अमीर लोगों को "सुकून" क्यों नहीं है ? Dharam Singh Nihang Singh | Sach Khoj Academy

Поділитися
Вставка
  • Опубліковано 8 вер 2024
  • जीवन में अमन और शांति कैसे आएगी ?
    ਸਚੁ ਖੋਜ ਅਕੈਡਮੀ ਗੁਰਮਤਿ ਦੀ ਰੌਸ਼ਨੀ ਵਿੱਚ ਆਤਮ ਖੋਜ ਅਤੇ ਇਸ ਖੋਜ ਮਾਰਗ ਉੱਤੇ ਚੱਲ ਕੇ ਪਰਮਗਤਿ ਨੂੰ ਕਿਵੇਂ ਪ੍ਰਾਪਤ ਕੀਤਾ ਜਾਵੇ, ਦੇ ਉਦੇਸ਼ ਨੂੰ ਸਮਰਪਿਤ ਹੈ । ਧਰਮ ਸਿੰਘ ਨਿਹੰਗ ਸਿੰਘ, ਸਚੁ ਖੋਜ ਅਕੈਡਮੀ ਦੇ ਬਾਨੀ ਹਨ ਅਤੇ ਅਕੈਡਮੀ ਗੁਰਮਤਿ ਦੀ ਸਹਾਇਤਾ ਨਾਲ ਵਿਸ਼ਵ ਵਿੱਚ ਏਕਤਾ, ਸ਼ਾਂਤੀ, ਨਿਆਂ, ਮਨੁੱਖੀ ਅਧਿਕਾਰ ਅਤੇ ਵਾਤਾਵਰਣ ਦੀ ਸੰਭਾਲ ਦੇ ਨਾਲ-ਨਾਲ ਮਨੁੱਖਤਾ ਨੂੰ ਦਰਪੇਸ਼ ਚੁਣੌਤੀਆਂ ਨੂੰ ਹੱਲ ਕਰਨ ਵਾਸਤੇ, ਵਿਸ਼ਵ ਭਰ ਦੇ ਲੋਕਾਂ ਨੂੰ ਧਰਮ ਦੀ ਜ਼ਿੰਮੇਵਾਰੀ ਬਾਰੇ ਜਾਗਰੂਕ ਕਰਨ ਲਈ ਸਮਰਪਿਤ ਹੈ ।
    ★✫ ____ ⥈⥈ ⌘ ⇹⇹ ____ ✫★
    सचु खोज अकादमी गुरमति की रोशनी में आत्म खोज तथा इस खोज के मार्ग पर चलकर परमगति को कैसे प्राप्त किया जाए, के उद्देश्य को समर्पित है । धर्म सिंह निहंग सिंह, सचु खोज अकादमी के संस्थापक हैं और अकादमी गुरमति की सहायता से विश्व में एकता, शांति, न्याय, मानवाधिकार तथा पर्यावरण की सुरक्षा के साथ-साथ मानवता के सामने खड़ी चुनौतियों का समाधान करने के लिए, विश्व भर के लोगों को, धर्म की ज़िम्मेवारी के बारे में जागरूक करने के लिए समर्पित है ।
    Sach khoj Academy (ਸਚੁ ਖੋਜ ਅਕੈਡਮੀ) is a non profitable academic institution, started by Dharam Singh(b. 1936), a Nihang Singh theologian, preacher and writer, known for his exegesis of Adi Granth and Dasam Granth. He worked as a secretary in Budha Dal, under Baba Chet Singh Nihang. The academy was started in 1996 at Khanna , where classes are delivered on the exegesis of various compositions of Adi Granth, Dasam Granth and various topics of Sikhism and other religions. Academy has uploaded enormous amount of audio and video lectures on the internet with expositions of various Compositions of Aad and Dasam granth. It provides platform for independent researchers of Gurbani to perform unbiased research , and learning to use the Adi Granth dictionary lexical resource for the exegesis.
    ➤ Contact : +91 90863 22078
    ➤ Contact : +91 94170 66995
    ➤ E-Mail: sachkhojacademy@gmail.com
    ➤ Sach Khoj Academy Links:
    sachkhojacadem...
    / sachkhojacademy
    www.sachkhojaca...
    www.sachkhojaca...
    / sachkhojacademy
    / sachkhojacademy
    / sachkhojaca. .
    Android App: play.google.co....
    Literature: sachkhojacadem.....
    #DharamSinghNihangSingh
    #SachKhojAcademy
    An INC ( Indian Nationalist Channel ) Presentation.
    +91 7009454649.

