ਸੁਪਨਾ ਭਾਗ ੧| Dream Part 1.

Поділитися
Вставка
  • Опубліковано 29 лис 2024

КОМЕНТАРІ • 172

  • @GurdevSingh-r5x
    @GurdevSingh-r5x 11 днів тому +2

    Logic and sensibility is fast disappearing in some of our Sikh leaders.
    As always thank you for educating us. 🇺🇸🙏

  • @nirmalsinghdhanju5986
    @nirmalsinghdhanju5986 14 днів тому +4

    ਵੀਰ ਜੀ ਸੁਪਨਾ ਇਕ ਬਹੁਤ ਹੀ ਵਧੀਆ ਅਤੇ ਅਨਪੜਾਂ ਨੂੰ ਵੀ ਸਮਝੋਂਣ ਵਾਲ਼ੀ ਵੀਡਿਓ ਹੈ ਜਿਸ ਰਾਹੀਂ ਹਰ ਇਕ ਉਸ ਸਿੱਖ ਨੂੰ ਵੀ ਝੰਜੋੜ ਕੇ ਰੱਖ ਦਿੰਦਾ ਹੈ ਜੌ ਕਦੇ ਇਹ ਵੀ ਨਹੀਂ ਸੌਚ ਸਕਦਾ ਕਿ ਮੈਂ ਸੱਚੀਂ ਮੁੱਚੀਂ ਕਦੇ ਇਹ ਸੋਚ ਵੀ ਨਹੀਂ ਸੀ ਸੱਕਦਾ ਕੇ ਮੈ ਅੱਜ ਤੱਕ ਅਪਣੀ ਸੋਹਣੀ ਸੁਨੱਖੀ ਅਤੇ ਸਚਿਆਰ ਘਰ ਵਾਲੀ ਨੂੰ ਛੱਡ ਕੇ ਇਕ ਗੁਵਾਂਢੀ ਸੋਹਣ ਸਿੰਘ ਦੀ ਵਹੁੱਟੀ ਨੂੰ ਹੀ ਸਤਿਕਾਰ ਦੇ ਰਿਹਾ ਸੀ ਇਹ ਅਤਿ ਸੁੰਦਰ ਅਤੇ ਸ਼ਲਾਘਾਯੋਗ ਉਦਾਹਰਣ ਦਿੰਦਿਆਂ ਸਿੱਖੀ ਦੇ ਵਿਹੜੇ ਵਿੱਚ ਇੱਕ ਫਲਦਾਰ ਬੂਟਾ ਲਗਾ ਦਿੱਤਾ ਹੈ ਜੀ।।

  • @BootaLalllyan-no6bu
    @BootaLalllyan-no6bu 14 днів тому +3

    ਭਾਈ ਸਾਹਿਬ ਜੀ ਬਹੁਤ ਹੀ ਵਧੀਆ ਵਿਚਾਰ ਕੀਤੀ ਜੀ ਧੰਨਵਾਦ ਜੀ ਧੰਨਵਾਦ 🙏🙏👍👍❤

    • @sachdikhojwithbaldevsinghm8464
      @sachdikhojwithbaldevsinghm8464  14 днів тому +2

      ਜੀ ਆਇਆਂ ਨੂੰ ਵੀਰ ਜੀਓ।

    • @cesiumion
      @cesiumion 14 днів тому

      ਕਾਮਰੇਡ ਕੁੱਤਾ 🐕 ​@@sachdikhojwithbaldevsinghm8464

  • @Palwindersingh-wl4sb
    @Palwindersingh-wl4sb 4 дні тому +1

    Good ji

  • @parladsingh6817
    @parladsingh6817 15 днів тому +3

    ਧੰਨਵਾਦ ਵੱਡੇ ਵੀਰ ਜੀਓ ਬਹੁਤ ਮਿਹਨਤ ਕਰਕੇ ਤੁਸੀਂ ਆਪਣੇ ਵਿਚਾਰ ਪੇਸ਼ ਕਰਦੇ ਹੋ।

  • @rajkumar-fd4vw
    @rajkumar-fd4vw 14 днів тому +3

    Logically,it is absolutely right. Only logical people can understand.

  • @pardeepsinghkhera7033
    @pardeepsinghkhera7033 14 днів тому +2

    ਬਹੁਤ ਸੋਹਣਾ ਤਰੀਕਾ 🙏🏼

  • @DarshanSingh-xx2rg
    @DarshanSingh-xx2rg 14 днів тому +2

    ਵਿਚਾਰ ਸੁਣ ਬਹੁਤ ਅਨੰਦ ਆਇਆ ਬਹੁਤ ਆਪ ਦਾ ਧੰਨ ਬਾਦ

  • @ShamsherSingh-k6b
    @ShamsherSingh-k6b 15 днів тому +8

    ਤੁਹਾਡਾ ਨਵਾਂ ਢੰਗ ਬਹੁਤ ਵਧੀਆ ਹੈ ,ਜੇ ਪ੍ਰਭਾਤ ਫੇਰੀਆਂ ਵਿਚ ਤੁਹਾਡੇ ਵਾਂਗ ਸੱਚ ਤੋਂ ਪਰਦਾ ਚੁੱਕਿਆ ਜਾਵੇ ਤਾਂ ਇਹੋ ਪ੍ਰਭਾਤ ਫੇਰੀਆਂ ਵਰਦਾਨ ਬਣ ਜਾਣ ।

  • @JagpalSingh-q5l
    @JagpalSingh-q5l 12 днів тому +1

    ਬਹੁਤ ਬਧਿਆ ਬਿਚਾਰ ਹਨ ਜੀ

  • @randhawa1988
    @randhawa1988 14 днів тому +4

    ਜਦੋਂ ਧਰਮ ਧੰਦਾ ਬਣ ਜਾਂਦਾ ਹੈ ਉਹ ਧਰਮ ਨਹੀਂ ਰਹਿੰਦਾ।

  • @ShamsherSingh-k6b
    @ShamsherSingh-k6b 15 днів тому +4

    ਖਾਲਸਾ ਜੀ ਸਤਿ ਸ੍ਰੀ ਆਕਾਲ,ਨਵੇਂ ਢੰਗ ਨਾਲ ਸਮਝਾਉਣ ਲਈ ਬਹੁਤ ਬਹੁਤ ਧੰਨਵਾਦ।

  • @SurjitChima
    @SurjitChima 13 днів тому +1

    Good thought veer ji thank you

  • @satbirghuman9949
    @satbirghuman9949 14 днів тому +5

    ਪ੍ਰਭਾਤ ਫੇਰੀਆਂ ਦਾ ਮਤਲਬ ਸੰਗਤਾਂ ਨੂੰ ਜਾਗ੍ਰਿਤ ਕਰਨਾ ਸੀ ਅੱਜ ਕੱਲ internet, Mobile ਤੇ TV ਦੇ ਜ਼ਮਾਨੇ ਵਿੱਚ ਏਨਾ ਦੀ ਲੋੜ ਨਹੀਂ ਹੈ ਜੀ

  • @GurwinderSingh-z1v
    @GurwinderSingh-z1v 14 днів тому +2

    ਆਪ ਜੀ ਦੇ ਵਿਚਾਰ ਬਹੁਤ ਵਧੀਆ ਲੱਗੇ ਜੀ, ਧਨਵਾਦ

  • @bahujansoch3572
    @bahujansoch3572 14 днів тому +2

    ਸਹੀ ਅਰਥਾਂ ਸਹਿਤ ਸੰਪੂਰਨ ਗਿਆਨ

  • @MyCityHelpline
    @MyCityHelpline 14 днів тому +2

    bahut vadhiya

  • @SampuranSingh-jk3xw
    @SampuranSingh-jk3xw 15 днів тому +2

    Khalsa ji bhout 2 thanwad ji.

