ਵੱਡੇ ਖੁਲਾਸੇ | Music Director Sukhpal Sukh | Sattie | Satrang Celebrity | EXCLUSIVE | PART 1
Вставка
- Опубліковано 18 жов 2024
- #Gippygrewal #sattie #sukhpalsukh #channelsatrang #satrangcelebrity #gcg #gallanchongall #interview
.
SUBSCRIBE TO : CHANNELSATRANG & @SaatieX5
Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
Channel gives you information about Punjabi Music, Films and Punjab Current Affairs.
Facebook page : / channelsatrang
Twitter : / channel_satrang
ਆਪਣੇ ਸਮੇਂ ਦੇ ਬੇਹੱਦ ਮਸ਼ਰੂਫ ਮਿਊਜ਼ਿਕ ਡਾਇਰੈਕਟਰ, ਬਹੁਤ ਹਿੱਟ ਗੀਤ ਦਿੱਤੇ ਨੇਂ ਸੁੱਖ ਭਾਜੀ ਨੇ, ਬਾਈ ਜੀ ਤੁਹਾਡੇ ਆਉਣ ਵਾਲੇ ਪ੍ਰਾਜੈਕਟਾਂ ਦਾ ਇੰਤਜ਼ਾਰ ਰਹੇਗਾ, ਪਰਮਾਤਮਾ ਹੋਰ ਤਰੱਕੀਆਂ ਬਖਸ਼ੇ 🙏
ਬਹੁਤ ਬਹੁਤ ਧੰਨਵਾਦ ਜੀ 🙏❤
@@sukhpalsukhcheema4626 thanks full sir
ਬਹੁਤ ਵਧੀਆ ਜੀ 🙏👌ਸਭ ਤੋਂ ਚੰਗੀ ਗੱਲ ਸੁੱਖ ਭਾਜੀ ਦੀ ਇਹ ਲੱਗੀ ਕਿ ਅੱਜ-ਕੱਲ ਦੇ ਗਾਇਕਾਂ ਨੂੰ ਸ਼ਬਦਾਂ ਦਾ ਸਹੀ ਉਚਾਰਨ ਕਰਨਾਂ ਨਹੀਂ ਆਉਂਦਾ 👍
‘ਸ਼ਰਫ਼, ਕੀਤੀ ਨਾਂ ਜਿਨ੍ਹਾਂ ਨੇ ਕਦਰ ਮੇਰੀ,
ਵੇ ਮੈਂ ਬੋਲੀ ਹਾਂ ਓਹਨਾਂ ਪੰਜਾਬੀਆਂ ਦੀ...😥😔
ਗੁਰਪ੍ਰੀਤ ਸਿੰਘ ਜੀ ਸ਼ੁਕਰੀਆ 🙏💐
@@sukhpalsukhcheema4626 ਖ਼ੁਦ ਚੈਨਲ ਵਾਲੇ ਗ਼ਲਤ ਪੰਜਾਬੀ ਲਿਖ ਰਹੇ ਹਨ।
ਗੱਲਾਂ ਤੇ ਗੱਲ੍ਹਾਂ ਵਿੱਚ ਅੰਤਰ ਤਾਂ ਪਤਾ ਨਹੀਂ ।
ਜੇ ਕੋਈ ਇਹ ਦਾਅਵਾ ਕਰਦਾ ਹੈ ਕਿ ਉਹ ਮਾਂ ਬੋਲੀ ਦੀ ਸੇਵਾ ਕਰ ਰਿਹਾ ਹੈ ਤਾਂ ਉਹ ਗ਼ਲਤ ਹੈ, ਦਰਅਸਲ ਮਾਂ ਬੋਲੀ ਸਾਨੂੰ ਪਾਲ਼ ਰਹੀ ਹੈ।
ਲੈਜੈਂਡ ਸੁੱਖਪਾਲ ਸੁੱਖ
ਜਿਸ ਐਲਬਮ ਨੂੰ ਸੰਗੀਤ ਸੁੱਖ ਭਾਜੀ ਨੇ ਹੁੰਦਾ ਸੀ । ਉਹ ਐਲਬਮ ਸੁਪਰ ਹਿੱਟ ਹੁੰਦੀ ਸੀ । ਕਿਹੜੇ ਕਿਹੜੇ ਕਲਾਕਾਰ ਦਾ ਨਾਮ ਲਈਏ । ਭਾਜੀ ਨੈ ਬਹੁਤ ਸਟਾਰ ਬਣਾਏ ਨੈ
ਮੇਰੇ ਉਸ ਸਮੇ ਦੇ ਸਭ ਤੋ ਪਸੰਦੀਦਾ ਸੰਗੀਤਕਾਰ
Such a Legend... Thanks For Making our Childhood Melodyfull
Thank you so much for acknowledging my work 💐
@@sukhpalsukhcheema4626 sir apna number v dedo
You once said in an interview on MH1 in 2004 (when Jinde album was released) ki you want bring forth unique voices in punjab music industry by giving your music for their albums. You exactly did that. 👌👌
At least one album you did for various artists.
