ਇੱਕ ਵਾਰ ਮੈਂ ਕੁੜੀ ਨੂੰ ਸਿਟੀ ਮਾਰ ਦਿੱਤੀ ਅੱਗੋ ਸੁਣੋ punjabi short movie | INDER064, vlog , jattbeatrecord

Поділитися
Вставка
  • Опубліковано 1 гру 2024

КОМЕНТАРІ • 491

  • @JattBeatMusic
    @JattBeatMusic  Рік тому +121

    ਹੋਰ ਵੀਡੀਓ ਦੇਖਣ ਲਈ ਚੈਨਲ ਨੂੰ subcrib ਕਰੋ

    • @Majharecorder
      @Majharecorder Рік тому +12

      Nice ji

    • @surinderbilla2544
      @surinderbilla2544 Рік тому +6

      ਬਾਈ ਜੀ ਤੁਸੀ ਬਿਜਲੀ ਬੋਰਡ ਵਿੱਚ ਬਿੱਲ ਬਣਾਉਣ ਲਈ ਰਖੇ ਹੋਏ ਮੀਟਰ ਰੀਡਰ ਓਹਨਾ ਲਈ ਵੀ ਕੋਈ ਵਦੀਆ ਜੀ ਵੀਡਿਉ ਬਣਾਓ ਬਾਈ ਜੀ ਮੇ ਇਕ ਮਿੱਤਰ ਰੀਡਰ ਹਾਂ ਸਾਡੇ ਨਾਲ ਬਹੁਤ ਧਕਾ ਹੋ ਰਿਹਾ ਬਾਈ ਜੀ ਸਰਕਾਰ ਨੇ ਬਿਜਲੀ ਬਿੱਲ ਬਣਾਉਣ ਲਈ ਕੰਪਨੀ ਨੂੰ contract ਦਿੱਤਾ ਹੋਇਆ ਸਰਕਾਰ ਕੰਪਨੀ ਨੂੰ ਇਕ ਮਿੱਤਰ ਰੀਡਰ ਦਾ 32 ਤੋਂ 35 ਹਜ਼ਾਰ ਦੇ ਰਹੀ ਤੇ ਓਹ ਕੰਪਨੀ ਮੀਟਰ ਰੀਡਰ ਨੂੰ ਸਿਰਫ7 ਹਜ਼ਾਰ ਦੇ ਰਹੀ ਆ ਬਹੁਤ ਸ਼ੋਸਣ ਹੋ ਰਿਹਾ ਸਾਡਾ

    • @tarloksinghpunia7888
      @tarloksinghpunia7888 Рік тому

      ਮਕਾਨ ਬਣਾਊਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਇਕ ਲੱਖ ਮੰਗਦਾ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ,ਨਕਸਾ ਫੀਸ ਅਲੱਗ ਹੈ 90 ਹਜਾਰ ਰੋਪਏ

    • @KashmirSingh-tz5bv
      @KashmirSingh-tz5bv Рік тому +2

      ਮੂਣਕ ਲਹਿਰਾ ਜਥੇਦਾਰ ਬੱਸ ਚਲਦੀਆ ਜਿਹਡ਼ਈ ਆ ਬੱਸਾ ਚੱਲਦੀਆ ਨੇ ਉਹ ਬੱਸਾ ਵਾਲੇ ਪੈਸੇ ਲੈ ਕੇ ਟਿਕਟਾਂ ਨਹੀਂ ਦਿੰਦੇ ਟਿਕਟਾਂ ਮੰਗਣ ਤੇ ਸਵਾਰੀ ਦੇ ਗਲ ਪੈਂਦੇ ਆ ਓਹਨਾਂ ਨੂੰ ਵੀ ਕਨੈਕਟਰੀ ਦੇ ਰੂਲ ਸਿਖਾਓ

    • @davindersingh6394
      @davindersingh6394 Рік тому +1

      @@surinderbilla2544
      Mnbbvcx,

  • @BHUPINDERKAUR-wy8me
    @BHUPINDERKAUR-wy8me Рік тому +34

    ਬਹੁਤ ਹੀ ਵਧੀਆ ਕਮੇਡੀਅਨ ਹਨ 👍
    ਤੁਸੀਂ ਕੰਡਕਟਰ ਦਾ ਦਰਦ ਦੱਸ ਦਿੱਤਾ 100% ਸੱਚ ਹੈ ਲੇਕਿਨ ਸਰਕਾਰੀ ਬੱਸਾਂ ਵਾਲੇ ਜੋ ਕੁੱਤੇ ਖਾਣੀ ਜ਼ਨਾਨੀਆਂ ਨਾਲ ਕਰਦੇ ਹਨ ਰੱਬ ਜਾਣਦਾ ਹੈ ਸਭ ਤੋਂ ਜ਼ਿਆਦਾ ਮੁਲਜ਼ਮ ਔਰਤਾਂ ਨੂੰ ਜ਼ਲੀਲ ਹੋਣਾ ਪੈਂਦਾ ਹੈ ਕਿਉਂਕਿ ਔਰਤ ਨੇ ਡਿਊਟੀ ਤਾਂ ਜਾਣਾ ਹੀ ਹੁੰਦਾ ਹੈ ਭਾਵੇਂ ਬਸ ਪ੍ਰਾਈਵੇਟ ਹੋਵੇ ਜਾਂ ਸਰਕਾਰੀ ।ਪਰ ਸਰਕਾਰੀ ਬੱਸਾਂ ਵਾਲੇ ਬਹੁਤ ਬਕਵਾਸ ਕਰਦੇ ਹਨ ।ਵੀਰੇ ਇਸ ਵਿੱਚ ਸਾਡਾ ਕੀ ਕਸੂਰ ਹੈ ਸਰਕਾਰ ਦਾ ਹੁਕਮ ਹੈ ਸਫ਼ਰ ਤਾਂ ਔਰਤਾਂ ਪਹਿਲਾਂ ਵੀ ਕਰਦੀਆਂ ਸਨ। ਜਦੋਂ ਕਿਰਾਇਆ ਲੱਗਦਾ ਸੀ । ਮੈਂ ਚੰਡੀਗੜ੍ਹ ਦੇ ਨੇੜੇ ਤੋਂ ਹਾਂ ਹੁਣ ਦਫ਼ਤਰਾਂ ਦਾ ਸਮਾਂ ਬਦਲ ਗਿਆ ਜਦੋਂ ਅਸੀਂ ਘਰ ਜਾਣਾ ਹੁੰਦਾ ਹੈ । ਰੋਡਵੇਜ਼ ਦਾ ਟਾਇਮ ਹੁੰਦਾ ਹੈ । ਉਹ ਸਾਨੂੰ ਸਾਡੇ ਸਟਾਪ ਤੈ ਅੱਗੇ ਪਿੱਛੇ ਉਤਾਰ ਦਿੰਦੈ ਹਨ। ਇਸ ਕਰਕੇ ਵੀਰੇ ਅਸੀਂ ਵੀ ਦੁੱਖੀ ਹਾਂ।

