ਗੁਰਦੁਆਰੇ ਜਾਕੇ ਸੇਵਾ ਕਿਸ ਲਈ ਕਰਨੀ ਹੈ? ਕਿਸ ਭਾਵਨਾ ਨਾਲ ਸੇਵਾ ਕਰਨੀ ਚਾਹੀਦੀ ਹੈ? Baba Borh Singh 4: Seva
Вставка
- Опубліковано 9 лют 2025
- PayPal/Credit: www.gurmatbibek...
Wire Transfer Information:
Account Holder: Gurmat Bibek Media
Account Number: 5037390
Branch Address: 9085 Airport Rd, Brampton, ON L6S 0B8
Institution Number: 004
Swift Code: TDOMCATTTOR
Email Transfer: gurmatbibekmedia@gmail.com
For more content by Gurmat Bibek Sevadaars please visit:
www.gurmatbibek...
/ gurmat-bibek
/ gurmat-bibek-daily
/ gurmatbibek
Waheguru ji 🙏 Raj waheguru ji 🙏
ਸੱਚੀ ਦੱਸਾਂ ਜਦੋਂ ਤੁਸੀਂ ਇਹੋ ਜੀ ਵੀਡੀਓ ਬਣਾਦੇ ਹੋ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ ਜ਼ਿੰਦਗੀ ਸੋਹਣੀ ਲੱਗਣ ਲੱਗ ਜਾਂਦੀ ਹੈ
ਬਹੁਤ ਬਹੁਤ ਧੰਨਵਾਦ ਤੁਹਾਡਾ
ਵਾਹਿਗੁਰੂ🙏 ਜੀ ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏
ਵਾਹਿਗੁਰੂ ਜੀ ❤️🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨ ਵਾਹਿਗੁਰੂ ਸਾਹਿਬ ਜੀ ਮਹਾਰਾਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਤਸ਼ਾਹ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਬਹੁਤ ਬਹੁਤ ਪਿਆਰਾ ਲਗਿਆ 🙏🙏🙏❤️
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ
ਧੰਨ ਧੰਨ ਸ੍ਰੀ ਵਾਹਿਗਰੂ ਸਾਹਿਬ ਜੀ ਮੇਰੇ ਵਾਹਿਗੁਰੂ ਸਾਹਿਬ ਜੀ ਕੋਟਿ ਕੋਟਿ ਪ੍ਰਨਾਮ ਮੇਰੇ ਵਾਹਿਗੁਰੂ ਸਾਹਿਬ ਜੀ 🙏🙏🙏🌹🌹🌹♥️♥️♥️♥️❤️❤️❤️🌷🌷🌷🌷🌺🌺🌺🌺🌺🌺
ਮਃ ੨ ॥
ਬਧਾ ਚਟੀ ਜੋ ਭਰੇ ਨਾ ਗੁਣੁ ਨਾ ਉਪਕਾਰੁ ॥
ਸੇਤੀ ਖੁਸੀ ਸਵਾਰੀਐ ਨਾਨਕ ਕਾਰਜੁ ਸਾਰੁ ॥੩॥
Ang number dseyo Waheguru ji 🙏
@@gagansingh9826 Ang 787
Sach aakheya gurmukho❤️🙏
@@sr3048 dhanvaad Waheguru ji 😇🙏
ਵਾਹਿਗੁਰੂ ਜੀ 👌👌👌👌😍😍😍💪💪💪👍👍👍👍
ਧੰਨ ਗੁਰੂ ਧੰਨ ਗੁਰੂ ਪਿਆਰੇ ਜੀ
💐🍀💐🍀💐🍀💐🙏🙏🙏🙏🙏
Dhan Dhan Shri Guru Granth sahib ji maharaj ji waheguru ji ka khalsa Waheguru ji ki fathe ji
Bhut vdia vdo bnode ho
Waheguru ji ka khalsa waheguru ji ki Fateh
ਵਾਹਿਗੁਰੂ ਜੀ
Waheguru 😭😭 Apne charna ch jod lvo
Waheguru ji sewa bakhsho
Dhan Guru Dhan Guru Pyaare
Waheguru Waheguru
Dhan. Guru. Maharaj ji
Waheguru ji
Dhan guru dhan guru pyare
Very good
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
Dhan waheguru ji 🙏🌹🙏🌹🙏🌹
