ਕਵੀਸ਼ਰੀ - ਕਲਯੁਗ ਦਾ ਸਮਾਂ 🔴 KAVISHRI - KALYUG DA SAMAA 🔴 YOUTH FESTIVAL 2019

Поділитися
Вставка
  • Опубліковано 28 січ 2025

КОМЕНТАРІ • 1,8 тис.

  • @sarbjitsingh1673
    @sarbjitsingh1673 2 роки тому +87

    ਬਹੁਤ ਸੋਹਣੀ ਕਵਿਸ਼ਰੀ ਗਾਇਣ ਕੀਤੀ
    ਕੱਲੀ ਕੱਲੀ ਗੱਲ ਸੁਣਨ ਵਾਲੀ
    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @maggharsingh7773
    @maggharsingh7773 3 роки тому +65

    ਇਹ ਤੁਹਾਡੇ ਵਾਲਾ ਸਮਾਂ ਆਉਣ ਵਾਲਾ ਹੀ ਹੈ ਵੀਰੋ, ਪ੍ਰਮਾਤਮਾ, ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਚੜਦੀ ਕਲਾ ਵਿੱਚ ਰੱਖੇ

  • @prabhgun3244
    @prabhgun3244 3 роки тому +45

    ਆਨੰਦ ਆ ਗਿਆ ਜੀ ਸੁਣ ਕੇ। ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ।

  • @sukhchainsingh126
    @sukhchainsingh126 10 місяців тому +1

    ਕਮਾਲ ਕਰ ਦਿੱਤੀ ਬਾਈਓ, ਸਦਕੇ ਜਾਵਾਂ.... ✌️✌️👍👍

  • @xyz6859
    @xyz6859 3 роки тому +4

    ਸਾਡਾ ਸਭ ਦਾ ਫਰਜ ਬਨਦਾ ਕਿ ਇੰਨਾਂ ਕਵੀਸ਼ਰਾਂ ਨੂੰ ਸਤਿਕਾਰ ਦੇਣਾ ਚਹਿੰਦਾ ਹੈ ਕਿਉਂ ਕਿ ਇਹ ਲੋਕ ਸਾਫ਼ ਸੁਥਰੇ ਵਿਰਸੇ ਨੂੰ ਪਰਮੋਟ ਕਰ ਰਹੇ ਹਨ ਸੱਚ ਤਾਂ ਇਹ ਹੈ ਗੰਧਲ਼ੇ ਹੋ ਚੁੱਕੇ ਕਲਚਰ ਨੂੰ ਸਾਫ਼ ਕਰਨ ਦਾ ਉਪਰਾਲਾ ਕਰ ਰਹੇ ਹਨ ਕਵੀਸ਼ਰੀ ਸਾਡੇ ਸੱਭਿਆਚਾਰ ਦਾ ਮਹੱਤਵ ਪੂਰਨ ਅੰਗ ਹੈ ਅੱਜ ਸਾਡੀਆਂ ਸਮਾਜਿਕ ਸੰਸਥਾਵਾਂ ਜਾ ਐਨ ਆਰ ਆਈ ਵੀਰਾ ਨੂੰ ਇੰਨਾਂ ਲੋਕਾਂ ਦੀ ਆਰਥਿਕ ਮਦਦ ਕਰਨੀ ਚਹਿੰਦੀ ਹੈ ਜੇ ਹੋ ਸਕੇ ਤਾਂ ਉਹ ਵੀਰ ਜੋ ਵਿਰਸੇ ਨੂੰ ਪਿਆਰ ਕਰਦੇ ਹਨ ਕਿਉਂ ਕਿ ਇਹਨਾਂ ਪਰਵਾਰਾ ਕੋਲ ਕੋਈ ਹੋਰ ਆਮਦਨੀ ਦੇ ਸਾਧਨ ਵੀ ਨਹੀਂ ਹੁੰਦੇ ਜੀ ਹੱਕ ਤਾਂ ਸਾਡੀ ਸਿਰੋਮਣੀ ਕਮੇਟੀ ਦਾ ਬਨਦਾ ਹੈ ਕਿ ਇੰਨਾਂ ਨੂੰ ਮਹੀਨਾ ਵਾਰ ਪੈਨਸ਼ਨ ਦੇਵੇ ਪਰ ਉਹ ਸਿਆਸਤਦਾਨ ਦੀ ਜੀ ਹਜ਼ੂਰੀਆਂ ਹੋ ਕੇ ਰਹਿ ਗਈ ? ਇਹ ਪ੍ਰੋਗਰਾਮ ਯੂਨੀਵਰਸਿਟੀ ਦਾ ਬਹੁੱਤ ਵਧੀਆਂ ਉਪਰਾਲਾ ਜੀ ਧੰਨਵਾਦ ਜੀ🙏🏻

  • @tonysingh2504
    @tonysingh2504 2 роки тому +1

    ਸਾਰੀਆਂ ਗੱਲਾਂ ਸੱਚ ਹੈ ਬਾੲੀ 👍
    ਸੁਣ ਕਿ ਬੜਾ ਚੰਗਾ ਲਗਿਆ

  • @saroopsinghkadiana8124
    @saroopsinghkadiana8124 3 роки тому +28

    ਬਹੁਤ ਵਧੀਆ।
    ਮਹਿਨਤ ਜਾਰੀ ਰੱਖਿਓ।
    ਧੰਨ ਗੁਰੂ ਗੋਬਿੰਦ ਸਿੰਘ ਜੀ ਬਹੁਤ ਤਰੱਕੀਆਂ ਬਖਸ਼ਿਸ਼ਾਂ ਕਰਨ ਗੇ।