    • @kllag4222
      @kllag4222 Рік тому +1

      nyi sis sare conductor ik jse b hunde g m v prtc ch aw ghnor s chd rout p duty krda

    • @jaswindersinghprtc5639
      @jaswindersinghprtc5639 Рік тому +1

      ਬੱਸ ਦੇ ਵਿੱਚ ਸੀਟਾਂ ਦੀ ਗਿਣਤੀ 50ਹੁੰਦੀ ਆ ਤੇ ਵਿੱਚ ਸਵਾਰੀ ਆ 100ਤੂੰ ਜਿਆਦਾ ਹੂੰਦੀ ਆ ਹੁਣ ਦਸੋ ਬੇਚਾਰੇ ਬੱਸ ਵਾਲੇ ਕੀ ਕਰਨ ਓਵਰ ਲੋਡ ਬੱਸਾ ਹੁੰਦੀ ਆ ਨੇ ਸਵਾਰੀ ਅੱਗੇ ਪਿੱਛੇ ਕਰ ਕੇ ਹੀ ਲੋਨੀ ਪੈਂਦੀ ਆ ਇਸ ਲਈ ਡਰੇਵਰ ਕਡੰਕਟਰ ਦਾ ਕਸੂਰ ਕੱਢਣ ਤੁ ਪੇਹਲਾ ਸਰਕਾਰ ਤੱਕ ਗੱਲ ਪਹੁੰਚ ਦੀ ਕਰੋ ਵੀ ਬੱਸਾ ਦੀ ਗਿਣਤੀ ਵਿੱਚ ਵੱਡਾ ਵਾਧਾ ਕੀਤਾ ਜਾਵੇ ਅਵੇ ਹਰੇਕ ਗੱਲ ਤੇ drrver ਕਡੰਕਟਰ ਦਾ ਕਸੂਰ ਕੱਢਣ ਦਾ ਠੇਕਾ ਨਾ ਲਿਆ ਕਰੋ

    • @JaswantSingh-nv2yl
      @JaswantSingh-nv2yl Рік тому

      ਭੁਪਿੰਦਰ ਕੌਰ ਜੀ ਬੱਸ ਦੀ ਸੀਟ ਗਿਣਤੀ50 ਐ, ਤੇ ਸਵਾਰੀ ਵਿੱਚ 100 ਤੋਂ ਉੱਪਰ ਹੁੰਦੀ ਐ, ਤੁਸੀਂ ਸਰਕਾਰ ਨੂੰ ਕਿਉਂ ਨਹੀਂ ਬੇਨਤੀ ਕਰਦੇ ਕਿ ਬੱਸਾਂ ਦੀ ਗਿਣਤੀ ਵਧਾਈ ਜਾਵੇ,, ਤੁਸੀਂ ਆਮ ਹੀ ਦੇਖਿਆ ਹੋਣਾ ਵੀ ਬੱਸ ਭਰੀ ਹੋਣ ਦੇ ਬਾਵਜੂਦ ਬੀਬੀਆ ਲਮਕਣ ਤੋਂ ਨਹੀਂ ਹਟਦੀਆਂ ਜੇਕਰ ਕੋਈ ਡਿੱਗ ਕੇ ਸੱਟ ਫੇਟ ਲੱਗ ਜਾਵੇ, ਓਹਦਾ ਜਿੰਮੇਵਾਰ ਡਰਾਈਵਰ ਕੰਡਕਟਰ ਨੂੰ ਠਹਿਰਾਇਆ ਜਾਂਦਾ, ਕੀ ਇਹ ਠੀਕ ਐ।

  • @kulwinderjassar963
    @kulwinderjassar963 Рік тому +61

    ਬੋਹਾ, ਬੁਢਲਾਡਾ, ਰਤੀਆਂ 👌👍😘😘
    ਸਾਡੇ ਸ਼ਹਿਰ ਬੋਹਾ ਦਾ ਨਾ ਲੈਣ ਲਈ ਧੰਨਵਾਦ ਬਾਈਁ

    • @baljinderkaurhundal3193
      @baljinderkaurhundal3193 Рік тому +2

      Budhlada to
      boht khusi hundi aa aapne pinda da name sunn k

    • @mrharpreet152
      @mrharpreet152 Рік тому +1

      @@baljinderkaurhundal3193 ਅੱਤ ਸਿਟੀ ਬੂੰਡ ਪਾੜ ਕੇ ਬੁਡਲਾਡਾ ਲਿਖ ਦੂ

    • @Deepratia137
      @Deepratia137 Рік тому +1

      sada sher ratia

  • @JasvirSingh-hw1ku
    @JasvirSingh-hw1ku Рік тому +18

    ਸਰਕਾਰੀ ਬੱਸਾਂ ਸਾਡੀਆਂ ਆਪਣੀਆਂ ਬੱਸਾਂ ਹਨ ਇਹਨਾਂ ਬੱਸਾਂ ਦੇ ਅਸੀਂ ਯਾਤਰੀ ਹੀ ਮਾਲਕ ਹੁੰਦੇ ਹਾਂ। ਇਸ ਲਈ ਸਾਨੂੰ ਕਿਰਾਇਆ ਦੇ ਕੇ ਵੀ ਸਰਕਾਰੀ ਬੱਸਾਂ ਉਪਰ ਹੀ ਸਫਰ ਕਰਨਾ ਚਾਹੀਦਾ ਹੈ।

  • @GurnamSingh-wk5fe
    @GurnamSingh-wk5fe Рік тому +11

    ਬਹੁਤ ਵਧੀਆ ਲੱਗਾ ਹੈ ਜੀ।ਵਾਕਿਆ ਹੀ ਇਹ ਗੱਲ ਬਿਲਕੁਲ ਦਰੁਸਤ ਹੈ ਜੀ।।ਜਦੋਂ ਅਸੀਂ ਕਾਲਜ ਪੜਦੇ ਸੀ ਐਵੇਂ ਹੀ ਕੰਡਕਟਰ ਨਾਲ ਝਗੜਾ ਹੁੰਦਾ ਸੀ।।