  • @hardeepsinghsivia3373
    @hardeepsinghsivia3373 5 днів тому +1

    ਕਾਸ਼ ਇਹ ਸੁਪਣੇ ਸਾਰੀ ਸਿੱਖ ਕੌਮ ਨੂੰ ਆਉਣ ਲੱਗ ਜਾਣ ਧੰਨਵਾਦ ਜੀ

  • @SharanjitSingh-n2y
    @SharanjitSingh-n2y 15 днів тому +2

    Good veer g

  • @harbhajandhaliwal4966
    @harbhajandhaliwal4966 15 днів тому +2

    Verygood

  • @Lovenature-nt8zm
    @Lovenature-nt8zm 15 днів тому +8

    ਵਹਿਮਾਂ ਪਾਖੰਡਾਂ ਤੋਂ ਬਚਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ ਸੁਣੋ ਸਮਝੋ ਅਤੇ ਮੰਨੋ 🙏

  • @JagjitSingh-xd3ox
    @JagjitSingh-xd3ox 14 днів тому +1

    Shi gall kiti aa bhai sahib tusi

  • @parambirsinghduggal1373
    @parambirsinghduggal1373 12 днів тому +2

    ਭਾਈ ਗੁਰਦਾਸ ਦੀਆਂ ਲਿਖਤਾਂ ਦਾ ਸਿੱਖਾਂ ਤੇ ਪਏ ਅਸਰ ਅਤੇ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਤੋਂ ਦੂਰ ਹੋਣ ਦੇ ਦੁਖਾਂਤ ਨੂੰ ਸੰਵਾਦ ਰਾਹੀਂ ਉੱਤਮ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਭਾਈ ਗੁਰਦਾਸ ਦਾ ਅਸਲ ਵਿੱਚ ਕੀ ਸਥਾਨ ਹੈ ਇਸਦੀ ਤੁਸੀਂ ਚੰਗੀ ਵਿਆਖਿਆ ਕੀਤੀ ਹੈ।
    ਚਰਨ ਧੋ ਕੇ ਪੀਣ ਵਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਜਿਕਰ ਹੈ ਪਰ ਇਹ ਕਿਸੇ ਇਨਸਾਨ ਦੇ ਚਰਨ ਨਹੀਂ ਹਨ।
    ਸੂਹੀ ਮਹਲਾ ੫ ॥ ਸਿਮਰਿ ਸਿਮਰਿ ਤਾ ਕਉ ਹਉ ਜੀਵਾ ॥ ਚਰਣ ਕਮਲ ਤੇਰੇ ਧੋਇ ਧੋਇ ਪੀਵਾ ॥੧॥

  • @kulwantsingh2986
    @kulwantsingh2986 15 днів тому +2

    Bhai sahib g sirra kr ditta vadia treeka naal explan keeta lage rahe ho 👍👍

  • @Hargopalsinghmadan
    @Hargopalsinghmadan 12 днів тому +1

    Bilkul sach hai ji❤

  • @Rahul-yl3bt
    @Rahul-yl3bt 14 днів тому +2

    I agree ji

  • @amratsingh6371
    @amratsingh6371 15 днів тому +1

    Waheguru ji

  • @AjmerSingh-er1kl
    @AjmerSingh-er1kl День тому +1

    ਜਦੋ ਆਸੀ ਕੋਈ ਗੱਡੀ ਖਰੀਦਣ ਜਾਨੇ ਅਸੀ ਕਦੀ ਨਹੀ ਪੁਛਿਆ ਵੀ ਇਸਨੂ ਬਣਾਉਣ ਵਾਲੇ ਦਾ ਜਨਮ ਕਦੋ ਹੋਇਆ ਸੀ

  • @karamjitkaur2459
    @karamjitkaur2459 14 днів тому +3

    ਪਰ ਗੁਰਪੁਰਬਾਂ ਤੋਂ ਪ੍ਰਭਾਤ ਫੇਰੀਆਂ ਦੌਰਾਨ ਗੁਰਬਾਣੀ ਗਾਈ ਤੇ ਸੁਣੀ ਜਾਂਦੀ ਹੈ ਅਤੇ ਗੁਰੂ ਸਾਹਿਬਾਨਾਂ ਦੀ ਸਿਫ਼ਤ ਹੀ ਕੀਤੀ ਜਾਂਦੀ ਹੈ… ਛੋਟੇ ਬੱਚਿਆਂ ਦੇ ਮਨਾਂ ਵਿੱਚ ਇਹ ਦੇਖ ਕੇ ਗੁਰਬਾਣੀ ਪ੍ਰਤੀ ਸਤਿਕਾਰ ਪੈਦਾ ਹੁੰਦਾ ਹੈ। ਫਿਰ ਇਹੀ ਬੱਚੇ ਵੱਡੇ ਹੋ ਕੇ ਆਪਣੇ ਘਰ ਵਿੱਚ ਵੀ ਗੁਰਬਾਣੀ ਪਾਠ ਕਰਦੇ ਹਨ… ਅਰਥ ਵੀ ਸਮਝਦੇ ਹਨ। ਇਹ ਠੀਕ ਹੈ ਕਿ ਗੁਰੂ ਸਾਹਿਬਾਨਾਂ ਪ੍ਰਤੀ ਪਿਆਰ ਤੇ ਸਤਿਕਾਰ ਭਾਈ ਗੁਰਦਾਸ ਨਾਲੋ ਵੱਧ ਕਰਨਾ ਜ਼ਰੂਰੀ ਹੈ।

    • @sachdikhojwithbaldevsinghm8464
      @sachdikhojwithbaldevsinghm8464  13 днів тому

      ਭੈਣ ਜੀਓ ਮੈਨੂੰ ਜੋ ਇਨ੍ਹਾਂ ਪ੍ਭਾਤ ਫੇਰੀਆਂ ਦਾ ਅਸਰ ਦਿਸਿਆ ਉਹ ਹੋਰ ਤਰ੍ਹਾਂ ਦਾ ਹੈ। ਪ੍ਭਾਤ ਫੇਰੀਆਂ ਦੌਰਾਨ ਜਿਆਦਾ ਖਾ ਖਾ ਕਿ ਬਦਹਜ਼ਮੀ ਨਾਲ ਲੋਕ ਬਿਮਾਰ ਹੁੰਦੇ ਹਨ। ਇਨ੍ਹਾਂ ਫੇਰੀਆਂ ਵਿੱਚ ਜ਼ਿਆਦਾ ਗਿਣਤੀ ਬਜ਼ੁਰਗਾਂ ਅਤੇ ਬੀਬੀਆਂ ਦੀ ਹੁੰਦੀ ਹੈ। ਜ਼ਿਆਦਾਤਰ ਵੱਡੀ ਉਮਰ ਵਿੱਚ ਗੋਡਿਆਂ ਦੇ ਦਰਦ ਸ਼ੁਰੂ ਹੋ ਜਾਂਦੇ ਹਨ। ਕਈ ਲੋਕ ਦੂਜੀ ਜਾਂ ਤੀਜੀ ਮੰਜ਼ਿਲ ਤੇ ਰਹਿੰਦੇ ਹਨ। ਕਈ ਵਾਰੀ ਇੱਕ ਦਿਨ ਵਿੱਚ ਚਾਰ ਚਾਰ ਘਰਾਂ ਵਿੱਚ ਇਹ ਫੇਰੀ ਜਾਂਦੀ ਹੈ। ਬਾਰ ਬਾਰ ਉੱਪਰ ਥੱਲੇ ਹੋਣ ਨਾਲ ਗੋਡਿਆਂ ਦੇ ਦਰਦ ਹੋਰ ਭਿਆਨਕ ਹੋ ਜਾਂਦੇ ਹਨ। ਅੱਜ ਤੋਂ ਪੰਜਾਹ-ਸੱਠ ਸਾਲ ਪਹਿਲਾਂ ਕੋਈ ਵੀ ਬਜ਼ੁਰਗ ਗੁਰਦੁਆਰੇ ਵਿੱਚ ਕੁਰਸੀ ਤੇ ਨਹੀਂ ਬਹਿੰਦਾ ਸੀ। ਉਸ ਸਮੇਂ ਕੋਈ ਪ੍ਭਾਤ ਫੇਰੀ ਨਹੀਂ ਕੱਢੀ ਜਾਂਦੀ ਸੀ।
      ਪਰ ਅੱਜ ਵੀਹ-ਤੀਹ ਪ੍ਤੀਸ਼ਤ ਲੋਕ ਗੋਡਿਆਂ ਦੇ ਦਰਦ ਕਾਰਣ ਗੁਰਦੁਆਰੇ ਦਰੀ ਤੇ ਨਹੀਂ ਬੈਠ ਸਕਦੇ। ਇਹ ਸਾਰਾ ਪ੍ਭਾਤ ਫੇਰੀਆਂ ਅਤੇ ਉਸ ਵਿੱਚ ਵਰਤਾਏ ਗਏ ਖਾਣਿਆਂ ਦਾ ਹੀ ਅਸਰ ਹੈ।
      ਬਾਕੀ ਭੈਣ ਜੀਓ ਸੋਚ ਆਪੋ ਆਪਣੀ। ਜਿਵੇਂ ਤੁਹਾਨੂੰ ਚੰਗਾ ਲੱਗੇ। ਅੱਜ ਮੁਖ ਗੱਲ ਦੇਹ ਅਰੋਗਤਾ ਦੀ ਹੈ।