Mainu te jede songs pasand si o si hi.... No doubt...
Par meri mummy nu tuhade soothing music wale songs bade achhe lagde ne...
Phull, mittran nu parakh and pakhiyan by rai jujhar...Darshan by micky singh... Jassi sohal de songs mela, taur shaukeen di...
Balkar sidhu bai da tere utte mar miti, chaubare wali baari, khand ban jaani aan...
Pind ch parahuni kudi by manmeet bains...
Cheema baai da song mela, laung, sone di chirhi, paisa, jhoomer 👌👌
Surapuri baai de song khoo, yaari...
Debi baai da truckan wale yah di zindgi , akhan ch sharaab goriye (att niraa att music)...
Jelly de songs naina di goli aur rumaal.... de de gehra, deepak dhillon mam da pugg song , rupinder handa mam da song seetiyan..
Chann chann bhupinder gill baai da...
Gurjit rahal da song peenghan pyar diyan (manpreet tiwana baai de awesome lyrics)..
Te surjit khan baai da song haunsle buland...
Meri mummy nu bahuttt sun'de aa sehna nu...
Ikk gall main zaroor kavaanga
Main pichle 30 saalan ton punjabi music sunn reha vaan...
Beat songs nu cassette aur cd players ch vi suneya hai...headphone ch vi suneya hai... Jassi bros, gurmeet singh, jaidev kumar, kittu sahab, maanyog ahuja ji...
Top de 2000's music director nu suneya main (ajjkal di main koi gall nahi karda... Because satyanaas ho gya punjabi music da) sab naalon zyada soothing beats Sukhpal sir de music da hi hunda si...
I mean kuj divine jeha feel aaunda si songs nu sun ke...
Ajjkal de songs ch o gall hai hi nahi baai...
Thanks for proving us such amazing songs ...
Tuhanu milna hai paaji ikk vaari...
Year 2002 to 2010 was all yours...(you have worked even after that but those years were the golden era)
My personal request. Atleast do one more album for Balkar Sidhuji and Surjit Khan sir... They are my favorite. I think they have been the most underrated voices in Punjabi music. I hope you will give another record breaker from these 2 gems. For Surjit khan take lyrics from Jind Swara and for Balkar Sidhu ji take lyrics from Manpreet Tiwanaji.
God bless you 💐💐
He is my big brother
Meri abhi abhi sukh paaji se wtsap pe baat hui h
Love you paaji🙏🙏🙏
Very down to earth personality...❤️🙏🏻
ਹੁਸਨ ਸੁਰਜੀਤ ਖ਼ਾਨ ਬਾ ਕਾਮਲ ਗਾਣਾ ਯਾਦਗਾਰ।ਸੁਰਜੀਤ ਖ਼ਾਨ ਹਿੱਕ ਦੇ ਜ਼ੋਰ ਨਾਲ ਗਾਉਣ ਆਲਾ ਗਵੀਆ
22:18 Ustad GIPPY GREWAL saab di gal etho shuru hundi aa
thanks
Thanks
Ustaad Gippy Grewal?
