We are raising funds for our first music album. If you like our work, kindly consider contributing some amount and spreading it in your circles. Please Contribute For The Music That Emanates Love For Punjab. Ketto Contribution Link: www.ketto.org/fundraiser/jeevay-punjab-music-album?payment=form
I even told my boyfriend that in my list you will always be the 2nd one as first is always for Bir Singh.... I'm in lv with his lyrics, voice and every gesture..... ❤️ frm bengal
@@debadritadutta3882 Mil ke baithange my fav also..but that song not belong to vir Singh..That song belong to Amrinder Gill written by vinder nathomajra..
آ لے پھڑ کنجییاں، تے سانبھ لے تجوریاں کھسماں نوں کھا ندای تیرا کہر وے ، چل میلے نوں چلیئے ، بہت ھی پیارا نقشہ کھینچا ھے ھماری پنجابی ثقافت کا پر اثر انداز
Wah bhut vdhia great sardar Love you beer Singh ji gbu rabb tuhanu llambian umran deve tandrusat rho khush waheguru chadhdikla ch rakhe ❤️❤️❤️❤️❤️💕💕💕🌹🌹🌹🌹🥰🥰🥰🥰🙏🙏🙏🙏
👌🏼👌🏼pure soul , perfect songs 👍 beautiful lyrics and ofcource much better than singa bolda , sidhu moose wala , etc. So peaceful 🌹and perfect .......... our music industry is missing these songs 👆 .........
We are raising funds for our first music album. If you like our work, kindly consider contributing some amount and spreading it in your circles.
Please Contribute For The Music That Emanates Love For Punjab.
Ketto Contribution Link:
www.ketto.org/fundraiser/jeevay-punjab-music-album?payment=form
Paji 👌👌 speechless singing, love u truck bhr k ❤️❤️❤️
@@jyotijaswal9366 rakshan Sharma Ki copy
ਮੈ ਪੰਜਾਬ ਤੋਂ ਨਹੀਂ ਆ ਪਰ ਜਿਵੇਂ ਮੇਰਾ ਪੰਜਾਬ ਹਮੇਸ਼ਾ ਯਹੀ ਦੁਵਾ ਮੰਗਦੀ ਆ।ਪੰਜਾਬ ਦੇ ਦਿਲ ਦਾ ਰਿਸ਼ਤਾ ਹੈ ਜੀ ।ਆਤਮਾ ਬਸਦੀ ਆ ਮੇਰੀ ਪੰਜਾਬ ਤੋਂ ।
Kitho ho tusi
ਸਤਿੰਦਰ ਸਰਤਾਜ , ਬੀਰ ਸਿੰਘ
ਦੋਹਾਂ ਦੀ ਆਵਾਜ਼ ❤ ਨੂੰ ਛੂਹ ਜਾਂਦੀ ਯਰ
ਸੁਣ ਸੁਣ ਕੇ ਗੁਆਚ ਈ ਜਾਈ ਦਾ ਲਫਜ਼ਾਂ ਵਿਚ
Right ji
ਮਾਂ ਬੋਲੀ ਪੰਜਾਬੀ ਦੇ ਥੰਮ ਵੀਰ ਬੀਰ ਸਿੰਘ ਜੀ ਦਾ ਦਿਲੋਂ ਸਤਿਕਾਰ.…
what is meaning of Vanjhali?
@@αποφεύγω veer ji , you can say flute
The sheer innocence on his face and in his voice is out of this world.
Love from Lahore, Punjab
ਵੰਗਾਂ ਦਾ ਅਸਲ ਮੁੱਲ ਜਾਂ ਤਾਂ ਵਣਜਾਰਾ ਜਾਣਦਾ ਤੇ ਜਾਂ ਪਹਿਨਣ ਵਾਲਾ ।
ਬਾਕੀਆਂ ਦੀ ਨਜ਼ਰ 'ਚ ਤਾਂ ਉਹ ਸਿਰਫ ਕੱਚ ਹੁੰਦਾ ।।
ਵਾਹ ਜੀ ਵਾਹ !!! ਕਿੱਥੇ ਲੁੱਕੇ ਬੈਠੇ ਸੀ ਤੁਸੀਂ ?? ਅਸੀਂ ਐਵੇਂ ਹੀ ਪੰਜਾਬੀ ਸੰਗੀਤ ਦੇ ਨਾਂ ਤੇ ਨਿਹਾਇਤ ਘਟਿਆ ਅਤੇ ਹੋਛੇ ਕਿਸਮ ਦੇ ਗੀਤ ਸੁਣਦੇ ਹਾਂ ਜਿਹੜੇ ਕਨੇਡਾ ਬੈਠੇ ਘਸਿਆਰੇ ਗਾਉਂਦੇ ਨੇ !!
