Exclusive Interview: अब Delhi जाएगा Neetu Shatranwala, चुनाव के लिए किडनियां बेचने को भी तैयार

Поділитися
Вставка
  • Опубліковано 16 лис 2024

КОМЕНТАРІ • 502

  • @sukhchainharyou3820
    @sukhchainharyou3820 4 роки тому +29

    ਰਿਪੋਰਟਰ ਨੂੰ ਅਕਲ ਨਹੀਂ।
    ਨੀਟੂ ਨੂੰ ਗਰੀਬ ਸਮਝ ਹਲਕੀ ਭਾਸ਼ਾ ਵਰਤ ਰਿਹਾ

  • @anmoldeep857
    @anmoldeep857 4 роки тому +55

    Eh repoter nu akal sikhayo DAINIK SAWERA waleyo. Tu tera tu ki hunda nonsense repoter

    • @sunildhiman1866
      @sunildhiman1866 4 роки тому +4

      मैं हिमाचल का हूं। दैनिक सवेरा एक बहुत अच्छा समाचार चैनल है। लेकिन ऐसे बेवकूफ पत्रकारों को क्यों रखा जाता है? जिनके पास बात करने की जरा भी समझ नहीं है।

  • @jaspaljastohana7165
    @jaspaljastohana7165 4 роки тому +59

    reporter v fuddu aa .... interview cha tuuu kehhh kehh k bolda aa ... tera tu ...ki hunda

  • @Gurpappa8461
    @Gurpappa8461 4 роки тому +54

    ਰਿਪੋਰਟਰ ਨੂੰ ਅਕਲ ਹੀ ਨਹੀ ਬੋਲਣ ਦੀ
    ਚੈਨਲ ਵਾਲਿਆਂ ਨੂੰ ਕਿਸੇ ਨੂੰ ਇੱਜਤ ਦੇਣ ਵਾਲਾ ਬੰਦਾ ਲੱਭਣਾ ਚਾਹੀਦਾ ਸੀ

  • @VarinderSingh-io8lw
    @VarinderSingh-io8lw 4 роки тому +59

    ਰਿਪੋਰਟਰ ਦੇ ਜੁੱਤੀਆਂ ਪੈਣ ਵਾਲੀਆਂ ..ਏਦੇ ਨਾਲੋਂ ਲੱਖ ਦਰਜੇ ਚੰਗਾ ਨੀਟੂ ਸਟਰਾਂ ਵਾਲਾ...ਘੱਟੋ ਘੱਟ ਰਿਸਪੈਕਟ ਨਾਲ ਬੋਲ ਰਿਹਾ....ਰਿਪੋਰਟਰ ਦੀ ਬੋਲੀ ਵੇਖਲੋ

  • @shamsher51ngh84
    @shamsher51ngh84 4 роки тому +3

    ਉਹਨਾਂ ਬਜ਼ੁਰਗ ਮਾਪਿਆਂ ਦੇ ਹਾਲਾਤਾਂ ਨੂੰ ਕੋਈ ਨਹੀਂ ਦਿਖਾਉਂਦਾ ਜਿਨ੍ਹਾਂ ਦੇ ਪੁੱਤਰਾਂ ਨੇ ਕੌਮ ਲਈ ਸ਼ਹੀਦੀਆਂ ਪਾਈਆਂ - ਬੇਵਕੂਫਾਂ ਉੱਤੇ ਵਕਤ ਬਰਬਾਦ ਕਰਦੇ ਨੇ - hats off to 5AAB tv and ਬਲਵਿੰਦਰ ਸਿੰਘ ਪੱਖੋਕੇ

  • @anmoldeep857
    @anmoldeep857 4 роки тому +29

    Shatran da kaam repoter Saab tusi sambh leyo .bolan di akal ta hai nhi tuhanu .