  • @darbarasingh5346
    @darbarasingh5346 11 місяців тому +1

    Bahut vadia Bhola veer g dhanwad ap g da or studio veera da

  • @ranjitbrar2449
    @ranjitbrar2449 Рік тому +63

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਕਿਸੇ ਵੀ ਮੁਲਕ ਵਿੱਚ ਕੋਈ ਵੀ ਸਹੂਲਤ ਫਰੀ ਨਹੀਂ ਹੋਣੀ ਚਾਹੀਦੀ ਇਹ ਕੇਹੜਾ ਕਾਨੂੰਨ ਹੈ ਉਮਰ ਦੇ ਹਿਸਾਬ ਨਾਲ ਸਹੂਲਤ ਹੋਣੀ ਚਾਹੀਦੀ ਹੈ ਧੰਨਵਾਦ ਸਹੀ ਗਲ ਦਸਣ ਵਾਸਤੇ

    • @rockgaming1371
      @rockgaming1371 2 місяці тому

      Bs kro kmlio mntria de Sare tbr America , Canada tk sarkari khrche te jnde

  • @KuldeepSingh-cx2iq
    @KuldeepSingh-cx2iq Рік тому +4

    ਇੰਦਰ ਵੀਰੇ ਬਹੁਤ ਵਧੀਆ ਲੱਗਿਆ ਜੀ ਇਹ ਹਕੀਕਤ ਹੈ ਸਹੂਲਤ ਸਭ ਨੂੰ ਮਿਲਣੀ ਚਾਹੀਦਾ ਹੈ ਬੰਦਿਆਂ ਨਾਲ ਧੱਕਾ ਹੈ ਬੰਦ100 ਕਿਲੋਮੀਟਰ ਤੱਕ ਖੱੜ ਕੇ ਸਫਰ ਕਰਦਾ ਹੈ ਇਹ ਇਨਸਾਫ ਨਹੀ ਹੈ ਸਰਕਾਰ ਨੂੰ ਸੋਚਣਾਂ ਚਾਹੀਦਾ ਹੈ ਧੰਨਵਾਦ ਵੀਰਾਂ ਦਾ (ਪਿੰਡ ਦੋਸਾਂਝ ਮੋਗਾ)

  • @GaganDeep-jm7zd
    @GaganDeep-jm7zd Рік тому +31

    ਬਹੁਤ ਵਦੀਆ ਵਾਈ ਤੂਤੇ ਤੇ ਵਾਈ ਇੱਦਰ ਵਾਹਿਗੁਰੂ ਸੋਨੂੰ ਹੋਰ ਵੀ ਤਰੱਕੀ ਦੇਵੇ

  • @jagsirTungwali041
    @jagsirTungwali041 Рік тому +7

    ਬਹੁਤ ਵਧੀਆ ਵੀਡੀਉ ਇੰਦਰ ਸਿੰਘ ਸਾਨੁ ਬਜ਼ੁਰਗਾਂ ਨੂੰ ਬਹੁਤ ਹਾਸਾ ਆਉਂਦਾ ਧੁਤੇ ਅਤੇ ਇੰਦਰ ਦੀਆਂ ਵੀਡੀਉ ਦੇਖ ਕੇ

  • @ronaksingh5770
    @ronaksingh5770 Рік тому +12

    Sangrur ,Sunam ,mastuana Saab ,dhanola barnala👌👌👌👌 veer Sangrur nu represent kr rha👌👌🙏🙏👏👏👏bhot vdia lg rha 🙏🙏🙏 rabb taraki den dono Vera nu🙏🙏💪💪💪 jeo

  • @ravindergill5066
    @ravindergill5066 Рік тому +1

    Bhot vadia lgda va tuhadi video vekh ke yar bhot mja aunda va waheguru ji chrdikla vch rkhn tuhanu

  • @SandeepSharma-cz6uv
    @SandeepSharma-cz6uv Рік тому +45

    ਬਠਿੰਡਾ ਤੋਂ ਹੁਸ਼ਿਆਰਪੁਰ ਬਠਿੰਡੇ ਤੋਂ ਜਲੰਧਰ ਪਠਾਨਕੋਟ ਅਬੋਹਰ ਤੋਂ ਮੋਗਾ ਲੁਧਿਆਣਾ ਨੰਗਲ ਡੈਮ ਸੰਗਰੂਰ ਤੋਂ ਪਠਾਨਕੋਟ ਸਰਦੂਲਗੜ੍ਹ ਤੋਂ ਜਲੰਧਰ ਬਰਨਾਲਾ ਤੋਂ ਨੰਗਲ ਡੈਮ ਸੰਗਰੂਰ ਤੋਂ ਪਠਾਨਕੋਟ ਸਾਰੇ ਰੂਟ ਤਾਂ ਬਾਦਲ ਨੇ ਰੋਕੇ ਹੋਏ ਹਨ ਭੋਲਾ ਜੀ ਕਿੱਧਰ ਨੂੰ ਚੱਲਦੇ ਹਨ 22G

  • @Sukhvindersingh1313-i2b
    @Sukhvindersingh1313-i2b Рік тому +4

    ਆਜੋ ਆਜੋ ਝਬਾਲ ਗੱਗੋ ਬੁਹਾ ਸੋਰ ਸਿੰਘ ਭਿੱਖੀ ਵਿੰਡ ਮਾੜੀ ਗੋਰ ਸਿੰਘ ਅਲਗੋ ਕੋਠੀ ਬੈੜਵਾਲ ਅਮਰਕੋਟ ਚੁਗੀ ਖੇਮਕਰਨ ਆਸਲ ਭੁਰੈ ਰੱਤੋਕੈ ਮੰਦਰ ਲਾਖਣਾ ਰਾਜੋਕੇ ਭੈਣੀ ਮਾੜੀ ਕੱਬੋਕੈ ਦਰਾਜਕੈ ਭਲਵਾਨਕੈ ਚੈਲਾ ਆਜੋ ਆਜੋ

  • @tarinder
    @tarinder Рік тому +1

    Good Viedo bag conductor wala nehi keep it up

  • @gaganpaink5280
    @gaganpaink5280 Рік тому +1

    Bhut vdia veer g waheguru tarakia bakhse . From calgary

  • @baljindersran8484
    @baljindersran8484 Рік тому +4

    ਬਹੁਤ ਵਧੀਆ ਕੰਮ ਕੀਤਾ ਮਾਨ ਸਾਬ ਨੇ ਬਿਜਲੀ ਮੁਕਤ ਕੀਤੀ ਗਰੀਬ ਦਿਹਾੜੀ ਦਾਰ ਪੱਖਾਂ ਦਾ ਕੇ ਨੀਂਦ ਤਾਂ ਪੂਰੀ ਕਰ ਲੈਂਦਾ

