Amar Singh Chamkila ਨਾਲਆਖਰੀ Waqat Ki kujh Hoya ਸੁਣੋ ਮੌਕੇ ਦੇ ਚਸ਼ਮਦੀਦ ਤੋ | Mehsampur

Поділитися
Вставка
  • Опубліковано 13 вер 2024
  • amar singh chamkila da akhri din es bande nal biteya c, suno asl sach
    #Amarsinghchamkila
    #Amarjot
    #Chamkila
    #Mehsampurvillage
    #Khabridakia
    #Gurmukhsandhu

КОМЕНТАРІ • 23

  • @sukhaaahiaahi6617
    @sukhaaahiaahi6617 2 роки тому +8

    Chamkila Saab the great singer all World

    • @user-jy4iy8mw2g
      @user-jy4iy8mw2g 7 місяців тому

      Par Chamkila Saab ki hatya kisne aur kyun ki thi?

  • @Amarjitsingh-cu9nm
    @Amarjitsingh-cu9nm 5 місяців тому +5

    ਯਾਦਾਂ ਹੀ ,ਰਹਿ ਗਈਆਂ,ਗੀਤਕਾਰ ਅਮਰਜੀਤ ਸਿੰਘ ਬਾਹਲਾ ਰਾਏਪੁਰ ਵਾਲਾ।

  • @rajvirkaur4951
    @rajvirkaur4951 4 місяці тому +1

    Amar ho gaye Amar Singh chamkila ji

  • @jarmejasinghbrar9111
    @jarmejasinghbrar9111 6 місяців тому +7

    ਇਸ ਬਾਈ ਨੇ ਸਾਰੀ ਗੱਲ ਸਹੀ ਦੱਸੀ ਹੈ ਕਿਉਂਕਿ ਇਸ ਬਾਈ ਨੇ ਚਮਕੀਲਾ ਸਾਬ ਨੂੰ ਹੱਥੀਂ ਰੋਟੀ ਖਵਾਈ ਹੈ ਅਤੇ ਚਮਕੀਲੇ ਨੂੰ ਮਾਰਨ ਸਮੇਂ ਇਹ ਬਾਈ ਚਮਕੀਲੇ ਦੇ ਗੋਲੀਆਂ ਵੱਜਣ ਸਮੇਂ ਕੁਝ ਕੂ ਦੂਰੀ ਤੇ ਸੀ ਇਸ ਕਰਕੇ ਬਾਈ ਨੂੰ ਸਹੀ ਗੱਲ ਦਾ ਪਤਾ ਹੈ ਏਸੇ ਕਰਕੇ ਬਾਈ ਸਾਰੀ ਗੱਲ ਸਹੀ ਦੱਸ ਰਿਹਾ ਹੈ, ਇਕ ਯੂ ਟਿਊਬ ਬਲੌਗਰ ਸੋਢੀ ਹੈਗਾ ਕਦੇ ਕਿਸੇ ਨੂੰ ਨਾਲ ਲੈਕੇ ਕਦੇ ਮਣਕੂ ਨੂੰ ਨਾਲ ਲੈਕੇ ਵਿਊ ਲੈਣ ਲਈ ਯੂ ਟਿਊਬ ਉਪਰ ਚਮਕੀਲੇ ਨੂੰ ਮਾਰਨ ਵੇਲੇ ਦੀਆਂ ਵਿਡੀਉ ਪਾਉਂਦਾ ਰਹਿੰਦਾ ਹੈ ਵਿਡੀਉ ਵਿਚ ਕਹਿੰਦਾ ਹੁੰਦਾ ਮੈਂ ਚਮਕੀਲੇ ਦਾ ਅਖਾੜਾ ਸੁਣਨ ਆਇਆ ਸੀ ਇਸ ਕਰਕੇ ਚਮਕੀਲੇ ਨੂੰ ਗੋਲੀਆਂ ਮਾਰਦੇ ਮੈਂ ਅੱਖੀਂ ਦੇਖਿਆ ਹੈ , ਹੁਣ ਸੋਢੀ ਦੀ ਯਾਦਾਸ਼ਤ ਕਮਜ਼ੋਰ ਹੋ ਚੁੱਕੀ ਹੈ ਸੋਢੀ ਦੀ ਯਾਦਾਸ਼ਤ ਕਮਜ਼ੋਰ ਹੋਣ ਕਰਕੇ ਚਮਕੀਲੇ ਨੂੰ ਮਾਰਨ ਵੇਲੇ ਦੀਆਂ ਅੱਧੀਆਂ ਗੱਲਾ ਸੋਢੀ ਭੁੱਲ ਚੁੱਕਾ ਹੈ ਇਸ ਕਰਕੇ ਸੋਢੀ ਨੂੰ ਹੁਣ ਉਸ ਵੇਲੇ ਦੀ ਪੂਰੀ ਯਾਦਦਾਸਤ ਹੈਨੀ ਚਮਕੀਲੇ ਦੀ ਕਿੱਥੇ ਸਟੇਜ ਲੱਗੀ ਸੀ ਕਿੱਥੇ ਚਮਕੀਲੇ ਦੀ ਗੱਡੀ ਖੜ੍ਹੀ ਸੀ ਕਿਸ ਜਗ੍ਹਾ ਉਪਰ ਚਮਕੀਲੇ ਦੇ ਗੋਲ਼ੀਆਂ ਮਾਰੀਆਂ ਸੀ ਉਸ ਵੇਲੇ ਦੀ ਅੱਧੀ ਯਾਦਾਸਤ ਸੋਢੀ ਭੁੱਲ ਚੁੱਕਾ ਹੈ,, ਸੋਢੀ ਦੱਸ ਰਿਹਾ ਹੁੰਦਾ ਏਸ ਜਗ੍ਹਾ ਤੇ ਚਮਕੀਲੇ ਦੀ ਗੱਡੀ ਖੜ੍ਹੀ ਸੀ ਇਸ ਜਗ੍ਹਾ ਤੇ ਅਮਰਜੋਤ ਦੇ ਗੋਲ਼ੀ ਮਾਰੀ ਸੀ ਇਸ ਜਗ੍ਹਾ ਉਪਰ ਚਮਕੀਲੇ ਦੇ ਗੋਲੀ ਮਾਰੀ ਇਸ ਜਗ੍ਹਾ ਤੇ ਫਲਾਨੇ ਦੇ ਗੋਲੀ ਮਾਰੀ ਸੀ ਇਸ ਜਗ੍ਹਾ ਉਪਰ ਧਿਊਕੇ ਦੇ ਗੋਲ਼ੀ ਮਾਰੀ ਸੀ ਸੋਢੀ ਨੂੰ ਪੂਰੀ ਸਹੀ ਗੱਲ ਦਾ ਪਤਾ ਟੱਟੂ ਦਾ ਵੀ ਹੈਨੀ ਐਵੇਂ ਵਿਊ ਲੈਣ ਲਈ ਚਮਕੀਲੇ ਬਾਰੇ ਅਧੂਰੀ ਜਾਣਕਾਰੀ ਦੀਆਂ ਵਿਡੀਉ ਬਣਾ ਬਣਾ ਕੇ ਯੂ ਟਿਊਬ ਤੇ ਪਾਈ ਜਾਂਦਾ ਰਹਿੰਦਾ