  • @candydhaliwal6143
    @candydhaliwal6143 4 роки тому +16

    Dainik walleya nu es te action laina chaheda jinnu bollan di akkal ni ohnu tusi reporter banna ta

    • @sunildhiman1866
      @sunildhiman1866 4 роки тому

      मैं हिमाचल का हूं। दैनिक सवेरा एक बहुत अच्छा समाचार चैनल है। लेकिन ऐसे बेवकूफ पत्रकारों को क्यों रखा जाता है? जिनके पास बात करने की जरा भी समझ नहीं है।

  • @AmritpalSingh-ie3cf
    @AmritpalSingh-ie3cf 4 роки тому +1

    ਰਿਪੋਰਟਰ ਨੂੰ ਬੋਲਣ ਦੀ ਤਮੀਜ਼ ਨਹੀਂ।

  • @aniye2029
    @aniye2029 4 роки тому +13

    ਮੁੜ ਮੁੜ ਕੇ ਕਿਹੜਾ ਕਿਹੜਾ ਦੇਖਦਾ ਵੀਡੀਓ 😀😀

  • @sahilshroffsahilshroff996
    @sahilshroffsahilshroff996 4 роки тому +1

    Neetu di sehi gall aa baiji endless

  • @SandhuJaurewala
    @SandhuJaurewala 4 роки тому +1

    sport kroo yrrr saare neetu nu

  • @AMANDEEP-py2ns
    @AMANDEEP-py2ns 4 роки тому +4

    Kejriwal Di Video alaa SUSPENSE bda khatarnak bnaya NEETU JI ne 💣💥😂😂

  • @GurdevSingh-gn9me
    @GurdevSingh-gn9me 4 роки тому

    Dil da sacha he weheguru omonkar satnam shri waheguru weheguru

  • @bhanusingh1637
    @bhanusingh1637 4 роки тому +1

    ਚੈਨਲ ਵਾਲਿਆਂ ਨੂੰ ਬੇਨਤੀ ਹੈ ਕਿ ਰਿਪੋਟਰ ਨੂੰ ਜਲਦੀ ਤੋਂ ਜਲਦੀ ਨੌਕਰੀ ਤੋਂ ਕੱਢੋ

  • @ManojKumar-pw4rn
    @ManojKumar-pw4rn 4 роки тому +2

    Weldone nitu shab

  • @ManpreetSingh-oc9gr
    @ManpreetSingh-oc9gr 4 роки тому +8

    Aap win 70 in seats delhi

  • @princerandhawa6403
    @princerandhawa6403 4 роки тому

    God bless you sir

  • @MukeshKumar-ld3pg
    @MukeshKumar-ld3pg 4 роки тому

    ਅਸਲ ਵਿੱਚ ਇਸ ਵੋਟਾਂ ਦੇ ਵਿੱਚ ਪੈਸੇ ਬਹੁਤ ਹੋ ਗਏ ਖਰਚਾ ਕੋਈ ਹੋਇਆ ਨੀ ਹੁਣ ਇਸ ਨੂੰ ਹੋ ਗਿਆ ਲਾਲਚ delhi ਜਾ ਕੇ ਰੌਲਾ ਪਏ ਗਾ ਕੁੱਛ ਓਥੋਂ ਇਕਠੇ ਕਰ ਲਿਉਣੇ ਹੋਰ ਵੋਟਾਂ ਦੇ ਵਿੱਚ ਕੋਈ ਇਸ ਦੀ ਸਪੋਟ ਨੀ ਕਰਦਾ ਵੋਟਾ ਨਿਕਲ ਆਈ 5 ਸਿਰਫ ਇਹ ਦਾ ਕੁਝ ਨਹੀਂ

  • @000-n1v9y
    @000-n1v9y 4 роки тому +4

    Reporter 👌👌👌

  • @sunildhiman1866
    @sunildhiman1866 4 роки тому +1

    I belong to Himachal. Dainik Savera is a very good news channel. But why are such stupid reporters kept? Those who do not have the slightest sense to talk.