  • @dharamjitsingh7070
    @dharamjitsingh7070 8 місяців тому

    ਵੀਰੋ ਇਹਨਾ ਵੀਰਾ ਦੀ ਵੀਡੀਓ ਤਾ ਬਹੁਤ ਵੱਧੀਆ ਇਹਨਾ ਬੱਸਾ ਵਾਲਾ ਮੁੱਦਾ ਚੁਕਿਆ ਬਹੁਤ ਚੰਗਾ ਕੀਤਾ ਸਰਕਾਰ ਨੇ ਬਹੁਤ ਗੱਲਤ ਕੀਤਾ ਬਿੱਲਕੁੱਲ ਕਰਾਇਆ ਮੁਆਫ ਕਰਕੇ ਸਰਕਾਰ ਨੂੰ ਚਾਹੀਦਾ ਸੀ ਕਿ ਪਹਿਲਾ ਵਾਗੂ ਪੱੜਨ ਵਾਲੇ ਬੱਚਿਆ ਦੇ ਜਾ ਸਰਕਾਰੀ ਕੱਰਮਚਾਰੀਆ ਦੇ ਆਈ ਡੀ ਕਾਰਡ ਬੱਣੇ ਹੋਣ ਤੇ ਬਾਕੀ ਜਿਹੜੇ ਸੀਨੀਅਰ ਸਿੱਟੀਜਨ ਨੇ ਉਹਨਾ ਦਾ ਅੱਧਾ ਕਿਰਾਇਆ ਕਰਨਾ ਚਾਹੀਦਾ ਤੇ ਆਮ ਜਿਹੜੇ ਹੈਗੇ ਉਹ ਚਾਹੇ ਸਰਕਾਰੀ ਬੱਸ ਆ ਜਾ ਪਰਾਈਵੇਟ ਉਹਨਾ ਸਾਰਿਆ ਦਾ ਕਿਰਾਇਆ ਵੈਸੇ ਹੀ ਘੱਟ ਹੋਣਾ ਚਾਹੀਦਾ ਤਾ ਜੋ ਕਿਸੇ ਨੂੰ ਵੀ ਕੋਈ ਨੁਕਸਾਨ ਨਾ ਹੋਵੇ ਤਾ ਜੋ ਸਾਰੇ ਬੱਸਾ ਵਾਲੇ ਆਪਣੇ ਕਰਮਚਾਰੀਆ ਨੂੰ ਤਨਖਾਹ ਦੇ ਸੱਕਣ ਤੇ ਸਾਰਿਆ ਦਾ ਕੰਮ ਚੱਲੇ ਤੇ ਬਾਕੀ ਹੋਰ ਗੱਲ ਸਾਰੇ ਪੰਜਾਬੀ ਹੀ ਨੇ ਇਹ ਵੀਡੀਓ ਦੇਖਣ ਵਾਲੇ ਜਿਆਦਾ ਪਿੰਡਾ ਵਾਲੇ ਹੀ ਹੋਣਗੇ ਪਰ ਬਹੁਤ ਸੱਰਮ ਦੀ ਗੱਲ ਆ ਕਿ ਜਿੰਨੇ ਵੀ ਕਮੈਟ ਕੀਤੇ ਗਏ ਨੇ ਉਹਨਾ ਦੇ ਵਿੱਚੋ ਕੋਈ ਪੰਜ ਚਾਰ ਕਮੈਟਾ ਤੋ ਬਿੰਨਾ ਜਿਆਦਾ ਤਰ ਕਮੈਟਾ ਵਿੱਚ ਪੰਜਾਬੀ ਵੀ ਠੀਕ ਤਰਾ ਨਹੀ ਲਿੱਖੀ ਹੋਈ ਇਹ ਬਹੁਤ ਸੱਰਮ ਵਾਲੀ ਗੱਲ ਆ ਅੱਜ ਕੱਲ ਲੋਕ ਪੰਜਾਬੀ ਬੋਲਦੇ ਜਰੂਰ ਹੋਣਗੇ ਤੇ ਲਿੱਖਣੀ ਪੰਜਾਬੀ ਬਹੁਤ ਘੱਟ ਲੋਕਾ ਤੋ ਜਾਦੀ ਆ ਬਿੰਨਾ ਗੱਲਤੀਆ ਦੇ ਇਸਦਾ ਵੱਡਾ ਕਾਰਨ ਇਹ ਆ ਕਿ ਸਕੂਲਾ ਦੇ ਵਿੱਚੋ ਲਿੱਖਣ ਦਾ ਕੰਮ ਬਹੁਤ ਘੱਟ ਆ ਇਸ ਕਰਕੇ ਬੱਚਿਆ ਨੂੰ ਪੰਜਾਬੀ ਬੋਲਣੀ ਹੀ ਆਉਦੀ ਆ ਉਹ ਵੀ ਅੰਗਰੇਜੀ ਦੇ ਅੱਖਰ ਵਿੱਚ ਪਾਉਦੇ ਨੇ ਠੇਠ ਪੰਜਾਬੀ ਦੇ ਬਹੁਤ ਅੱਖਰ ਤਾ ਖੱਤਮ ਹੀ ਹੋ ਗਏ ਨਾ ਉਹਨਾ ਦਾ ਮੱਤਲਬ ਬਹੁਤੇ ਨਵੇ ਬੱਚਿਆ ਨੂੰ ਪਤਾ ਹੀ ਨੇ ਇਸਦੇ ਉੱਤੇ ਗੋਰ ਕਰਨੀ ਚਾਹੀਦੀ ਆ ਇਹ ਵੀਰ ਤਾ ਆਪਣੀਆ ਵੀਡੀਓ ਸਾਡੇ ਪੰਜਾਬੀ ਕੱਲਚਰ ਦੀਆ ਹੀ ਪਾਉਦੇ ਨੇ ਪਰ ਕਮੈਟ ਕਰਨ ਵਾਲਿਆ ਦੇ ਜਾ ਨਾ ਵੀ ਕਮੈਟ ਕਰਨ ਵਾਲੇ ਵੀਰਾ ਨੂੰ ਇਸ ਚੀਜ ਵੱਲ ਧਿਆਨ ਦੇਣਾ ਚਾਹੀਦਾ ਕਿ ਸਾਨੂੰ ਆਪਣੀ ਜੁਬਾਨ ਬੋਲਣ ਦੇ ਨਾਲ ਨਾਲ ਪੱੜਨੀ ਲਿੱਖਣੀ ਵੀ ਬਹੁਤ ਚੰਗੀ ਤਰਾ ਆਉਣੀ ਚਾਹੀਦੀ ਆ ਬਹੁਤ ਗੱਲਤੀਆ ਹੋਣ ਕਰਕੇ ਕਮੈਟਾ ਵਿੱਚ ਤਾ ਮੈ ਲਿਖਿਆ ਇਹ ਕਮੈਟ ਬਾਕੀ ਵੀਡੀਓ ਧੂਤੇ ਦੀ ਤੇ ਦੂਸਰੇ ਬਾਈਆ ਦੀਆ ਚੰਗੀਆ ਹੁੰਦੀਆ ਨੇ