    • @karamjitkaur2459
      @karamjitkaur2459 12 днів тому

      @ ਵੀਰ ਜੀ, ਪ੍ਰਭਾਤ ਫੇਰੀ ਸਾਲ ਵਿੱਚ ਸਿਰਫ ਦੋ ਵਾਰ ਗੁਰੂ ਨਾਨਕ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਤੇ ਕੁੱਲ ੨੦ ਕੁ ਦਿਨ ਹੀ ਕੱਢਦੇ ਹਨ ਜਿੰਨਾਂ ਵਿੱਚ ਰੋਜ਼ ਹਰ ਕੋਈ ਨਹੀ ਜਾਂਦਾ । ਗੋਡਿਆਂ ਦੇ ਦਰਦ ਰੂਟੀਨ ਲਾਈਫ ਸਟਾਈਲ ਖਰਾਬ ਹੋਣ ਕਰਕੇ ਹਨ। ਜਿੰਨਾ ਦੇ ਗੋਡੇ ਦਰਦ ਕਰਦੇ ਹਨ… ਉਹ ਪ੍ਰਭਾਤ ਫੇਰੀ ਮੌਕੇ ਥੱਲੇ ਹੀ ਖੜੇ ਰਹਿੰਦੇ ਹਨ… ਉਪਰਲੀਆਂ ਮੰਜਿਲਾਂ ਤੇ ਨਹੀ ਚੜਦੇ।
      ਵੈਸੇ ਵੀ ਜਿੰਨਾ ਨੂੰ ਸਰੀਰਕ ਜਾਂ ਮਾਨਸਿਕ ਰੋਗ ਤੇ ਤਕਲੀਫਾਂ ਹਨ… ਗੁਰੂ ਗ੍ਰੰਥ ਸਾਹਿਬ ਗੁਰਬਾਣੀ ਵਿੱਚ ਰੋਗ ਦੁੱਖ ਸੰਤਾਪ ਪਾਪ ਦੂਰ ਕਰਨ ਬਾਰੇ ਹਰ ਅੰਗ ਤੇ ਕਈ ਕਈ ਸ਼ਬਦ ਹਨ… ਉਨਾ ਸ਼ਬਦਾਂ ਨੂੰ ਗਾਉਣ ਧਿਆਨ ਨਾਲ ਸੁਣਨ ਜਪਣ ਅਤੇ ਅਮਲ ਕਰਨ ਨਾਲ ਜ਼ਰੂਰ ਫ਼ਰਕ ਪੈਂਦਾ ਹੈ… ਬਸਰਤੇ ਕਿ ਪੂਰੇ ਯਕੀਨ ਨਾਲ ਗੁਰਬਾਣੀ ਗੁਰੂ ਤੇ ਟੇਕ ਰੱਖੀ ਜਾਵੇ। 🙏🙏🙏🙏 ਭੁੱਲ ਚੁੱਕ ਦੀ ਖਿਮਾ ਜੀ🙏🙏🙏🙏

  • @ਗੁਰਜੀਤਸਿੰਘਆਲਮ

    👍🙏

  • @Kitty-qh8qj
    @Kitty-qh8qj 14 днів тому +1

    🙏

  • @raghvirsingh5346
    @raghvirsingh5346 15 днів тому +1

    ਵਿਅੰਗ ਵਿੱਚ ਵੀ ਭਾਈ ਗੁਰਦਾਸ ਦੀਆਂ ਵਾਰਾਂ ਨਾਲੋਂ ਵੱਧ ਸੱਚਾਈ ਹੈ ਜੀਓ!ਉਹ ਰਚਨਾ ਇੱਕ ਅਜਿਹੀ ਰਚਨਾ ਹੈ!ਜਿਸ ਵਿੱਚ ਵੱਡਾ ਸੱਚ ਛੁਪਾਇਆ ਗਿਆ! ਸੋਹਣੀ ਮਹੀਂਵਾਲ ਸੱਸੀ ਪੁੰਨੂੰ ਲਿਖ ਸਕਦੈਂ!ਪਰ ਗੁਰੂ ਅਰਜਨ ਦੇਵ ਜੀ ਦੀ ਸਹੀਦੀ ਬਾਰੇ ਮੂੰਹ ਚੋਂ ਘੁੰਗਣੀਆ ਪਾ ਰੱਖੀਆਂ ਹਨ?

  • @kuljindersingh3128
    @kuljindersingh3128 15 днів тому +3

    P, ਸਿੱਖਾਂ ਦੀਆਂ ਜੜਾਂ ਵਿੱਚ ਬਾਹਮਣ ਅਜੇ ਵੀ ਬੈਠਾ ਹੋਇਆ ਹੈ

  • @devpaintergobindgarh1525
    @devpaintergobindgarh1525 14 днів тому +2

    ਇਹ ਨੋਲੇਜ ਤਾਂ ਤੁਹਾਡੇ ਖੁਦ ਦੀ ਹੈ ਪਰ ਤੁਸੀਂ ਜਿਹੜਾ ਤੁਸੀਂ ਗੋਲ ਮੋਲ ਕਰਕੇ ਵਿਚਾਲੇ ਬਾਬਾ ਲਿਆਂਦਾ ਉਸ ਨੇ ਤੁਹਾਨੂੰ ਸ਼ਰਧਾਲੂਆਂ ਦੁਆਰਾ ਮਿਲਣ ਵਾਲੀਆਂ ਝਿੜਕਾਂ ਨੂੰ ਆਪਣੇ ਉੱਪਰ ਲੈ ਲਿਆ ਬਾਕੀ ਤਰਕ ਪੇਸ਼ ਕਰਨ ਵਿੱਚ ਕੋਈ ਕਮੀ ਨਹੀਂ ਗੱਲਾਂ ਤਾਂ ਬਿਲਕੁਲ ਸਹੀ ਹਨ। ਜੇ ਤੁਸੀਂ ਸਪਸ਼ਟ ਇਹ ਕਹਿ ਦਿੰਦੇ ਕਿ ਇਹ ਗੱਲਾਂ ਤੁਸੀਂ ਆਪਣੇ ਵੱਲੋਂ ਅਤੇ ਆਪਣੇ ਇਹ ਤਰਕ ਨਾਲ ਕਹਿ ਰਹੇ ਹੋ ਤਾਂ ਲੋਕਾਂ ਨੇ ਤੁਹਾਡੇ ਨਾਂ ਦੇ ਪੁਤਲੇ ਸਾੜਨੇ ਸ਼ੁਰੂ ਕਰ ਦੇਣੇ ਸੀ।

    • @sachdikhojwithbaldevsinghm8464
      @sachdikhojwithbaldevsinghm8464  14 днів тому +1

