ਨਾ ਬੇਅਦਬੀ ਕਰਨ ਵਾਲੇ ਰਹੇ ਤੇ ਨਾ ਉਹਨਾਂ ਨਾਲ ਰੱਲ ਕੇ ਸਰਕਾਰ ਚਲਾਉਣ ਵਾਲੇ Sarbjit Singh Dhunda |

Поділитися
Вставка
  • Опубліковано 10 бер 2022
  • ਨਾ ਬੇਅਦਬੀ ਕਰਨ ਵਾਲੇ ਰਹੇ ਤੇ ਨਾ ਉਹਨਾਂ ਨਾਲ ਰੱਲ ਕੇ ਸਰਕਾਰ ਚਲਾਉਣ ਵਾਲੇ | Sarbjit Singh Dhunda | #BhagwantMaan | #SAD | #BJP | Congress

КОМЕНТАРІ • 199

  • @tencomplustwo
    @tencomplustwo 2 роки тому +24

    ਭਾਈ ਸਾਹਿਬ ਜੀ ਹੋਣਾ ਵਾਸਤੇ ਮੇਰੇ ਕੋਲ ਐਨੇ ਵਧੀਆ ਸ਼ਬਦ ਹੀ ਨਹੀਂ ਜਿੰਨਾ ਨਾਲ ਮੈਂ ਧੰਨਵਾਦ ਕਰ ਸਕਾਂ ਜੀ ਬਹੁਤ ਹੀ ਸੁੰਦਰ ਕਥਾ ਕਹਾਣੀਆਂ ਨਾਲ ਸਮਝੌਤਾ ਦਿੰਦੇ ਹਨ ਅਸੀਂ ਘਰ ਵਿੱਚ ਰੋਜ਼ਾਨਾ ਦੋ ਘੰਟੇ ਕਥਾ ਜ਼ਰੂਰੀ ਸੁਣਦੇ ਹਾਂ ਜੀ ਸਾਰੇ ਹੀ ਮੈਂਬਰ ਸਵੇਰੇ ੬ ਵਜੇ ਤੋਂ ੮ ਤੱਕ ਫੇਰ ਆਪਣੇ ਆਪਣੇ ਕੰਮ ਨੂੰ ਤੁਰ ਜਾਂਦੇ ਹਾਂ

  • @sawarnsingh9174
    @sawarnsingh9174 2 роки тому +58

    ਭਾਈ ਸਾਬ ਵੀ ਸੂਰਮਾ ਹੀ ਇਹ ਬੋਲਣਾ ਸੌਖਾ ਨਹੀਂ ਹੈ ਹੁਣ ਧੂੰਦੇ ਵੀਰੇ ਸਾਰੇ ਸੱਚ ਦਾ ਪਰਚਾਰ ਕਰਨ ਵਾਲੇ ਇੱਕ ਹੋ ਜਾਵੋ🙏

    • @tarloksinghpunia7888
      @tarloksinghpunia7888 2 роки тому

      ਸਹੀ ਕਿਹਾ ਹੈ ਵਿਰੈ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਦੀ ਫਰੋਤੀ ਮੰਗਦੇ ਹਨ ਬੀਜੇਪੀ ਦੇ ਗੂਡੇ ਖਰੜ ਵਿਖੇ, ਮਕਾਨ ਬਣਾਉਣ ਨਹੀਂ ਦਿੰਦੇ ਗੂਡੇ ਬੀਜੇਪੀ ਦੇ ਸੀਤਲ ਸਰਮਾ ਨੂੰ ਜੋ ਹਿਮਾਚਲ ਪ੍ਰਦੇਸ਼ ਦੀ ਰਹਿਨ ਵਾਲੀ ਹੈ, ਜਿਲਾ ਮੋਹਾਲੀ ਪੰਜਾਬ ਭਾਰਤ, ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ,