  • @KuldeepSingh-ck4if
    @KuldeepSingh-ck4if 8 місяців тому +1

    Sangrur,sunam ,adtuana Saab,dhanola barnala👌👌

  • @amritpaldhanoa6391
    @amritpaldhanoa6391 Рік тому +20

    ਭਾਗੂ ਜੀ, ਧੂਤਾ ਜੀ ਬਹੁਤ ਵਧੀਆ ਜੀ👍👍👍👍👍👍👍👍👍👍👍👍👍👍👍👍

  • @HarbansSingh-lw8vs
    @HarbansSingh-lw8vs Рік тому +1

    ਲੋਕ ਬਿਜਲੀ ਪੰਜ ਰੁਪਏ ਯੂਨਿਟ ਮੰਗ ਰਹੇ ਸਨ ਪਰ ਆਪ ਨੇ ਪੰਜਾਬ ਦੇ ਖਜਾਨੇ ਦਾ ਪਹਿਲਾਂ ਹੀ ਬੈਠ ਚੁੱਕਿਆ ਬੇੜਾ ਹੋਰ ਗਰਕ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਬੇਰੁਜ਼ਗਾਰੀ ਪੰਜਾਬ ਵਿਚ ਹੋਰ ਵੱਧ ਗਈ ਹੈ।

  • @baldevsingh3233
    @baldevsingh3233 Рік тому +1

    Bhola ji very good conductor life bare thank you punjabi ch khawat hai aiss masteri chiterr connductor

  • @ramgarhiaboy6519
    @ramgarhiaboy6519 Рік тому +4

    ਪੰਜਾਬ ਦੇ ਲੋਕਾਂ ਦੀ ਵੀ ਜੰਮੀਰ ਮਰਗੀ ਬਾਈ ,,ਅਸੀਂ ਰਾਜੇ ਤੁ ਮੰਗਤੇ ਬਣ ਗੇ।

  • @rajrani8172
    @rajrani8172 Рік тому +2

    Beshak Bhagwant Mann di kapi kiti but fer vi bhot vdhia saf suthri comedy

  • @GurdeepSingh-ow3sh
    @GurdeepSingh-ow3sh Рік тому +2

    Bhola,inder,boht,vadhea,vedeo,,,sat,,steakal

  • @LovepreetKaurSandhra-pb9dn
    @LovepreetKaurSandhra-pb9dn Рік тому +1

    Nice video Bro g god bless you bro g i am from barnala ji

  • @baljindersran8484
    @baljindersran8484 Рік тому +4

    ਸਰਕਾਰ ਨੇ ਆਧਾਰ ਕਾਰਡ ਔਰਤਾਂ ਦੇ ਬੱਸਾਂ ਵਿੱਚ ਚੱਲਣ ਲਾਤੇ ਬਹੁਤ ਸ਼ਲਾਘਾਯੋਗ ਉਪਰਾਲਾ ਕੀਤਾ ਕਈ ਗਰੀਬ ਔਰਤਾਂ ਦੇ ਕੋਲ ਕਿਸੇ ਰਿਸ਼ਤੇਦਾਰੀ ਵਿਚ ਜਾਣ ਲਈ ਕਰਾਇਆ ਨਹੀਂ ਹੁੰਦਾ

  • @gurjindersingh3638
    @gurjindersingh3638 Рік тому +1

    Bahut vadia video inderjeet g 🙏 good acting best 👍🙏🥀❤️🥀👌

  • @mangatkamboj3351
    @mangatkamboj3351 Рік тому +1

    Hye oye sade ratia da naam le gya sirra kra ta😂

  • @angadarjun
    @angadarjun Рік тому +7

    Good luck with everything-you've got this.