  • @budhsingh95
    @budhsingh95 2 роки тому +1

    ਸ਼ਾਬਾਸ਼ ਬੇਟਾ ਜੀ ਵਾਹਿਗੁਰੂ ਮਿਹਰ ਕਰੇ ਇੰਨਾ ਤੇ ਬਹੁਤ ਵਧੀਆ ਬੁੱਧ ਸਿੰਘ ਦੁਬਈ ਤੋਂ

  • @folklife01
    @folklife01 4 роки тому +124

    Respected ਮਾਲਵੇ ਦੀ ਰੂਹ "ਮਹਾਂ ਕਵੀ ਬਾਬੂ ਰਜਬ ਅਲੀ ਸਾਹਿਬ ਜੀ" ਨੂੰ ਲੱਖ ਲੱਖ ਵਾਰੀ ਪਰਣਾਮ🙇‍♂️।

  • @santokhsinghbenipal8592
    @santokhsinghbenipal8592 11 місяців тому +1

    ਵਾਹਿਗੁਰੂ ਜੀ ਇਹਨਾਂ ਬਚਿਆਂ ਨੂੰ ਸੁਮੱਤ ਤੰਦਰੁਸਤੀ ਚੜ੍ਹਦੀ ਕਲਾ ਬਖਸ਼ੇ

  • @baljindersinghboxingcoach3049
    @baljindersinghboxingcoach3049 3 роки тому +15

    ਜਿਉਂਦੇ ਵਸਦੇ ਰਹੋ
    ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @SukhdevSingh-qh3tc
    @SukhdevSingh-qh3tc 2 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਬਹੁਤ ਹੀ ਵਧੀਆ 🙏🙏🙏🙏🙏🙏🙏🙏🙏

  • @jagdevaulkh749
    @jagdevaulkh749 4 роки тому +54

    ਬਹੁਤ ਵਧੀਆ ਵੀਰ ਬਹੁਤ ਸੋਹਣਾ ਗਾਇਆ ਰੂਹ ਖੁਸ਼ ਹੋ ਗਈ

  • @hardeepshs8563
    @hardeepshs8563 Рік тому +1

    ਆਗੂ ਬਾਈ ਤਾ ਵਧੀਆ ਬਹੁਤ ਪਾਛੂ ਗਾਓਣ ਆਲੇ ਬਾਈਆਂ ਦੀ ਰਿਹਾਸਲ ਕੱਚੀ ਰਹਿ ਗਈ। ਸ਼ਾਇਦ ਖੜੇ ਮੌਕੇ ਤਿਆਰੀ ਕਰੀ ਹੋਣੀ ਇਹਨਾ ਨੇ।

  • @amancheema6749
    @amancheema6749 4 роки тому +192

    ਬਾਬੂ ਰਜਬ ਅਲੀ ਜੀ ਸਦਾ ਦਿਲ ਚ ਰਹੋਗੇ ,ਅਜ ਕੌਣ 72 ਕਲੀਆ ਛੰਦ ਲਿਖਦਾ ਜਾ ਗਾਉਦਾ,ਐਨੀ ਜਾਣਕਾਰੀ ਸੋਡੇ ਛੰਦ ਚ ਹੈ 🙏🙏

    • @chambakalan
      @chambakalan 4 роки тому +11

      Bai ji Gurmukh singh MA son off Joga Singh Jogi he did 94 kaliya

    • @amancheema6749
      @amancheema6749 4 роки тому +2

      Bilkul vrr likhya ta heiga but babu ji jini jankari ni heigi ode ch,una sirf word poory kity a