      ਧੰਨਵਾਦ ਵੀਰ ਜੀਓ। ਤੁਸੀਂ ਅਸਲੀ ਗੱਲ ਨੂੰ ਸਮਝ ਲਿਆ ਹੈ ਜੀ।

    • @raazsiidhu3587
      @raazsiidhu3587 14 днів тому +1

      99% ਲੋਕਾਂ ਨੂੰ ਪਤਾ ਹੈ।
      ਲੋਕ ਖਾਸ ਕਰ ਅਜੋਕੇ ਯੂ ਟਿਊਬਰ ਸਿੱਖ, ਖੁਦ ਤਾਂ ਪੜ੍ਹ ਦੇ ਨਹੀਂ, ਛੇਤੀ ਹੀ ਗਾਲ੍ਹਾਂ ਤੇ ਉੱਤਰ ਆਉਂਦੇ ਹਨ, ਅਸਲ ਵਿੱਚ ਉਹ ਸਿੱਖ ਨਹੀਂ, ਜੋ ਆਪਣੇ ਗੁਰੂ ਦੀ ਮੰਨਦੇ ਨਹੀਂ -ਜੋ ਲਿਖ ਗਏ
      ਫ਼ਿੱਕਾ ਬੋਲਣਾ ਨਹੀਂ ਚਾਹੀਦਾ।

  • @harvindersingh9314
    @harvindersingh9314 14 днів тому +7

    ਬਹੁਤ ਵਧੀਆ ਉਪਰਾਲਾ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖਣ । ਅਸੀ ਤਾਂ ਸਾਰੀ ਉਮਰ ਨੋਹ ਨੂੰ ਹੀ ਰੱਬ ਮੰਨੀ ਜਾਣਾ ਜੀ । ਬਹੁਤ ਖੂਬਸੂਰਤ ਉਦਾਹਰਣ ਪੇਸ਼ ਕੀਤਾ ਜੀ ।

  • @AS-nc5wh
    @AS-nc5wh 14 днів тому +9

    ਕੋਈ ਵੀ ਵਿਚਾਰ ਧਾਰਾ ਜਾਂ ਧਰਮ ਜਦੋਂ ਨਵਾਂ ਨਵਾਂ ਬਣਦਾ ਓਦੋਂ ਹੀ ਵਧੀਆ ਹੁੰਦਾ ਹੈ ਸਮਾਂ ਪਾ ਕੇ ਇਹ ਧਰਮ ਓਨਾ ਕੁਰੀਤੀਆਂ ਦਾ ਸਗੋਂ ਜ਼ਿਆਦਾ ਸ਼ਿਕਾਰ ਹੋ ਜਾਂਦਾ, ਜਿੰਨਾ ਕੁਰੀਤੀਆਂ ਨੂੰ ਦੂਰ ਕਰਨ ਲਈ ਇਹ ਧਰਮ ਬਣਿਆਂ ਹੁੰਦਾ ਹੈ। ਸਿੱਖ ਧਰਮ ਨਾਲ ਵੀ ਇਹੋ ਕੁਝ ਹੋਇਆ,ਜਿਸ ਪੁਜਾਰੀ ਵਾਦ ਤੇ ਜਾਤ ਪਾਤ ਨੂੰ ਖ਼ਤਮ ਕਰ ਕੇ ਸਮਾਜਿਕ ਬਰਾਬਰੀ ਤੇ ਧਰਮ ਦੀ ਕਿਰਤ ਲਈ ਇਹ ਧਰਮ ਬਣਿਆਂ ਸੀ ਅੱਜ ਇੰਨਾ ਹੀ ਕੁਰੀਤੀਆਂ ਦਾ ਸ਼ਿਕਾਰ ਹੋ ਕੇ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਦਮ ਤੋੜ ਗਈ ਤੇ ਪਿੱਛੇ ਰਹਿ ਗਈ ਇੰਨਾ ਕੁਰੀਤੀਆਂ ਨਾਲ ਭਰਪੂਰ ਭੇਖ ਦੀ ਸਿੱਖੀ ਜਿਸ ਦਾ ਆਪਣੇ ਜੀਵਨ ਕਾਲ ਵਿੱਚ ਗੁਰੂ ਨਾਨਕ ਸਾਹਿਬ ਜੀ ਨੇਂ ਵਿਰੋਧ ਕੀਤਾ ਸੀ

    • @sachdikhojwithbaldevsinghm8464
      @sachdikhojwithbaldevsinghm8464  14 днів тому +1

      ਵੀਰ ਜੀਓ ਤੁਸੀਂ ਬਿਲਕੁਲ ਸਹੀ ਕਿਹਾ ਹੈ ਜੀ।

    • @AmrinderMaan07828
      @AmrinderMaan07828 14 днів тому +1

      Bilkul sahi g

    • @sachdikhojwithbaldevsinghm8464
      @sachdikhojwithbaldevsinghm8464  14 днів тому

      @AmrinderMaan07828 ਧੰਨਵਾਦ ਵੀਰ ਜੀਓ।

    • @amarjeetsinghchawla1386
      @amarjeetsinghchawla1386 14 днів тому

      We have to understand that, Guru Nanak ji and all Gurus, Bhagats and all believers of oneness of GOD have to revolutionise the idea against the established brahaminical exploitation. A Sikh should always introspect and feel the gratitude for how Gurus have liberated them from karamkand and andhvishwas. One can see in society the logic less blindness, and feel blessed. Sikh will never lose heart, sikhi is just at the beginning of this revolution, there's a long way to go. It's sikhs duty to stand ferm on the fundamentals, small hurdles will always be there.

    • @AS-nc5wh
      @AS-nc5wh 14 днів тому +1

      @amarjeetsinghchawla1386 ਵੀਰਾ ਤੁਸੀਂ ਤਾਂ ਪੰਜਾਬੀ ਪੜ੍ਹਨ ਲਿਖਣ ਨੂੰ ਈ ਤਿਆਰ ਨਹੀਂ, ਤਹਾਨੂੰ ਫਿਰ ਕੀ ਪਤਾ ਸਾਡੇ ਗ੍ਰੰਥਾਂ ਵਿੱਚ ਪੰਜਾਬੀ ਵਿਚ ਕੀ ਲਿਖਿਆ ਹੋਇਆ ਹੈ

  • @harjinder245
    @harjinder245 15 днів тому +3

    ਭਾਵੇਂ ਗੁਰੂ ਨਾਨਕ ਸਾਹਿਬ ਜੀ ਨੇ ਸੈਂਕੜੇ ਹੀ ਸ਼ਬਦ ਉਤਾਰਨ ਕੀਤੇ ਪਰ ਭਾਈ ਗੁਰਦਾਸ ਦੀਆਂ ਵਾਰਾਂ ਤੋਂ ਬਗੈਰ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਉਣਾ ਸਫ਼ਲ ਨਹੀਂ ਹੁੰਦਾ।
    ਭਾਵੇਂ ੪ ਰਾਗੀ ਜੱਥੇ ਹੋਣਗੇ ਤਾਂ ਵੀ ਸਾਰਿਆਂ ਨੇ ਹੀ ਵਾਰਾਂ ਪੜ੍ਹਨੀਆਂ ਹੁੰਦੀਆਂ ਹਨ ਬਸ ਤਰਜ਼ਾਂ ਹੀ ਵਖਰੀਆਂ ਹੁੰਦੀਆਂ ਹਨ।
    ਨਾ ਸੰਗਤ ਕੋਈ ਸਵਾਲ ਕਰਦੀ ਹੈ ਤੇ ਨਾ ਹੀ ਪ੍ਰਬੰਧਕ ਕਮੇਟੀ ਕਿੰਤੂ ਪ੍ਰੰਤੂ ਕਰਦੀ ਹੈ।
    ਇੱਕੋ ਗੱਲ ਸੁਨਾਉਣ ਦੇ ਸਾਰੇ ਹੀ ਜੱਥੇ ਹਜਾਰਾਂ-ਲੱਖਾਂ ਰੁਪਈਏ ਲੈ ਜਾਂਦੇ ਹਨ। ਮੈਂ ਪਿਛਲੇ ੬੦ ਸਾਲਾਂ ਤੋਂ ਆਹੀ ਕੁਝ ਹੁੰਦਾ ਵੇਖ ਰਿਹਾ ਹਾਂ।
    ਇੰਝ ਸਾਡੀ ਮਾਇਆ ਜਾਇਆ ਕੀਤੀ ਜਾਂਦੀ ਹੈ ਪਰ ਸਾਨੂੰ ਕੋਈ ਫਰਕ ਨਹੀਂ ਪੈਂਦਾ।

