ਕੀ ਮੇਰੇ ਚ ਕਮੀਆਂ ਹਨ | ਮੇਰੇ ਬਚਪਣ ਦੀਆਂ ਯਾਦਾਂ | Vlog | Gopi Frandipuria

Поділитися
Вставка
  • Опубліковано 26 чер 2024
  • ਕੀ ਮੇਰੇ ਚ ਕਮੀਆਂ ਹਨ | ਮੇਰੇ ਬਚਪਣ ਦੀਆਂ ਯਾਦਾਂ | Vlog | Gopi Frandipuria
    Like and subscribe
    #kabaddi #vlog
  • Розваги

КОМЕНТАРІ • 41

  • @EkamdeepSingh-ci2pq
    @EkamdeepSingh-ci2pq 7 днів тому +11

    ਇੱਕ ਰਾਅ ਜਾਮਨੂੰ ਵੀ ਹੁੰਦੇ ਸੀ ਭਲਵਾਨ ਜੀ ਜਿਸ ਤਰ੍ਹਾਂ ਅੱਜ ਬਲੋਗ ਇੰਝ ਲੱਗਦਾ ਜਿਵੇਂ ਮੇਰੀ ਜ਼ਿੰਦਗੀ ਤੇ ਬਣਿਆ ਹੋਵੇ a ਤੋzਤੱਕ ਅਸੀਂ 75 ਮਾਡਲ ਹਾਂ ਜਾਮਨੂੰ ਤੋ ਡਿਗ ਕੇ ਬਾਹਾਂ ਵੀ ਤੁੜਾਈ ਉਹ ਜ਼ਮਾਨਾ ਖੋਤੀ ਤੇ ਚੜ ਕੇ ਬਾਪੂ ਆਈਆਂ ਤੇ ਬਾਂਹ ਮਿੰਟ ਵਿਚ ਸੈਟ ਕਰ ਗਿਆ ਹੁਣ ਪੈਸਾ ਦੀ ਲੋਕਾਂ ਕੋਲ ਕਮੀ ਨਹੀਂ ਪਰ ਸਕੂਨ ਨਹੀਂ ਹੈਗਾ ਵਾਹਿਗੁਰੂ ਮੇਹਰ ਕਰੇ 🎉

  • @diljitdiljit2127
    @diljitdiljit2127 7 днів тому +3

    ਸਹੀ ਗੱਲ ਭਲਵਾਨ ਜੀ ਤੋਹਾਡੀ ਬੰਦਾ ਕਦੇ ਵੀ ਕੀਸੇ ਵੀ ਚੀਜ਼ ਵਿਚ ਭੂਰਾ ਨੀ ਹੁੰਦਾ ਜ਼ਮਾਨੇ ਦੇ ਨਾਲ ਹਰ ਚੀਜ਼ ਹਰੇਕ ਖੇਡ ਬਦਲ ਦੀ ਵਾ ❤

  • @sukhsukhvirsingh1043
    @sukhsukhvirsingh1043 7 днів тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @arshdhillon1484
    @arshdhillon1484 6 днів тому +1

    ਵਾਹ ਭਲਵਾਨ ਜੀ ਤੁਸੀਂ ਬਹੁਤ ਵਧੀਆ ਗੱਲਾਂ ਕੀਤੀਆਂ ਪੁਰਾਣੀਆਂ ਸਾਨੂੰ ਵੀ ਚੇਤੇ ਆਈਆਂ ਅੱਜ ਆਪਣੀਆਂ ਗੱਲਾਂ ਪੁਰਾਣੀਆਂ ਇੱਕ ਵਾਰ ਭਗਵਾਨ ਜੀ ਟਰਾਲੀ ਜਾਣਦੀ ਪਿੰਡ ਵੱਲ ਤੇ ਭਲਵਾਨ ਜੀ ਮੈਂ ਵੀ ਰੇਸ ਲਾਲੀ ਮੇਰੇ ਤੋਂ ਸਾਈਕਲ ਸੀ ਤੇ ਜਦੋਂ ਮੈਂ ਜਿਆਦਾ ਭਜਾ ਲਿਆ ਤੇ ਉਹ ਟਰੈਕਟਰ ਵਾਲੇ ਨੇ ਬਰੇਕ ਮਾਰ ਤੀ ਤੇ ਮੇਰੇ ਮੇਰੇ ਸਹਗਲ ਦੀ ਬਰੇਕ ਨਹੀਂ ਸੀ ਹੈਗ ਭਲਵਾਨ ਜੀ ਮੇਰਾ ਇੱਕ ਰੰਗ ਜਾਵੇ ਤੇ ਇੱਕ ਆਵੇ ਤੇ ਬਾਅਦ ਚ ਮੈਂ ਦੁਪਹਿਰ ਲੱਗੀ 12 ਵਜੇ ਤੇ ਹਾਰ ਕੇ ਮੈਂ ਠਾਂ ਨੂੰ ਪੈਲੀਆਂ ਨੂੰ ਤਾਰਿਆ ਫੇਰ ਬਚਿਆ