  • @lovelpreetgill4830
    @lovelpreetgill4830 4 роки тому +6

    Bai banda gareeb aa but respect sariya di same aa ..report khach aa pura .kanjara oh vi bnda respect deserve krda

  • @sunnysoni8208
    @sunnysoni8208 4 роки тому

    neetu bhai ji bhot gallan sahi ne. apni Govt. mostly cropt aa.

  • @balkarkhakh1762
    @balkarkhakh1762 4 роки тому +1

    Neetu good

  • @bhanusingh1637
    @bhanusingh1637 4 роки тому

    ਦਿੱਲੀ ਰਿਪੋਟਰ ਦੀ ਭਣੇ ਨੂੰ ਲਾਈਜੀ ਨਾਲ

  • @MandeepSingh-ie5ro
    @MandeepSingh-ie5ro 4 роки тому +3

    Reporter tu tu keh k gl kr reha te neetu sir ji sir ji keh reha wah v wah hun anpad kon aa saf pta lg reha

  • @ravindrasing1250
    @ravindrasing1250 4 роки тому

    ਤੂੰ ਸ਼ਬਦ ਪੰਜਾਬੀ ਦਾ ਹੈ ਕੋਈ ਮਾਰਾ ਨੀ ਲੋਕ ਬੋਲ ਦੇ ਤੂੰ ਮੇਰਾ ਰਾਖਾ ਸਭਨਾ ਥਾਂਈ ਫੇਰ ਦੱਸੋ ਏ ਗ਼ਲਤ

  • @Kulwantsingh-od3tc
    @Kulwantsingh-od3tc 4 роки тому +21

    ਕਿਡਨੀਆ ਵੇਚ ਕੇ ਫਾਹਾ ਵੱਡ ਪਰੇ। ਕੰਮ ਈ ਨਬੇੜ ਦੇ ਜਰ। ਵਾਰ ਵਾਰ ਖੜੇ ਹੋਣ ਦੀ।

    • @jaschahal6673
      @jaschahal6673 4 роки тому +1

      So funny. ...

    • @satpalsingh-qp6co
      @satpalsingh-qp6co 4 роки тому

      ਕਿਡਨੀਆ ਨਾਲੋ ਫਾਹਾ ਲੈ ਲੈ ਪਰੇ ਮਰ ਗੰਦ ਪਾਇਆ ਲੋਕਾ ਨੂੰਫੁਦੂ ਸਮਝਦਾ ਕੋਈ ਕੰਮ ਕਰ ਲੈ ਫੂਦੁ ਪਾਸੇ ਤੁਰਿਆ ਆਪਣੇ ਬੱਚਿਆ ਦੀ ਰੌਟੀ ਬਾਰੇ ਸੋਚ ਲੈ

  • @singh3556
    @singh3556 3 роки тому

    Denik swera di Besti krai jnda

  • @khushsinghvlog
    @khushsinghvlog 4 роки тому +1

    Repoter bekaar lagde g

  • @harbanssingh2466
    @harbanssingh2466 4 роки тому +2

    ਇੱਕ ਜਿੱਤ ਕੇ ਮੰਤਰੀ ਨੂੰ ਪੈਨਸਨ ਲੱਗ ਜਾਦੀ ਹੈ ਇਸ ਦੇ ਮਨ ਵਿੱਚ ਇਹ ਸੰਕਾ ਹੈ ਕਿ ਵਿਹਲੇ ਬੈਠੇ ਨੂੰ ਪੈਨਸਨ ਲੱਗ ਜਾਊ

  • @pawan22deep47
    @pawan22deep47 4 роки тому +3

    Lgda a ki reporter brother de luuck ch gbeer dard a ...