  • @jagdevsingh7524
    @jagdevsingh7524 15 днів тому +6

    ਵਾਹਿਗੁਰੂ ਜੀ ਕਾ ਖਾਲਸਾ।
    ਵਾਹਿਗੁਰੂ ਜੀ ਕੀ ਫ਼ਤਹਿ।।
    ਬਾਬਾ ਨਾਨਕ ਮਿਹਰ ਕਰੇ, ਇਹ ਸੁਪਨਾ ਘੱਟੋ ਘੱਟ ਸਮੁੱਚੀ ਸਿੱਖ ਕੌਮ ਨੂੰ ਆਉਣ ਲੱਗ ਜਾਵੇ ।

  • @artistbaljitsingh7555
    @artistbaljitsingh7555 14 днів тому +1

    ਵੀਰ ਜੀ ਬਾਕੀ ਸਭ ਠੀਕ ਹੈ ਪਰ ਤੁਸੀਂ ਵੀ ਕਾਲਪਨਿਕ ਗਲਾਂ ਨੂੰ ਕਾਲਪਨਿਕ ਢੰਗ ਨਾਲ ਦੱਸਣਾ ਸ਼ੁਰੂ ਕਰ ਦਿੱਤਾ, ਸਪੱਸ਼ਟ ਤੌਰ ਤੇ ਵੀ ਦੱਸੀਆ ਜਾ ਸਕਦਾ ਹੈ ਜੀ ਗ਼ਲਤੀ ਮਾਫ਼ ਕਰਨਾ ਜੀ,ਬਾਬਾ ਦੀਪ ਸਿੰਘ ਬਾਰੇ ਵੀ ਕੁੱਝ ਇਸ ਤਰਾਂ ਹੀ ਸੀ ਜੀ

    • @sachdikhojwithbaldevsinghm8464
      @sachdikhojwithbaldevsinghm8464  14 днів тому

      ਵੀਰ ਜੀਓ ਵੀਡੀਓ ਨੂੰ ਪੂਰਾ ਸੁਣੋ ਜੀ। ਮੈਂ ਪੂਰੀ ਤਰ੍ਹਾਂ ਸਪੱਸ਼ਟ ਕਰ ਦਿੱਤਾ ਹੈ ਕਿ ਇਹ ਇੱਕ ਗੱਲ ਸਮਝਾਉਣ ਦਾ ਤਰੀਕਾ ਹੈ। ਸੱਚ ਨਹੀਂ ਹੈ। ਅਜਿਹਾ ਕਿਸੇ ਹੋਰ ਨੇ ਲਿਖਿਆ ਜਾਂ ਬੋਲਿਆ ਹੈ ਤਾਂ ਦੱਸਣਾ ਕਰਨਾ ਜੀ।
      ਵੀਰ ਜੀਓ ਜੇ ਹੋਰ ਕੋਈ ਇਸ ਤੋਂ ਵਧੀਆ ਤਰੀਕੇ ਨਾਲ ਦੱਸ ਸਕਦਾ ਹੈ ਤਾਂ ਮੈਂ ਉਸ ਨੂੰ ਜੀ ਆਇਆਂ ਕਹਾਂਗਾ।

  • @AjmerSingh-er1kl
    @AjmerSingh-er1kl День тому +1

    ਵੀਰ ਜੀ ਅਸਲੀ ਤਾ ਸਾਨੂ ਨਾਨਕ ਦੀ ਵਿਚਾਰਧਾਰਾ ਮੰਨਣ ਦੀ ਲੋੜ ਆ ਜਨਮ ਦਿਨ ਜਾਣਨ ਦੀ ਖਾਸ ਲੋੜ ਨਹੀ ਹੈਗੀ ਅਸੀ ਸਕੂਲ ਵਾਲੇ ਮਾਸਟਰ ਨੂ ਕਦੀ ਨਹੀ ਪੁੱਛਿਆ ਵੀ ਤੇਰੇ ਨਾਨਕੇ ਕਿਥੇ ਆ

  • @karamjitkaur2459
    @karamjitkaur2459 14 днів тому

    ਵੈਸੇ ਗੁਰਪੁਰਬਾਂ ਮੌਕੇ ਗੁਰੂ ਸਾਹਿਬਾਨਾਂ ਦੀ ਰਚੀ ਗੁਰਬਾਣੀ ਹੀ ਪੜ੍ਹੀ ਸੁਣੀ ਜਾਂਦੀ ਹੈ… ਸਿਫ਼ਤ ਸਲਾਹ ਕਰਨੀ ਵੀ ਜ਼ਰੂਰੀ ਹੈ।

    • @sachdikhojwithbaldevsinghm8464
      @sachdikhojwithbaldevsinghm8464  14 днів тому

      ਭੈਣ ਜੀਓ ਤੁਸੀਂ ਗੁਰਬਾਣੀ ਪੜੵੇ ਜਾਣ ਦੀ ਗੱਲ ਕਰਦੇ ਹੋ, ਇੱਥੇ ਤਾਂ ਬਹੁਤਾਤ ਸਿੱਖਾਂ ਨੂੰ ਇਹ ਹੀ ਨਹੀਂ ਪਤਾ ਕਿ ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ।।

  • @kuljindersingh8282
    @kuljindersingh8282 14 днів тому +3

    ਬਾ ਕਮਾਲ।। ਸਮਝਾਉਣ ਦਾ ਤਰੀਕਾ।। ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਜੀ।।।

  • @JagjeetKour-bp1zo
    @JagjeetKour-bp1zo 14 днів тому

    Ap,ta,nastikhomurkha,balea

    • @sachdikhojwithbaldevsinghm8464
      @sachdikhojwithbaldevsinghm8464  13 днів тому

      @@JagjeetKour-bp1zo ਭੈਣ ਜੀਓ ਤੁਹਾਡਾ ਕਮੈਂਟ ਮੈਂ ਤੁਹਾਨੂੰ ਵਾਪਿਸ ਕਰ ਰਿਹਾ ਹਾਂ ਜੀ। ਜੇ ਆਸਤਿਕਾਂ ਦੀ ਬੋਲੀ ਤੁਹਾਡੀ ਬੋਲੀ ਜਿਹੀ ਹੈ ਤਾਂ ਮੈਂ ਕਦੀ ਵੀ ਆਸਤਿਕ ਨਹੀਂ ਬਣਾਂਗਾ। ਇੰਨੀ ਗੰਦੀ ਆਸਤਿਕਤਾ ਤੁਸੀਂ ਆਪਣੇ ਕੋਲ ਹੀ ਰੱਖੋ ਜੀ।

  • @gursewakkhera5598
    @gursewakkhera5598 15 днів тому +1

    Very good veera have a good health

  • @AvtarSingh-wm6br
    @AvtarSingh-wm6br 14 днів тому +1

    ਬਿਲਕੁੱਲ ਸਹੀ ਐ

  • @dharamsingh-pk3jp
    @dharamsingh-pk3jp 15 днів тому +1

    ❤❤ kaya bat hai ji khub vadhiya ji

  • @BaljeetSingh-kz1dg
    @BaljeetSingh-kz1dg 13 днів тому

    Bhai gurdas ne guru mahraj de sangat kiti hai ohh mahan gur sikh han

    • @sachdikhojwithbaldevsinghm8464
      @sachdikhojwithbaldevsinghm8464  13 днів тому