  • @AvtarSingh-is1iz
    @AvtarSingh-is1iz Рік тому +38

    ਜੂਤੇ ਯਾਰ ਸੀਟੀ ਮਾਰੀ ਰੱਬਾ ਮੇਰਿਆ ਚੜ੍ਹਦੀ ਕਲਾ ਵਿੱਚ ਰੱਖੀ ਮੇਰੇ ਵੀਰ ਨੂੰ

  • @BHAGWANSINGH-lo5of
    @BHAGWANSINGH-lo5of 6 місяців тому

    ਬਹੁਤ ਵਧੀਆ ਮਨੋਰੰਜਨ ਭਰਪੂਰ ਅਤੇ ਹਕੀਕਤ ਤੇ ਅਧਾਰਿਤ ਵੀ ਡੀ ਓ

  • @GurnekSingh-l6c
    @GurnekSingh-l6c Місяць тому

    Very good job aa ji 👍👌👌 Form Advocate GS Khaira Ldh.🙏☝️☝️☝️☝️☝️✍️✍️✍️💯

  • @shivtaqdeer
    @shivtaqdeer 8 місяців тому +1

    Kaint bahi

  • @EditorAnmolBhangu
    @EditorAnmolBhangu Рік тому +1

    Hahahaha dil khush kar dita bhra

  • @SuratKhehra
    @SuratKhehra 11 місяців тому +1

    ਇਹ ਕਿਰਾਏ ਵੋਟਾਂ ਵਾਸਤੇ ਫਰੀ ਹੁੰਦੇ ਨੇ ,ਪਰ ਇਹ ਉਮਰ ਦੇ ਹਿਸਾਬ ਨਾਲ ਹੋਵੇ ,ਚਾਹੀਦਾ ਤਾਂ ਇਹ ਐ ਕਿ ਸੱਠ ਸਾਲ ਤੋਂ ਉਪਰ ਵਾਲਿਆਂ ਨੂੰ ਰਿਆਇਤ ਮਿਲੇ ਪਰ ਕੇਵਲ ਇਸਤਰੀਆਂ ਨੂੰ ਨਹੀਂ ,ਕਿਉਂਕਿ ਹੁਣ ਤਾਂ ਜ਼ਿਆਦਾਤਰ ਸੈਰ ਸਪਾਟਾ ਚੱਲਦਾ ਏ ਤੇ ਰੋਜ਼ ਬੱਸਾਂ ਚ ਜ਼ਨਾਨੀਆਂ ਦੀ ਭੀੜ ਲੱਗੀ ਰਹਿੰਦੀ ਏ ,ਸਰਕਾਰੀ ਬੱਸ ਚ ਆਦਮੀ ਤਾਂ ਕੋਈ ਦੀਹਦਾ ਨਹੀਂ ,।

  • @sukhwindersingh1943
    @sukhwindersingh1943 Рік тому +2

    💯👍👌 ruh khush karti bro 🇮🇹 italia uppal

  • @guridhindsa203
    @guridhindsa203 Рік тому +1

    Bhot sohna bai ji sirraaa hi laataa haasa ni rukda jo v puri dekhu ga film nu rabb apnu ji chaddi kla ch rkhio Mehr bnayi Baba sarbatt da plha kri parmesver mere sche sat guru ji sukh Santi bkse rabba sabde ghra ch

  • @ManjitSingh-qo4zq
    @ManjitSingh-qo4zq 11 місяців тому +3

    ਰੋਡਵੇਜ ਵਾਲੇ ਜਦੋਂ ਅਧਾਰ ਕਾਰਡ ਨਹੀਂ ਚਲਦਾ ਸੀ ਉਸ ਬਕਤ ਵੀ ਸਰਕਾਰੀ ਬੱਸ ਦੀਆ ਸਵਾਰੀਆਂ ਪ੍ਰਾਈਵੇਟ ਤੇ ਚਾੜ ਦਿੰਦੇ ਸਨ ਉਹਨਾਂ ਤੋਂ ਚਾਹ ਪਾਣੀ ਮਿਲ ਜਾਂਦਾ ਸੀ, ਰੋਡਵੇਜ ਨੂੰ ਖਾਲੀ ਹੀ ਪਠਾਨਕੋਟ ਤੋਂ ਜਲੰਧਰ ਦੋੜਾਈ ਜਾਂਦੇ ਸੀ, ਇਸ ਕਰਕੇ ਪ੍ਰਾਈਵੇਟ ਨੂੰ ਘਾਟਾ ਪੈ ਰਿਹਾ

  • @AngrejSingh-xc6ee
    @AngrejSingh-xc6ee Рік тому +1

    Bahut hi vadiya vedio bnai h

  • @Chanderjitsinghx0
    @Chanderjitsinghx0 Рік тому +11

    ਤੂਤਾਂ ਬੜਾ ਕਮਾਲ ਦਾ ਬੰਦਾ ਹੈ ਵਾਹਿਗੁਰੂ ਇਸ ਮਹਿਨਤ ਦਾ ਰੰਗ ਲਿਆਵੇ

  • @palkaur3590
    @palkaur3590 Рік тому +1

    Hassa bahut sundar video dekh k

  • @SukhwinderSingh-wq5ip
    @SukhwinderSingh-wq5ip Рік тому +35

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @Sohi5551
    @Sohi5551 Рік тому +24

    ਵੀਰੇ ਸਹੀ ਕਹੀਆਂ ਤੁਸੀਂ ਕਰਾਈਆਂ ਲਾਗੂ ਕਰਨਾ ਚਾਹੁੰਦਾ ਬੱਚੀਆਂ ਨੂੰ ਨੌਕਰੀਆਂ ਦੇਵੇ ਸਰਕਾਰ ਆਪਣਾ ਪੰਜਾਬ ਤਾਹੀਓਂ ਪਿੱਛੇ ਆਂ

    • @happypunjabtelevision704
      @happypunjabtelevision704 Рік тому +1

      ਮਾਨ ਸਰਕਾਰ ਤਾਂ ਨੌਕਰੀ ਦੇ ਰਹੀ ਆ ਵੀਰੇ

    • @baljindersingh8978
      @baljindersingh8978 Рік тому

      @@happypunjabtelevision704ji bilkul par punjab dia nurses nu kad k jobs to Rajasthan te haryana valea nu rakh rahe aa

  • @shashijain1778
    @shashijain1778 Рік тому +8

    Really very versatile actor
    Dear Dhuta ji I don't know ur real name but I m ur great fan your and
    Inderji my salute to you
    Representing true culture of Punjab

  • @harjeet7333
    @harjeet7333 Рік тому +1

    Bahut.vdi good msg 🌹🌹💯💚💚

  • @user-Jangra03305
    @user-Jangra03305 5 місяців тому

    ❤❤dhutta Veera ghaint h

  • @ohiamrit6723
    @ohiamrit6723 Рік тому +9

    ਕਿਰਾਇਆ ਅਸੀ ਲਾ ਲਵਾ ਗੇ ਤੁਸੀ ਦਵਾਈਆਂ ਮੁਫ਼ਤ ਕਰਦੋ

  • @jassdhaliwal8214
    @jassdhaliwal8214 5 місяців тому

    ਪਿੰਡ ਹਿੰਮਤਪੁਰਾ ਵੀਡੀਓ ਬਹੁਤ ਸੋਹਣੀ ਆ ਹੁਣ ਹੁੰਦੀਆਂ ਨੇ ਅਸੀਂ ਸਾਰੀਆਂ ਵੀਡੀਓ ਵੇਖਦੇ ਆਂ ਜੀ

  • @anjlaiblessed
    @anjlaiblessed Рік тому +1

    Ehh gal ta thik a majdoor majduri da haqdar a hr ek to kiraya lyo

  • @goramann376
    @goramann376 Рік тому +2

    Very nice video bro parmatama tahnu tarky bakhy ji sat shri akl ji 🙏🏻🙏🏻🙏🏻🙏🏻🙏🏻👌

  • @Ranjitsingh-im7yi
    @Ranjitsingh-im7yi Рік тому +2

    ਪਹਿਲਾਂ ਬੱਸਾਂ ਵਾਲ਼ਿਆਂ ਨੇ ਅੱਤ ਚੱਕ ਰੱਖੀ ਸੀ
    ਅੱਤ ਤੇ ਅੰਤ ਦਾ ਵੈਰ। ਆ ਰ ਬ ਟ

  • @SahilSharma-vv9zd
    @SahilSharma-vv9zd Рік тому +1

    Nice bhaagu oye...
    Nice dhute oye...

