Tractor stunt banned ❌❌❌❌❌❌❌❌❌❌ kio kite

Поділитися
Вставка
  • Опубліковано 6 жов 2024

КОМЕНТАРІ • 20

  • @sharanjitkaur2437
    @sharanjitkaur2437 11 місяців тому

    Sahi gaal pra

  • @Hardeepkaur-xp4xb
    @Hardeepkaur-xp4xb 11 місяців тому +2

    ❤❤👍👍

  • @gurpyardeol1226
    @gurpyardeol1226 11 місяців тому +2

    Shi gal aa bai

  • @jonsgurjar
    @jonsgurjar 11 місяців тому +1

    ❤❤❤❤❤

  • @13eichermakhma56
    @13eichermakhma56 11 місяців тому +1

    Sahi gal ha

  • @splendorloverssahilkhan6375
    @splendorloverssahilkhan6375 11 місяців тому +1

    Bilkul shi baat he tractor stunt se lga da gher chata he

  • @YuvrajSingh-eb3mh
    @YuvrajSingh-eb3mh 11 місяців тому +1

    Sahi gal😢aa veer

  • @jattwagon
    @jattwagon 11 місяців тому +1

    Bulkul shi 👍👍

  • @OGJattYT1
    @OGJattYT1 11 місяців тому +2

  • @jonsgurjar
    @jonsgurjar 11 місяців тому +1

    Sahi bat ha Bhai ❤️

  • @Love_bhinder
    @Love_bhinder 11 місяців тому +2

    Tractor aali game to koi ulta kam thodi aa a ta veer apna shonk aa ❤❤

  • @gurivirk3143
    @gurivirk3143 11 місяців тому

    Shi gl e veere teri

  • @prithviraj6172
    @prithviraj6172 10 місяців тому

    Yaar j koi adult karda stunt bas o jimevaar aa aavdi life daa . Band karna taa thik ni lagda chal government chahe soch wadia rahi aa par band karna taa thik ni . Marde taa lok har game ch aa fer ban thodi karde aa games