    • @abhjotsingh1820
      @abhjotsingh1820 4 роки тому +3

      @@chambakalan ji gurmukh singh joga Singh jogi DA jawai c

    • @sukhrajsingh1114
      @sukhrajsingh1114 4 роки тому +3

      abhjot singh jawai c nai jawai va ajj v

    • @hardeepshs8563
      @hardeepshs8563 4 роки тому +2

      72 ਕਲਾ ਅਸੀਂ ਗਾਇਆ ਹੈ ਜੀ ਹੁਣ ਵੀ ਗਾ ਲੈਂਦੇ ਹਾਂ।

  • @AmandeepSingh-kd2kx
    @AmandeepSingh-kd2kx День тому

    ਬਹੁਤ ਸੋਹਣੀ ਕਵਿਸ਼ਰੀ ਵਾਹਿਗੁਰੂ ਜੀ❤

  • @balwindertiwana8806
    @balwindertiwana8806 2 роки тому +8

    ਵੀਰ ਜੀ ਬਹੁਤ ਆਨੰਦ ਆਈਆ ਆਪ ਜੀ ਦੀ ਕਵੀਸਰੀ ਸੁਣ ਕੇ।

  • @BalharSingh-dn8sw
    @BalharSingh-dn8sw День тому

    ਬਹੁਤ ਵਧੀਆ ਜੁਆਨੋ ਭਰਪੂਰ ਅਨੰਦ ਲਿਆ ਵਾਹਿਗੁਰੂ ਜੀ ਮੇਹਰ ਕਰਨ

  • @surinderpal9680
    @surinderpal9680 5 років тому +358

    ਵੀਰਾਂ ਨੇ ਕਵਿਸ਼ਰੀ ਵਾਲਿਆਂ ਨੇ ਅਤ ਕਰ ਦਿੱਤੀ ਵੀਰ ਬਹੁਤ ਬਹੁਤ ਮੁਬਾਰਕਾਂ ਧੰਨਵਾਦ ਖੁਸ਼ ਰਹੋ

  • @sukhgaming2276
    @sukhgaming2276 3 роки тому +2

    ਬਹੁਤ ਵਧੀਆ ਹੈ ਵੀਰ top ਕਰਵਾ ਦਿੱਤੀ ਇ।

  • @RavinderSingh-ed8tm
    @RavinderSingh-ed8tm 4 роки тому +57

    ਕਿਆ ਬਾਤ ਹੈ, ਬਹੁਤ ਵਧੀਆ, ਏਹੀ ਸਚਾਈ ਹੈ,
    ਬਹੁਤ ਵਧੀਆ ਬਹੁਤ 👍💯👍💯👍💯

  • @iraja333
    @iraja333 2 роки тому +1

    Wa maza agaya. Thankyou🙏

  • @PrabhjotSingh-zd2fd
    @PrabhjotSingh-zd2fd 4 роки тому +17

    ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਾਖੇ veero

  • @jannatguru
    @jannatguru 8 місяців тому +1

    ਆ ਸਾਡਾ ਪੰਜਾਬ a ਜੋਂਦੇ ਰਹੋ ਵੀਰੋ ਵਾਹਿਗੁਰੂ ਸੋਨੂੰ ਸੱਦਾ ਚੜ੍ਹਦੀ ਕਲ੍ਹਾ ਵਿੱਚ ਰੱਖੇ

  • @mayank.ferozepur.PB05
    @mayank.ferozepur.PB05 4 роки тому +58

    ਓਹ ਬੱਲੇ ਬਾਈ ।
    ਜੀਊ
    ਨਜ਼ਾਰਾ ਆ ਗਿਆ ਬਾਈ ਜੀ ਸੁਣ ਕੇ
    ਜਿਉਂਦੇ ਵੱਸ ਦੇ ਰਹੋ ਜੀ

  • @harmandeepsinghdeepsingh4306
    @harmandeepsinghdeepsingh4306 Рік тому +1

    ਵਾਹਿਗੁਰੂ ਜੀ ਬਿਲਕੁਲ ਹੀ ਸਹੀ ਗੱਲ ਹੈ ਜੀ ਮਨ ਖੁ਼ਸ਼ ਕਰਤਾ ਵੀਰ ਏਸ ਕਵੀਸ਼ਰੀ ਜਥੇ ਦੀ ਕਵਿਤਾ ਨੇ

  • @RavinderSingh-ns6pf
    @RavinderSingh-ns6pf 3 роки тому +24

    ਬਹੁਤ ਵਧੀਆ ਗਾਇਆ ਬਾਈ ਜੀ, ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ 🙏

  • @BaljeetKaur-np1qk
    @BaljeetKaur-np1qk Рік тому +1

    ਬਹੁਤ ਵਧੀਆ ਅਵਾਜ਼ ਬੁਲੰਦ ਅਵਾਜ਼ ਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @ਤਰਸੇਮਸੇਮਾਅਜੀਤਗੜ੍ਹੀਆਵਾਂਦਰ

    ਮਾਲਵੇ ਦੇ ਵਾਰਿਸ ਸ਼ਾਹ ,ਬਾਬੂ ਰਜਬ ਅਲੀ ਖਾਂ ਨੂੰ ਕੋਟਿ ਕੋਟਿ ਵਾਰ ਪ੍ਰਨਾਮ ,🙏🙏🙏🙏🙏🙏

  • @hiravarpalsingh6410
    @hiravarpalsingh6410 2 роки тому +1

    ਬਹੁਤ ਵਧੀਆ ਕਵਿਤਾ ਆ ਰੂਹ ਖੁਸ਼ ਕਰ ਦਿੱਤੀ ਇਸ ਧੰਨਵਾਦ

  • @jasdeepsingh2221
    @jasdeepsingh2221 3 роки тому +13

    ਬਾਕਮਾਲ ਗਾਇਆ ਤਿੰਨਾਂ ਵੀਰਾਂ ਨੇ। ਸਭ ਤੋਂ ਵੱਧ ਵੀਰ ਜਸਪਾਲ ਦਾਸ,ਆਵਾਜ਼ ਵੀ ਅਤੇ ਚਿਹਰੇ ਦੇ ਹਾਵ ਭਾਵ ਵੀ ਕਮਾਲ। ਕਲਾਕਾਰੀ ਦਾ ਧੁਰ।