КОМЕНТАРІ • 103

  • @aarushibisht2072
    @aarushibisht2072 3 роки тому +10

    Very Good Baba Ji

  • @tigersinghrashtriyahindust8149
    @tigersinghrashtriyahindust8149 3 роки тому +9

    एकम,कार सतनाम, वाहेगुरु बाबा जी सत श्री अकाल, वाहेगुरु जी दा खालसा, वाहेगुरु जी की फतेह 🚩

    • @sashichadhchadha4656
      @sashichadhchadha4656 3 роки тому +2

      💭🕉💭🕉💭🕉💭🕉💭
      🕊⛅️👤〰️🐚〰️👤⛅️🕊
      💭🕉💭🕉💭🕉💭🕉💭
      💭🕉💭🕉💭🕉💭🕉💭
      🕊⛅️👤〰️🐚〰️👤⛅️🕊
      💭🕉💭🕉💭🕉💭🕉💭
      💭🕉💭🕉💭🕉💭🕉💭
      🕊⛅️👤〰️🐚〰️👤⛅️🕊
      💭🕉💭🕉💭🕉💭🕉💭
      💭🕉💭🕉💭🕉💭🕉💭
      🕊⛅️👤〰️🐚〰️👤⛅️🕊
      💭🕉💭🕉💭🕉💭🕉💭
      💭🕉💭🕉💭🕉💭🕉💭
      🕊⛅️👤〰️🐚〰️👤⛅️🕊
      💭🕉💭🕉💭🕉💭🕉💭
      💭🕉💭🕉💭🕉💭🕉💭
      🕊⛅️👤〰️🐚〰️👤⛅️🕊
      💭🕉💭🕉💭🕉💭🕉💭

    • @anmolsingh-ht4dj
      @anmolsingh-ht4dj 3 роки тому +1

      Baba fateh singh ji ke fateh singh

    • @anmolsingh-ht4dj
      @anmolsingh-ht4dj 3 роки тому

      Baba fateh singh ji ke jathe singh

    • @ravailkhaira6434
      @ravailkhaira6434 3 роки тому

      @@anmolsingh-ht4dj eh ki kehna chauhnde tuc

  • @kajalmangalmukhi9687
    @kajalmangalmukhi9687 3 роки тому +7

    Babaji bilkul sahi waheguruji🙏

  • @pramila7l
    @pramila7l 3 роки тому +10

    Its a blessing to hear you ! 🙏🙏🙏🙏

  • @SukhdevSingh-tb8xn
    @SukhdevSingh-tb8xn 3 роки тому +10

    ਜਿਸ ਜੀਵ ਕੋਲ ਰਹਿਣ ਲਈ ਛੋਟਾ ਜਿਹਾ ਮਕਾਨ ਹੈ ਖਾਣ ਲਈ ਸਾਦਾ ਦੋ ਵਕਤ ਦਾ ਖਾਣਾ ਹੈ। ਨਾ ਕਿਸੇ ਦਾ ਦੇਣਾ ਹੈ। ਨਾ ਕਿਸੇ ਤੋਂ ਲੈਣਾ ਹੈ। ਨਾ ਕਿਸੇ ਦਾ ਮਾਲਿਕ ਹੈ। ਨਾ ਕਿਸੇ ਦਾ ਗੁਲਾਮ ਹੈ।ਆਪਣੀ ਨੀਂਦ ਸੌਂਦਾ ਹੈ। ਆਾਪਣੀ ਨੀਂਦ ਉਠਦਾ ਹੈ। ਉਹ ਸਮਝੋ ਬੇ ਗਮ ਪੁਰ ਬਾਦਸ਼ਾਹ ਹੈ। ਇਹ ਸੁੱਖ ਗੁਰਮੁਖ ਦੇ ਹਿੱਸੇ ਹੀ ਆਉਂਦਾ ਹੈ। ਜਿਸ ਦਾ ਪੂਰੇ ਸਤਿਗੁਰੂ ਨਾਲ ਮਿਲਾਪ ਹੋਇਆ ਹੈ। ਇਹ ਸੰਤੁਸ਼ਟੀ ਗੁਰਮੁਖ ਕੋਲ ਹੈ।
    ਨਾਨਕ ਜਿਨੁ ਕੋ ਸਤਿਗੁਰ ਮਿਲਿਆ ਤਿਨੁ ਕਾ ਲੇਖਾ ਨਿਬੜਿਆ।
    ਪਾਤਸ਼ਾਹੀ ੧
    __________________
    ਕਚੜਿਆਂ ਸਿਓਂ ਤੋੜ ਢੂੰਡ ਸੰਤ ਸੱਜਣ ਪੱਕਿਆ।
    ਉਹ ਜੀਵਦਿਆਂ ਵਿਛੜੈ ਉਹ ਮੋਇਆ ਨਾ ਜਾਈ ਛੋੜ।
    ਪਾਤਸ਼ਾਹੀ ੧
    ___________

    • @ranjodhsingh2391
      @ranjodhsingh2391 3 роки тому

      Us kol makan hove ja na howe bhojhan milli ya na mille oh ta vi khus hunda aa

  • @anonymoususer4283
    @anonymoususer4283 3 роки тому +4

    LEGEND ❤️

  • @tarlochansingh4213
    @tarlochansingh4213 3 роки тому +4

    Wehaguru ji

  • @parmindersingh538
    @parmindersingh538 3 роки тому +8

    ਬਾਪੂ ਜੀ ਪਰਮੇਸ਼ਰ ਕਰੇ ਜਲਦੀ ਤੋਂ ਜਲਦੀ ਆਮ ਲੋਕਾਂ ਚ ਏਕਤਾ ਹੋ ਜਾਵੇ ਤੇ ਧਾਰਮਿਕ ਲੋਕ ਲੋਕਾਂ ਦੀ ਸੇਵਾ ਕਰਨ ਲਈ ਅੱਗੇ ਆਉਣ 🙏

  • @gursharansingh8373
    @gursharansingh8373 3 роки тому +5

    Jithe dharam a othe larai nahi jithe larai a othe dharam nahi

  • @GurmeetSingh-jr3hg
    @GurmeetSingh-jr3hg 3 роки тому +7

    ਅਕਾਲ ਸਹਾਇ 🙏🏻🌹👍

    • @balrajsinghgrewal1504
      @balrajsinghgrewal1504 3 роки тому

      EH MODI NAAL EKTA KRONA CHAHUDA...IK VEDEO WICH KAHANDA . MODI ACHHA HAI per kush lok usnu kam nhi karan de rhai..
      .

  • @harminderkaur5806
    @harminderkaur5806 2 роки тому +2

    Greattttt

  • @baljindersingh7851
    @baljindersingh7851 3 роки тому +7

    Baba gi oh Sama jaldi lio

  • @AVTARSINGH-oy9wh
    @AVTARSINGH-oy9wh 3 роки тому +4

    बाबा जी तुसी बिल्कुल ठीक बोलते हो माया मरी न मन मरा मर मर गयो शरीर आशा तृष्णा ना गई कह गए संत कबीर माया ऐसी डाकिनी काट कलेजा खाए संत बेचारा क्या करें कब तक कथा सुनाएं सब कुछ अंदर बाहर किछ नाही बाहर ढूंढे ब्रह्म कमाई

