ਫਰਿਜ਼ਨੋ ਦੇ ਰਹਿਣ ਵਾਲੇ ਦੋ ਪੰਜਾਬੀ ਨੌਜਵਾਨ 10 ਮਿਲੀਅਨ ਦੀ ਨਸ਼ਿਆਂ ਦੀ ਖੇਪ ਨਾਲ ਗ੍ਰਿਫਤਾਰ

Поділитися
Вставка
  • Опубліковано 15 вер 2024

КОМЕНТАРІ • 43

  • @shivdevsingh3626
    @shivdevsingh3626 Місяць тому +12

    ਨਾਂ ਦੇਖੋ ਕਿੰਨੇ ਸੋਹਣੇ ਰੱਖੇ ਹੋਏ ਹਨ ਮਾਂ ਪਿਓ ਨੇ ਸਿਮਰਨ ਅਤੇ ਗੁਰਸਿਮਰਨ ਅਤੇ ਕੰਮ ਦੇਖੋ ਇਹਨਾਂ ਚਵਲਾਂ ਦੇ | ਸਿੱਖਾਂ ਦੀ ਸੰਸਾਰ ਪੱਧਰ 'ਤੇ ਬਦਨਾਮੀ ਕਰਵਾ ਰਹੇ ਹਨ | ਪੁਲਿਸ ਨੂੰ ਚਾਹੀਦਾ ਹੈ ਕਿ ਇਹ ਵੀ ਪਤਾ ਕਰੇ ਕਿ ਇਹ ਲੈ ਕੇ ਕਿੱਥੋਂ ਆਏ ਹਨ ਅਤੇ ਉਹਨਾਂ ਨੂੰ ਵੀ ਫੜਨਾ ਚਾਹੀਦਾ ਹੈ |

  • @Punjnabi
    @Punjnabi Місяць тому +2

    ਕੋਈ ਵੱਡੀ ਗੱਲ ਨਹੀਂ ਰੋਜ਼ਾਨਾ ਹਜ਼ਾਰਾ ਹੀ ਗਿਰਫ਼ਤਾਰ ਹੁੰਦੇ ਨੇ।।ਲੱਗੇ ਰਹੋ ਵੀਰ ਏਡਾ ਦਲੇਰ ਹੋਕੇ।proud on drivers

  • @sarbjitsran5914
    @sarbjitsran5914 Місяць тому +11

    ਇਹਨਾ ਲੋਕਾਂ ਨੇ ਸਿੱਖ ਕੌਮ ਦੀ ਬਦਨਾਮੀ ਕਰਨ ਤੇ ਲੱਕ ਬੰਨ ਲਿਆ ਜੀ। ਤੁਸੀ ਤਾਂ ਹਰ ਵਕਤ ਰੇਡੀਉ ਤੇ ਹੌਕਾ ਦਿੰਦੇ ਰਹਿੰਦੇ ਹੋ ਜੀ।

  • @gurcharnsingh6959
    @gurcharnsingh6959 Місяць тому +11

    ਪੰਜਾਬੀ ਪੁਠੇ ਕੰਮ ਕਰਨੋ ਨਹੀ ਹਟ ਸਕਦੇ ਇਹ ਚਾਹੇ ਚੰਦ ਉਪਰ ਚਲੇ ਜਾਣ

  • @MewaSingh-q3f
    @MewaSingh-q3f 11 днів тому +1

    So sad

  • @jassbir1363
    @jassbir1363 Місяць тому +2

    ਸਿੱਖ ਭਾਈਚਾਰੇ ਵਲੋ ਸਬੰਧਤ ਪੁਲਿਸ ਅਫਸਰਾਂ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ ।
    > ਰਾਜਕਰਨ ਜੀ ਆਪਣੇ ਵਾਲਿਆਂ ਨੂੰ ਵੀ ਖਿੱਚ ਕੇ ਰੱਖਿਆਂ ਕਰੋ ਜੀ । ਜਿਨਾਂ ਦੀ ਵਜਾ ਕਰਕੇ ਸਮੁੱਚੇ ਭਾਈਚਾਰੇ ਦੀ ਬਦਨਾਮੀ ਹੁੰਦੀ ਹੈ ।

  • @Sardar-usa
    @Sardar-usa Місяць тому

    ਇੱਕ ਇੱਕ ਟਰੱਕ ਤੋ ਸੌ ਸੌ ਟਰੱਕ ਐਵੇਂ ਨਹੀਂ ਬਣਦੇ। ਇੰਨਾਂ ਦਾ ਪੈਸਾ ਹੀ ਗੁਰੂ ਆ, ਜਾ ਫਿਰ ਛਿੱਤਰ, ਹੋਰ ਕਿਸੇ ਨੂੰ ਨਹੀ ਮੰਨਦੇ।

  • @reetsingh7035
    @reetsingh7035 Місяць тому

    Great Service to the Punjabis. Great job, Harjot!

  • @manjitgill2398
    @manjitgill2398 Місяць тому +2

    So sad 😢

  • @starmusicusa8411
    @starmusicusa8411 Місяць тому

    Gud

  • @SatnamSingh-cu6nu
    @SatnamSingh-cu6nu Місяць тому +4

    Juti phero ehna nu

  • @sharanjitcheema1844
    @sharanjitcheema1844 Місяць тому +2

    Bhaji ena loka ne ta punjabean de pag no dag laona kus lidran ne punjab no khalea te bake rhnda khunda enaloka ne khalna

  • @Punjnabi
    @Punjnabi Місяць тому

    Proud ਓਨ drivers atleast some brave punjabie guys।

  • @gurdipanand4105
    @gurdipanand4105 Місяць тому +1

    Kuj knjr hi hn G

  • @kuldipgill9299
    @kuldipgill9299 Місяць тому

    ਸ਼ਰਮਨਾਕ ਹਰਕਤ।

  • @jesselakhan8457
    @jesselakhan8457 Місяць тому

    COMPANY NAME ??