ਤੁਹਾਨੂੰ ਸੁਣ ਮਜ਼ਾ ਆ ਗਿਆ
Bai ki bhut song ne bir singh ji par loka nu nni pata
Aah gall kiti sirra bai g
ਸ਼ੁਕਰੀਆ ਜੀ 🌻🌼
@@JeevayPunjab roj rat nu sundi ha bir ji mu
@@satveerkaur1016 "ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ॥"
ਬੇਨਤੀ ਹੈ ਕਿ ਸਾਨੂੰ ਆਪਣੇ ਅਜ਼ੀਜ਼ ਸਮਝ ਕੇ ਛੋਟਾ ਭਰਾ/ਭੈਣ ਸਮਝ ਕੇ ਇਸ ਕਾਰਜ ਨੂੰ ਕਰਨ ਵਿੱਚ ਸਾਡੀ ਮਦਦ ਕਰਨਾ। ਇਹ ਜੋ ਕਾਰਜ ਅਸੀਂ ਕਰ ਰਹੇ ਹਾਂ ਇਸਨੂੰ ਕਰਦੇ ਹੋਏ ਇਉਂ ਲੱਗਦਾ ਹੈ ਜਿਵੇਂ ਜਿਸਨੂੰ ਅਸੀਂ ਰੱਬ ਕਹਿੰਦੇ ਹਾਂ ਉਹ ਸਾਨੂੰ ਦੇਖ ਰਿਹਾ ਹੋਵੇ ਅਤੇ ਚਹਿਰੇ ਤੇ ਮੁਸਕਰਾਹਟ ਰੱਖ ਕੇ ਸਾਡੇ ਅੰਦਰ ਪ੍ਰੇਮ, ਦਯਾ, ਨਿਮਰਤਾ ਵਰਗੇ ਭਾਵ ਭਰਦੇ ਹੋਏ ਕਹਿ ਰਿਹਾ ਹੋਵੇ "ਮੈਂ ਤੁਹਾਡੀ ਸੰਭਾਲ ਕਰ ਰਿਹਾਂ ਹਾਂ ਅਤੇ ਕਰਦਾ ਰਹਾਂਗਾ"। ਗੁਰੂ ਰਾਮਦਾਸ ਜੀ ਨੇ ਵੀ ਤਾਂ ਗੁਰੂ ਅਰਜੁਨ ਦੇਵ ਜੀ ਨੂੰ ਇਹੀ ਕਿਹਾ ਹੋਵੇਗਾ। ਫੇਰ ਸ਼ਮਸ ਨੇ ਰੂਮੀ ਨੂੰ ਜਾਂ ਸ਼ਾਹ ਇਨਾਇਤ ਨੇ ਬਾਬਾ ਬੁੱਲ੍ਹੇਸ਼ਾਹ ਜੀ ਨੂੰ। ਭਾਵਨਾ ਵਿੱਚ ਕੋਈ ਫਰਕ ਥੋੜੀ ਨਾ ਹੈ। ਇਹ ਸਿਰਫ ਇੱਕ ਗੀਤਾਂ ਦੀ ਐਲਬਮ ਨਹੀਂ ਹੈ ਬਲਕਿ ਹਰ ਉਸ ਸ਼ਖਸ ਦੀ ਭਾਵਨਾ ਦਾ ਪ੍ਰਤੀਕ ਹੋਵੇਗੀ ਜੋ ਕਿ ਇਹ ਦੱਸੇਗੀ ਕਿ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਕਿਸ ਦਿਸ਼ਾ ਵੱਲ ਮੋੜਨਾ ਚਾਹੁੰਦੇ ਹਾਂ।
ਇਹ ਪ੍ਰੇਮ ਦਾ ਉਹ ਬੀਜ ਹੈ ਜੋ ਮਾਲਕ ਦੀ ਦਯਾ ਮਿਹਰ ਨਾਲ ਤੁਹਾਡੇ ਸਾਰਿਆਂ ਦੇ ਦਿਲਾਂ ਵਿੱਚ ਬੀਜਿਆ ਗਿਆ ਹੈ ਅਤੇ ਹੁਣ ਹੌਲੀ-ਹੌਲੀ ਵੱਧ ਰਿਹਾ ਹੈ।
ਅਸੀਂ ਜਾਣਦੇ ਹਾਂ ਕਿ ਹਜਾਰਾਂ ਸਾਲਾਂ ਬਾਅਦ ਵੀ ਇਸ ਖੇਤਰ ਵਿੱਚ ਇੱਥੇ ਬਹੁਤ ਕੰਮ ਕਰਨ ਨੂੰ ਰਹੇਗਾ। ਪਰ ਇਹ ਤਾਂ ਖੁਸ਼ੀ ਵਾਲੀ ਗੱਲ ਹੈ ਕਿ ਹਜਾਰਾਂ ਸਾਲਾਂ ਬਾਅਦ ਵੀ ਤੁਹਾਡੇ ਅਸਾਡੇ ਵਰਗੇ ਪਿਆਰੇ ਉਹਨਾਂ ਕਾਰਜਾਂ ਨੂੰ ਕਰਨ ਲਈ ਇੱਥੇ ਹੋਣਗੇ ਅਤੇ ਕਹਿੰਦੇ ਰਹਿਣਗੇ "ਜੀਵੇ ਪੰਜਾਬ"।।
www.ketto.org/fundraiser/jeevay-punjab-music-album?payment=form
ਪੁਰਾਣਾ ਪੰਜਾਬ ਯਾਦ ਆ ਜਾਂਦਾ ਇਹੋ ਜਿਹੇ ਗੀਤ ਸੁਣਕੇ❤️
Flute wale veer nu slaam 🙏👌
Vasda Rahe lenda ty chrada punjab
Vasda rahan dono PUNJAB
Aameen veer g
God bless you so proud you sir Ji
I even told my boyfriend that in my list you will always be the 2nd one as first is always for Bir Singh.... I'm in lv with his lyrics, voice and every gesture..... ❤️ frm bengal