  • @ShubhamKumar-nv4hi
    @ShubhamKumar-nv4hi 8 місяців тому

    Sirra bhi koi jawab nhi😁😁

  • @NirmalSingh-ym3qu
    @NirmalSingh-ym3qu Рік тому +3

    Bahut hi Wadhia Vedio. Thank. You 🙏

  • @kakasingh5241
    @kakasingh5241 Рік тому +3

    Dhuta tah siraaaa hi krounda ,Baki endar bai dhutte bai nu peese v purre te kothi v pa k de

  • @balrajsandhu8084
    @balrajsandhu8084 Рік тому +1

    Bhlola ji tuhadi gall bilkul shai he sarkar nu kuj soch a chaida he .

  • @Khuaishdeepvlogs
    @Khuaishdeepvlogs 11 місяців тому +3

    Real story of conductor 👍

  • @vakilamann937
    @vakilamann937 Рік тому +1

    ਬਹੁਤ ਵਧੀਆ ਭੋਲਾ ਬਾਈ 😂😂😂😂😂

  • @Sukhvindersingh1313-i2b
    @Sukhvindersingh1313-i2b Рік тому +3

    ਅੱਜ ਧੁਤੈ ਤੋ ਪਤਾ ਲੱਗਿਆ ਕੀ ਇਹ ਨਾਮ ਰਟਨਾ ਪੇਦਾ ਗੁੱਡ ਲੱਕ

  • @gaggupb0312
    @gaggupb0312 Рік тому +4

    Attttttt bai bhola 🙏👍👌👌👌👌👌👌👌👌👌👌👌👌👌👌👌👌👌👌👌👌

  • @Bobby.suniara7669
    @Bobby.suniara7669 Рік тому +1

    Siraa😂

  • @balrajsandhu8084
    @balrajsandhu8084 Рік тому +1

    Bhola ji assi bahaut khus ha .

  • @gurchatsingh6264
    @gurchatsingh6264 Рік тому +20

    ਧੂਤੇ ਵੀਰ ਬਹੁਤ ਵਧੀਆ ਤੂਹਾਡੀ ਐਕਟੀਗ

  • @amritbhanguamritbhangu3057
    @amritbhanguamritbhangu3057 Рік тому +1

    Bhangu Amrit Pashour Sangrur Nice Video g Food Supply Department

  • @JaspreetSingh-wo4xr
    @JaspreetSingh-wo4xr Рік тому +1

    ਬਹੁਤ ਵਦੀਆਂ ਵੀਡੀਓ ਬਾਈ ਜੀ👌👌👌👌

  • @its.ekamjassal.pb13
    @its.ekamjassal.pb13 Рік тому +39

    ਬੁਹਤ ਸਾਰੇ parivate ਬੱਸਾਂ ਵਾਲੇ ਕਢਕਟਰ ਪੈਸੇ ਲੇ ਕੇ ਟਿਕਟ ਨਹੀਂ ਦਿੰਦੇ

    • @Saleemkhan-lz5ex
      @Saleemkhan-lz5ex Рік тому

      Ryt

    • @tarloksinghpunia7888
      @tarloksinghpunia7888 Рік тому

      ਸਹੀ ਕਿਹਾ ਵਿਰੈ ਮਕਾਨ ਬਣਾਊਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਇਕ ਲੱਖ ਮੱਗਦਾ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ,ਨਕਸਾ ਫੀਸ ਅਲੱਗਹੈ 90 ਹਜਾਰ ਰੋਪੲਏ

    • @taranbenipal2193
      @taranbenipal2193 Рік тому +2

      Busa rent te layia hoiya

    • @AmritpalSingh-yp7oo
      @AmritpalSingh-yp7oo Рік тому

      Ohna ne bus thekke te layi hundi aa ji

    • @roohjyotroohjyotgill7614
      @roohjyotroohjyotgill7614 Рік тому

      Bhut var hoiya ji

  • @balkarsingh-nn5le
    @balkarsingh-nn5le Рік тому +1

    Bhut hi vadiya thapda pread kehnda vadiya hoyee aa 😂😂😂😂😂🤪🤪🤪😜😜

  • @shamlalgoyal19
    @shamlalgoyal19 Рік тому +2

    ਸਾਰੇ ਵਧੀਆ ਰੂਟ ਦੋ ਚਾਰ Political ਘਰਾਨਿਆ ਦੀਆਂ ਬੱਸਾਂ ਨੇ ਮੱਲੇ ਹੋਏ ਹਨ, ਏਹ ਹੋਰ ਕਿਸੇ ਦੀਆਂ ਬੱਸਾਂ ਤਾਂ ਕੀ, ਰੇਲਵੇ ਦੇ ਪਾਸ ਹੋਏ ਪ੍ਰਾਜੈਕਟ ਪੰਜਾਬ ਵਿਚ ਨਹੀਂ ਲੱਗਣ ਦਿੰਦੇ ਜਿਵੇਂ ਕਿ ਰਾਜਪੁਰਾ ਤੋਂ ਮੁਹਾਲੀ ਚੰਡੀਗੜ, ਫਿਰੋਜ਼ਪੁਰ ਤੋਂ ਅਮ੍ਰਿਤਸਰ ਨਵਾਂ ਰੇਲ ਲਿੰਕ ਨਹੀਂ ਬਣਨ ਦਿੱਤਾ

  • @gurpreet5112
    @gurpreet5112 Рік тому +1

    ਵੀਰ ਜੀ ਐਤਵਾਰ ਵੀਰਾਂ ਦਾ ਕਰਿਆ

  • @GurpreetSingh-fq7di
    @GurpreetSingh-fq7di Рік тому +3

    Very nice video inder and dhuta bro your comedy videos always awesome 🌹❤️👍🙏🙏

  • @sar_mangat9711
    @sar_mangat9711 Рік тому +2

    Private wale harek... gali chowk...mohalle te rok lainde...prtc ja haryana roadways...Udd diya jndia...jithe private 2:30 ghnte ch laondi....eh ghnte ch la dindia...Mai eh aap practical krya.... Jalandhar to Khanna 1:30 ghnte ch...prtc....private de 3 ghnte pakke ne uppr jina mrji time la den