    • @palklair6228
      @palklair6228 2 роки тому +1

      ਪਰ ਧੂੰਦਾ ਜੀ ਸੂਰਮਾ ਦਾ, ਢਢਰੀ ਨਾਲ ਸਮਝੌਤਾ ਨਹੀ ਹੋਣਾ, ਜੋ ਗੁਰੂ ਗ੍ਹੰਥ ਸਾ: ਜੀ ਨੂੰ ਇਕ ਮਾਮੂਲੀ ਜਰੀਆ ਸਮਝਦਾ।

    • @sawarnsingh9174
      @sawarnsingh9174 2 роки тому

      ਅਪਣੇ ਦਿਲ ਤੇ ਹੱਥ ਰੱਖ ਕੇ ਸੋਚੋ ਵੀਰੇ ਕੇ ਉਹ ਗੁਰੂ ਸਾਹਿਬਾਨਾਂ ਦੇ ਮਾਰਗ ਤੇ ਨਹੀਂ ਚਲਦਾ ਸੱਚ ਸੁਣਾਇਉ ਸੱਚ ਕੀ ਬੇਲਾ ਵਾਲੇ ਸ਼ਬਦ ਤੇ ਨਹੀਂ ਚਲਦਾ ਸੋਚੋ ਜਰਾ🙏🙏🙏🙏

    • @sachiyagallan7889
      @sachiyagallan7889 2 роки тому

      @@palklair6228 ਤੁਸੀ ਗੁਰੂ ਗ੍ਰੰਥ ਸਹਿਬ ਜੀ ਨੂੰ ਕਿ ਸਮਜਦੇ ਹੋ

    • @sachiyagallan7889
      @sachiyagallan7889 2 роки тому

      @@palklair6228 ਤੁਸੀਂ ਜੈ ਗ੍ਰੰਥ ਸਹਿਬ ਜੀ ਨੂੰ ਗੁਰੂ ਮੰਨਦੇ ਹੋ ਤਾਂ ਗੁਰੂ ਸਾਹਿਬ ਕਹਿੰਦੇ ਨੇ ਕੇ ਪਾਖੰਡ ਕਰਨੇ ਛੱਡੋ ਕਿਉ ਨਹੀਂ ਛੱਡਦੇ

  • @gurjinder635
    @gurjinder635 2 роки тому +40

    ਸਤਿ ਸ੍ਰੀ ਅਕਾਲ ਜੀ,
    ਭਾਈ ਸਾਹਿਬ ਜੀ ਦਾ ਵਿਆਖਿਆ ਕਰਨ ਦਾ ਤਰੀਕਾ ਬਹੁਤ ਵਧੀਆ ਹੈ ਬੰਦੇ ਦੇ ਚੰਗੀ ਤਰ੍ਹਾਂ ਦਿਮਾਗ ਵਿਚ ਫਿੱਟ ਹੋ ਜਾਂਦੀ ਤੇ ਸਮਝ ਵੀ ਆ ਜਾਂਦੀ

  • @jatindersingh7448
    @jatindersingh7448 2 роки тому +10

    ੴ-ਇਕ ਰੱਬ -ਵਾਹਿਗੁਰੂ ਸਿਮਰਨ ਕਰੋ ਤੇ ਸਰਬੱਤ ਦਾ ਭਲਾ ਮੰਗੋ-ਬਾਬਾ ਨਾਨਕ 🙏ੴ🙏

  • @deepchoudhary1630
    @deepchoudhary1630 2 роки тому +5

    ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ਸੱਚ ਬੋਲਣ ਵਾਲਿਆਂ ਨੂੰ🙏🙏

  • @sukhchainsingh4792
    @sukhchainsingh4792 2 роки тому +56

    ਆਮ ਆਦਮੀ ਪਾਰਟੀ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਸਿੰਘ ਜੀ ਸਭ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @davindersinghsandhu7080
    @davindersinghsandhu7080 2 роки тому +13

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
    ਦਵਿੰਦਰ ਸਿੰਘ ਸੰਧੂ ਮੋਗਾ👍🚩

