ਚੌਪਹਿਰਾ ਠੀਕ ਜਾਂ ਗਲਤ?? Chophera Right or Wrong?? Full explained

Поділитися
Вставка
  • Опубліковано 18 лис 2024

КОМЕНТАРІ • 7

  • @SandeepKaur-jw8hk
    @SandeepKaur-jw8hk 2 місяці тому +1

    ❤❤❤❤❤

  • @puneetmehar2845
    @puneetmehar2845 2 місяці тому +1

    🙏🙏🙏🙏

  • @gopisingh9828
    @gopisingh9828 2 місяці тому +1

    Dhan Dhan Baba Deep Singh Ji Maharaj❤🙏🏼❤🙏🏼❤🙏🏼❤🙏🏼

  • @RajinderSinghgill-n3j
    @RajinderSinghgill-n3j 2 місяці тому +1

    WAHEGURU JI

  • @sachdikhojwithbaldevsinghm8464
    @sachdikhojwithbaldevsinghm8464 2 місяці тому

    ਚੌਪਹਿਰੇ ਵਿੱਚ ਹਿੱਸਾ ਲੈਣ ਤੋਂ ਪਹਿਲਾਂ ਹੇਠਾਂ ਦਿੱਤੇ ਸਵਾਲਾਂ ਦੇ ਉੱਤਰ ਲੱਭ ਲਵੋ ਜੀ।
    ਕੀ ਕੋਈ ਵੀਰ ਭੈਣ ਦੀਪ ਸਿੰਘ ਦੇ ਜੀਵਨ ਇਤਿਹਾਸ ਬਾਰੇ ਦੱਸੇਗਾ ਕਿ ਇਹ (ਦੀਪ ਸਿੰਘ) ਸੰਨ ੧੬੮੨ ਈਸਵੀ ਤੋਂ ਲੈ ਕੇ ਸੰਨ ੧੭੧੬ ਈਸਵੀ ਤੱਕ ਕਿੱਥੇ ਸੀ?
    ੧. ਜਦੋਂ ਸੰਨ ੧੭੦੫ ਈਸਵੀ ਵਿੱਚ ਆਨੰਦ ਪੁਰ ਸਾਹਿਬ ਦਾ ਕਿਲੵਾ ਛੱਡਿਆ?
    ੨. ਸਰਸਾ ਨਦੀ ਤੇ ਵਿਛੋੜੇ ਸਮੇਂ?
    ੩. ਚਮਕੌਰ ਸਾਹਿਬ ਦੇ ਯੁੱਧ ਸਮੇਂ?
    ੪. ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਮੇਂ?
    ੫. ਮੁਕਤਸਰ ਦੀ ਜੰਗ ਸਮੇਂ?
    ੬. ਗੁਰੂ ਗੋਬਿੰਦ ਸਿੰਘ ਜੀ ਦੀ ਸ਼ਹੀਦੀ ਸਮੇਂ?
    ੭. ਬਾਬਾ ਬੰਦਾ ਸਿੰਘ ਬਹਾਦੁਰ ਦੀ ਗਿ੍ਫ਼ਤਾਰੀ ਸਮੇਂ?
    ੮. ਬਾਬਾ ਬੰਦਾ ਸਿੰਘ ਬਹਾਦੁਰ, ਉਸ ਦੇ ਚਾਰ ਸਾਲ ਦੇ ਪੁੱਤਰ ਅਜੈ ਸਿੰਘ ਅਤੇ ਕਈ ਸੌ ਸਿੰਘਾਂ ਦੀ ਸ਼ਹੀਦੀ ਸਮੇਂ?
    ੯. ਇਸ ਦੀ ੭੫ ਸਾਲਾਂ ਦੀ ਉਮਰ (ਸੰਨ ੧੬੮੨ ਈਸਵੀ ਤੋਂ ਲੈ ਕੇ ਸੰਨ ੧੭੫੭ ਈਸਵੀ ਤੱਕ) ਦੇ ਸਮੇਂ ਦੇ ਸ਼ਾਸ਼ਕਾਂ ਨੂੰ ਇਸ ਕਹੇ ਜਾਂਦੇ ਮਹਾਨ ਯੋਧੇ ਤੋਂ ਕੋਈ ਖਤਰਾ ਕਿਉਂ ਨਹੀਂ ਭਾਸਿਆ?
    ਇਹ ਬਾਬਾ ਕਿਤੇ ਲੁਕ ਛੁਪ ਕੇ ਨਹੀਂ ਰਹਿੰਦਾ ਸੀ ਸਗੋਂ ਭਾਈ ਮਨੀ ਸਿੰਘ ਦੀ ਹੀ ਤਰ੍ਹਾਂ ਇੱਕ ਗੁਰਦੁਆਰੇ (ਸਾਬੋ ਕੀ ਤਲਵੰਡੀ) ਵਿੱਚ ਰਹਿੰਦਾ ਸੀ। ਭਾਈ ਮਨੀ ਸਿੰਘ ਇਸੇ ਤਰ੍ਹਾਂ ਅੰਮਿ੍ਤਸਰ ਵਿੱਚ ਰਹਿੰਦਾ ਸੀ।
    ੧੦. ਮੁਗਲ ਹਕੂਮਤ ਨਾਲ ਦੀਪ ਸਿੰਘ ਵਲੋਂ ਲੜੀਆਂ ਗਈਆਂ ਜੰਗਾਂ ਦਾ ਵੇਰਵਾ ਦੇਣਾ ਕਰਨਾ ਜੀ।
    ਨੋਟ:- ਆਪਣੇ ਕਮੈਂਟ ਨਾਲ ਕਿਸੇ ਸਮਕਾਲੀ ਲਿਖਾਰੀ ਦੀ ਲਿਖਤ ਦਾ ਹਵਾਲਾ ਜਰੂਰ ਸਾਂਝਾ ਕਰਨਾ ਜੀ।
    ਚੌਪਹਿਰੇ ਤੋਂ ਪਹਿਲਾਂ ਮੇਰੀ ਇਹ ਵੀਡੀਓ ਜਰੂਰ ਸੁਣ ਲੈਣਾ ਜੀ:-
    ua-cam.com/video/DHOF-HeDsRw/v-deo.html
    ਵੀਰੋ ਅਤੇ ਭੈਣੋ ਜਿਹੜਾ ਦੀਪ ਸਿੰਘ ਜਿਉਂਦੇ ਜੀਅ ਗੁਰੂ ਗੋਬਿੰਦ ਸਿੰਘ ਜੀ ਦੇ ਕਿਸੇ ਕੰਮ ਨਾ ਆਇਆ, ਗੁਰੂ ਜੀ ਵਲੋਂ ਥਾਪੇ ਗਏ ਜਰਨੈਲ ਬਾਬਾ ਬੰਦਾ ਸਿੰਘ ਬਹਾਦੁਰ ਜੀ ਦੇ ਕੰਮ ਨਾ ਆਇਆ ਉਹ ਦੀਪ ਸਿੰਘ ਮਰਨ ਉਪਰੰਤ ਤੁਹਾਡਾ ਕੀ ਸਵਾਰੇਗਾ?

  • @SandeepKaur-jw8hk
    @SandeepKaur-jw8hk 2 місяці тому +1

    Waheguru ji

  • @Manjotsigh
    @Manjotsigh 2 місяці тому

    Waheguru ji