Listen tu te main and daana paani
@@iAshStar @AshStar thats already in my play list... But tu te main from GBBB is my fav followed by jad mil k bait henge nd other
@@debadritadutta3882 Mil ke baithange my fav also..but that song not belong to vir Singh..That song belong to Amrinder Gill written by vinder nathomajra..
Oye hoye ur comment touch my heart
Bir Singh ji and Satinder Sartaj punjabi gayaki de anmol heere ne parmatma ihna nu lambi umar bakshey
Punjabi culture n language is guard by greats like Bir Singh veer jee. Salute an Respect from Karachi Pakistan.
Rooh nu sakoon ah janda Bir singh g di awaj sun ke.
I already listen this 50+ times.
My ❤️ is Punjabi but my body is from up.
He is the best singer ever , so sweet with no competition
❤️❤️❤️
One of the best lyricists
ਸਕੂਨ ਦਾ ਦੂਜਾ ਨਾਮ ਬੀਰ ਸਿੰਘ 🌻
ਪੰਜਾਬੀ ਵਿਰਸਾ ਨੂੰ ਸਾਬ ਕੇ ਰੱਖਣ ਲਈ ਬਾਈ ਬੀਰ ਸਿੰਘ ਜੀ ਦਾ ਤਹਿ ਦਿਲੋ ਧੰਨਵਾਦ ਕਰਦੇ ਆ
Lyrics ❤️❤️ even being a Hindi people, I must say punjabi music touches the the heart of people!! And beer Singh is just awesome. A big fan ❤️
ਬਹੁਤ ਬਹੁਤ ਪਿਆਰ ਵੀਰ ਜੀ, ਦਿਲ ਨੂੰ ਛੁਹਣ ਵਾਲੀ ਆਵਾਜ਼ ਤੇ ਪੁਰੀ ਸਾਦਗੀ ਚ ਗਾਇਆ ਹੋਇਆ ਗੀਤ, ਜੁਗ ਜੁਗ ਜੀਓ
ਵਾਹਿਗੁਰੂ ਜੀ ਹੋਰ ਰਹਿਮਤਾਂ ਬਖਸ਼ਣ ਜੀਉਦੇ ਰਹੋ ਵੀਰ ਜੀ
آ لے پھڑ کنجییاں، تے سانبھ لے تجوریاں
کھسماں نوں کھا ندای تیرا کہر وے ،
چل میلے نوں چلیئے ،
بہت ھی پیارا نقشہ کھینچا ھے ھماری پنجابی ثقافت کا پر اثر انداز
lajawab
ਰੂਹ ਨੂੰ ਸਕੂਨ ਦੇਣ ਵਾਲੀ ਆਵਾਜ਼
ਏਹ ਹੈ ਸੰਗੀਤ ਸੁਣਦੇ ਸਾਰ ਹੀ ਰੌਂਗਟੇ ਖੜੇ ਹੋ ਜਾਂਦੇ ਆ ਰੱਬੀ ਇਸ਼ਕ
Shaala lambi umar hove,,,, punjab di mitti di khushbo injh hi dull dull warsdi rhe apdi geete vicho, bhut sara satikar 🙏🙏🙏