  • @gurshan-official
    @gurshan-official 7 місяців тому +2

    ਬਹੁਤ ਵਧੀਆ ਗੱਲ ਹੈ🙏🙏

  • @GurpreetSingh-vl4od
    @GurpreetSingh-vl4od 4 роки тому +94

    ਬਿਲਕੁਲ ਸੱਚ ਗਇਆ ਵੀਰਾਂ ਨੇ ਵਾਹਿਗੁਰੂ ਚੜਦੀ ਕਲਾ ਚ ਰੱਖੇ ਇਹਨਾ ਨੂੰ।

    • @kulwindersingh-ez9ht
      @kulwindersingh-ez9ht 4 роки тому +3

      ਜਿਉਂਦੇ ਰਹੋ ਪੁਤਰੋ ਵਾਹਿਗੁਰੂ ਤੁਹਾਨੂੰ ਲੰਮੀ ਉਮਰ ਅਤੇ ਤੰਦਰੁਸਤੀ ਬਖਸ਼ੇ ਤਰੱਕੀ ਬਖਸ਼ੇ

    • @gursurindersinghdhatt5918
      @gursurindersinghdhatt5918 3 роки тому +1

      ਵਾਹਿਗੁਰੂ ਚੜਦੀਕਲਾ ਬਖਸ਼ੇ ਬਹੁਤ ਵਧੀਆ ਬਿਲਕੁਲ ਸਚੀ ਕਵੀਸ਼ਰੀ ਧੰਨਵਾਦ

  • @charanjotsingh6th.brollno796
    @charanjotsingh6th.brollno796 4 роки тому +1

    ਬਾਬਾ ਜੋਗਾ ਸਿੰਘ ਜੋਗੀ ਬਣਨ ਨੂੰ ਬਹੁਤ ਜੋਰ ਲੋਣਾ ਪੈਣਾ ਪਰ ਫੇਰ ਵੀ ਬਹੁਤ ਬੱਧੀਅਾ

  • @deepkamboj2844
    @deepkamboj2844 4 роки тому +16

    ਵਾਹ ਜੀ ਵਾਹ ਵੀਰੋ ਕਮਾਲ ਕਰਤੀ ਸੱਚੀ ਜਿਨੀ ਵਧੀਆ ਆਵਾਜ਼ ਉਨੇ ਹੀ ਵਧੀਆ ਬੋਲ ਕੱਲਯੁਗ ਦੀ ਸੱਚਾਈ ਦੱਸੀ ਏ ਵੀਰੋ ਤੁਸੀਂ ਵਾਹਿਗੁਰੂ ਜੀ ਤੁਹਾਨੂੰ ਹੋਰ ਤਰੱਕੀ ਦੇਣ ਹੱਸਦੇ ਵੱਸਦੇ ਰਹੋ 🙏🙏🙏🙏🙏🙏🙏

  • @Jujharsingh-vlog
    @Jujharsingh-vlog 5 місяців тому +1

    ਬਹੁਤ ਵਧੀਆ ਅਵਾਜ ਤੇ ਕਵੀਸ਼ਰੀ,,,,daily ik ਵਾਰ ਮੈਂ ਸੁਣਦਾ

  • @Ammyzone87
    @Ammyzone87 4 роки тому +12

    ਸਿਰਾ ਹੀ ਲਾਤਾ ਵੀਰ ਜੀ ਬਹੁਤ ਵੀ ਵੱਧੀਆਂ ਸੱਚ ਹੈ ਜੋ ਵੀ ਤੁਸੀ ਕਿਹਾ ਹੈ।

  • @MANDEEPSINGH-gy6cd
    @MANDEEPSINGH-gy6cd 10 місяців тому +1

    ਬਹੁਤ ਸੋਹਣੀ ਕਵੀਸ਼ਰੀ ❤ਅਕਾਲ ਪੁਰਖ ਤਰੱਕੀ ਦੇਵੇ ਵੀਰਾ ਨੂੰ,..... ਬਹੁਤ ਲਾਜਵਾਬ ਅੰਦਾਜ਼ ਕਵੀਸ਼ਰੀ ਦਾ 🙏

  • @amrikkehal3454
    @amrikkehal3454 4 роки тому +33

    ਬਹੁਤ ਵਧੀਆ ਜੀ ੲਈਂ ਕਹਿੰਦੇ ਮੈਨੂੰ ਬਹੁਤ ਪਸੰਦ ਹੈ

  • @baldevsinghbuttar8293
    @baldevsinghbuttar8293 2 роки тому +1

    ਲਾਲਬਾਈ ਜਥੇ ਨੂੰ ਮੈਂ ਤਾਂ ਬਾਈ ਸਲਿਊਟ ਹੀ ਕਹੂਗਾ ਜੀ। ਵੈਰੀ ਨਾਈਸ ਕਵੀਸ਼ਰੀ ਗਾਏ ਜਾਣ ਤੇ ਜੀ। ਮਹਾਰਾਜ ਜੀ ਤੁਹਾਨੂੰ ਬੇਟਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜੀ
    ਤਰੱਕੀਆਂ ਦੇਵੇ ਵਾਹਿਗੁਰੂ ਜੀ। ਬੁੱਟਰ ਬਠਿੰਡਾ ਤੋਂ।