  • @KuldeepSingh-zc4wt
    @KuldeepSingh-zc4wt Рік тому +1

    JE, SUKH 🗯️ ko chahae sada, SARAN, RAM (🗯️❤️🗯️) KI LAE - - - -

  • @sukhsimratsingh4243
    @sukhsimratsingh4243 Рік тому +1

    wonderful ji

  • @SandeepKaur-vn2yt
    @SandeepKaur-vn2yt Рік тому

    ਬਹੁਤ ਵਧੀਆ। ਵਿਚਾਰ।ਨੇ। ਵਾਹਿਗੁਰੂ ਜੀ।ਦੀ। ਸੋਚ। ਵਾਲੀਆਂ। ਗੱਲ ਹੈ

  • @chunilallalchuni5036
    @chunilallalchuni5036 3 роки тому +3

    Babaji Garet

  • @Fearlessbhangu
    @Fearlessbhangu 3 роки тому +5

    🙏🙏🙏🙏🙏

  • @namelesssingh
    @namelesssingh 3 роки тому +5

    💕

  • @kramerpalsingh597
    @kramerpalsingh597 3 роки тому +5

    🙏

  • @jagdishrafla8766
    @jagdishrafla8766 3 роки тому +3

    satnam Sri waheguru ji

  • @SandeepKaur-vn2yt
    @SandeepKaur-vn2yt Рік тому

    ਸੱਚੀਆਂ। ਗੱਲ ਹੈ। ਬਾਬਾ ਜੀ

  • @narinderchhina3009
    @narinderchhina3009 Місяць тому

    🎉❤right

  • @jotkhangura8565
    @jotkhangura8565 Рік тому

    🙏🏻🙏🏻

  • @o.pgorakapoorpind6908
    @o.pgorakapoorpind6908 3 роки тому +4

    ਬਾਬਾ ਜੀ ਇਹ ਗੱਲ ਬਿਲਕੁਲ ਠੀਕ ਹੈ ਕਿਉਂਕਿ ਸਵਿਧਾਨ ਬਿਲਕੁਲ ਠੀਕ ਲਿਖਿਆ ਹੈ ਪਰ, ਇਸ ਨੂੰ ਚਲਾਉਣ ਵਾਲੀ ਕੰਪਨੀ ਆਰ ਅੈਸ ਐਸ਼ ਕਾਮਰੇਡ ਬੀ ਜੇ ਪੀ ਸਰਕਾਰ ਗੁੰਡਾ ਰਾਜ ਸਰਕਾਰ ਹੈ ਸੋਚੋ ਜ਼ੋ ਕਿ ਸਵਿਧਾਨ ਨੂੰ ਕੂਝ ਵੀ ਨਹੀਂ ਸਮਝਦੇ ਹਨ ਓ ਸਵਿਧਾਨ ਦੇ ਉਲ਼ਟ ਚਲਦੇ ਹਨ ਤੇ ਦੇਸ਼ ਦੀ ਆਜ਼ਾਦੀ ਅਤੇ ਅਖੰਡਤਾ ਨੂੰ ਹਮੇਸ਼ਾਂ ਭੰਗ ਕਰਦੇ ਹਨ ਇਹਨਾਂ ਤੋਂ ਬਚੋਂ ਕਿਓਂਕਿ ਇਹ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਉਅਤੇ ਦੇਸ਼ ਨੂੰ ਬਰਬਾਦ ਖੋਖਲਾ ਅਤੇ ਵੇਚਣ ਲਈ ਤਿਆਰ ਹਨ ਅਤੇ ਗਰੀਬ ਨੂੰ ਬਰਬਾਦ ਕਰ ਰਹੇ ਹਨ ਦੀਪ ਸਿੱਧੂ ਜਿੰਦਾਬਾਦ ਰਵਿਦਾਸੀਆ ਸਿੱਖ ਕੌਮ ਜਿਦਾਂ ਬਾਦ ਵਾਹਿਗੁਰੂ ਜੀ ਕੀ ਫਤਿਹ

  • @ssd8566
    @ssd8566 3 роки тому +4

    Baba ji hun tan Judge hi corrupt ho g ne lok ki krn!

  • @nijjarnijjar7318
    @nijjarnijjar7318 3 роки тому +2

    Babaji Sckoon aapko bhi nahin hai padhne wala chahie face Ek Aisi chij hai Sckoon aapko bhi nahin hai 100% percent guarantee

    • @ranjodhsingh2391
      @ranjodhsingh2391 3 роки тому +1

      Nope meet personally to baba ji ...you will feel his pleasant vibes

    • @anonymoususer4283
      @anonymoususer4283 3 роки тому

      VEHAM HAI TERA . EK ASLI SIKH HAMESHA HUQAM MEIN HAI . OR HUQAM MEIN REHNE SE HI SUKOOJ MILTA HAI .

  • @batunistruggler7598
    @batunistruggler7598 3 роки тому +2

    👉🏻 Baba ji corna rab ne nhi banyea china. Ne banyea hai ..
    👉🏻👉🏻Police de chor nhi hun
    Police vip leader de hatho vikii hoi hai ..
    👉🏻👉🏻 jehri sarkar auondi o police vich apni nalle k aoundi hai
    👉🏻👉🏻👉🏻👉🏻 tuhade es point toh duniya shemet ( agree ) nhi hovegi

    • @anonymoususer4283
      @anonymoususer4283 3 роки тому +1

      Kyo nahi howegi . . Corona aya china vicho hai par huqam ta parmeshwar da hi chlda . Huqam nal hi sb kuj hunda huqam hi corona leyaya . Atey leadera ne police rakhi hundi aa agoo police ne gunde rakhe hunde aa . Eda hi chldi aa huqam di khed ... Sb kuj parmeshwar krda .

    • @batunistruggler7598
      @batunistruggler7598 3 роки тому +1

      @@anonymoususer4283 t fer jo akali -ya hindu -ya Gurudwara vich galat parchar ho rea ki ehde vich parmesher da hukum nhi c ??? Ehnu v parmesher da hukum kar ke kyu nhi tusi Maan Lende ..?? Ethe tuhadi vichar dhara kyu badal jandi hai ??