  • @nsbarnal731
    @nsbarnal731 2 роки тому +14

    ਬਹੁਤ ਵਧੀਆ

  • @rameenkaurkhairavlogs4861
    @rameenkaurkhairavlogs4861 2 роки тому +4

    ਧੂੰਦਾ ਜੀ ਸੱਚ ਤੇ ਪਹਿਰਾ ਦੇ ਰਹੇ ਹਨ ਵਾਹਿਗੁਰੂ ਜੀ ਮਿਹਰ ਕਰੇ

  • @sukhwindersinghkhalsa1829
    @sukhwindersinghkhalsa1829 2 роки тому +20

    ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ✌️

  • @manjaanatsabhbaatharbirsin9310
    @manjaanatsabhbaatharbirsin9310 2 роки тому +19

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ 🙏🏾🙏🏾

  • @ranjitkaur5930
    @ranjitkaur5930 2 роки тому +14

    ਵਾਹਿਗੁਰੂ ਜੀ 🙏🌹🌹🙏

  • @gagandeepsingh6459
    @gagandeepsingh6459 2 роки тому +2

    ਬਹੁਤ ਵਧੀਆ ਕਥਾ 1000000% ਸਹੀ

  • @singhsonu3057
    @singhsonu3057 2 роки тому +9

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻

  • @arvindersingh6712
    @arvindersingh6712 2 роки тому +9

    Waheguru Ji Ka khalsa Waheguru Ji ki Fateh

  • @ranfatehsingh9399
    @ranfatehsingh9399 2 роки тому +1

    ਬਹੁਤ ਵਧੀਆ ਭਾਈ ਸਾਹਿਬ ਜੀ।

  • @balwinderbrar1709
    @balwinderbrar1709 2 роки тому +1

    ਬਹੁਤ ਵਧੀਆ ਛੋਟੇ ਭਰਾ ਜੀ।ਬਹੁਤ ਠੀਕ।

  • @harneksingh6871
    @harneksingh6871 2 роки тому

    ਚੰਗੀ ਗੱਲ ਕੀਤੀ ਹੈ wheaguru ਮਹਿਰ ਕਰਗਾ

  • @lakhwinderkaur3611
    @lakhwinderkaur3611 2 роки тому

    ਸੱਚਿਆਂ ਗੱਲਾਂ ਨੇ ਜੀ🙏🏻🙏🏻🙏🏻🙏🏻

  • @Jagdishsingh-hj4pi
    @Jagdishsingh-hj4pi 2 роки тому +10

    I love you❤❤😘😘 Bhai saab ji
    Sahi gall hai

  • @sukhrajkaur7545
    @sukhrajkaur7545 2 роки тому +22

    Congratulations to you all 🙏

  • @gurjantsingh5134
    @gurjantsingh5134 Рік тому

    ਭਾਈ ਸਾਹਿਬ ਜੀ ਤੁਹਾਡੇ ਵਿਚਾਰ ਸੁਣ ਕੇ ਮੇਰੇ ਅੰਦਰ ਵੀ ਡਰ ਭੈ ਤੋਂ ਦੂਰ ਹੋ ਗਿਆ

  • @wschahal5186
    @wschahal5186 2 роки тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
    ਬਹੁਤ ਵਧੀਆ ਵੀਰ ਜੀ

  • @navandprabhdance7369
    @navandprabhdance7369 2 роки тому +1

    Bhai sabh ji bohat vadiaa vichaar

  • @ranchanbala7444
    @ranchanbala7444 2 роки тому +4

    Waheguru g🙏🙏🙏

  • @gurcharansingh-ut3hp
    @gurcharansingh-ut3hp 2 роки тому +3

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @luckykhraud9205
    @luckykhraud9205 2 роки тому +6