  • @SatpalSingh-ms3hq
    @SatpalSingh-ms3hq 4 роки тому

    ਨੀਟੂ ਕਾਂਗਰਸ ਦੇ ਮੁਕਾਬਲੇ ਤਾਂ ਕੋਈ ਵੋਟ ਮਿੱਲੀ ਨਹੀਂ ਕੇਜਰੀਵਾਲ ਦੇ ਖਿਲਾਫ ਕੀ ਲੜੇਗਾ, ਪਰ ਤੂੰ ਚੋਣਾਂ ਵਿੱਚ ਰੌਣਕ ਜਰੂਰ ਲਾ ਦਿਨੈ,ਸੋਸਲ ਮੀਡੀਏ ਦੀ ਸਾਨ ਟਿੱਕ-ਟੌਕ ਵਾਲਿਆਂ ਦਾ ਹੀਰੋ ਨੀਟੂ ਸਟਰਾ ਵਾਲਾ ।

    • @pardesi4696
      @pardesi4696 4 роки тому +1

      ਦਿਲ ਸਾਫ ਨੀਟੂ ਸ਼ਟਰਾ ਵਾਲਾ ਜਿੰਦਾਬਾਦ

    • @jaswinderkumar9889
      @jaswinderkumar9889 4 роки тому

      Oy. Reporter. Salya. Tere. Nalo. A pagal. He. Chenga. Respect. Kar k. Ta. Bolda. Te. Tu. Salya. Bolda tu tu. Karke

  • @SukhpalDhaliwal-uf2qg
    @SukhpalDhaliwal-uf2qg 4 роки тому +2

    ਏਹ ਰਿਪੋਰਟਰ ਵੀ ਨੀਟੂ ਆਲੀ ਨਸਲ ਦਾ ਈ ਲੱਗਦਾ ਼਼਼ਬੋਲੀ ਦੇਖਲੋ

  • @VarinderSingh-io8lw
    @VarinderSingh-io8lw 4 роки тому +18

    ਰਿਪੋਰਟਰ ਨੂੰ ਬਿਲਕੁਲ ਅਕਲ ਹੈਨੀ ਬੋਲਣ ਦੀ....ਤੂੰ ਤੂੰ ..ਤੇਰਾ ..ਤੈਨੂੰ ...ਕਹਿ ਰਿਹਾ..

  • @gurbhagatsinghsingh3657
    @gurbhagatsinghsingh3657 3 роки тому

    ਚੈਨਲ ਬੰਦ ਕਰਲਲਾ ਨਹੀਂ ਤਾਂ ਜੁਆਨ ਬੰਦ ਕਰਲਾ ਤੈਨੂੰ ਅਕਲ ਨਹੀਂ ਚੱਕ ਕੇ ਮੈਕ ਤੁਰ ਪਿਆ ਉਸ ਨੂੰ ਬੋਲਣ ਦਾ ਮੋਕਾ ਤੇਰੇ ਸਵਾਲਾਂ ਨੇ ਦਿੱਤਾ ਤੂੰ ਚਾਉਂਦਾ ਤਾਂ ਆਪਣੀ ਅਕਲ ਵਰਤ ਲੈਂਦਾ ਤੇਰੇ ਸਵਾਲ ਨੇ ਉਸ ਨੂੰ ਗਰੀਬ ਹੋਣ ਦਾ ਅਹਿਸਾਸ ਦਵਾ ਦਿੱਤਾ ਉਹ ਤਾਂ ਬੰਦਾ ਹੀ ਏਦਾਂ ਦਾ ਦਾ ਮੈਨੂੰ ਲਗਦਾ ਅਕਲ ਦੇ ਨਾਲ ਨਾਲ ਤੂੰ ਅੱਖਾਂ ਦਾ ਵੀ ਅੰਨਾ ਭਰਾਵਾਂ ਤੂੰ ਮੈਕ ਹੀ ਰੱਖਦੇ

  • @ks-ni3qq
    @ks-ni3qq 4 роки тому +3

    ਦੈਨਿਕ ਸਵੇਰਾ ਬਾਬੇ ਨੂੰ ਕਹਿਣਾ ਮੈਨੂੰ ਲਾਟਰੀ ਨੰਬਰ ਦੱਸੇ 30 ਮਿਲੀਅਨ ਦੀ ਹੈ ਤੁਹਾਨੂੰ ਨਵਾਂ ਚੈਨਲ ਖੋਲ ਕੇ ਦੇਵੇਗਾ