  • @hbhatti1986
    @hbhatti1986 4 роки тому +375

    ਇਹ ਕਲਾਕਾਰੀ ਦਾ ਅੰਤ ਹੈ ਵੀਰਿਓ! ਤੁਹਾਨੂੰ ਮਸ਼ਹੂਰ ਹੋਏ ਦੇਖਣਾ ਚਾਹੁੰਦੇ ਹਾਂ ਜੀ।

  • @bahadarsingh8787
    @bahadarsingh8787 2 роки тому +1

    ਕਿਆ ਬਾਤਾਂ ਨਵੇਂ ਕਵੀਸ਼ਰ ਜਥੇ ਦੀਆਂ ਪਹਿਲਾਂ ਜੋਗੀ ਕਵੀਸ਼ਰ ਸਨ ਹੁਣ ਇਹ ਜਥਾ ਬੁਲੰਦੀਆਂ ਤੇ ਜਾਉ

  • @jagdeepsodhi8876
    @jagdeepsodhi8876 3 роки тому +5

    ਵਾਹ ਵਾਹਿਗੁਰੂ ਜੀ ਇਹਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ 🙏🙏🙏🙏🙏🙏🙏

  • @RajuRaju-yw3jx
    @RajuRaju-yw3jx 3 роки тому +1

    ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵੀਰੋ

  • @purshotamlal9885
    @purshotamlal9885 4 роки тому +32

    ਬਹੁਤ ਖੂਬਸੂਰਤ ਅੰਦਾਜ਼ ਵਿਚ ਪੇਸ਼ ਕੀਤੀ ਕਵੀਸ਼ਰੀ।
    ਖੁਸ਼ ਰਹੋ, ਆਬਾਦ ਰਹੋ ਅਤੇ ਰਿਆਜ਼ ਨਾਲ਼ ਜੁੜੇ ਰਹੋ।

  • @JaswantSingh-ht6zc
    @JaswantSingh-ht6zc 2 місяці тому +1

    ਸਾਰੀਆਂ ਗੱਲਾਂ ਸੱਚ ਨੇ

  • @yesiam-5772
    @yesiam-5772 3 роки тому +3

    ਬਹੋਤ ਵਦੀਯਾ ਬਹੋਤ ਵਦੀਯਾ ਬਹੋਤ ਵਦੀਯਾ ਬਹੋਤ ਵਦੀਯਾ ਬਹੋਤ ਵਦੀਯਾ ਬਹੋਤ ਵਦੀਯਾ 👌👌👌

  • @jaspreetjas1085
    @jaspreetjas1085 3 роки тому +1

    ਪੰਜਾਬੀ ਸੱਭਿਆਚਾਰ ਤਾਂ ਕਵੀਸ਼ਰੀ ਵਾਲਾ ਹੈ. ਬਹੁਤ ਬਹੁਤ ਧੰਨਵਾਦ

  • @harbhajansingh5673
    @harbhajansingh5673 3 роки тому +3

    ਵਾਹ ਵਾਹ ਜਿਉਂਦੇ ਵਸਦੇ ਰਹੋ ਪੁਤਰੋ। ਸ਼ਾਬਾਸ਼

  • @HarwindarSingh-ls7vx
    @HarwindarSingh-ls7vx 10 днів тому

    Dhan Dhan Satguru Gobind Singh sahib jii

  • @dhillonjass1010
    @dhillonjass1010 2 роки тому +2

    ਬਹੁਤ ਸੋਹਣੀ ਲਿਖਤ ਐਸੇ ਗੀਤਾਂ ਦੀ ਅੱਜਕਲ੍ਹ ਬਹੁਤ ਲੋੜ ਹੈ🙏।ਆਵਾਜ ਵੀ ਕਮਾਲ ਵੀ ਤਿੰਨੇ ਵੀਰਾਂ ਦੀ👌👌

  • @rallasaab5522
    @rallasaab5522 2 роки тому +1

    ਬਾਬੂ ਰਜ਼ਬ ਅਲੀ ਖ਼ਾਂਨ ਸਾਬ ਜੀ ਦਾ ਕੋਈ ਜਵਾਬ ਨਹੀ
    ਬਹੁਤ ਸੋਹਣਾ ਗਾਇਆ

  • @budhsingh95
    @budhsingh95 4 роки тому +3

    ਵਾਹਿਗੁਰੂ ਮਿਹਰ ਕਰੇ ਇੰਨਾ ਤੇ ਬਹੁਤ ਵਧੀਆ ਬੇਟਾ ਜੀ

  • @karnailsinghsakrali1533
    @karnailsinghsakrali1533 3 роки тому +1

    ਇਹ ਹੈ ਪੰਜਾਬ ਦਾ ਕਲਚਰ ਪੰਜਾਬ ਦੇ ਨੌਜਵਾਨਾ ਨੇ ਅੱਜ ਦੇ ਪੰਜਾਬ ਦੇ ਹਾਲਾਤਾ ਤੇ ਢੁੱਕਦੀ ਗਾ ਇਕੀ। ਗਾ ਕੇ ਸਹ ਤਸਵੀਰ ਪੇਸ਼ ਕਤ ਹੈ