    Waheguru ji🙏 Waheguru ji🙏

  • @kamaljeetkaur2939
    @kamaljeetkaur2939 2 роки тому +4

    Kyaa baat hai khalsa ji
    🙏🙏🙏🙏🌹🌹

  • @amanbrar273
    @amanbrar273 2 роки тому +1

    ਭਾਈ ਸਾਹਿਬ ਜੀ ਪੰਜਾਬ ਦੇ ਲੋਕ ਇਨਾ ਰਵਾਇਤੀ ਪਾਰਟੀਆ ਤੋ ਅਕੇ ਪੲਏ ਸਨ

  • @jaspalsingh1326
    @jaspalsingh1326 2 роки тому

    ਵੀਰ ਜੀ ਏਥੇ ਤਾਂ ਫੈਕਟਰੀਆਂ ਵਾਲੇ ਬਾਂਰਾਂ ਘੰਟੇ ਮਜ਼ਦੂਰੀ ਕਰਵਾਉਂਦੇ ਹਨ ਡਿਊਟੀ ਹੋਵੇ ਅੱਠ ਘੰਟੇ ਆਪੇ ਬੇਰੋਜ਼ਗਾਰੀ ਖਤਮ ਹੋਵੇ

  • @DavinderSingh-fq1xv
    @DavinderSingh-fq1xv 2 роки тому +1

    Niskam seva niskam Katha bheta rahet koi parchar oh mainu bahut vadia lagda a .

  • @rajwinderkaur418
    @rajwinderkaur418 2 роки тому +2

    Very nice veer ji

  • @pritpalsingh4634
    @pritpalsingh4634 2 роки тому +1

    ਬਹੁਤ ਹੀ ਵਧੀਆ ਵਿਚਾਰ !

  • @RajinderSingh-hr3fk
    @RajinderSingh-hr3fk 2 роки тому

    ਬਹੁਤ ਵਧੀਆ ਜੀ ਧੁੰ ਦਾ

  • @labhsingh1832
    @labhsingh1832 2 роки тому

    Ba kmal katha da parchar sare pase hona chadia hai

  • @baldevsingh1298
    @baldevsingh1298 2 роки тому +2

    Waheguru ji waheguru ji
    Sarbjit Singh ji tuhade vangu sach bolna har kise de vas di gal nai
    Waheguru kirpa karn
    Sarbjit veer ji hona te

  • @inderjitsingh5453
    @inderjitsingh5453 2 роки тому +6

    Parmatma kirpa karn. Guru granth sahib g dee Beadbi karn orr Karvaun valean noo Sazza Devaun laee Baghwant Mann dee Aam Admi party noo Taqat, Smatt, Smatt Bakshni g..... Waheguru g ka Khalsa Waheguru g kee Fateh g

  • @BhupinderSingh-si1ce
    @BhupinderSingh-si1ce 2 роки тому +1

    ਵਾਹਿਗੁਰੂ ਜੀ

  • @gurjantsingh5134
    @gurjantsingh5134 Рік тому

    ਭਾਈ ਸਾਹਿਬ ਜੀ ਸੱਚ ਦਾ ਪ੍ਰਚਾਰ ਤੁਸੀਂ ਹੀ ਹੋ ਜੋ ਬਿਨਾਂ ਡਰ ਭੈ ਤੋਂ ਕਰਦੇ ਹੋ ਧੰਨ ਗੂਰੂ ਨਾਨਕ ਜੀ