Album- Husn
Singer- Surjit Khan
Year- 2005
Biggest hit album by Sukhpal Sukh. Almost every single song is a banger. Husn, Hausla buland and Rangli Jawani are MUST LISTEN SONGS
Bahut dhanywaad satti veer ji tusi sukhpal sukh ji nu lai k aye me do teen interview vich coment kar k keha c sukhpal sukh ji nu lai k aao bahut sohna interview
ਧੰਨਵਾਦ ਸ਼ੁਕਰਾਨੇ ਸੋਭਾ ਸਿੰਘ ਜੀ 💐
ਬਿਲਕੁਲ ਸਹੀ ਕਿਹਾ ਸੁੱਖ ਜੀ ਨੇ ਮਲਵਈ ਲ ਦੇ ਲ਼ ਨ ਨੂੰ ਣ ਹੀ ਬੋਲਦੇ ਨੇ
Very nice Interview with Sukhpal Sukh g
Sukhpal Sukh Bhai diya sab tu pela mei Remix Cassettes sunia si 90’s vich jo ke bout popular si Canada, USA vich.
Boom Blasters sab tu badi Hit album si.
Manny Pabla thank you bro for remembering that remix golden era of North America. Stay blessed 📿☝🏻
I still have the cassettes
Sukhpal bhaji jedi v album da music karde c super duper hit hundi c
Shi gal a
singh Shukriya veer 🙏
ਸਤਰੰਗ ਚੈਨਲ ਵਾਲਿਓ ਪੰਜਾਬੀ ਭਾਸ਼ਾ ਨੂੰ 'ਬਦਰੰਗ' ਨਾ ਕਰੋ।
ਗੱਲਾਂ ਤੇ ਗੱਲ੍ਹਾਂ ਵਿੱਚ ਅੰਤਰ ਹੁੰਦਾ ਹੈ।
ਬਹੁਤ ਹੀ ਵਧੀਆ ਇੰਟਰਵਿਊ ਕੀਤੀ ਆ ਸੁੱਖਪਾਲ ਸੁੱਖ ਭਾਜੀ ਮਜਾ ਆ ਗਿਆ ਗੱਲਬਾਤ ਸੁਣਕੇ ਸੱਚੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੁਹਾਡੇ ਕੋਲੋਂ 😍 ਵਾਹਿਗੁਰੂ ਮੇਹਰ ਕਰੇ ਤਰੱਕੀਆਂ ਬਖਸ਼ੇ ਸਾਰਿਆ ਨੂੰ 🙏
ਆਟੋ ਟਿਊਨ ਵਾਲੀ ਗੱਲ ਸਿਰਾ 👌😀😂
ਸ਼ੁਕਰੀਆ ਮਲਕੀਤ ਵੀਰ 💐
@@sukhpalsukhcheema4626
ਸਤਿ ਸ੍ਰੀ ਅਕਾਲ ਭਾਜੀ 🙏
ਭਾਜੀ ਤੁਹਾਡਾ ਕੋਈ ਸਪੰਰਕ ਨੰ,,ਮਿਲ ਸਕਦਾ ਤੁਹਾਨੂੰ ਮਿਲਨਾ ਜਿੰਦਗੀ ਰਹੀ ਤਾ ਇਕ ਵਾਰ ਜਰੂਰ ਤੁਹਾਡੀਆ ਸੱਚੀਆ ਗੱਲਾਂ ਤੋਂ ਮੈ ਬਹੁਤ ਪ੍ਰਭਾਵਤ ਹੋਇਆ ਜੇ ਜਿੰਦਗੀ ਰਹੀ ਤਾ ਭਾਜੀ ਮਿਲੂਗਾ ਤੁਹਾਨੂੰ ਜਰੂਰ ਆਪਣਾ ਨੰ, ਪਲੀਜ ਦੇ ਦਿਓ ਕੋਈ ਸੰਪਰਕ ਕਰਨ ਵਾਸਤੇ ਸੱਚੀ ਦੱਸਦਾ ਮੇਰੀ ਖੌਆਇਸ਼ ਪੂਰੀ ਹੋ ਜਾਵੇਗੀ ਜਿੰਦਗੀ ਦੀ 😍😍😇
ਚੰਗੇ ਬੰਦਿਆਂ ਦੀ ਸੰਗਤ ਕੀਤੀ ਬੰਦੇ ਨੂੰ ਕਹਿੰਦੇ ਤਾਰ ਦੇਦੀ ਆ 🙏😍😍
9815441361
@@sukhpalsukhcheema4626 ਬਹੁਤ ਬਹੁਤ ਧੰਨਵਾਦ ਭਾਜੀ ਬਾਬਾ ਮੇਹਰ ਕਰੇ 🙏