    • @Preetkamalsingh180
      @Preetkamalsingh180 28 днів тому

      ਏਹ ਘਰ ਕਿੰਨਾ ਦਾ ਹੈ ਕੋਈ ਨੀ ਦੱਸਦਾ. ਨਾ ਕਦੇ ਉਹ ਸਾਹਮਣੇ ਆਏ

  • @LakhvirSingh-le2uc
    @LakhvirSingh-le2uc Рік тому +2

    Nice video ji 🙏

  • @guri342
    @guri342 4 місяці тому

    Evergreen chamkila ustad

  • @darshansingh7978
    @darshansingh7978 Рік тому +1

    Very nice ji

  • @SatpalSingh-hq2fu
    @SatpalSingh-hq2fu Рік тому +2

    Salute CHAMKILA

  • @HarpreetSingh-u3z
    @HarpreetSingh-u3z 5 місяців тому +1

    Waheguru ji🙏🙏🙏🙏🥲🥲🙏🙏🙏🙏

  • @baloursingh4851
    @baloursingh4851 4 місяці тому +1

    Kushdil man hai joginder palji

  • @armaanranga6932
    @armaanranga6932 2 роки тому +4

    ਇਸ ਜੋੜੀ ਨੂੰ ਮਾਰਨ ਵਾਲ਼ਿਆਂ ਗੰਦੇ ਅਨਸਰਾਂ ਨੇ ਕੁਸ਼ ਵੀ ਸੋਚਿਆ ਨੀ

  • @harjitsangha2990
    @harjitsangha2990 3 роки тому +1

    Good

  • @baloursingh4851
    @baloursingh4851 4 місяці тому +1

    Chamkila ta chamkila he se

  • @sachinkaushal3124
    @sachinkaushal3124 5 місяців тому +1

    Sabne apne aankho se dekh liya to un admi ko bhi dekha hoga jinhone goole maari

  • @chathapb3169
    @chathapb3169 2 місяці тому

    Location

  • @DilawarDhillon-th7jx
    @DilawarDhillon-th7jx 3 місяці тому

    THE LIKE THIS COMMENT GETS I AM GOING TODO STUDY FOR THAT TIME 1 LIKE=1HOUR STUDY

  • @jaljitsingh9977
    @jaljitsingh9977 2 роки тому

    Anu pusho es de odon umer kini c

  • @jaljitsingh9977
    @jaljitsingh9977 2 роки тому

    Ota

    • @jaljitsingh9977
      @jaljitsingh9977 2 роки тому

      O ta Sadha he Geoda Hai os de ghaki nahi Marni os nu marvaon wale takreban Sare Mar Gai par fir be 2 3Ajay Geode ne