  • @bikramsingh5167
    @bikramsingh5167 Рік тому +4

    ਬਹੁਤ ਵਧੀਆ ਵੀਰੇ

  • @anjlaiblessed
    @anjlaiblessed Рік тому +1

    Love from himachal pardesh ❤❤❤

  • @lifejingalala5446
    @lifejingalala5446 Рік тому +2

    Sahi gaal aa veer Punjab nu ta ghata hai hi uto d counductor drivers nu v nll ghata.. Teja berojgari ghtgi.. Private bus driver cound ik bus tw chlde nall 5 ghar hor v tor lende... Ehh free krn de chaker ch ta roadways da v bera gark krta

  • @sukhwindersukhwinder5207
    @sukhwindersukhwinder5207 Рік тому +1

    Dhute di Vidio bhut Vadhia hundi A Y

  • @balwantkaur8886
    @balwantkaur8886 Рік тому +1

    Very nice jionda rhe

  • @MasterCadreUnion
    @MasterCadreUnion Рік тому +7

    ਬੁਢਲਾਡਾ ਬੋਹਾ ❤

  • @ਜਗਤਾਰਸਿੰਘਸਰਾਂਝੱਬਰ

    😀 ਸਿੰਘ ਜੀ ਨੇ ❤️ ਤਾਰੀ ਵਲੋਂ 🙏❤️👌👌🙋🏼✌️

  • @yadwindersingh1477
    @yadwindersingh1477 Рік тому +6

    Nice 22 💯💯👌💯👌💯💯

  • @BalbirThind-uc6nl
    @BalbirThind-uc6nl Рік тому +1

    Dhoota..sirraa.laonda😅

  • @sumerjindalsoni6107
    @sumerjindalsoni6107 9 місяців тому

    ਬਹੁਤ ਹੀ ਜ਼ਿਆਦਾ ਵਧੀਆ ਐਪੀਸੋਡ ਹੋਂਦੇ ਨੇ

  • @harbantsingh1522
    @harbantsingh1522 Рік тому +3

    ਬਹੁਤ ਵਧੀਆ ਹੈ ਜੀ

  • @jakhmidil8114
    @jakhmidil8114 Рік тому +3

    ਪਿੰਡੀਆ ਵਾਲਿਆ ਥੀਏਟਰ ਜੰਕਸ਼ਨ ਚੈਨਲ ਤੇ ਹੁਣ ਕੋਈ ਨਵੀਂ ਵੀਡੀਓ ਕਿਓਂ ਨੀ ਪਾ ਰਹੇ।

  • @shivanisharma5562
    @shivanisharma5562 Рік тому +19

    ਬਹੁਤ ਵਧਿਆ ਲੱਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ, ਮਕਾਨ 😢 ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ

    • @shivanisharma5562
      @shivanisharma5562 Рік тому

      ਇਸ ਗੂੰਡੈ ਨੂੰ ਕੋਣ ਨੰਥ ਪਾਵੈਗਾ ਜੋਂ ਮਕਾਨ ਬਣਾਉਣ ਨਹੀਂ ਦਿੰਦਾ, ਰਿਸ਼ਵਤ ਮੰਗਦਾ ਹੈ ਇਕ ਲੱਖ ਰੁਪਏ 😢😢

    • @manpreet_kaur_badrukhan
      @manpreet_kaur_badrukhan Рік тому

      Kis di gll krde ji tuc eda kiu mngda paise oo..apna ghr paun da hakk hr kise bnde nu..eda paise kon mangda ji

    • @gurindersingh2286
      @gurindersingh2286 11 місяців тому

      By g bhut galat video sarkar nu tusi harek pase galat kar rahe ho je thude bill maaf o theek ni je krya maaf o theek ni fr theek ki aa jada gall ni karda mere na contact karo fr dasda ki gall

    • @gurindersingh2286
      @gurindersingh2286 11 місяців тому

      Eko hi gall bas adharcard adharcard koi hor v gall karlo pakaai mari jane

  • @malkeetkhara5706
    @malkeetkhara5706 Рік тому +1

    ਬਹੁਤ ਹੀ ਵਧੀਆ ਵੀਡੀਓ ਹੈ

  • @21stchill18
    @21stchill18 2 місяці тому

    Good bai. Small request, jis character da mazaak bnona, oh pls pagg nu as fun tool na use kre, jaa tan pagg vdea banno nai fir avoid kro

  • @ParamjeetSingh-hb1be
    @ParamjeetSingh-hb1be Рік тому +4

    Tusi sab Kamaal di Acting kardai ho .

  • @keetusidhu9262
    @keetusidhu9262 Рік тому +1

    Siraa la ta y Mera pind jhunir kole a y ji

  • @ManpreetKaur-dq6bj
    @ManpreetKaur-dq6bj 3 місяці тому

    ਬਹੁਤ ਹੀ ਵਧੀਆ 👌👌👌

  • @LaliSidhu-lj4xc
    @LaliSidhu-lj4xc 5 місяців тому

    ਬਹੁਤ ਹੀ ਵਧੀਆ 😁😁😁😁👌👌👌👌👌

  • @moneybhath
    @moneybhath Рік тому

    Indraa dhoota bai end gal baat aa

  • @gurbindersingh8113
    @gurbindersingh8113 Рік тому

    sirra la dita 22 ..plz manpreet badal te video le k aoo plz

  • @GurpreetSingh-lf2yi
    @GurpreetSingh-lf2yi Рік тому +2

    Nice bro tutta ne att karwa diti

  • @soniuppal161
    @soniuppal161 Рік тому +1

    Sira vlog bro

  • @karamjitdhaliwal2672
    @karamjitdhaliwal2672 Рік тому +4

    ਿੲਹ ਤਾਂ ਸੱਚੀ ਮੁੱਚੀ ਬੱਸ ਸਟੈਂਡ ਤੇ ਖੜਾ ਫੀਲ ਕਰਦਾ 😀😀😀

  • @RamanKumar-hh8xt
    @RamanKumar-hh8xt Рік тому

    Siraaaa veer a

  • @Dhillonkewal
    @Dhillonkewal Рік тому

    ਘੈਂਟ ਸਿਰਾ team

  • @AmrikSingh-fi1mn
    @AmrikSingh-fi1mn Рік тому +1

    ਬਹੁਤ ਵਧੀਆ ਜੀ

  • @KuldeepSingh-ck4if
    @KuldeepSingh-ck4if 8 місяців тому +1

    ❤❤❤❤❤