ਸਾਰੇ ਟਾਇਰਾ ਵਿੱਚ ਫੁੱਲ ਪਾਣੀ .ਸੱਭ ਤੌ ਜਾਦਾ ਵਿਕਣ ਵਾਲਾ ਟਰੈਕਟਰ John deer 5210 4x4
Вставка
- Опубліковано 23 тра 2024
- John deere 5210 4x4 new model launch 2024
John deere 5210 price
John Deere 5210 full review
John deere 5210 modified
John deere 5210 50hp
John deere 5210 4x4 price
John Deere 5210 4x4 50hp
#johndeeretractor
#johndeere
#johndeeregreen
#johndeeregator
#johndeeretractorvideo
#youtubevideos #youtube #video #youtub #new #youtuber #farmequipment
ਸਾਰਾ ਦਰਖ਼ਤ ਫੂਕ ਕੇ ਖੜੇ ਫੇਰ ਉਸੇ ਦੀ ਛਾਵੇਂ , ਸ਼ਰਮ ਕੁਝ ਆਉਂਦੀ ਕੇ ਨਹੀਂ , ਚਾਰ ਗੇੜੇ ਹਲਾਂ ਦੇ ਲੱਗੇ ਨੀ ਦਰਖਤ ਲਾਗੇ। ਡੈੱਕ ਤੇ 25-30 ਹਜਾਰ ਖਰਚ ਲਿਆ ਦਰਖਤ ਲਾਗੇ 100 ਦਾ ਡੀਜ਼ਲ ਨੀ ਫੂਕ ਹੋਇਆ । ਲੱਖ ਦੀ ਲਾਹਨਤ
Bilkul sahi❤
Veer video kis gal de topic te aa oh sunn lo , tc te ਆਲਾ-ਦੁਆਲਾ he vekhan joge reh ge
@@jhajjagriculture821 ਅਕਲ ਵੀ ਕੋਈ ਚੀਜ ਹੁੰਦੀ , ਦਰਖਤ ਸੜਿਆ ਦੇਖ ਕੇ ਮਨ ਤੇ ਗਾਲਾਂ ਕੱਢਣ ਨੂੰ ਕਰਦਾ ਸੀ । ਫੁਕਰਪੁਣਾ ਪੱਲੇ ਆ ਲੋਕਾਂ ਦੇ ਦਿਮਾਗ ਚ ਤੂੜੀ ਵੀ ਹੈਨੀ , ਚਿੱਟੇ ਕਪੜੇ ਗੱਲਾਂ ਜੋਨ ਡੀਅਰ ਤੋਂ ਥੱਲੇ ਨੀ, 4 ਗੇੜੇ ਵਾਹੀ ਕਰਨ ਨੂੰ ਮੂਤ ਨਿਕਲ ਜਾਂਦਾ
@@Guri55136 tuhada area kehda veer , tc ajj tak life ch kine Tree 🌲 lga dite ne ??
@@jhajjagriculture821 ਸਾੜਿਆ ਇੱਕ ਵੀ ਨੀ
ਮਹਿੰਦਰਾ ਦੁਨੀਆਂ ਦਾ ਨੰਬਰ ੧ ਵਿਕਣ ਵਾਲਾ ਟਰੈਕਟਰ ਹੈ ਪੰਜਾਬ ਵਿੱਚ ਨੰਬਰ ੧ ਤੇ ਵਿਕਰੀ ਹੈ ।ਕਦੇ ਵਿਕਰੀ ਚੈਕ ਕਰ ਲਿਆ ਕਰੋ ਵਿਡੀਉ ਤੋਂ ਪਹਿਲਾਂ ਜਿਸ ਟਰੈਕਟਰ ਦੀ ਬਣਾਉਣੀ ਹੋਵੇ ।
John deer dana da hissa laondi a apna ni baki jehda bnda kehnda k mere tractor ch koi kmi ni smjh lo oh apne tractor de pyar ch anna hoya a😂
Diesal sab tu zyada chukda eh
❤⚘
Pagi agg lgan tu pahala rukh de kolo bahai krle kro g
Bai 5105 4x4 di video kdo bnayega
Kohinooor 🎉🎉🎉
855 sira
ਵਿਡੀਉ ਬਣਾਉਣ ਤੋਂ ਪਹਿਲਾਂ ਆਲਾ ਦੁਆਲਾ ਤਾਂ ਦੇਖ ਲੈਂਦੇ ।ਅੱਗ ਨਾਲ ਜਾਲ ਕੇ ਹਰਾ ਦਰੱਖਤ ਦੇ ਥੱਲੇ ਖੜਾ ਕਰ ਲਿਆ ਹਰਾ ਟਰੈਕਟਰ ।
Eh tractor world famous a esdi mashoori karan di lorh ni pandi
John Deere de gear purani technology de hunde aa eh ewe tarifa kri jnda 😂😂😂😂
purani technology khri 22 naam v dsdo te nvi khri aayi oh v dadeo
Mere kol 2001 original hai
855 sab tu wad vikda. Jhota
Swaraj and mahindra di market bhut aa
Market is krk a kyoki ohna nu koi v middle class wala bnda afford kr skda sasta te desi sauda oh eh johndeere tkde dil ale e rkh skde a greeb ni
@@pardeepbrar4108 gal veere greeb di ni veer na takree di a jine lyna oh lye he lye da par swaraj and Mahindra bhut sale huda waa
@@pardeepbrar4108 mahant v krni pye di aa veer tahi jatt shad lye de aaa , g ne mahant ni krni ohda ki bnn na veer
@@pardeepbrar4108 mahant nal he. Har chej bnn di aaa
Sb to wad vikn wala tractor 🤣🤣🤣