    • @anonymoususer4283
      @anonymoususer4283 3 роки тому +1

      @@batunistruggler7598 oh vi huqam hi kronda . Taahi kehnde aa jeev jant sab tera khel . Eh ohda khed hai . Kade galat bandya nu utey le aunda rabb atey kade sahi bandya nu le aunda .. saadi vichardhara kite nahi badaldi . Kyoki sadi vichardhara gurmat vali hai . Pathar te laqeer vali gal kahi di aa . Fer bhawe kise mu kori lage ya mithi . Huqam ch hi hunda sb kuj . Kuj galat-sahi nahi hunda ethe . Galat-sahi manmatiya di philosophy hai . Apa bas shaheedi dega pee ke huqam de anand ch rehna .

    • @anonymoususer4283
      @anonymoususer4283 3 роки тому +1

      huqam ne hi koi banda khara kar kr dena jine gurmat da sahara leke expose kr dena sb kuj . Guruduware ta haje vi chli jaande aa. Bs gurmat da sahara leke expose krwa dena huqam ne sare dhong nu . Fer huqam ne public nu gurmat de lar laa dena . Gurmat da sahara leke ona nu expose krna vi huqam hi kronda aap koi kuj nahi krda .

    • @ravailkhaira6434
      @ravailkhaira6434 3 роки тому

      @@anonymoususer4283 sahee kiha ji tuc,har saah ohde he huqam nal chlda

  • @ikodapasara8143
    @ikodapasara8143 3 роки тому +1

    ਇਹ ਬਾਬੇ ਦੀ ਹਰ-ਇਕ ਵੀਡੀੳ ਇਕ ਦੂਜੀ ਨੂੰ ਕੱਟਦੀ ਹੈ ਕਿੳਂਕਿ ਇਸ ਦਾ 2030 ਦਾ ਅਜੰਡਾ ਮੋਦੀ ਨਾਲ ਸਾਂਝਾ ਹੈ !!!!

    • @jaggie__98
      @jaggie__98 3 роки тому +2

      ਮੋਦੀ ਅਜੇਂਡੇ ੨੦੩੦ ਖਿਲਾਫ ਕੰਮ ਕਰ ਰਿਹਾ ਹੈ ।

    • @ikodapasara8143
      @ikodapasara8143 3 роки тому

      @@jaggie__98 ਪਰ ਬਾਬੇ ਤੇ ਮੋਦੀ ਦੋਨਾਂ ਦੇ ਦਸਤਖ਼ਤ ਨੇ 2030 ਅਜੰਡੇ ਤੇ ?

    • @asingh2796
      @asingh2796 3 роки тому +2

      ਕੋਈ ਨਹੀਂ ਕੱਟਦੀ ਪਈ , ਮਨਮਤਿ ਹੀ ਅੰਦਰੋਂ ਕੱਟ ਰਹੀ ਤੈਨੂੰ

    • @ikodapasara8143
      @ikodapasara8143 3 роки тому

      @@asingh2796 ਸੁਨੇਹਾ ਆ ਗਿਆ ਮਨਮਤਿ ਦਾ ?

    • @jaggie__98
      @jaggie__98 3 роки тому +2

      @@ikodapasara8143 ਮੋਦੀ ਦਾ sign ਕਰਨਾ ਓਦੀ ਮਜਬੂਰੀ ਸੀ,ਜਿੱਥੇ ਸਾਰੇ ਦੇਸ਼ਾ ਕਿਤੇ ਹੋਏ ਨੇਂ,ਇਹ
      ਵਿਰੋਧ ਕੀਵੇ ਕਰ ਸਕਦਾ c ਓਦਾ? ਏਕਤਾ ਹੀ ਏਜੇਂਡਾ hai, ਜਿਨ੍ਹਾਂ ਨੇ ਸਿਆਸਤ ਕਰਨੀ ਹੈ ਓ ਸਿਰਫ ਏਕਤਾ ਦਾ ਰੌਲ਼ਾ ਪਾ ਸਕਦੇ ਨੇ ਕਰਵਾ ਨਹੀਂ ਸਕਦੇ ,ਰਾਜ ਹਮੇਸ਼ਾ ਪਾੜ ਕੇ ਕੀਤਾ ਜਾਂਦਾ ,ਏਕਤਾ ਦੀ ਗੱਲ ਸਿਰਫ ਇਮਾਨਦਾਰ ਜਾ ਗੁਰਮੁਖ ਕਰ ਸਕਦੇ ਨੇ ,ਜੋ ਬਾਪੂ ਜੀ ਬਾਖੂਬੀ ਕਰਦੇ ਨੇ ।

  • @varindersingh5167
    @varindersingh5167 3 роки тому +3

    🙏🙏🙏🙏🙏

  • @jaswindershekhon7731
    @jaswindershekhon7731 3 роки тому +2

    🙏🙏🙏

  • @musafirhun
    @musafirhun 3 роки тому +5

    🙏🙏🙏🙏