  • @jitsingh4784
    @jitsingh4784 4 роки тому +38

    ਬਹੁਤ ਵਧੀਆ ...ਸਹੀ ਆ ...ਤੋਹਾਡੇ ਵਰਗੇ ਸਮਾਜ ਨੂਂੰ ਸੇਧ ਦੇਣ ਵਾਲੇਆ ਦੀ ਬਹੁਤ ਲੋੜ ...ਬਹੁਤ ਖੂਬਸੂਰਤ ਬੋਲ ਬੋਲੇਆ
    ਤਰਣ੍ਪ੍ਰੀਤ /ਜਸਪਾਲ ਦਾਸ /ਮਨਪ੍ਰੀਤ ..ਖੁਸ਼ ਰਹੋ ਐਦਾਂ ਹੀ ਸਮਾਜ ਨੂਂੰ ਸੇਧ ਦੇਣ ਵਾਲੀਆ ਕਵਿਤਾਵਾਂ ਗਾਊਂਦੇ ਰਹੋ ...ਬਹੁਤ ਬਹੁਤ ਧਨਵਾਦ

  • @bsingh1310
    @bsingh1310 2 роки тому +1

    ਬਹੁਤ ਵਧੀਆ ਵੀਚਾਰ ਕਵੀਸ਼ਰੀ ਆਵਾਜ਼ ਵਹਿਗੁਰੂ ਚੜਦੀਕਲਾ ਬਖਸਣ ਸਤਿ ਸ੍ਰੀ ਅਕਾਲ ਸਭ ਨੂੰ

  • @batalewalasandy8440
    @batalewalasandy8440 4 роки тому +407

    ਜਿਊਂਦੇ ਰਹੋ ਵੀਰੋ ਅਨੰਦ ਆ ਗਿਆ ਬੋਲ ਸੁੱਣਕੇ ਕਮਾਲ ਕਵੀਸ਼ਰੀ

  • @JagdeepSingh-xf3iw
    @JagdeepSingh-xf3iw 3 роки тому +1

    ਛੋਟੇ ਵੀਰ ਜੀ ਕਮਾਲ ਕਰਤੀ ਇਹੋ ਜਿਹੀ ਅਵਾਜ਼ ਅਤੇ ਸੁਰ ਕਦੇ ਵੀ ਨਹੀਂ ਸੁਣੀ
    ਕਵੀਸ਼ਰੀ ਦਾ ਜਮਾਂ ਸਿਰਾਂ ਕਰਾਤਾ
    ਹੋਰ ਤਰੱਕੀਆਂ ਕਰੋ ਧੰਨਵਾਦ

  • @dubicity6770
    @dubicity6770 4 роки тому +6

    ਮਨ ਨੂੰ ਸਕੂਨ ਮਿਲਦਾ ਕਵੀਸਰੀ ਸੁਣ ਕੇ

  • @harvindersinghrurki1046
    @harvindersinghrurki1046 4 роки тому +1

    ਬਹੁਤ ਵਧੀਆ ਨਜ਼ਾਰੇ ਬੰਨਤੇ, ਮੈਨੂੰ ਮੇਰਾ ਦਾਦਾ ਜੀ ਯਾਦ ਆ ਗਏ।

  • @didarsinghgill9968
    @didarsinghgill9968 3 роки тому +4

    ਕਮਾਲ ਕਰਤੀ ਜਵਾਨੋ। ਤਰੱਕੀਆਂ ਕਰੋਂ।🙏

  • @ksbksb5064
    @ksbksb5064 4 роки тому +1

    ਬਹੁਤ ਵਧੀਅਾ ਵਾਹਿਗੁਰੂ ਹੋਰ ਕਿਰਪਾ ਕਰਨ ਜੀ

  • @satnamesingh1387
    @satnamesingh1387 3 роки тому +5

    ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ ਆਪਣੇ ਸਿੰਘਾਂ ਨੂੰ

  • @sukhpreetsingh1058
    @sukhpreetsingh1058 3 роки тому +2

    ਸਹੀ ਗੱਲ ਆ ਵੀਰ ਕਲਯੁਗ ਆਗਿਆ ਹੁਣ ਤਾਂ ਬਹੁਤ ਵਧੀਆ ਗਿਆ ਵੀਰ ❤️❤️❤️❤️

  • @Manpreet86662
    @Manpreet86662 4 роки тому +4

    😘😘😊😊😊😊😊I really like it boht Sara ਪਿਆਰ ਥੋਨੂੰ😘😘😘😊😊😊🙏🙏

  • @JagtarSingh-lr1by
    @JagtarSingh-lr1by 4 роки тому +2

    ਬਹੁਤ ਵਧੀਆ ਜੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @sukhwinderkhalsakhalsa1671
    @sukhwinderkhalsakhalsa1671 4 роки тому +56