Sikhi aasaan nhi badi tikhi hai apna aap khtm krna penda hai dhan Guru Nanak dev ji sache patshah
ਮੇਰੇ ਤਾਂ ਪਰਿਵਾਰ ਨੇ ਮੈਨੂੰ ਛੱਡ ਦਿੱਤਾ, ਪਰ ਮੈਂ ਸਿੱਖੀ ਨਹੀਂ ਛੱਡੀ
Vahegurujikakhalsa vahegurujikifateh jio
Amazing video pyareeo
Baba bodh singh ji ❤️❤️
👏❤Waheguru ji❤👏
🌹
Waheguru ji 🙏🙏🙏🙏🙏🙏🙏
Waheguru ji ka Khalsa waheguru ji ki Fateh
🙏🙏🙏🙏❤️🙏
Vaheguru ji ka khalsa vaheguru ji ki fateh..ji thodi niga ch koi eho ji unmarried kuri hai jo amritdhari hovey ja amrit shakna chaundi hovey.ta dsna jaroor😊🙏
❤️❤️❤️❤️❤️
Vaheguru ji ka khalsa Vaheguru ji ki fateh jio ❤️♥️💕🙏🙏🙏☺️☺️
🙏🏼❤❤🙏🏼pyareo
🙏 💙
Vaheguru ji ka khalsa vaheguru ji ki fateh..ji thodi niga ch koi eho ji unmarried kuri hai jo amritdhari hovey ja amrit shakna chaundi hovey.ta dsna jaroor😊🙏
Dhan Dhan Gursikh pyaario 😊 🙏 ❤️
🙏🙏🙏
❤️❤️
Sapne cha Guru Nanak de Darshan da koi matlab hunda h g ki ....pls chanan pao....
🙏🙏🙏🙏🙏🌏🧕
MERA IK SWAAL C = KI APA KISE LYI PATH KR SAKDE HAA ? MEANS KI APA RBB NU INJ KEH SAKDE HAA KI RABB JI MERA PATH OS BNDE DI KHUSHI DE LYI, BHLE LYI ਲੇਖੇ ਲਾ ਦਿਓ
Kar sakde haan ji par jis layi kar rahe ho je oh vi karan lagg jave taan gall hi bahut vadhia hou.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ main amritdhari haan veerji meri ek problem hai main main night shift vich job karda haan ghar saveray 6 vaje pohanch reha haan saver nu sirf japji sahib ji da hi path kar reha haan or sham nu rehras sahib ji da path nahi kar pa reha haan sirf vaheguru simran hi kar pa reha haan? maire toon rehat mariyada na tut jaye ki karan meri help karo koi rasta daso
Veerji tusi saara nitnem da paath kanth karlo te fer muh jwani kar liya karo ya headphones la ke sun leya karo
Lol. Great content. Love the voices 😂
#AskQuestions #PleaseAnswer
ਬਿਨਾਂ ਅੰਮ੍ਰਿਤ ਸ਼ਕੇ ਕਕਾਰ ਧਾਰਨ ਕਰ ਕੇ ਦੇਖ ਸਕਦੇ ਹਾਂ? ਤਾਂ ਜੋ ਸਾਨੂੰ ਪਤਾ ਚੱਲ ਸਕੇ, ਕਿ ਅਸੀਂ ਰਹਿਤ ਰੱਖ ਸਕਾਂ ਗੇ ਜਾ ਨਹੀਂ.
#AskQuestions #PleaseAnswer
ਮੇਰੀ ਮੰਮੀ ਅਤੇ ਦਾਦੀ ਜੀ ਨੇ ਅੰਮ੍ਰਿਤ ਨਹੀਂ ਸ਼ਕਿਆ, ਪਰ ਮੈਂ ਸ਼ਕਿਆ ਹੈ, ਕਿ ਮੈਂ ਉਹਨਾਂ ਦੇ ਹੱਥ ਦਾ ਬਣਿਆ ਭੋਜਨ ਖਾ ਸਕਦਾ ਹਾਂ?