ਵਟਸਅੱਪ ਤੇ ਕਰਦਾ ਜੀ ਰਾਬਤਾ ਪਛਾਣ ਲਿਓ ਪਲੀਜ🙏 😍😇😇
@@sukhpalsukhcheema4626 plz 🙏 number send Kar da do
ਸੁੱਖ ਇੰਨਾ ਵਧੀਆ ਹੈ,,, ਅੱਜ ਪਤਾ ਲੱਗਿਆ
ਬਹੁਤ ਸੋਹਣਾ ਵਾਰਤਾਲਾਪ
True KING MAKER 👏👏 college time main ta caste bhaji da name as a music director thek ke buy karda hunda c pata hi hunda c singer koi v Howe tep ta hit hi honi a👌
Thank you so much veer. God bless you 💐
Gippy Grewal 😘😘😘
Mere favorite music director in punjabi industry. U r amazing
Shukriya ji
sukhpal sukh cheema paji tuhada number mil sakda pls
@@avneetbombay8638 9815441361
@@sukhpalsukhcheema4626 plz number send 🙏 kr dedo
Khariya galla 👌👌👌👌👌❤😊
ਧੰਨਵਾਦ ਜੀ
Very nice good paji
bhut vadiyaa vichaar ji ..
ਸ਼ੁਕਰੀਆ ਜੀ
Sukh Bhaji Sat sri akal...Bill Singh
ਸਿਰਾ ਕਰਾਤਾ । ਪੰਜਾਬੀ ਭਾਸ਼ਾ ਜਿੰਦਾਬਾਦ ।
ਸਿੱਪੀ ਜੀ ਸ਼ੁਕਰੀਆ 🙏
14•PM Te bilkul sahi gal kite 1 1 gal sahi kita wa j tusi
Thank you Raman chohan ji
God bless you sukh bhaji
bai ji background music bhut vadia
plz daseo eh download khito hou
te name ki aa___ja khere song da instrumental aa
Veer eh music sada apna tyar krwaya hoya.
ok ji bhut vadia
waheguru tuhanu chardi kalah ch rakhe
Sukh Bhaji god bless you,
Thank you ji
Gipppy bai siraa laaa gya...industry ch
Top te aa gya
Top collection ch 5 cho 3 gippy diya hi a
Es beyiman ne 2014 ch 100 kror Da ghotalla krn wali company Da sath ditta c sala chor a gippy
@@manpreetkalsi902
Y aha gal bilkul jhoothi afwah c GIPPY y 2014 ch Top te puhunchgeye c
Me GIPPY y da buhut khas dost aa y ehe sab Afwah falayi c ki koujh k haters ne
GIPPY buhut changa banda wa
Gippygrewal luv u❤️😘
Nice page sukh
Very smart
God bless u bhaji u deserve a respect.