  • @sailaddisahaji
    @sailaddisahaji 4 роки тому

    bai report v avda km bul gye bai kes bndi da interwe lyne aw koi mesg deve

  • @gurshabadthind4701
    @gurshabadthind4701 4 роки тому

    Honsle nu salam

  • @dharmindersingh290
    @dharmindersingh290 4 роки тому

    ਨੀਟੂ ਚੱਲਾ ਹੈ ਦਿੱਲੀ ਕਾਲੀ ਬੁੱਡ ਦੇਣ

  • @harbanssingh2466
    @harbanssingh2466 4 роки тому +11

    ਨੀਟੂ ਦਾ ਮਾਨਸਿਕ ਸੰਤੁਲਨ ਵਿਗੜ ਗਿਆ

  • @iqabalsingh1669
    @iqabalsingh1669 3 роки тому

    Ropotar good man

  • @jitenderkamboj7837
    @jitenderkamboj7837 4 роки тому +2

    Reporter te nittu de bolan ch fark wekho kon thik hai.

    • @sunildhiman1866
      @sunildhiman1866 4 роки тому

      मैं हिमाचल का हूं। दैनिक सवेरा एक बहुत अच्छा समाचार चैनल है। लेकिन ऐसे बेवकूफ पत्रकारों को क्यों रखा जाता है? जिनके पास बात करने की जरा भी समझ नहीं है।

  • @jimmysingh714
    @jimmysingh714 Рік тому

    22 pehla ave dso kihne kha c 15-15 lakh account ch pava ge menu es gal da aaj tak PTA ni lgya seriously 22 yaar reply kryo jihnu pta es gal da

  • @akashdeepsingh9988
    @akashdeepsingh9988 4 роки тому

    Rabh Mehr krio nittu virrr teh eho hi aa paka jodha

  • @ravievrmasunam8124
    @ravievrmasunam8124 4 роки тому +6

    20,000 ta delhi aaun jaaun file banaun te hi lag jaau😂😂😂

  • @RamSingh-fv8ms
    @RamSingh-fv8ms 4 роки тому +1

    Reporter put ijat krni sihk .. tu ki hunda .. j koi star tera nalo cohta howa tuci ohnu bhut ijat dey jiney . O tuhada jija tunda .. suder jao greeb di v ijat krni sikho...

  • @rajnidhillon4777
    @rajnidhillon4777 2 роки тому

    Bhai je apki koi madat karda taa us da naam b lai diya kro please

  • @bhanusingh1637
    @bhanusingh1637 4 роки тому

    ਨੀਟੂ ਦੀ ਜਗ੍ਹਾ ਤੇਰਾ ਜੀਜਾ captain ਖੜਾ ਹੋਵੇ ਓਹਨੂੰ ਵੀ ਤੂ ਤੂ ਕਿਹਾ ਕੇ ਗੱਲ ਕਰੂਗਾ

  • @gurshabadthind4701
    @gurshabadthind4701 4 роки тому

    Eh pakka leader bnu ga.....

