40 kg di ik plate 8 plates +50 kg chula 370 kg bannda 85 rupee kilo jalandhar ton jina marji lai lo 31450 rs . Pishlea 2 plates 8500 dia aa 4 plates 17000 dia ban gayia 48000 ban geya te ede te dukan wala kuj shadu ga v Te tera salia 65000 kida ban geya . Sadde punjabia nu aadat aa gal wadha chara karn di
V2 best
Sira
Nic
Naal chabiya dinde aa start karn nu 😅😅😅😅
❤👍
bhai ji aasi v john deere 5210 lita si oode naal saara samaan aaya si
Attt
ਛਤਰੀ ਹੀ ਗਲਤ ਲਵਾਈ ਆ
ਫਾਇਦਾ ਕੀ 4*4 ਦਾ 4ਇਚੀ ਕਰਚੇ ਤਾਂ ਨੱਪੇ ਨੀ ਜਾਦੇਂ ਵਾਹੁੰਦੇ ਤਾਂ ਫਿਰ ਅੱਗ ਲਾ ਕੇ 😅
🙏
ਹੋਲੈਂਡ ਸਾਹਨ ਟਰੈਕਟਰ
hukk danda fatti tyre de weight front weight conopy sbb dinde a asi 4 lele sarya nal sara sman aya nle dujya nalo 50000 sasta lya
Bai sara smaan ta dindea nl
Deck bina Tati ne utter de oh 50 hazar expensive na count karo
Roparh agency aa oh sara kuj dinde nall
Apple ala kum aa ikla phone na charger na hedphone
Fer eh to ki kraunna c
Ik medium kisan da road te kafi chl janda tractor 🚜
Parso pind holland aya 3630 super 4*4 with rops 9.60 da 😂😂 es naalo kite chnga oho😂😂
Kubota 3630 👍💪💪
ਰਣਜੋਧ ਵੀਰ 5105 4X4 te video ਬਣਾਈ ਅਸੀਂ ਲੈਣਾ
Mara kol 2wd aa bhot vdia hai
vrr g 6 din nu bno video johndeere 5105 de
ਵੀਰ ਜੀ, ਪੰਜਾਬ ਦੇ ਬਾਹਰ ਰਾਜ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਹੋਣਾ ਚਾਹੀਦਾ,ਜਿਸ ਤਰਾਹ ਉੱਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ
John deere sub ka baap
yr sara kuj dinde a thonu pta ni kio ni dinde saria agency dindia sara sman
Koka
Oh bhra ehne da haryane ch 655 novo crdi 65 hp aa janda with company weight and rops par loka aah gadha e chahida oh 50 hp 😂😂
Mere kol 5210 2 veel te sonalika 60di sikander
Sonalika best h
5210 sale karna 570 horses chalya
Kii price h bai 5210 da
hukk ta dinde e a nal bhrawa 😂
ਵੀਰ, ਪੰਜਾਬ ਦੇ ਬਾਹਰ ਰਾਜ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਹੋਣਾ ਚਾਹੀਦਾ,ਜਿਸ ਤਰਾਹ ਉੱਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ
Sara kuj dinde veer nal
40 kg di ik plate 8 plates +50 kg chula 370 kg bannda 85 rupee kilo jalandhar ton jina marji lai lo 31450 rs . Pishlea 2 plates 8500 dia aa 4 plates 17000 dia ban gayia 48000 ban geya te ede te dukan wala kuj shadu ga v
Te tera salia 65000 kida ban geya . Sadde punjabia nu aadat aa gal wadha chara karn di