  • @bahadarsingh7738
    @bahadarsingh7738 Місяць тому

    Like Arabian country the sentence should be given .

  • @AvtarSingh-uy2vu
    @AvtarSingh-uy2vu Місяць тому +1

    Kam koi karna nahi hor Dollar katho anee ne ajj de mundaa da berra gark kitta ee punjab vih ve te Baharle desh vih ve

  • @Punjnabi
    @Punjnabi Місяць тому

    No problem।keepe it up drivers

  • @Amitkumar-su6fe
    @Amitkumar-su6fe Місяць тому

    Well well

  • @Punjnabi
    @Punjnabi Місяць тому +1

    ਇਹ ਦੋਨੋ ਪਤਰਕਾਰ ਹਮੇਸ਼ਾ ਪੰਜਾਬੀਆਂ ਦੇ ਬੁਰੇ ਕੰਮ ਤੇ ਬੇਜਤੀ ਕਰਦੇ ਨੇ ਕਦੇ ਵ ਪੰਜਾਬੀਆਂ ਦੀ ਕੋਈ ਪ੍ਰਸੰਸ਼ਾ ਨਹੀਂ ਕਰਦੇ

  • @balboora3646
    @balboora3646 Місяць тому

    Near Lethbridge border Couts, many Sikh boys have been arrested for smuggling 100kg bricks!!!

  • @BalwantRanu
    @BalwantRanu Місяць тому

    ਤੁਹਾਡੇ ਕਹਿਣ ਨਾਲ ਬਦਨਾਮੀ ਤੁਸੀ ਵੱਧ ਕਰ ਰਹੇ ਹੋ ਕੰਮ ਭਾਵੇ ਗਲਤ ਹੈ ਪਰੰਤੂ ਤੁਹਾਡੇ ਕੋਲ ਹੋਰ ਖਬਰ ਨਹੀ ਹੈ ਕਿ ਪੰਜਾਬੀ ਹੀ ਮਾੜੇ ਹਨ ।ਇਧਰ ਬਾਾਈਕਾਟ ਨਹੀ ਚਲਦਾ ਹੈ ਆਪ ਜੱਜ ਵੀ ਬਣ ਰਹੇ ਹੋ

  • @nealstellar6986
    @nealstellar6986 Місяць тому

    Ho gya inna da asylum approve,,

  • @GurpreetSingh-we1pj
    @GurpreetSingh-we1pj Місяць тому

    India VICH v ahi kuj krda hona a

  • @Punjnabi
    @Punjnabi Місяць тому +1

    ਫੇਰ ਕੀ ਹੋ ਗਿਆ ਏਥੇ ਕਾਲੇ ਗੋਰੇ ਸਾਰੇ ਕਰੀ ਜਾਂਦੇ ਨੇ ਜ ਪੰਜਾਬੀ ਵੇਚਦੇ ਥੋਡੀ ਬੁੰਦ ਪਟਦੀ ਅ

  • @TirathSingh-Boughan
    @TirathSingh-Boughan Місяць тому

    😅😅😅

  • @jesselakhan8457
    @jesselakhan8457 Місяць тому

    look at the names of these jerks !!!!! shame

  • @Punjnabi
    @Punjnabi Місяць тому

    Kari chalo punjabio ਜ ਗੋਰੇ kale kar sakde ne ta ਅਸੀਂ ਕਉ ਨਹੀਂ

  • @unitedcolors2920
    @unitedcolors2920 Місяць тому +1

    ਜਿਹੜੇ ਕਾਲੇ ਗੋਰੇ ਫੁੱਫੜਾ ਕੋਲੋ ਫੜਦੇ ਉਹ ਤਾਂ ਕਦੇ ਦਿਖਿਆ ਨੀ,

    • @SukhdevSingh-bn2if
      @SukhdevSingh-bn2if Місяць тому +1

      Aho, te tu kalyaan din rees karni aa 😮

    • @SukhdevSingh-bn2if
      @SukhdevSingh-bn2if Місяць тому +1

      Jehde Lahore chandre, oho Pishor chandre ☺️

    • @unitedcolors2920
      @unitedcolors2920 Місяць тому

      @@SukhdevSingh-bn2if gall rees di ni v ohna ne changa kam kita gall ih ohna nu tan ni bolde agle bah pa dinde v sadiya nu bdnam krde o

  • @jaswinderswan1320
    @jaswinderswan1320 Місяць тому

    Eh lok eik raat vich ameer hona choudey han

  • @JSR2009
    @JSR2009 Місяць тому

    Enje kam karan waleya nu kam se kam Pagg and singh la deni chahida hai, fer bhave kuch vi karo

  • @narindersharma8310
    @narindersharma8310 Місяць тому

    Sarbat da bhala ta dur di gal e, apne bhra nu v vad dinde ne pani di vari lai
    We Indian are hypocrites irrespective of caste and religion

  • @Punjnabi
    @Punjnabi Місяць тому

    ਘੁੱਸ ਏ ਪਤਰਕਾਰ

  • @KulwinderKaur-iv8wf
    @KulwinderKaur-iv8wf Місяць тому

    Deth di sajja honi chahidi

  • @jattrollsdeep
    @jattrollsdeep Місяць тому

    Is it BiGrigjatt