  • @katariakataria9780
    @katariakataria9780 4 роки тому

    ਮਿਡੀਆ ਦੀ ਵੇਸਰਮੀ ਦੇਖੋ ਨੀਟੂ ਦਾ ਜਲੂਸ ਕੱਢ ਦੀ ਕੋਈ ਕਸਰ ਨਹੀਂ ਛੱਡਦੇ

  • @simrangoraya938
    @simrangoraya938 4 роки тому

    Good neetu

  • @bhanusingh1637
    @bhanusingh1637 4 роки тому +1

    ਇਹਨੂੰ India ਦਾ ਨੀ America ਦਾ pm ਹੋਣਾ ਚਾਹੀਦਾ ਵਾ

  • @bhanusingh1637
    @bhanusingh1637 4 роки тому

    ਦੈਨਿਕ ਸਵੇਰ ਵਾਲਿਆਂ ਨੂੰ ਇਸ repoter ਨੂੰ ਜਲਦੀ ਤੋਂ ਜਲਦੀ ਨੌਕਰੀ ਤੋਂ ਲੋਨਾ ਚਾਹੀਦਾ ਵਾ ਨਹੀਂ ਤੇ ਦੈਨਿਕ ਸਵੇਰਾ ਵਾਲਿਆਂ ਤੇ ਕੈਸ ਕੀਤਾ ਜਾਵੇਗਾ

  • @santrammusichouse8179
    @santrammusichouse8179 4 роки тому

    i luv bat

  • @gkb_og3487
    @gkb_og3487 4 роки тому

    No matter what he wins or he lose if work as reporters you should know how to talk in public how to respect he is like your dad age man you should respect him it’s doesn’t matter if he lose he have a right to stand in elections cuz he is citizen of India what if he wins the election and you are the one who want his interview show done respect man and learn some manners...

  • @SukhwindersinghSukhi-sp3nu
    @SukhwindersinghSukhi-sp3nu 4 роки тому +2

    Please Anu Koi dawai Dua do😁🤣🙏

  • @vickyramana6638
    @vickyramana6638 4 роки тому +3

    Kejriwal di spot kru j spot naa lyi tah ohde virodh ldu ......hahaha

  • @SandeepSingh-el6et
    @SandeepSingh-el6et 4 роки тому +1

    Reporting kise vade M L A di kri ave pta lag ju

  • @jpvlogs2315
    @jpvlogs2315 4 роки тому +1

    Neetu nu 1 din khatar mukh mantri bna do

  • @tonyhans2162
    @tonyhans2162 4 роки тому

    👌🏻👌🏻👌🏻👌🏻

  • @veerpalbhullar5019
    @veerpalbhullar5019 4 роки тому

    Report has not sense to talk with him. This time I upset with report because he don’t know how to give respect someone. Shame on you

  • @SukhdevSingh-of7iu
    @SukhdevSingh-of7iu 4 роки тому +5

    ਨਿਟੂ।ਜਿਤ।ਗਿਅ।ਤਾ।ਦਿਲੀ।ਮੈ।ਇਕ।ਲੱਡੂ ਵਡਾ ਗਾ

  • @amritrandhawa2884
    @amritrandhawa2884 4 роки тому +8

    Tusi karoge ik din is Punjab nu kamzab nalle dilhi nu

  • @har7811
    @har7811 4 роки тому

    🥑🥦🍍🍌🍎🍓🍇🥬 ਆ। ਚੀਜ਼ਾਂ ਦਮਾਗ

  • @rajdeepgill7931
    @rajdeepgill7931 4 роки тому +4

    repoter fudduu 👍🏻

  • @buttargarrie9266
    @buttargarrie9266 4 роки тому

    Dainiksavera ,, hor mudhe vi hege punjab vich

  • @princepreetsingh7859
    @princepreetsingh7859 4 роки тому +1

    REPORTER NU BOLAN DI AKAL SIKHAYO REPORTER DONT KNOW HOW TO TALK

  • @worldpunjabitravel5986
    @worldpunjabitravel5986 4 роки тому +12

    Reporter saab izzat den di kossish kr tere nalo sacha bnda ihh dainik savera thoda tusi v socho

  • @harbanssingh2466
    @harbanssingh2466 4 роки тому +10

    ਰੱਸੇ ਚੱਬਣ ਦੀ ਆਦਤ ਨਹੀ ਗਈ ਨੀਟੂ ਸਟਰਾ ਵਾਲੇ ਦੀ

  • @bhanusingh1637
    @bhanusingh1637 4 роки тому

    ਨੀਟੂ ਪਜੀ ਤੁਸੀਂ ਅੰਮ੍ਰਿਤਸਰ ਚ ਚੋਣ ਲੜੋ

  • @rachisingh3716
    @rachisingh3716 4 роки тому

    Yaar nittu paji jita do koi.mera rona nikal.janda dekh k ki bnu hun india da kol kolo vidio dekh lo ki fir jit jwe