Punjabi music nu ikk bahut vdda mukam dita Sukh Saab ne" lajwaab music hai Sukh ji da
H&R Video was my 2nd home back in the day bought so many cassettes there
H&R New westminister 👍👌
Burnaby bhaji
Sukh Pal Sukh phaji one of my favourite music director
Mare dil Di kahi a sir g
👌👌👌👌
Best music director and my favourite sukh and snr. aahuja sahib
ਬਹੁਤ ਬਹੁਤ ਧੰਨਵਾਦ ਜੀ 💐
ਅਵਤਾਰ ਚੰਮਕ ਅਮਨਜੋਤ ਦਾ ਵੀ ਇੰਟਰਵਿਊ ਕਰੋ ਸੱਤੀ ਜੀ 1992-93 ਦਾ ਪਰਸਿੱਦ ਸਿੰਗਰ ਆ ਦੋਗਾਣਾ ਗਾਇਕੀ ਦਾ
Ghaint Banda g
Ustad GIPPY GREWAL saab
Ajj de time ch JATT ikala ii Chakda punjabi industry nu
Wah sahi gall kahi hai ustad Ji ne
Thank you
👍👍👍
USTAD GIPPY GREWAL saab
NO1 ever
Mr. Sukhpal Sukh a genius himself🔥
Mere Bhut Ashe Dost Han Sukhpal Saab.
ਪਰਮ ਹੰਸ ਜੀ ਸ਼ੁਕਰੀਆ 💐
@@sukhpalsukhcheema4626 ਭਾਜੀ ਇੰਟਰਵਿਊ ਮੈਂ ਬਾਅਦ ਚ ਸੁਣਿਆ ਸਾਰਾ. ਬੜਾ ਮਜ਼ਾ ਆਇਆ. ਉਹ ਸਭ ਯਾਦਾਂ ਤਾਜ਼ਾ ਹੋ ਗਈਆਂ.ਅਗਲੀ ਵਾਰੀ ਟਾਰਾਂਟੋ ਆਏ ਤਾਂ ਮਿਲਕੇ ਜਰੂਰ ਜਾਇਓ
true words Sukh bai ji.....
ਸ਼ੁਕਰੀਆ ਜੀ 🙏
@@sukhpalsukhcheema4626 bhaji jdo shote hunde cassette te vekhan da chaw hunda C k. Kisne music ditta... Thada name bht vekhya te aj thade vichar bhi bht sohne lge...
Yes
Good music director
Such a legend 👌
ਸੁਖਪਾਲ ਬਾਈ ਦਾ ਸੰਗੀਤ ਤੇ ਅਖਰ ਫਬਦੇ ਸੀ ਅਵਾਜ਼ ਤਾ ਬਸ tuner ਨਾਲ ਸੀ
ਐਕਰ ਭਾਜੀ ਅਪਣਾ ਢਿੱਡ ਘਟਾਓ
Jarnail Singh bhor ti glla na sunni
Bahut vdiya music director ne ❤️❤️malak umraan lambian kare 🙏🙏
Sattie Ustaad celebraty nu ohda pind address pussh laya Karoo.
Favorite Music Director,,, ik time c sirrraaaaa kra sdhya
Veer g mai new siger di cassette ve le landa se tuhada name deakh k charnjit ahuja to badh tusi saade favorite music director ho
Gurmeet ji thank you so much 🙏
Sukhpal sukhi bai di mixing te mastering da fan c odo te hun v , u should come back with your signature beats
Sukhpal sukh gi big of ur music from childhood and now i want meet u one day my dream
Thank you 🙏
ਮੈਂ ਪਹਿਲਾਂ ਵੀ ਬੜੀਆਂ ਵੀਡੀਓਜ਼ ਚ ਕਮੈਂਟ ਕਰ ਚੁੱਕਾ ਹਾਂ ਕਿ ਜੱਸੀ ਸੋਹਲ ਸਰਬਜੀਤ ਚੀਮਾ ਬਲਵੀਰ ਬੋਪਾਰਾਏ ਗਿਪੀ ਵਗੈਰਾ ਵਗੈਰਾ ਸੁੱਖ ਸਾਬ ਦਾ ਦੇਣ ਸਾਰੀ ਉਮਰ ਨਹੀਂ ਦੇ ਸਕਦੇ ਨਹੀਂ ਗਾਇਕੀ ਦੇ ਉਹ ਅੱਜ ਵੀ ਕਾਬਲ ਨਹੀਂ