  • @drsaini2865
    @drsaini2865 2 роки тому +2

    ਬਿਲਕੁਲ ਸੱਚ ਹੈਭਾਈ ਸਾਹਿਬ

  • @ManpreetSingh-qw7co
    @ManpreetSingh-qw7co 2 роки тому +4

    Waheguru ji 🙏🙏

  • @sucharam4240
    @sucharam4240 2 роки тому +4

    Satnam wehe Guru Ji2 🙏🙏🙏

  • @gurjantsingh5134
    @gurjantsingh5134 Рік тому

    ਵਹਿਗੁੁਰੂ ਜੀ ਕਾ ਖਾਲਸਾ ਵਹਿਗੁੁਰੂ ਗੂਰੂ ਜੀ ਕੀ ਫਤਹਿ

  • @sumanlata8817
    @sumanlata8817 2 роки тому +3

    Waheguru ji 🙏👌

  • @gsdakha3763
    @gsdakha3763 2 роки тому +2

    Good vichar ji 🙏🙏👍👌👌👌👌

  • @ravindersingh6335
    @ravindersingh6335 2 роки тому +1

    ਬਹੁਤ ਵਧੀਆ ਭਾਜੀ

  • @amandeepsidhu8823
    @amandeepsidhu8823 2 роки тому +1

    V V Nice Dhuanda Ji🙏🙏❤️👌🏻🌹

  • @mohinderkaur7867
    @mohinderkaur7867 2 роки тому

    Very good ji thanks

  • @yadwindersingh6185
    @yadwindersingh6185 2 роки тому

    Waheguru ji waheguru ji waheguru ji waheguru ji waheguru ji waheguru ji

  • @gurbakshsingh8134
    @gurbakshsingh8134 2 роки тому +8

    Wahegure ji ka khalsa wahegure ji Ki fateh 🙏🙏

  • @deepchoudhary1630
    @deepchoudhary1630 2 роки тому +1

    🤣🤣🤣 ਸਾਹੀ ਗੱਲਾਂ ਬਾਈ ਸਾਬ ਜੀ

  • @SukhwinderSingh-sr1fb
    @SukhwinderSingh-sr1fb 2 роки тому +3

    WAHEGURU ji 🙏🙏🙏🙏

  • @paslagrewal9456
    @paslagrewal9456 2 роки тому +1

    Bilkul sahi kihede Bhai sarbjit Singh dhunda ji

  • @rajanpalwindersinghrajan966
    @rajanpalwindersinghrajan966 2 роки тому +1

    Bahi sarbjeet Singh dhunda best katha wachak ajj de time vich

  • @pardeepsingh3628
    @pardeepsingh3628 2 роки тому

    Bhai sahab ji 16 Aane sach keha. Gurbani de shabha Di sahi vehakhya 🙏

  • @sikanderff1413
    @sikanderff1413 2 роки тому

    Bhut vadaia vacher ne bhai sahib de

  • @majorsingh4515
    @majorsingh4515 2 роки тому +5

    ਵਾਹਿਗੁਰੂ ਜੀ ਮੇਹਰ ਕਰਨ ਭਾਈ ਸਾਹਿਬ ਜੀ ਤੇ

  • @jagdishbadyal2214
    @jagdishbadyal2214 2 роки тому +1

    V good

  • @baldishkaur9953
    @baldishkaur9953 2 роки тому

    Bohat honsla bhai sahib ch Sach Bolan da 👍👍👍👍👍👍👍

  • @jasneetkaur2471
    @jasneetkaur2471 2 роки тому +1

    V NICE JI

  • @malkitsingh4147
    @malkitsingh4147 2 роки тому

    Waheguru Ji ka khalsa waheguru Ji ki fateh

  • @sidhuangrej811
    @sidhuangrej811 2 роки тому +1

    Bahut hi badhiya vichar ne tuhade veer ji

  • @gurpreetsingh-yj6np
    @gurpreetsingh-yj6np 2 роки тому

    ਇਸ ਤੋਂ ਬਾਅਦ ਰਫੀ ਸਾਬ ਦਾ ਇਕ ਫਿਲਮ ਦਾ ਗੀਤ ਯਾਦ ਆਉਂਦਾ ਹੈ """ਆਦਮੀ ਕੋ ਚਾਇਹੇ ਵਕਤ ਸੇ ਡਰ ਕਰ ਰਹੇ ਕੋਣ ਜਾਣੇ ਕਿਸ ਘੜੀ ਵਕਤ ਕਾ ਬਦਲੇ ਮਿਜਾਜ਼ """CONG..AKALI..BJP ਨੂੰ ਵਕਤ ਤੋਂ ਡਰ ਨਹੀਂ ਸੀ ਲਗਦਾ ,,,ਹਸ਼ਰ ਤੁਹਾਡੇ ਸਾਹਮਣੇ ਹੈ ।

  • @yamart3410
    @yamart3410 2 роки тому +12

    Bhagwant is a inosent leader he can do all good

    • @pritpalsingh4634
      @pritpalsingh4634 2 роки тому +1

      Right word is innocent.... Not inosent ! I am sure you would not mind it that I tried to correct your mistake... I apologize if you feel offended...