  • @Love_bhinder
    @Love_bhinder 11 місяців тому +1

    Shi Gaal aa veer tractor to loka de ghr chalde de aa ❤❤

  • @Attwaddi
    @Attwaddi 10 місяців тому

    Bai apne hi ltta khicde hunde aa eh ta ithaas hi a ltta khichan da

  • @Love_bhinder
    @Love_bhinder 11 місяців тому +1

    Jatt da duja putt he tractor honda aa veer ❤❤

  • @jugrajsingh-sj5rs
    @jugrajsingh-sj5rs 11 місяців тому

    ਸਹੀ ਕਿਹਾ ਤੁਸੀਂ ਵੀਰ ਜੀ ਪਰ ਮੇਰੇ ਹਿਸਾਬ ਨਾਲ ਤੇ ਸਟੰਟ ਸਾਰੇ ਕੰਮਾਂ ਚ ਐ ਜਿਵੇਂ ਕਿ ਮੰਨਲੋ ਕੋਈ ਸਾਈਕਲ ਚਲਾ ਰਿਹਾ ਰਸਤੇ ਤੇ ਜੇ ਤਾਂ ਉਹ ਸਹੀ ਰਿਹਾ ਤਾਂ ਫਿਰ ਠੀਕ ਆ ਜੇ ਉਹ ਸੱਪ ਦੀ ਤਰ੍ਹਾਂ ਚਲੇਗਾ ਰਸਤੇ ਚ ਹੁਲੜ ਬਾਜੀ ਕਰੇਗਾ ਤਾਂ ਜਾ ਉਹਨੂੰ ਪਿਛੋਂ ਟੱਕਰ ਵੱਜੇਗੀ ਜਾ ਫਿਰ ਅੱਗੋਂ ਸਟੰਟ ਕਰਨਾ ਮਾੜੀ ਗੱਲ ਨਹੀਂ ਆਪਾ ਖੋਹ ਦੇਣਾ ਗਲਤ ਗਲ ਜਿਵੇਂ ਕਿ ਟਰੈਕਟਰ ਸਟੰਟ ਟਾਇਮ ਉਹ ਥੱਲੇ ਉਤਰੀਆ ਫਿਰ ਉਸਦੀ ਗਲਤੀ ਕਿ ਉਹ ਪਿਛੇ ਦੀ ਨੀ ਚੜਿਆ ਸਾਈਡ ਤੋਂ ਹੀ ਟਰੈਕਟਰ ਨੂੰ ਕੁਝ ਕਰ ਰਿਹਾ ਸੀ ਮੇਰਾ ਮੰਨਣਾ ਇਹ ਕਿ ਜੇ ਇਹ ਕੰਮ ਕਰਨਾ ਤੇ ਟਰੈਕਟਰ ਤੋਂ ਕਦੇ ਵੀ ਥਲੇ ਨਾ ਉਤਰੋ ਇਹ ਬਹੁਤ ਵੱਡੀ ਗਲਤੀ ਹੈ ਮੈਂ ਇਸ ਟਾਇਮ ਇੰਡੀਆ ਤੋਂ ਬਾਹਰ ਹੀਆ ਮੈਂ
    ( (EXCAVATOR -ਪੋਕਲੈਨ ਚੈਣ ਵਾਲੀ)) ਚਲਾਉਨਾ ਇਸ ਨੂੰ ਕਦੇ ਕਦੇ ਬਹੁਤ ਰਿਸਕ ਵਾਲੇ ਕੰਮ ਮਿਲਦੇ ਆ ਪਰ ਬਹੁਤ ਧਿਆਨ ਨਾਲ ਕਰੀਦੇ ।।ਸਟੰਟ ਸਾਰੀ ਦੁਨੀਆਂ ਹੀ ਖੇਡ ਰਹੀਆਂ ਟਰੱਕਾਂ ਬੱਸਾਂ ਕਾਂਰਾ ਮੋਟਰਸਾਈਕਲਾ ਵਾਲੇ ਪਰ ਫਰਕ ਸਾਨੂੰ ਸਮਝਣਾ ਪੈਣਾ ਬਸ ਕਿ ਜਿਨ੍ਹਾਂ ਚਿਰ ਅਸੀਂ ਸਹੀ ਚਲਦੇ ਹਾ ਤੇ ਲੋਕ ਵਾਹ ਵਾਹ ਕਰਦੇ ਜੇ ਗਲਤੀ ਹੋ ਜਾਵੇ ਤੇ ਫਿਰ ਚੰਗਾ ਹੋਇਆ ਹੁਣ ਅੱਕਲ ਆਜੋਗੀ ਇਹਨੂੰ ਫਿਰ ਇਹੋ ਜਿਆ ਗੱਲਾਂ ਸੁਣੀਆਂ ਪਇੰਦੀਆ ਉਸ ਚ ਕਸੂਰ ਸਾਡਾ ਆਪਣਾ ਹੀ ਹੁੰਦਾ ਜਦੋਂ ਸੋਚਦੇ ਮੈਂ ਹੀਆ ਜੋਵੀਆਂ ਪਰ ਮਸ਼ੀਨਰੀ ਬੰਦੇ ਨੂੰ ਔਕਾਤ ਚੇਤੇ ਕਰਵਾਉਂਦੀ ਹੀ ਰਹਿੰਦੀਆਂ ਪਰ ਬੰਦੇ ਫਿਰ ਉਸਨੂੰ ਹੱਥ ਛੱਡ ਛੱਡ ਕੇ ਚਲਾਉਂਣ ਪਇੰਦੇ ਬਾਕੀ ਜੇ ਇਹ ਕੰਮ ਕਰਨਾ ਹੀਆ ਤਾਂ ਮੇਲਿਆਂ ਚ ਲੋਕਾਂ ਨੂੰ ਦੂਰ ਰਹਿਣ ਲਈ ਕਿਹਾ ਕਰੋ ਉਸਤੋਂ ਵੀ ਪਹਿਲਾਂ ਮੇਲੇ ਦੀ ਜਿਹੜੀ ਪ੍ਰਬੰਧਕ ਕਮੇਟੀ ਉਸਨੂੰ ਕਿਹਾ ਕਰੋ ਤੁਸੀਂ ਲੋਕਾਂ ਨੂੰ ਦੂਰ ਕਰੋ ਫਿਰ ਮੈਂ ਸਟੰਟ ਸ਼ੁਰੂ ਕਰਨਾ ਬਾਕੀ ਰਿਸਕ ਤੇ ਹਰ ਇੱਕ ਕੰਮ ਚ ਆ ਜਦੋਂ ਸਫਲ ਹੋ ਜਾਨੇ ਫਿਰ ਉਸਨੂੰ ਸਟੰਟ ਕਿਹ ਦਿਨੇ ਮੇਰੇ ਕੰਮ ਚ ਵੀ ਮੈ ਬਹੁਤ ਵੇਖਿਆ ਕਿ ਜੇ ਤੇ ਕੰਮ ਸਹੀ ਕਰਤਾ ਰਿਸਕ ਵਾਲਾ ਕੰਮ ਵੀ ਸਹੀ ਕਰਤਾ ਤੇ ਸਾਰੇ ਬਹੁਤ ਖੁਸ਼ ਹੋ ਜਾਂਦੇ ਇੰਜੀਨੀਅਰ ਫੋਰਮੈਂਨ ਲੇਬਰ ਵਾਲੇ ਵੀ ਤੇ ਜੇ ਕਿਤੇ ਥੋੜੀ ਜਿਹੀ ਵੀ ਗਲਤੀ ਹੋ ਜੇ ਤਾਂ ਭੈੜਾ ਜਿਹਾ ਮੂੰਹ ਬਣਾ ਲਾਇੰਦੇ ਦੁਨੀਆਂ ਸਾਰੀ ਏਸੇ ਤਰ੍ਹਾਂ ਹੀਆ ਹੁਣ ਲੋਕ ਇਹ ਦੱਸਣ ਕਿ ਜਹਾਜ਼ ਤੋਂ ਵੱਡਾ ਰਿਸਕ ਕਿਹੜਾ ਫਿਰ ਵੀ ਕਿੱਤੇ ਨਾ ਕਿੱਤੇ ਜਾਂਦੇ ਹੀ ਰਹਿੰਦੇ ਬਿਜਲੀ ਵਾਲੀ ਟਰੇਨ ਪਰ ਫਿਰ ਲੋਕ ਸਫਰ ਕਰਦੇ ਹੀ ਰਹਿੰਦੇ ਮੇਰੀ ਟਰੈਕਟਰ ਟੋਚਨ ਤੇ ਸਟੰਟ ਵਾਲੇ ਸਾਰੇ ਵੀਰਾਂ ਨੂੰ ਬੇਨਤੀ ਇਹ ਤੁਹਾਡਾ ਕੰਮ ਆ ਤੇ ਇਸ ਨੂੰ ਕੰਮ ਵਾਂਗੂੰ ਹੀ ਕਰੋ ਆਪਣਾਂ ਤੇ ਲੋਕਾਂ ਦਾ ਵੀ ਧਿਆਨ ਰੱਖੋ ਤਾਂ ਕਿ ਤੁਹਾਡੀ ਲਾਈਨ ਦੀ ਬਦਨਾਮੀ ਨਾ ਹੋਵੇ

    • @FRESHYHOOD
      @FRESHYHOOD 7 місяців тому

      22 ji enna badda comment koi nahi pad reha ena lamba comments ....ena time kise kol vi nhi
      Sariya gallan nalo video Bana ke pa deyo 😂

  • @yrs130
    @yrs130 11 місяців тому

    Jai shree ram

  • @navjodhsingh7598
    @navjodhsingh7598 11 місяців тому

    Tractors remote start/ off hone chahide aa