Bai anchor boht irritating aa yaar bolda kidan te ewe nazjayz hi haasi janda pleaass anchor mu train karo nai ta ine hor vadiya reporter ne una nu rakho kyuki aa fit ni podcast waste betuka hassi janda
आज देश के लिए एक और काला दिन, संविधान (भाजपा) की बात करने वालों ने एक बार फ़िर संविधान का गला दबा दिया और कुछ दिन पहले संजय सिंह (सांसद, राज्य सभा), सुशील कुमार रिंक (सांसद, लोक सभा) जी को सैंशन से निलंबित करने के बाद आज राघव चड्ढा (सांसद राज्य सभा) जी को तो उनकी मैंबरशिप से ही निलंबित कर दिया गया। 2024, BYE BYE भाजपा, WELCOME INDIA.
ਤੇਰੇ ਪਿਤਾ ਸਾਡਾ ਦੋਸਤ ਸੁਰਿੰਦਰ ਕਬੋਜ ਬਹੁਤ ਵਧੀਆ ਇਨਸਾਨ ਹਨ ਉਨਾ ਦੀ ਇਜਤ ਕਰਨਾ ਤੁਹਾਡਾ ਫਰਜ ਹੈ
ਸਿਮਰਨਜੀਤ ਯਾਰ ਆਹ ਕੀ ਕੰਮ ਫੜ ਲਿਆ। ਤੂੰ ਰਤਨ ਨਾਲ ਹੀ ਜਚਦਾ ਸੀ। ਲੋਕਾਂ ਦੇ ਮੁੱਦੇ ਚੱਕੋ। ਨਸ਼ੇ ਵੱਲ ਧਿਆਨ ਦਿਉ। ਐਂਵੇ ਹੱਸਣ ਨਾਲ ਕੁਝ ਨਹੀਂ ਬਣਨਾ।
ਰਗਾਂ ਖੁਸ਼ਕ ਹੋਇਆ ਲਗਦੀਆ ।
ਬਹੁਤ ਖੂਬ 👌
Very good interview ji.
Waheguru ji parmatma sab da bla kre ji 🙏🏼 Waheguru
ਸ੍ਰੀ। ਮਾਨ। ਜੀ। ਜਿਹੜੇ ਲੋਕਾਂ ਦੇ। ਕੱਚੇ ਮਕਾਨ ਹਨ ਉਨ੍ਹਾਂ ਦੇ ਘਰ। ਪੱਕੇ। ਬਣਾਏ ਜਾਣ। ਗੋਲਡੀ ਜੀ
Ancer wali koi gal jihi ni lagi
ਗੋਲਡੀ ਕੰਬੋਜ ਜੀ Sirrraaa
Changa nhi lagda, ik reporter khachra haassa ਹੱਸਦਾ... ਅਪਣਾ ਕੰਮ ਰੀਝ ਨਾਲ ਕਰੋ ਤੇ ਆਪਣੇ ਤੋਂ ਵੱਡਿਆਂ ਤੋਂ ਸੁਣੋ
Beautiful ❤❤❤❤
ਸਿੰਘ ਨੇ ਵਥੈਰਾ ਗੋਲਡੀ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਪਰ ਸ਼ੇਰਾ ਦਾ ਕੋਈ ਭੇਤ ਨੀ ਪਾ ਸਕਦਾ ਸਲਾਮ ਹੈ ਗੋਲਡੀ ਬਾਈ ਨੂੰ
ਬਾਈ ਇਕ ਗੱਲ ਦੱਸਾਂ ਸਰਦਾਰ ਬੰਦਾ ਇਨਾ ਹਸਦਾ ਸੋਹਣਾ ਨੀ ਲੱਗਦਾ ਕੋਈ ਬੰਦਿਆ ਵਾਲੀ ਗੱਲ ਕਰੋ
Sahi gal aa biht irritate karda yaar aha interview len ala sardar ewe hassi janda jawakan wang nale fake ja lagda koi hasan wali gal v ni hundi
Laal lakeer wali jagah di registry jaldi karo g
Good parson
Good simra Bai ❤️❤️
Congress nu aseea deo
Best wishes for you sir
Very nice 👍 god blessed you sir 🙏😇
Bai ji anchor fit nhi show waaste, fumble, questions theek ne, bas puchn da way bhut stupid hai
👌nice video
Good interview ji
ਪ੍ਰਾਈਮ ਏਸ਼ੀਆ ਟੈਲੀਵਿਜ਼ਨ ਮੇਰਾ ਪਸੰਦੀਦਾ ਚੈਨਲ ਹੈ
ਪਰ ਬੰਦੇ ਦਾ ਨਿੱਜੀ ਹਿਸਾਬ ਦੇਖ ਕੇ ਇੰਟਰਵਿਊ ਲਿਆ ਕਰੋ ਇਸ ਪਤੰਦਰ ਨੇ ਤਾਂ ਆਪਣੇ ਸਹੁਰੇ ਘਰ ਨੂੰ ਨਹੀਂ ਬਖਸ਼ਿਆ ਆਪਣੇ ਪਿਓ ਨੂੰ ਮੰਨਣ ਤੋਂ ਇਨਕਾਰੀ ਹੋ ਗਿਆ
Ha..ha..ha..very Good Answer
ਤਿੰਨ ਸੌ ਛੇ ਮੋਤ ਦਾ ਕਾਰਨ
Great man super man sada bai MLA
JALALABAD VICH ..Hans Raj Josan Better.Shareef Leader..2.Jogindet Singh C.B.I.Director..were Best.Amla Also Better.Richest.. 3:08 .But All Others wrong Leaders
ਪਹਿਲਾਂ ਕੁਮੈਂਟ
ਧੰਨਵਾਦ ਭਰਾ, ਮੈਂ ਨੋਬਲ ਪੁਰਸਕਾਰ ਲਈ ਕਰਤੀ ਆ ਸਿਫਾਰਿਸ਼ ਤੁਹਾਡੇ ਲਈ, ਉਮੀਦ ਆ ਜਲਦੀ ਮਿਲ ਜਾਊਗਾ, ਅੱਗੇ ਤੋਂ ਵੀ ਹੋਰ ਪੁਰਸ਼ਕਾਰ ਲਈ ਏਦੇ ਹੀ ਮਿਹਨਤ ਕਰਦੇ ਰਹਿਓ, ਧੰਨਵਾਦ
Bai anchor boht irritating aa yaar bolda kidan te ewe nazjayz hi haasi janda pleaass anchor mu train karo nai ta ine hor vadiya reporter ne una nu rakho kyuki aa fit ni podcast waste betuka hassi janda
आज देश के लिए एक और काला दिन, संविधान (भाजपा) की बात करने वालों ने एक बार फ़िर संविधान का गला दबा दिया और कुछ दिन पहले संजय सिंह (सांसद, राज्य सभा), सुशील कुमार रिंक (सांसद, लोक सभा) जी को सैंशन से निलंबित करने के बाद आज राघव चड्ढा (सांसद राज्य सभा) जी को तो उनकी मैंबरशिप से ही निलंबित कर दिया गया। 2024, BYE BYE भाजपा, WELCOME INDIA.
Sarkar fail aa Ena di Loki harr Naal marr gey lakhy sidany Wargy shonki sardar daty khary aa but Ena di goarment sutti pi aa