  • @maansab4720
    @maansab4720 2 роки тому

    Very good 👍

  • @harpalsingh7351
    @harpalsingh7351 2 роки тому +1

    ਵਾਹ ਜੀ ਵਾਹ ਭਾਈ ਸਾਹਿਬ ਜੀ

  • @harmeshsingh2017
    @harmeshsingh2017 2 роки тому +1

    Waheguru ji

  • @MandeepKaur-xs2yz
    @MandeepKaur-xs2yz 2 роки тому +1

    Bhut vadyea vichar nai bhai ji de🙏🙏🙏🙏🙏

  • @ranjitgill911
    @ranjitgill911 2 роки тому

    Sach bolna v BHT vaddi gal aa

  • @user-rp7fg2ci1i
    @user-rp7fg2ci1i 2 роки тому

    ਸਹੀ ਗੱਲ ਕਹਿ ਵੀਰ ਜੀ

  • @JaswinderKaur-fu7uh
    @JaswinderKaur-fu7uh Рік тому

    Waheguru g

  • @gurdeepkaur1041
    @gurdeepkaur1041 2 роки тому +1

    Right

  • @surindersingla1561
    @surindersingla1561 2 роки тому

    Bahut badyia example. Salute.

  • @lakhvirsingh6600
    @lakhvirsingh6600 2 роки тому +2

    Wah guru ji waheguru ji 🙏🙏

  • @gursewaksingh5829
    @gursewaksingh5829 2 роки тому +1

    Right now 🙏🙏🙏

  • @sukhjinderdhillon8170
    @sukhjinderdhillon8170 2 роки тому

    ਬਹੁਤ ਵਧੀਆ ਜੀ
    🙏🏻🙏🏻🙏🏻🙏🏻🙏🏻

  • @tannusandhu8700
    @tannusandhu8700 2 роки тому +1

    ਪਹਿਲੀ ਵਾਰ ਪੰਜਾਬੀਆ ਨੇ ਸੱਚ ਤੇ ਸੱਚੇ ਇਨਸਾਨ ਭਗਵੰਤ ਸਿੰਘ ਮਾਨ ਦੇ ਚਿਹਰੇ ਨੂੰ ਵੋਟਾ ਪਾਈਆ

  • @gurdevsingh7446
    @gurdevsingh7446 2 роки тому

    Dhoonda sa mere nanke ne dhoondne randhawa pariwar jio vir ji you are great🙏🙏🙏

  • @MalkeetSingh-mn7tf
    @MalkeetSingh-mn7tf 2 роки тому

    Waheguru ji Waheguru ji

  • @gurveljudge2206
    @gurveljudge2206 Рік тому

    Waheguru t

  • @harbanssingh3078
    @harbanssingh3078 2 роки тому

    Whaguru.ji

  • @kabalsinghbhojiankabalsing2470
    @kabalsinghbhojiankabalsing2470 2 роки тому +1