      ਵੀਰ ਜੀਓ ਪਿ੍ਥੀ ਚੰਦ ਨੇ ਚਾਰ ਗੁਰੂ ਸਾਹਿਬਾਨ ਦੀ ਸੰਗਤ ਹੀ ਨਹੀਂ ਕੀਤੀ ਸਗੋਂ ਉਹ ਤਾਂ ਗੁਰੂ ਅੰਸ਼ ਅਤੇ ਗੁਰੂ ਵੰਸ਼ ਵਿੱਚੋਂ ਸੀ ਵੀ ਸੀ।

  • @MakhanSingh-xr9ow
    @MakhanSingh-xr9ow 10 днів тому

    ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਤਿ ਗੁਰੂ ਰਵਿਦਾਸ ਜੀ ਸਤਿ ਗੁਰੂ ਕਬੀਰ ਸਾਹਿਬ ਜੀ ਵੀ ਹਨ ਕੀ ਓਹ ਵੀ ਕਿਸੇ ਦੇ ਸੁਪਨੇ ਵਿੱਚ ਆਉਂਦੇ ਹਨ,, ਕੀ ਓਹਨਾ ਮਹਾਨ ਮਹਾਂਪੁਰਸ਼ ਸਹਿਬਾਨਾਂ ਦਾ ਸਿੱਖ ਲਹਿਰ ਲਈ ਵਡਮੁੱਲਾ ਯੋਗਦਾਨ ਪਾਇਆ ਸੀ

    • @sachdikhojwithbaldevsinghm8464
      @sachdikhojwithbaldevsinghm8464  9 днів тому

      ਵੀਰ ਜੀਓ ਇਹ ਮਹਾਂ ਪੁਰਸ਼ ਵੀ ਸੁਪਨੇ ਵਿੱਚ ਆਉਂਦੇ ਹਨ। ਇਨ੍ਹਾਂ ਉੱਪਰ ਵੀਡੀਓਜ਼ ਬਣਾਵਾਂਗਾ ਜੀ।

  • @HarbhajanSingh-u4x
    @HarbhajanSingh-u4x 15 днів тому +1

    Bahut vadhia vichar dse bhai saab ji bilkul sahi hai

  • @jaswantsingh2900
    @jaswantsingh2900 14 днів тому +1

    ਪਤਾ ਨਹੀਂ ਤੁਹਾਡੇ ਵਰਗੇ ਫ਼ਿਲਾਸਫ਼ਰਾਂ ਨੇ ਪਤਾ ਨਹੀਂ ਕੀ ਕੀ ਲਿਖਿਆ ਭਾਈ ਗੁਰਦਾਸ ਜੀ ਦੇ ਨਾਂ ਹੇਠਾਂ ਤੇ ਹੋਰ ਲਿਖਾਰੀਆਂ ਦੇ। ਆਪਣੇ ਕੋਲੋ ਹੀ ਸਵਾਲ ਤੇ ਆਪਣੇ ਕੋਲੋ ਹੀ ਜਵਾਬ

    • @sachdikhojwithbaldevsinghm8464
      @sachdikhojwithbaldevsinghm8464  14 днів тому

      ਵੀਰ ਜੀਓ ਕਿਸੇ ਸਵਾਲ ਦਾ ਉੱਤਰ ਹੈ ਤਾਂ ਦੇਣਾ ਕਰਨਾ ਜੀ। ਐਵੇਂ ਬਿਨਾ ਸਿਰ ਪੈਰ ਕੁਝ ਵੀ ਲਿਖ ਦੇਣਾ, ਸਮਝਦਾਰੀ ਨਹੀਂ ਹੈ ਜੀ।

    • @HarjitSingh-wl4er
      @HarjitSingh-wl4er 14 днів тому +1

      ਅਜਿਹੇ ਵਿਚਾਰ ਸੁਪਨੇ ਦੇ ਬਰਤਾਂਤ ਸਿਰਜ ਕੇ ਸੰਗਤ ਦੀ ਸ਼ਰਧਾ ਤੇ ਸੱਟ ਮਾਰਨ ਵਾਲੀ ਗੱਲ ਹੈ। ਵਿਚਾਰ ਇਸ ਦੇ ਆਪਦੇ ਹੀ ਹਨ।

    • @sachdikhojwithbaldevsinghm8464
      @sachdikhojwithbaldevsinghm8464  13 днів тому

      @@HarjitSingh-wl4er ਵੀਰ ਜੀਓ ਕਿਸੇ ਸਵਾਲ ਦਾ ਉੱਤਰ ਹੈ ਤਾਂ ਦੇਣਾ ਕਰਨਾ ਜੀ। ਤੁਹਾਡੇ ਵਿਚਾਰਾਂ ਤੋਂ ਤੁਹਾਡੀ ਗੁਰਮਤਿ ਦੀ ਸੋਚ ਪ੍ਤੀ ਪਹੁੰਚ ਦਾ ਪਤਾ ਲੱਗੇਗਾ।

  • @BaldevSingh-v1t
    @BaldevSingh-v1t 15 днів тому

    Pancham patsah g ne Bhai gurdass g di bani nu kachi bani kiha c ta eh gurbani di kunji hai guru sahib gurmantar ya naamdaan dinde san eh bani dekho ,,nanak ki benantia kar kirpa deeje naam,,,,,,eh benanti sun prabh mere deh naam kar apne chere ,,,,satgur Sikh ko naamdhan deh gur ka Sikh vadbhagi leh,,,,bin satgur ko naam na pawe prabh aisi banat bnayi hey ,,,,nanak naam mile ta jeewa tn mn thieve haria,,,,hor v eh proof kafi jga ne ki pathi note karde ne Charan pahul ditti jandi c par oh kise khas sewak nu ditti jandi c

  • @ManjitSingh-ox1cc
    @ManjitSingh-ox1cc 14 днів тому +2

    ਬਹੁਤ ਵਧੀਆ ਵੀਰ ਜੀ, ਧੰਨਵਾਦ 🥰🙏

  • @gursewak22pro93
    @gursewak22pro93 14 днів тому +2

    ਵਾਹ ਜੀ ਵਾਹ ਬਹੁਤ ਵਧੀਆ ਵੀਚਾਰ ਪੇਸ਼ ਕੀਤੇ ਹਨ ਕਿ ਅਸੀ ਨਕਲੀ ਸਿੱਖ ਬਣਗੇ ਔਰ ਨਕਲੀ ਸਿੱਖ ਪੈਦਾ ਕਰ ਰਹੇ ਹਾਂ ਜੀ ਨਕਲੀ ਸਾਧ ਬਣ ਰਹੇ ਹਾਂ ਜੀ ।। ਸਾਧ ਨਾਮ ਨਿਰਮਲ ਜਾਕੇ ਕਰਮ ।। ਵਾਲੇ ਸਾਧ ਕਿੱਥੇ ਹਨ ਜੀ

  • @parmindersingh1733
    @parmindersingh1733 9 днів тому

    Ki akal purakh hai

  • @santokthind
    @santokthind 15 днів тому +1

    Thank you good information

  • @BaldevSingh-v1t
    @BaldevSingh-v1t 15 днів тому

    Aj langhi adhi raat nu date badli ta high sound wale ptake pind Di firni te fatan lag gye neend khul gyi kutte bhonkde c fir samjh aya AJ gurpurab hai beshuk es maheene baba nanak da janam nahi Hoya ki sikha nu jagrit Karan khatar high sound ptake chalange

  • @balwindersinghkhalsa6179
    @balwindersinghkhalsa6179 15 днів тому +2

    ਵਿਅੰਗਮਈ ਸੁਪਨੇ ਵਿੱਚ ਤੁਸੀਂ ਵੀਰ ਜੀਓ ਆਪਣੀਆ ਸਾਰੀਆਂ ਵੀਡੀਓ ਦੇ ਅੰਸ ਪੇਸ਼ ਕਰ ਦਿੱਤੇ । ਬਹੁਤ ਵਧੀਆ ਲੱਗਾ ਸੁਣ ਕੇ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ।