    ਬਹੁਤ ਵਧੀਆ ਭਾਈ ਸਾਹਿਬ

  • @ranglapunjab1330
    @ranglapunjab1330 2 роки тому +2

    ਸੌਹ ਲੱਗੇ ਰੂਹ ਖੁਸ਼ ਹੋ ਗਈ very Very nice

  • @pardeepahiii3414
    @pardeepahiii3414 4 роки тому +4

    ਸਿਰਾ ਕਰਾਤੀ ਵੀਰਾਂ ਨੇ 🙏🙏🙏

  • @gurdarshansidhu170
    @gurdarshansidhu170 4 роки тому +2

    ਬਹੁਤ ਵਧੀਆ ਕਵੀਸ਼ਰੀ ਪੁਰਾਣਾ ਵਿਰਸਾ ਸੰਭਾਲ ਰੱਖੀਆਂ ਵੀਰਾਂ ਨੇ ਬਹੁਤ ਧੰਨਵਾਦ

  • @Riya-gk1vt
    @Riya-gk1vt 3 роки тому +33

    Proud of my college students ... well done brothers ... 👍👍👌👌

  • @preethundal1637
    @preethundal1637 4 роки тому +2

    ਬਹੁਤ ਵਧੀਆ ਚੜਦੀ ਕਲਾ ਵਿੱਚ ਰਹੋ

  • @kamarjitkourkhalsa3503
    @kamarjitkourkhalsa3503 3 роки тому +11

    🙏🌹ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਸ਼ੇਰ ਵੀਰਨੋ 👍🌹🙏💘♥️💘

  • @msk.kalyankalyan6965
    @msk.kalyankalyan6965 2 роки тому +1

    Sierra verr ji hun vale sme da ehi hall aa jo tusi ਦੱਸਿਆ ਵੀਰ ਜੀ ਰੁੱਬ ਥੋਨੋ ਤਰੱਕੀਆ ਦੇਵੇ👌👌👌👌👌👌👌👏👏👏👏👏👏👏

  • @HR18vlogz
    @HR18vlogz 3 роки тому +3

    ਬਾਕਮਾਲ ਵੀਰੋ ਚੜ੍ਹਦੀਕਲਾ ਵਿੱਚ ਰੱਖੇ ਗੁਰੂ ਪਾਤਸਾਹ 🙏🏻

  • @grewalledwallpatran3540
    @grewalledwallpatran3540 3 роки тому +1

    ਸਿਰਾ ਕਵੀਸ਼ਰੀ ਹੈ ਜੀ ਵੀਰਾ ਦੀ

  • @SANDEEPSINGH-bv8hb
    @SANDEEPSINGH-bv8hb 2 роки тому +3

    🙏🙏🙏 ਬਹੁਤ ਵਧੀਆ ਕਵਿਤਾ

  • @sirrus1012
    @sirrus1012 Рік тому +1

    ਸੰਸਾਰ ਦੀ ਸਬ ਤੋਂ ਪਹਿਲੀ ਕਲਾ - ਕਵੀਸ਼ਰੀ

  • @mandeeppatto6753
    @mandeeppatto6753 5 років тому +183

    ਸਹੀ ਗੱਲ ਏ ਵੀਰ ਜੀ ਇਹੀ ਹਾਲ ਏ ਦੁਨੀਆਂ ਦਾ

  • @shamsher0128
    @shamsher0128 3 роки тому

    ਅੱਤ ਕਰਾਤੀ ਜਥੇ ਨੇ, ਜਿਉਂਦੇ ਰਹੋ
    ਇਹ ਕਲਾਕਾਰੀ ਨੂੰ ਸਲਾਮ ਏ

  • @harafangle9473
    @harafangle9473 3 роки тому +3

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ 🙏🙏🙏🙏🙏

  • @HarpreetSingh-sq7xz
    @HarpreetSingh-sq7xz 2 місяці тому +2

    Great artist's 👍👌

  • @simranjitkaur1446
    @simranjitkaur1446 4 роки тому +18

    ਬਹੁਤ ਵਧੀਆ ਗਾਣਾ ਵੀਰ ਜੀ. 💯

  • @ManjitSingh-cq4tj
    @ManjitSingh-cq4tj 3 роки тому

    ਪਰਮਾਤਮਾ ਏਦਾਂ ਹੀ ਸੇਵਾ ਲੈਂਦੇ ਰਹਿਣ ਆਪ ਜੀ ਕੋਲੋ

  • @rattolrandhir2388
    @rattolrandhir2388 4 роки тому +197

    ਵਾਹ ਵੀਰ ਜੀ ਨਵੀ ਪੀੜੀ ਕੋਲੋ ਕਵੀਸਰੀ ਸੁਣ ਕੇ ਸਕੂਨ ਮਿਲੇਆ ਧੰਨਵਾਦ ਕਰਦਾ ਜਥੇ ਦਾ ਜਿਉਦੇ ਰਹੋ ਰੱਬ ਮਾਣ ਸਨਮਾਣ ਬਖਸੇ🙏