  • @DarshanSingh-ur8tn
    @DarshanSingh-ur8tn 2 роки тому +1

    Patrkar no boln da akal nahi he

  • @sukhchainbhangu9139
    @sukhchainbhangu9139 4 роки тому +5

    Jehda chawal aa oo ta ha ..par jeda aa mike chukki firda akAl ta enhu vu ni !! BULLSHET 👎👎REPORTER

  • @amanmanen6863
    @amanmanen6863 4 роки тому

    Reporter vich leni da

  • @King05631
    @King05631 4 роки тому

    Dainik savera reporter nu kuch sikhao

  • @manjindersingh1904
    @manjindersingh1904 4 роки тому

    0:20 minute KIDNEYS barre edda keh reha jivve 50 KIDNIYA le ke aya hunda RAB kolo
    .
    VAISE ghatto ghatt COUNCILLOR ta bann hi jana c....jini HAMDARDI c lokha di tere nal...ho skda aun walle time ch MLA di seat nu v hath paa janda.. je thori AKAL thori samajdaari hundi.

  • @parveenbilla324
    @parveenbilla324 4 роки тому +1

    Reporter saab 4th class pass nai hoi c koi nai ja pass nai oo ta koi gal bat nai oo bord di class nai c

  • @harbanssingh2466
    @harbanssingh2466 4 роки тому +14

    ਤੂੰ ਫੇਰ ਹਾਰੇਗਾ ਹੁਣ ਹੈਟ੍ਰਿਕ ਲੱਗੂ

    • @kahlontaran7796
      @kahlontaran7796 4 роки тому

      Harbans Singh fude bande kisse da sath nhi de sakde galat vibes v nhi daidiyan

    • @kahlontaran7796
      @kahlontaran7796 4 роки тому

      Harbans Singh apne ghr da kheaal rakh

    • @harbanssingh2466
      @harbanssingh2466 4 роки тому

      @@kahlontaran7796 tu apni fikar kar

    • @harbanssingh2466
      @harbanssingh2466 4 роки тому

      @@kahlontaran7796 tu jita de ENU apde dumm te

    • @harbanssingh2466
      @harbanssingh2466 4 роки тому

      ਅਤੇ ਤਾਹੀ ਬੇਚਾਰਾ ਦੋ ਵਾਰੀ ਮਾਜ ਤਾ

  • @satnamkhangura1894
    @satnamkhangura1894 4 роки тому +9

    Eh sara drama karda

  • @kamaljitsingh205
    @kamaljitsingh205 4 роки тому +6

    Ripoter tare v ma de lun

  • @GurpreetSingh-rs2lr
    @GurpreetSingh-rs2lr 4 роки тому +1

    Repoter nu boln di akl haini, tu tu krk gl krda aa, j neetu shrreaan wala greeb bnda aa ta reporter nu respect ta krni chahidi aa😡😡😡😡😡

  • @MANDEEPSINGH-ek5qq
    @MANDEEPSINGH-ek5qq 4 роки тому +4

    Interview leni sikh pehla bolna di tenu akal ni fudduaa

  • @RaviKumar-fy1rl
    @RaviKumar-fy1rl 2 роки тому

    Sharm karr ooe Reportra jisnu tu tu-tu karke bolda...
    O tenu Sir ji keh respect de reha....