ਬੀਰ ਸਿੰਘ ਜੀ ਨੇ ਤਾਂ ਪੰਜਾਬੀ ਮੁਉਜਕ ਹੈ ਜ਼ਿੰਦਾਬਾਦ
ਮਰਹੂਮ ਗਾਇਕਾ ਨਰਿੰਦਰ ਬੀਬਾ ਜੀ ਦੀ ਯਾਦ ਤਾਜ਼ਾ ਕਰਵਾ ਦਿੱਤੀ ਸ਼ੇਅਰ ਬੋਲ ਕੇ ਜਿਉਂਦੇ ਰਹੋ ਵੀਰ ਜੀ
ਬਹੁਤ ਵਧੀਆ !👍👍👍👍 ਸਾਡੇ ਵਰਗੇ ਬੁੱਢੇ ਹੀ ਜਵਾਨ ਬਣ ਜਾਦੇ ਐ ਸਰਦਾਰ ਨੂੰ ਸੁਣਕੇ ,,
Bhai beer singh jee. Boht boht sara pyar lehndey panjab wallon.. wasday rawo
ਇਹ ❤️ ਹੁੰਦੇ ਨੇ ਕਲਾਕਾਰ ਸਹੀ ਮਾਇਨੇ ਚ 👍☀️🎉☀️
ਬਹੁਤ ਸੋਹਣੀ ਗਾਇਕੀ
Rooh khush kiri puttar wahguru chardikala bakhshe.
ਦਿੱਤੇ ਗਮ ਵੀ ਅੱਜ ਹਰਾ ❤🎶👌🎤❤
Bansuri Wala geet vich jaan fooki janda.....jionda reh bansuri walea
Amrinder Gill g nd Bir singh g..great souls
Awaj te geet dino hi buland ne ji .stay blessed beta.
G khush o gya sun ky
Athay da howe ya odar da ,nai reesaan apne punjab diyan
Wasday raho veero.
🙂🙂🙂🙂
We *Love* our brothers in pakistan too💕
Brother you are just out of the world... Thanks to jive Punjab n UA-cam. Finally I got a real singer
ਕਿਆ ਬਾਤ ਆ ਸਰ
Bir Singh's every presentation is Speechless....
Bir singh g great awaz a tuhadi dil nu cho jandi love you a singho from pakistan punjab 👌😍😍😍😍
Love from Punjab India veer
Love you too bro
Love you bai jaan
Love u veero
💚
Never knew this existed I always listened to the one sung by Amrinder Gill I don't want to compare as both are legends
ਬਹੁਤ ਖੂਬ ਜੀ ਲਾਜਵਾਬ ਲਫਜ਼ 👌👌🙏🌹🌷🌺🌻🌸💐😍🤗
Very traditional music and his soulful voice...feel like living 1800s
ਬਾਈ ਜੀ ਸੋਲਫੁੱਲ
ਘੈਂਟ ਆ ਵੀਰ ਜੀ ਤੁਹਾਡੀ ਆਵਾਜ ਸੁਣ ਕੇ ਇੰਝ ਲਗਦਾ ਜਿਵੇ ਸੁੱਕੇ ਹੋਏ ਰੁੱਖ ਨੂੰ ਪਾਣੀ ਮਿਲ ਗਿਆ ਹੋਵੇ ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ ਹਮੇਸ਼ਾ ਇਸੇ ਤਰ੍ਹਾਂ ਗਾਉਂਦੇ ਰਹੋ ਵਾਹਿਗੁਰੂ ਜੀ ਵਾਹਿਗੁਰੂ ਜੀ
ਬਹੁਤ ਖੂਬ । ਜਿਊਂਦਾ ਵਸਦਾ ਰਹਿ ਨਿੱਕੇ ਵੀਰ ।
ਬਹੁਤ ਹੀ ਵਧੀਆ।।
This man can cure cancer with his singing.