  • @Voiceoftruthxf88g
    @Voiceoftruthxf88g 15 днів тому +4

    ਵਾਹ ਜੀ ਵਾਹ
    ਪ੍ਰਭਾਤ ਫੇਰੀਆਂ ਅਤੇ ਗੁਰਪੁਰਬ ਉਪਰ ਤਕੜਾ ਵਿਅੰਗ ਕਸਿਆ ਸਿੱਖੀ ਤੋਂ ਭਟਕੇ ਹੋਏ ਸਿਖਾਂ ਨੂੰ ਇਸ ਵੀਡੀਓ ਤੋਂ ਸਬਕ ਲੈਣਾ ਚਾਹੀਦਾ ਹੈ

  • @dharamsingh-pk3jp
    @dharamsingh-pk3jp 15 днів тому +1

    M A sahab kamal kar diti hai ji app ne good God bless you and subhkamnaye ❤

  • @gurmeetmeet-tj3co
    @gurmeetmeet-tj3co 15 днів тому +1

    100/ right bhai ji

  • @Amanbhai7861
    @Amanbhai7861 15 днів тому +1

    je nanak sirf ek vidvaan hi si phir asi ki lena nanak tou. vidvaan ta hun vi bahut ne

    • @sachdikhojwithbaldevsinghm8464
      @sachdikhojwithbaldevsinghm8464  15 днів тому +1

      ਵੀਰ ਜੀਓ ਤੁਹਾਨੂੰ ਕਿਸ ਨੇ ਕਿਹਾ ਕਿ ਤੁਸੀਂ ਗੁਰੂ ਨਾਨਕ ਨੂੰ ਮੰਨੋਂ।

    • @sachdikhojwithbaldevsinghm8464
      @sachdikhojwithbaldevsinghm8464  15 днів тому +1

      ਵੀਰ ਜੀਓ ਤੁਹਾਨੂੰ ਕੋਈ ਮਜਬੂਰ ਕਰ ਰਿਹਾ ਹੈ ਕੀ?

    • @Amanbhai7861
      @Amanbhai7861 15 днів тому +3

      @@sachdikhojwithbaldevsinghm8464 mein eh kehna hai ki nanak is a messanger of God. Aam aadmi nhi ho sakde. te tusi loga ne pura til laya k oh ta vidvaan baba si bus. He is a son of God

    • @sachdikhojwithbaldevsinghm8464
      @sachdikhojwithbaldevsinghm8464  14 днів тому

      @@Amanbhai7861 ਤੁਸੀਂ ਜਿਵੇਂ ਮੰਨਣਾ ਚਾਹੁੰਦੇ ਹੋ ਓਦਾਂ ਹੀ ਮੰਨੋ ਜੀ। ਮੈਂ ਤੁਹਾਨੂੰ ਅਜਿਹਾ ਕਰਨ ਤੋਂ ਕਦੀ ਨਹੀਂ ਰੋਕਿਆ।

  • @parmindersingh1733
    @parmindersingh1733 13 днів тому

    Fir guru nanak dev ji ne 20 rupye da langar laya si

    • @raghvirsingh8253
      @raghvirsingh8253 13 днів тому +1

      ਭਾਈ ਸਾਹਿਬ, ਬਾਬੇ ਨਾਨਕ ਜੀ ਨੂੰ ਜਿਨਾਂ ਬੁਝਿਆ ਜਾਣਿਆਂ, ਤੇ ਛੱਡ ਕੇ ਸਾਧ ਵਿਰਤੀ, ਕਿਰਤੀ ਬਿਰਤੀ ਨੂੰ ਬਾਬੇ ਤੋਂ ਸਮਝਿਆ ਤੇ ਕਿਰਤ ਬਿਰਤੀ ਅਪਣਾਈ, ਨਾਨਕ ਬਾਬੇ, ਦੇ ਕੇ ਸੰਦ ਸਮਾਂਨ,,ਪੱਕੀ ਰੋਜੀ ਰੋਟੀ ਲਾਈ।। ਉਹ ਸਾਧੂਆਂ ਜੋ ਕੀਤੀ ਕਿਰਤ ਕਮਾਈ,ਉਸੇ ਖੇਤੀ ਸੇਵਾ ਚੋਂ ਜੋ ਤਿਲ ਫੁੱਲ ਸੀ ਖੱਟਕੇ ਬਾਬੇ ਲੰਗਰਾਂ ਦੀ ਲਿਮਟ ਕਰਾਈ।।ਏ ਲੰਗਰ ਸੀ ਲੋੜਵੰਦਾਂ ਨੂੰ ਸਦਾ ਰੁਜ਼ਗਰ ਬਖਸ਼ਦਾ,ਹੁਣ ਮੁੜ ਇਸਦੇ ਕੰਟਰੋਲ ਦੀ ਚਾਬੀ,,ਬਿਪਰ ਕਰਿੰਦਿਆਂ ਦੇ ਹੱਥ ਆਈ।। ਤਿੰਨ ਦਿਨ, ਰਜ਼ਾ ਕੇ ਗਰੀਬਾਂ ਦੀ ਭੁਖ ਬਧਾਵਣ ਚੌਥੇ ਦਿਨ ਨਾਂ ਦੇਣ ਦਿਖਾਈ।।ਪਰ ਅਸਲ ਗਰੀਬ ਤਾਂ ਪੰਜਸੱਤ ਬਾਅਦ ਚ ਲੱਭਦੇ,ਪਰ ਪੁਜਾਰੀ ਤੇ ਕਰਿੰਦੇ,, ਕਾਰਾਂ ਵਾਲਿਆਂ, ਲੰਗਰ ਦੇ ਨਾਂ ਤੇ ਕੀਤੀ ਬਹੁਤ ਕਮਾਈ।।ਪਰ ਬਾਬੇ ਨਾਨਕ ਨੇ ਤਾਂ ਹਰ ਸ਼ਹਿਰ ਗਰਾਂ ਵਿੱਚ ਲੱਭ ਕੇ ਉਦਮੀਂ ਸੀ ਕਿਰਤ ਦੇ ਸੰਦ ਸਮਾਂਨ ਦਾ ਲੰਗਰ ਲਾਇਆ।।ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਪੁੱਤਰ ਕਾਮਿਆਂ ਦੀ ਉਮਰ ਆਜੇ ਸੀ ਛੋਟੀ,ਤਾਹੀ ਭਰਮਾਕੇ ਬਿਪਰਾਂ ਆਪਣੇ ਰਾਹੀਂ ਪਾਇਆ।। ਜੋ ਛੌਣੀਆਂ ਵਿਚ, ਸਿੰਘ ਸੀ ਜੋਧੇ ਵਿਚ ਜੋਸ਼ ਸੀ ਪੱਕਦੇ, ਛੌਣੀਆਂ ਨੂੰ ਮਨੂ ਮੰਦਰ ਬਣਾ ਕੇ,, ਜਰਨੈਲਾ ਨੂੰ,,ਗੰਨ ਕਿਰਪਾਨਾਂ ਦੀ ਥਾਂ ਮਾਲਾ ਦੇ ਬਹਾਇਆ।। ਗਿਆਨੀ ਗਿਆਨ ਬਹਾਦਰੀ ਦੇ ਨਾਂ ਸੋਹਲੇ ਗਾਉਂਦੇ,ਕੈ ਗੇਰੀ ਨਹਾਉਂਦਾ ਤੇ ਕਿਨੇਂ ਵਾਰੀ ਸੁਵਾ ਸ਼ਾਮ ਗਾਉਂਦਾ,, ਗਿਣਤੀਆਂ ਮਿਣਤੀਆਂ ਵਿਚ ਓਲਝਾਇਆ। ਕੋਈ ਆਖੇ ਮੈਨੂੰ ਐਕਣ ਓਕਣ ਜਾ ਓਥੇ ਨਹਾ ਕੇ ਮਿਲਿਆ,ਝੂਠ ਸੁਣਾਂਏ,, ਉਹ ਤਾਂ ਹਰ ਜੀਵਨ ਦੇ ਅੰਦਰ ਬੈਠਾ,, ਕਿਤੇ ਨਾ ਆਇਆ ਨਾਂ ਜਾਇਆ।।

    • @parmindersingh1733
      @parmindersingh1733 13 днів тому

      ​@@raghvirsingh8253kirpa karke dso ki guru ji ne langar laya si ja nhi ha ja na

    • @sachdikhojwithbaldevsinghm8464
      @sachdikhojwithbaldevsinghm8464  13 днів тому

      ਬਿਲਕੁਲ ਵੀਰ ਜੀਓ।

  • @JaswantSingh-qh9qh
    @JaswantSingh-qh9qh 14 днів тому +2

    ਪਹਿਲਾ ਜਲੂਸ ਹੀ ਕਹਿਦੇ ਹੁਦੇ ਸੀ.....