Balvir Singh ਜੀ ਧੰਨਵਾਦ ਦਿਲੀ ਅਲਫ਼ਾਜ਼ ਵਰਤਣ ਲਈ ।
ਸਤ ਸ੍ਰੀ ਅਕਾਲ ਸੁਖਪਾਲ ਸੁੱਖ ਭਾਜੀ।।। ਆਪਣਾ ਨੰਬਰ ਭੇਜਿਓ
9815441361
ਐਂਕਰ ਭਾਜੀ ਮਹਿਮਾਨ ਨੂੰ ਗੱਲ ਪੂਰੀ ਕਰ ਲੈਣ ਦਿਆ ਕਰੋ, ਵਿੱਚ ਨਾ ਕੱਟਿਆ ਕਰੋ
ਐਂਕਰ ਭਾਜੀ ਕੈਮਰੇ ਵੱਲ ਬੇਲੋੜਾ ਨਾ ਦੇਖਿਆ ਕਰੋ
Thanks satrang canel acay acay clakaran nal milaun lai
Very nice Interview bro 👌👌👌👌👌
Thank you Ravi Randhawa 💐
Sir tusi bade singer hit karaye ne
ਬਾਈ ਜੀ ਪੰਜਾਬੀ ਅਦਾਕਾਰ ਸੁਰਿੰਦਰ ਕੋਮਲ ਦੀ ਇੰਟਰਵਿਊ ਕਰੋ ਜੀ ਉਸਨੇ ਦੋ ਦਰਜਨ ਤੋਂ ਵੱਧ ਪੰਜਾਬੀ ਫਿਲਮਾਂ ਕੀਤੀਆਂ ਪ੍ਰੰਤੂ ਹੁਣ ਕਾਫੀ ਸਮੇਂ ਤੋਂ ਅਲੋਪ ਹਨ।
Ble ble Guru ji
Bhaji kulwinder dhillon regarding ਕਿਸੇ nl interview ਕਰੋ jror
ua-cam.com/video/nr6RSVJwEtU/v-deo.html
Bahut he suljhe hoe insaan ne" bilkul saaf te sachhia gallan kar rhe ne Sukh Saab
Love your music. 20:36 I think pehla autotune in punjabi music was ranjha by b21 in 2000 release hoya si. And autotune was used on Cher's 1998 song "Believe." Autotune it has been out since 1997. Also it's made by Antares not Steinberg.
You are absolutely right that it was antres auto tuner launched in 1997 as a hardware voice box but people weren't interested in it so they created as a software. In indian music it was used on stereo nation Tez album Pyar ho giya ( ooh laila ) balley jagpal ranjha was released a year after. In punjabi music specifically for india region I was the one who used it first on amar arshi then Sarbjit cheema. That time people were using more orange vocoder.
@@sukhpalsukhcheema4626 Ok i see. Love your music nevertheless.
@@chahal_s thank you so much !!
sukhpal sukh cheema ,,ssa bhaji b2 album da song chandigarh kre aasqi munda jattan da jalandhro aa k tusi kariya c ,?
Gippy Grewal
His music was best
Wah g Appa v dhanowali to BABA g
22 ਜੀ ਬਾਬੂ ਮਾਨ ਦੇ ਨਾਲ
Giippy❤
I lost the Mighty Manak CD ... wish I still had it
Ohh that's so sad, I'll see if still have a copy in my old CD library.