ਬਾਬਾ ਵੈਦ ਰੋਗੀਆਂ ਦਾ
Ture
🙏🙏
Wah bhut vdhia great sardar Love you beer Singh ji gbu rabb tuhanu llambian umran deve tandrusat rho khush waheguru chadhdikla ch rakhe ❤️❤️❤️❤️❤️💕💕💕🌹🌹🌹🌹🥰🥰🥰🥰🙏🙏🙏🙏
Lafaz nahi aap ji de huzur vch kuj keh sakda Ultimate
Vaa g vaa serdar g great.. love from landa Punjab
His voice is so soothing and calm that someone can easily forget all his pains and sufferings.😌😌❤️
bahut pyari awaaz haa bir singh di app ji di
once a magician is always a magician....love from Pakistan Punjab
ਗਰੇਟ ਅਵਾਜ
Bir Bhaiiii G luv UUUUUUUUUUUUUUUUUUUUUUUUUUUUUUUUUUUUUUUU aaa'
ਮਾਂ ਬੋਲੀ ਦੇ ਸੱਚੇ ਸੇਵਕ ਨੂੰ ਸਤਿਕਾਰ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਉ
Bir bhaaji🌺🌺🌺🌺🌺🌺jeonde vssde rho bht sara pyr
Bir Singh ji Kya baat hai
Flute artist is awesome
Bahut khoob Bir Singh ji........ jeonde raho
Jeeve Punjab
Wah paji wah awesome
Bir singh....rooh nu sukoon den vali awaaz😇😇respect🙏🙏
Jiooooooo veer jiooooooo 😘😘😘😘
Bhai g... rongte khare ho gae.....
ਬਹੁਤ ਈ ਕਮਾਲ ਦੀ ਗਾਇਕੀ 👍🏻
dill kush hoa song sun k .Love from Pakistan
Good effort jeevay Punjab
Wah gee wah ❤❤❤
ਵਾਹ ਬਹੁਤ ਖੂਬ .... ਬੀਰ ਸਿੰਘ ਬੀਰ ਹੋ ਕੇ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਦਿਨੋ ਦਿਨ ਵਧਾ ਰਹੇ ਹਨ।
Wow Amazing My All Time Favourite Love From 🇵🇰
love u pakistan...
Love 💕
Sooo heart touching song Veer ji..... Samay nu bnn dindaa Aah song v....🙏🙏
Bir Singh ji waheguru ji di Mahar twade utte hamesha Bani rave...dilun Ardas karedan Haan....
Waheguru allahmia vasda rakhe saare Punjab nu saare asi Punjabi veere aa
Eh hunde aw asli kalaakar
Extremely brissfull awesome song dear Bir Singh
ਤੁਸੀਂ ਦਿਲ ਅਤੇ ਗੁਰਦੇ ਹੋ ਪੰਜਾਬ ਦੇ, ਸ਼ਾਲਾ ਜੁਗ ਜੁਗ ਜੀਵੋ
Very nice Beautiful Sweet Voice 🙏 Waheguru Sahib Mehar Rakhn Ji 🙏
👌🏼👌🏼pure soul , perfect songs 👍 beautiful lyrics and ofcource much better than singa bolda , sidhu moose wala , etc. So peaceful 🌹and perfect .......... our music industry is missing these songs 👆 .........
waoooo great bir singh jiiii ........... folk songs da wakhra e najara hunda❤️❤️
Wah aah Aaaa
Aaaahaa wadiya babiyo chaa gaye o
🌻🌼
ਬਹੁਤ ਵਦੀਆਂ ਗਾਉਂਦੇ ਹੋ ਜੀ।
Wah wah jii bhut khoob bir singh jii ❤❤❤🙏🙏🙏👌👌
Excellent 👌👌👌👌
Song v natural,singer v natural, style v natural 👍
Bless u tuwadi awaaz tuwadi sardari nai Dil Jeet lya
Pure Music 🎶 ❤
Punjabi Essence is the kohenoor of Indian army and our country.
Infinite love to you guys
Suroor agya ❣️
Lathe dii chader ute salati rang
Mahiya ❤🇵🇰🇵🇰❤
Chrde punjabo bhut piyar 🧡🧡
Bahut Sohna Gaya veere
Peaceful Voice❤
Sachi rooh 💕💕💕
Geo punjabiyo punjab zindabad east or west punjab his the best 👌👌👌
This is real punjabi music. Other singers take notice.
Love from West Punjab
Dist Chakwal , Jhelum City of Raja Porus
Dil nu skoon milda vire tera song sunke
Beautiful 😍