#AskQuestions #PleaseAnswer
ਮੈਂ ਅੰਮ੍ਰਿਤ ਧਾਰੀ ਸਿੱਖ ਹਾਂ, ਮੈਂਨੂੰ ਆਵਦੇ ਸੀਰੀ (ਨੌਕਰ) ਨੂੰ ਕਦੇ ਕਦੇ ਸ਼ਰਾਬ ਬੋਤਲ ਚ ਪਾ ਕੇ ਦੇਣੀ ਪੈਂਦੀ ਹੈ,
ਕਿ ਸ਼ਰਾਬ, ਤੰਬਾਕੂ ਨੂੰ ਹੱਥ ਲੱਗਣ ਨਾਲ ਜਾ ਸ਼ਰਾਬ ਦਾ ਮੁਸ਼ਕ ਨੱਕ ਵਿੱਚ ਜਾਣ ਨਾਲ ਅੰਮ੍ਰਿਤ ਭੰਗ ਤਾਂ ਨਹੀਂ ਹੁੰਦਾ?
#AskQuestions #PleaseAnswer
ਸਾਡਾ ਪਰੀਵਾਰ ਸਿੱਖ ਧਰਮ ਨੂੰ belong ਕਰਦਾ ਹੈ, ਪਰ ਸ਼ਿਵ ਜੀ ਦੇ ਇਕ ਅਵਤਾਰ "ਬਾਬਾ ਖੇਤਰਪਾਲ ਜੀ" ਨੂੰ ਪੂਜਦਾ ਹੈ, ਕਿ ਮੈਂ ਅੰਮ੍ਰਿਤ ਸ਼ਕਨ ਤੋਂ ਬਾਅਦ ਉਹਨਾਂ ਨੂੰ ਪੂਜ ਸਕਦਾ ਹਾਂ?
ਬਾਬਾ ਖੇਤਰਪਾਲ ਜੀ ਬਾਰੇ ਇਕ ਗੱਲ ਮੰਨੀ ਜਾਂਦੀ ਹੈ ਕਿ ਜੇਕਰ ਉਹਨਾਂ ਨੂੰ ਮੰਨਣਾ ਛੱਡ ਦੇਈਏ ਤਾਂ ਪਰਿਵਾਰ ਦਾ ਬੋਹਤ ਜ਼ਿਆਦਾ ਨੁਕਸਾਨ ਹੁੰਦਾ ਹੈ, ਅਤੇ ਕਈ ਲੋਕਾਂ ਦਾ ਹੋਇਆ ਵੀ ਹੈ.
ਜੇਕਰ ਉਹਨਾਂ ਦੇ ਮੰਦਿਰ ਦਾ ਪ੍ਰਸ਼ਾਦ ਕੋਈ ਖਾ ਲਵੇ, ਤਾਂ ਵੀ ਬਾਬਾ ਜੀ ਨੂੰ ਮੰਨਣਾ (ਪੂਜਾ) ਕਰਨੀ ਪੈਂਦੀ ਹੈ.
Ji sharaab nu hath launa vi bahut vadda paap hai guru sahib ji da taan ghoda vi tabanku waale khet ch nahi c gya ,ikk Singh ne taan aapne sir te tabanku di pand na rakhan karan apna saara parivaar shaheed karva leya c baki Rahi gall babe poojan di taan guru sahib ji ne saanu ijazat nahi ditti kise hor nu poojan di sirf shabad guru naal jod ke gye han baaki Rahi gall nuksaan di taan Satguru Nanak Dev Ji de Sikh nu jo Baani padhda koi vi Shakti nuksaan nahi kar sakdi.
Waheguru ji ka Khalsa waheguru ji ki Fateh
Waheguru ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,
Waheguru ji maher Karan ji 🙏🙏🙏🙏👍
Waheguru ji🙏🙏🙏🙏
Waheguru ji
Waheguru ji
Waheguru ji
Waheguruji
Waheguru jio
Waheguru ji