    ਭਾਈ ਸਾਹਿਬ ਬਿਲਕੁਲ ਸਹੀ ਗੱਲ ਵਾ

  • @mahabirsingh2931
    @mahabirsingh2931 2 роки тому

    Very nice veer ji thank you

  • @worldworld6992
    @worldworld6992 2 роки тому +77

    ਭਾਈ ਸਾਹਿਬ ਜੀ ਗੁਰਬਾਣੀ ਦੀ ਵਿਆਖਿਆ ਕਰਨ ਦਾ ਢੰਗ ਬਾ ਕਮਾਲ । ਇਹ ਹੈ ਅਸਲੀ ਵਿਆਖਿਆ।

    • @kamalkamal3144
      @kamalkamal3144 2 роки тому +2

      Nice 👌👌🥰🙏🙏🙇

    • @kamalkamal3144
      @kamalkamal3144 2 роки тому +1

      👍👍👍👍👱👨‍🦱👨‍🦱👩‍🦰👩‍🦰👨‍🦰👨‍🦰👩‍🦰👩‍🦰👨‍🦱👨‍🦱👱💪💪💪💪🥀🥀🥀🥀🥀

    • @sandeephothi6900
      @sandeephothi6900 2 роки тому

      ਸਿਰੇ ਦਾ ਖੱਚ ਬੰਦਾ

  • @mickachauhan4556
    @mickachauhan4556 2 роки тому

    Waheguru ji,Bhai sahib ji bahut vadhiya tarike nal samjhaunde han,

  • @manarshsingh7617
    @manarshsingh7617 2 роки тому +1

    Waheguru ji🙏🙏 let's hope app will do good work

  • @sukhwindersinghsirsa108
    @sukhwindersinghsirsa108 2 роки тому

    वाहेगुरु जी

  • @SukhwinderSingh-gv3bu
    @SukhwinderSingh-gv3bu 2 роки тому

    Very good bhaei sahib

  • @bipansarkaria1293
    @bipansarkaria1293 2 роки тому

    Bahut vadhia Bhai sahib g

  • @harvinderkaurbhatia5154
    @harvinderkaurbhatia5154 2 роки тому +1

    Satnam Waheguru

  • @santokhsinghbhatia3843
    @santokhsinghbhatia3843 2 роки тому

    Wahaguhu ji ki Fateh 🙏👍🌷🌿🌹🌲🌴🌷

  • @jasgrewal524
    @jasgrewal524 2 роки тому

    Very true, God bless you bhai sahab ji🙏

  • @dheer_saab_noor
    @dheer_saab_noor 2 роки тому

    Nice baba g very nice bechar

  • @amarajitproductions3902
    @amarajitproductions3902 2 роки тому +1

    Sacho Sach - all true and eternal

  • @deolgaming2673
    @deolgaming2673 2 роки тому

    Wahaguruji

  • @sardaarnews
    @sardaarnews 2 роки тому

    ਬਹੁਤ ਵਧੀਆ ਵਿਚਾਰਾਂ
    ਵਾਹਿਗੁਰੂ ਮੇਹਰ ਕਰੇਂ

    • @gurcharnsingh8954
      @gurcharnsingh8954 2 роки тому +1

      ਬਹੁਤ ਹੀ ਵਧੀਆ ਢੰਗ ਨਾਲ ਵਿਚਾਰ ਵਟਾਂਦਰਾ ਕਰਦੇ ਹਨ ਬਾਬਾ ਜੀ ਧਨਵਾਦ ਜੀ

  • @jagirsingh7369
    @jagirsingh7369 2 роки тому +7

    Congratulations to Sh. Bhagwant Maan for victory.
    ਪੰਜਾਬ ਦੇ ਪਾਣੀਆਂ, ਪੰਜਾਬ ਦੀ ਕਿਸਾਨੀ, ਪੰਜਾਬ ਦੇ ਵਪਾਰੀਆਂ ਅਤੇ ਪੰਜਾਬ ਦੀ ਬੇਰੁਜ਼ਗਾਰੀ ਦੇ ਮੁੱਧਿਆਤੇ ਪੰਜਾਬ ਦੀ AAP ਦਾ ਚਿਹਰਾ ਜਲਦੀ ਹੀ ਸਰਦਾਰ ਸੁਖਪਾਲ ਸਿੰਘ ਖਹਿਰਾ ਵਿਧਾਨ ਸਭਾ ਵਿੱਚ ਉਜਾਗਰ ਕਰੇਗਾ ।

    • @sucharam4240
      @sucharam4240 2 роки тому

      Dhunda Ji Thanks Congratulations Am Party Nu Par Ah ja Chaga Kam Karn No 1 Nasha Taskari Jaroor Band Karn Satnam Vahe Guru Ji

    • @asdfghjklmnbvcxz7229
      @asdfghjklmnbvcxz7229 2 роки тому

      Khera daa koi sntd nai doglaaa

  • @Pirtpalsingh134
    @Pirtpalsingh134 2 роки тому

    Wahaguru ji

  • @hdgamergang3168
    @hdgamergang3168 2 роки тому

    Bilkul sahi baat hai g

  • @punjabifreethinker2939
    @punjabifreethinker2939 2 роки тому +12

    We are expecting a good governance from mr. Bhagwant Maan