Rerelease on Apple Music bro .... will sell
jheri v album relese hundi c bass music dir sukhpal sukh e hunde c
great man
Gippy grewal End
Elly Mangat sirrrrra banda
ਸੁੱਖਪਾਲ ਮੇਰੇ ਪਸੰਦੀਦਾ ਸੰਗੀਤਕਾਰ ਹੀ ਨਹੀਂ ਮੇਰੇ ਆਦਰਸ਼ ਵੀ ਹਨ ਉਨਾਂ ਦਾ ਇਕ ਇਕ ਗਾਣਾ ਮੈਂਨੂੰ ਜੁਬਾਨੀ ਯਾਦ ਹੈ ਛੋਟੇ ਹੁੰਦੇ ਮੂਡ ਵਧੀਆ ਕਰਨ ਲਈ ਸਕੂਲ ਜਾਣ ਤੋ ਪਹਿਲਾਂ ਘਰ ਦੀਆ ਚੋਰੀ ਤੋ ਅਸੀਂ ਇਨਾਂ ਦੇ ਗਾਣੇ ਫੋਨ ਕਰਕੇ ਚੈਨਲ ਤੇ ਲਗਵਾਉਂਦੇ ਹੁੰਦੇ ਸੀ ਸ਼ਨੀਵਾਰ ਵਾਰ ਨੂ ਜਦ ਜਲਦੀ ਛੁੱਟੀ ਹੁੰਦੀ ਤਾਂ 1 ਤੋ 4 ਵਜ਼ੇ win ਕੇਬਲ ਤੇ college hostel ਦੀਆ vcd ਕੇਬਲ ਵਾਲਾ ਲਗਾਉਂਦਾ ਹੁੰਦਾ ਇਨਾਂ ਦੇ ਗਾਣਿਆਂ ਨੂੰ ਸੁਣ ਕੇ ਜੋ ਆਨੰਦ ਸਕੂਨ ਮਿਲਦਾ ਉਹ ਹੋਰ ਕਿਤੇ ਨਹੀਂ ਸੁੱਖਪਾਲ ਸੁੱਖ ਜੀ ਵਰਗਾ ਮਿਲਾਪੜੇ ਤੇ ਸਹਿਜ ਸੁਭਾਅ ਵਰਗਾ ਇਨਸਾਨ ਨਾ ਕੋਈ ਹੋਰ ਸਕਦਾ ਨਾਂ ਕੋਈ ਹੋਵੇਗਾ
❤ ਮੇਰੇ ਕੋਲ ਕੋਈ ਸ਼ਬਦ ਨਹੀਂ ਬਚੇ ਸ਼ੁਕਰੀਆ ਲਈ
Sukh bhaji daa address ki hai ..koi veer dso
Bai ji ah sattie da vi kamm kardo ganna isnu vi aunda ni
Parmatma ne chaahiya ta oh v jaldi kar diyange ji 📿☝️
Nothing is impossible 🙏
Bhaji gaun da bhut shaunk ...geet v khud likhda...sada v ik adha geet rcd krdo plzzz
Aajo ji most welcome
@@sukhpalsukhcheema4626 can uh pls give me ur contact no WhatsApp sir g
🙏
@@12thfailure24 9815441361
Sattie nu bana do sir hit singer
ਪਰਮਾਤਮਾ ਨੇ ਚਾਹਿਆ ਤਾਂ ਜਲਦੀ ਕਰਾਂਗੇ ਗੀਤ 💐📿☝️
Good job
ਬਹੁਤ ਬਦਿਆ ਜੀ
Ik geet te kharcha kina aunda g main karana g one song.
vo nyc music hunda c. kinnnnttttt
I M ur fan sir
paji sukhal sukh da number chadiaa a g
Nice
Sukhpal ji baut vedea bande ho tuse rab sonu tarki bakhse
ਸ਼ੁਕਰੀਆ ਜੀ 🙏
Yes kiss 'N' tell ..onkar jwanda nu bulao
Hes no more ji, death ho gayi
@@sukhpalsukhcheema4626 OMG 😣
@@sukhpalsukhcheema4626 sir tusi v legend Ho meri nazar ch... Tuhada music bhut vadia lagda mnu. Ohdo MN bhut chota c.. Mnu bhut shounk c music director bn da per mom dad ni mane... Pehli mulakaat amar arshi ji Da music bhut vadia lagda mnu aj v sunda....
Swaal pushde same guest wal dekhya kr veere
Veer kiss `n' till music director nu v ru bu ru kr deo
Kiss & tell nu eh janda hi nahi
@Purrfect Painters sachi OMG onkar jawanda my favorite c kiss n tell style
Kiss n tell di death ਫਰਵਰੀ 2019 vich ਹੋ ਚੁੱਕੀ ਹੈ ਫਿਲੌਰ ਦੇ ਹਰੀਪੁਰ ਖਾਲਸਾ ਚ ਉਹ ਰਹਿੰਦੇ ਸੀ
@@Thor-gj5wc OK veer menu pta nhi c so I'm very sorry
Vadia music director