  • @raspalsingh9899
    @raspalsingh9899 4 роки тому

    Reporter dangar 1 no da amli

  • @Singh-hw3qw
    @Singh-hw3qw 4 роки тому

    ਰਿਪੋਟਰ ਨਾਲੋ ਤਾਂ ਨੀਟੂ ਸ਼ਟਰਾ ਵਾਲਾ ਹੀ ਚੰਗਾ ਜਿਹੜਾ ਜੀ ਕਹਿ ਗੱਲ ਕਰ ਹੈ। ਰਿਪੋਟਰ ਦੇ 👠👠👠👠👠👠👠 ਪੈਣ ਚਾਹਿਦੀ ਹੈ।

  • @kindheart0172
    @kindheart0172 4 роки тому +1

    Neetu catter khan wala,,
    Banda sida keo veer moode tay rakh ke chalode Oo,,, gareeb no kam kar lan do,,, 🙂🙂🙂🙂🤔🤔🤔tere ghar de Sahi kha rahiye aa👍👍👍👌👌👌👌

  • @sailaddisahaji
    @sailaddisahaji 4 роки тому

    bai reportra nu koi km ne ehna diya news to bina

  • @models9959
    @models9959 4 роки тому

    Ehnu reporter nu boln di akl heni. Koi jo marji howe ohde nal bolan da trika eh hunda?

  • @aishleensharma820
    @aishleensharma820 4 роки тому +8

    Kyu Pagal ho REHA e. Koi km kr Le yar

  • @RajeshKumar-ur3le
    @RajeshKumar-ur3le 4 роки тому

    Neetu d sir vich politics da keera war gya

  • @anoop439
    @anoop439 4 роки тому

    First of all this poor guy don’t know what he is doing! Second reporters pumping him up by taking his interviews and he thinks he doing something right. Leave him alone and let him do his work!

  • @rikzklr297
    @rikzklr297 4 роки тому

    Reporter nu gal krn da ni pta... Respect naam di koi cheez he nhi a ehde ch..kida de reporter rakhe a hoye a channal walya ne

  • @HS-my9po
    @HS-my9po 4 роки тому +6

    ਰੱਬ ਦਾ ਵਾਸਤਾ ਬੱਚੇ ਪਾਲਣਾ ਤੂੰ ਕਿਹੜੇ ਚੱਕਰਾਂ ਚ ਪੈ ਗਿਆ

  • @gaggichumber9756
    @gaggichumber9756 4 роки тому

    Report vale Veer thoda sab nal ta tu bol netu jeda da Marji a par aus nu boln di ta temej ta Hagi a

  • @000-n1v9y
    @000-n1v9y 4 роки тому +2

    Reporter sadi gal krda 👌👌👌

  • @Panjab_4784
    @Panjab_4784 4 роки тому

    Yr koi enu koi dawye le do

  • @gutumverma5020
    @gutumverma5020 4 роки тому +1

    Fagwade vich kudta pajama padd lyea. Delhi tu boond mara ke Naga Hu ke Punjab. Vapish ao ga 🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣

  • @princesingaporesingapore1974
    @princesingaporesingapore1974 3 роки тому

    Actually gal eh a neetu paji khud paisa chande ne power chande ne kyuki aj kam ta hai ni har pasey lok bhukhe mar rahe ne jo neetu chanda oh har banda chanda per neetu ne soch lia e kam kaar ta hai ni mehnat bahut jyada e is layi rajniti ch vad jao kyuki oh is waqt nanga e ohne soch liya marna ta hai hi is line ch vad jao jo hayega dekhi jayegi.but is tarah har banda bolan lag giya ta eh gande mantri neta jo lut lut kha gaye punjab nu ohna di manzi kharak jani e.chahida e loka nu agey lagna per sade punjab ch lok darpok ne ao agey ni lagna je koi agey laga ta piche bolna jarur anda e loka nu.chahida ta eh a ki bina dare mukabla karna chahida e har insaan nu.
    Neetu feeling len lag piya e neta di waise agey je neetu a gaya ta hava neetu nu vi lag jani e jida da eh banda e.aje hiya kuch ni oer galla puri neta valiya ne

  • @singh3556
    @singh3556 3 роки тому

    Reportr Ne awdi Besti jyada kralyi aa. Boln di akl ni