  • @MPBros12
    @MPBros12 14 днів тому

    Baba ji
    U need more study and knowledge, Bhai Gurdas were two different persons ! Who written the script of Guru Granth Sahib was true Sikh ! This is rational thinking if he was fake , How Guru Arjun Dev Ji trust upon him and how they have this responsibility to him ! Think with rationality! Think !
    Mr Rai , Canada

    • @sachdikhojwithbaldevsinghm8464
      @sachdikhojwithbaldevsinghm8464  14 днів тому

      ਵੀਰ ਜੀਓ, ਤੁਹਾਨੂੰ ਭੁਲੇਖਾ ਲੱਗਾ ਹੈ ਜੀ। ਤੁਸੀਂ ਮੇਰੀਆਂ ਪਹਿਲੀਆਂ ਵੀਡੀਓਜ਼ ਨਹੀਂ ਸੁਣੀਆਂ। ਮੈਂ ਦੋਨਾਂ ਭਾਈ ਗੁਰਦਾਸਾਂ ਦੀਆਂ ਰਚਨਾਵਾਂ ਤੇ ਪਹਿਲਾਂ ਹੀ ਬਹੁਤ ਸਾਰੀਆਂ ਵੀਡੀਓਜ਼ ਬਣਾ ਚੁੱਕਾ ਹਾਂ ਜੀ, ਜੇ ਤੁਸੀਂ ਕਹੋਂਗੇ ਤਾਂ ਮੈ ਲਿੰਕ ਭੇਜ ਦੇਵਾਂਗਾ ਜੀ,

    • @MPBros12
      @MPBros12 14 днів тому

      @
      Good Please send me link , I am always like logician, will be happy to watch and listen ! Thanks lot
      Mr Rai , Canada

  • @Voiceoftruthxf88g
    @Voiceoftruthxf88g 14 днів тому +2

    ਖਾਲਸਾ ਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸਾਰੀ ਗੱਲ ਸਮਝਾ ਦਿੱਤੀ।
    ਆਪ ਜੀ ਨੇ ਇੱਕ ਹਿਸਾਬ ਨਾਲ ਹਾਥੀ ਨੂੰ ਕੁੱਜੇ ਵਿਚ ਬੰਦ ਕਰ ਦਿੱਤਾ ਹੈ
    ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @surinderpalsingh4600
    @surinderpalsingh4600 15 днів тому +4

    ਸਵਾਗਤ ਹੈ ਬਲਦੇਵ ਸਿੰਘ 10+2
    ਦੇ ਚੈਨਲ ਤੇ.
    Fukra ਰੋਜ kurh ਪ੍ਰਚਾਰ ਕਰਦਾ
    Mangharat ਕਹਾਣੀਆਂ ਬਣਾ ਕੇ ਕੌਮ ਵਿਚ ਦੁਬਿਧਾ ਪੈਦਾ ਕਰਦਾ ਹੈ

    • @kulwantsingh2986
      @kulwantsingh2986 15 днів тому

      Vai tera coment hi alag ha

    • @harjinder245
      @harjinder245 15 днів тому

      ਭਾਈ ਸਾਹਿਬ ਜੀ, ਇੱਕ ਗੱਲ ਤਾਂ ਪੱਕੀ ਹੈ ਕਿ ਆਪ ਜੀ ਸਾਰੀਆਂ ਹੀ ਵੀਡੀਓ ਬਹੁਤ ਹੀ ਧਿਆਨ ਨਾਲ ਸੁਣਦੇ ਵੇਖਦੇ ਹੋ। ਦਿਲੋਂ ਧੰਨਵਾਦ ਜੀ।
      ਜੇ ਕੋਈ ਗੱਲ ਮਾੜੀ ਲਗਦੀ ਹੈ, ਕੋਈ ਸ਼ੱਕਾ ਹੁੰਦੀ ਹੈ, ਸਵਾਲ ਹੁੰਦਾ ਹੈ ਤਾਂ ਪੂਰੀ ਦਲੀਲ ਨਾਲ ਆਪਣੇ ਵਿਚਾਰ ਰੱਖੋ ਜੀ।
      ਸਿਰਫ ਰੋਸ ਕਰਨ ਨਾਲ, ਅਪਸ਼ਬਦ ਬੇਲਣ ਨਾਲ ਤਾਂ ਮਸਲੇ ਦਾ ਹੱਲ ਨਹੀਂ ਹੁੰਦਾ।

    • @osariyeapunjab
      @osariyeapunjab 13 днів тому

      ਦਲੀਲ ਨਾ ਦੇ ਕੇ ਫਜ਼ੂਲ ਜਿਹਾ ਵਿਰੋਧ ਹੁੰਦਾ ਕਿਸੇ ਦੇ ਵਿਚਾਰਾਂ ਦਾ ਜੁਆਬ ਨਾ ਦੇ ਪਾਉਣਾ ਹੈ ।

  • @paramjitsingh496
    @paramjitsingh496 15 днів тому +6

    ਭਾਈ ਗੁਰਦਾਸ,ਬਾਬਾ ਦੀਪ ਸਿੰਘ,ਭਾਈ ਮਨੀ ਸਿੰਘ, ਇਹ ਸਭ ਠੱਗ ਹਨ

  • @paramjitsingh496
    @paramjitsingh496 15 днів тому +1

    ਕੈਲੰਡਰ ਦੀ ਸੋਧ ਕਰਨ 29 ਮਾਰਚ ਹੀ,14 ਅਪ੍ਰੈਲ ਬਣਦਾ ਹੈ। ਕੈਲੰਡਰ ਵਿੱਚ ਸੋਧ,16ਵੀ,17 ਵੀ ਸਦੀ ਵਿੱਚ ਹੋਈ,ਜਦ 11 ਦਿਨ ਵਧਾਏ ਗਏ। ਬਾਕੀ,1 ਦਿਨ ਹਰ ਸਦੀ ਦੇ ਵਧੇ ਹਨ।1700+ ਵਿੱਚ ਕਿਤੇ ਸਭ ਨੇ 11 ਦਿਨ ਦਾ ਵਾਧਾ ਮੰਨ ਲਿਆ ਸੀ

  • @paramjitsingh496
    @paramjitsingh496 15 днів тому +12

    ਸਾਰੀ ਬਿਮਾਰੀ ਦੀ ਜੜ,ਭਾਈ ਗੁਰਦਾਸ ਨਾਮ ਦਾ ਬਦਮਾਸ਼ ਹੈ

    • @JaswantSingh-i1l
      @JaswantSingh-i1l 13 днів тому

      1:08 1:13

    • @ItsCreators-e7j
      @ItsCreators-e7j 12 днів тому

      ਤੇਰੇ ਘਰ ਤਾਂ ਸਾਰੇ ਗਊ ਦੇ ਜਾਏ ਜਮੇ ਨੇ😂

  • @AjmersinghBagri
    @AjmersinghBagri 14 днів тому +1

    🙏👍