  • @mandeepkaur868
    @mandeepkaur868 2 місяці тому

    Parmatma mehar kre
    Bulndia noo chhoo
    Je gursikh veera di
    Tarakki❤

  • @najamsinghguarana7050
    @najamsinghguarana7050 3 роки тому +3

    Bai siraaa la ta 🙏🏻🙏🏻🙏🏻🙏🏻

  • @nihalkhalsa1349
    @nihalkhalsa1349 3 роки тому +3

    ਸੱਚ ਹੈ

  • @harmandeepok
    @harmandeepok Рік тому

    ਬਾਬਾ ਜੀ ਬਹੁਤ ਸੋਹਣਾ ਗਾਇਆ ❤❤❤❤

  • @jagdeephundal1078
    @jagdeephundal1078 4 роки тому +34

    ਬਿਲਕੁਲ ਸਹੀ ਗੱਲ ਆ ਇੱਕ ਇੱਕ ਵੀਰਾ ਦੀ ਅਵਾਜ਼ ਵੀ ਬਹੁਤ ਸੋਹਣੀ ਆ

  • @mithasingh4484
    @mithasingh4484 Рік тому

    ਵਾਹ ਜੀ ਵਾਹ ਜੀ ਵਾਹ ਜੀ ਵਾਹ ਜੀ ਵਾਹ ਅਨੰਦ ਆ ਗਿਆ

  • @gurtejgill795
    @gurtejgill795 4 роки тому +10

    🙏🏼🙏🏼👌🏼👌🏼 ਕੋਈ ਸਬਦ ਨਹੀ ♥️♥️

  • @PargatSingh-vo5ob
    @PargatSingh-vo5ob Рік тому

    ਬਹੁਤ ਵਧੀਆ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @sukhmanpreetsingh1126
    @sukhmanpreetsingh1126 4 роки тому +44

    ਬਹੁਤ ਵਧੀਆ ਲਿਖਿਆ ਤੇ ਓਸ ਤੋਂ ਵੀ ਵਧੀਆ ਗਾਇਆ ਹੈ । ਮੈਂ ਵਾਰ ਵਾਰ ਸੁਣਿਆ ਤੇ ਸੁਣਦਾ ਹਾਂ। ਸ਼ੇਅਰ ਵੀ ਕੀਤਾ। 🙏🏻

    • @jagtar.singhsingh7801
      @jagtar.singhsingh7801 4 роки тому

      ਬਹੁਤ। ਵਧੀਆ ਵੀਰ। ਜੀ

    • @manjitkaur9841
      @manjitkaur9841 3 роки тому

      Mai bohta var sundi ya

    • @kamaljeetsingh2414
      @kamaljeetsingh2414 2 роки тому

      ​@@jagtar.singhsingh7801 qqqq1qq1qqqqqqqqq111qq1qqq1q1q111qqqq11qq1qqqqqqqqqqqqq1qqqqqqqqqqqqqqq11111qq11q11111q1qqqqqq1qqqq1111qqqqq1111qqqqqqq11q11qqq111qq1q111111qqqq1q111q1qq11qq1q11111qqq1q11111qqqq11qq11q111q11111😅..
      .😊

  • @guribrar240
    @guribrar240 3 роки тому

    ਬਹੁਤ ਬਹੁਤ ਵਧਾਈ, ਕਯਾ ਕਲਾਕਾਰੀ ਹੈ 🙏

  • @satgurchatha5598
    @satgurchatha5598 4 роки тому +43

    ਬਹੁਤ ਵਧੀਆ ਤਰੀਕੇ ਸਮੇ ਦੀ ਗੱਲ ਕੀਤੀ ਹੈ

    • @manjeetkaur7562
      @manjeetkaur7562 4 роки тому

      V nice.

    • @sirajdeen9165
      @sirajdeen9165 4 роки тому

      Guardian of BABU RAJIV ALI work hard you will surely success in kavisri line god bless you

  • @rajpallitt8365
    @rajpallitt8365 2 роки тому

    ਵੀਰੇ ਅਤ ਸਭ ਤੋ ਉਪਰ ਆ ਹੋ ਤੁਸੀ ਤੁਹਾਨੂੰ ਮੈ ਸੁਪਰ ਸਟਾਰ ਦੇਖਣਾ ਚਹੁੰਦਾ ਤੁਹਾਡੀ ਆਵਾਜ ਵਿੱਚ ਇਹਨਾ ਦੱਮ ਆ ਅੱਜ ਤੱਕ ਕਿਸੇ ਚ ਨੀ ਦੇਖੀ ਜੋ ਤੁਸੀ ਕਵੀਸ਼ਰੀ ਚ ਲਾਈਨਾਂ ਬੋਲੀਆਂ ਨੇ ਸਭ ਸੱਚੀਆਂ ਨੇ

  • @attdeshakaari8058
    @attdeshakaari8058 4 роки тому +445

    ਅਵਾਜ ਤਾਂ ਢਾਢੀ ਵੀਰਾ ਦੀ ਵੀ ਬਹੁਤ ਵਧੀਆ ਹੁੰਦੀ ਅਾ , ਫੇਰ ਇਹਨਾਂ ਦੀ ਫੀਸ ਸਿੰਗਰਾਂ ਜਿੰਨੀ ਕਿਓ ਨਹੀਂ ਹੁੰਦੀ🤔🤔

  • @BalwinderSingh-lr2tf
    @BalwinderSingh-lr2tf 3 роки тому

    Vah ji vah kiya Batta..bahut hee vadia. Very nice...bilkul sach kihe ji... shyde hee kisey ne ehna sach keha hove....jug jug jio...guru sahib hor v chardikla Bakhshan ji

  • @balwindersingh.1452
    @balwindersingh.1452 4 роки тому +29

    ਵਾਹ ਜੀ ਵਾਹ ਮੁੰਡਿਆਂ ਨੇ ਕਲਯੁਗ ਦੀ ਪਰਿਭਾਸ਼ਾ ਬਹੁਤ ਵਧੀਆ ਤਰੀਕੇ ਨਾਲ ਬਿਆਨ ਕੀਤੀ ,
    God bless all of you boys