  • @gurseveksingh9093
    @gurseveksingh9093 7 днів тому +2

    ਯਾਰ ਗੋਪਾਲੇਂ ਤੋ ❤❤❤❤❤🤲🤲🤲🤲🤲🤲

  • @Kabutar_lover-Nawanshahr
    @Kabutar_lover-Nawanshahr 7 днів тому +2

    Bhai sahi gal aa oh b din c saale hun buhat kuch change ho gea Ustaad ji baki eh b sahi gal aa muk mohre bappu huni kutt b sali khani galti te hun kuch kehnda he ni koi milk lassi makhni da time tan Sade doaba wale area ch chale gaye hun

  • @Dhillon7645
    @Dhillon7645 7 днів тому +3

    ਸਤਿ ਸ੍ਰੀ ਆਕਾਲ ਜੀ ਕੀ ਹਾਲ ਆ

  • @AmritpalSingh-nk1iw
    @AmritpalSingh-nk1iw 5 годин тому

    Mai 1995 da born ah tai mai v bhalwan nai jo jo keha sab dekhya tai aj sun k akha ch pani agya

  • @RoshanLal-ud2wb
    @RoshanLal-ud2wb 7 днів тому +1

    Nice video 📸

  • @ManguSharma5642
    @ManguSharma5642 6 днів тому +1

    ਮੈ ਵੀ ਬਹੁਤ khade ਭਲਵਾਨ ਜੀ ਜਾਮਨੂੰ ਉਹ ਵੀ ਟਾਈਮ ਬਹੁਤ ਵਧੀਆ ਸੀ 👌👍❤

  • @sarbjeetkhosa9015
    @sarbjeetkhosa9015 5 днів тому

    👍👍👌

  • @kala.bhullar9658
    @kala.bhullar9658 7 днів тому +1

    Shi bai

  • @arundeep6288
    @arundeep6288 6 днів тому

    ❤❤

  • @bhau8tq8st9z
    @bhau8tq8st9z 6 днів тому

    ❤❤❤❤

  • @VickymahlaUd
    @VickymahlaUd 6 днів тому

    ❤❤❤❤❤❤

  • @dhaliwal604
    @dhaliwal604 6 днів тому

    ❤❤❤

  • @sandyaulakh7153
    @sandyaulakh7153 7 днів тому +2

    1989 ਭਲਵਾਨਾ ਹੁਣ ਤਾ ਉਥੇ ਹੀ ਕਿਰਦੇ ਰਹਿੰਦੇ

  • @BikramJit-wf5be
    @BikramJit-wf5be 7 днів тому +1

    ❤❤❤❤❤❤❤❤❤

  • @jogasinghsandhu5325
    @jogasinghsandhu5325 7 днів тому

    ਬਹੁਤ ਵਧੀਆ ਗੱਲਾਂ❤

  • @BikramJit-wf5be
    @BikramJit-wf5be 7 днів тому +1

    🎉🎉🎉🎉🎉🎉🎉

  • @gurjantsingh1480
    @gurjantsingh1480 5 днів тому

    Gopi bhi g preet ne gal keti aa clear tusi v kro ta jo navigate ho rhi fans vich o na hove

  • @ManguSharma5642
    @ManguSharma5642 6 днів тому

    ਗੋਪੀ ਵੀਰੇ ਸਤ ਸ੍ਰੀ ਆਕਾਲ ਜੀ 🙏🙏🙏

  • @jasfactboyz
    @jasfactboyz 6 днів тому

    😅😅😅

  • @chamkau
    @chamkau 6 днів тому

    ਗੋਪੀ ਵੀਰ ਮੈ ਵੀ ਆਪਣੇ ਖੇਤ ਵਿੱਚ ਬਹੁਤ ਵੱਡੀ ਜਾਮਣ ਲੱਗੀ ਹੋਈ ਸੀ ਬਹੁਤ ਜਾਮਣਾ ਤੋੜਦਾ ਹੁੰਦਾ ਸੀ ਪਰ ਦੱਸ ਬਾਰ੍ਹਾਂ ਸਾਲ ਪਹਿਲਾਂ ਉੱਪਰੋਂ ਡਿੱਗ ਪਿਆ ਸੀ ਤੇ ਹਸਪਤਾਲ ਪੰਜ ਦਿਨ ਦਾਖਲ ਰਿਹਾ ਤੇ ਜਾਮਣਾ ਪੰਜਾਹ ਸੱਠ ਹਜਾਰ ਵਿੱਚ ਪੈ ਗਈਆਂ ਫ਼ੇਰ ਬਾਪੂ ਜੀ ਨੇ ਜਾਮਣ ਦਾ ਬੂਟਾ ਹੀ ਪਟਾ ਦਿੱਤਾ ਸੀ ਜਦੋਂ ਲੋਕਾਂ ਨੂੰ ਜਾਮਣਾ ਦੇ ਝੋਲੇ ਭਰ ਦਿੰਦਾ ਸੀ ਉਦੋਂ ਤਾ ਕਿਸੇ ਨੇ ਕਿਹਾ ਨੀ ਤੂੰ ਜਾਮਣ ਤੇ ਨਾ ਚੜਿਆ ਕਰ ਇਹ ਮਾੜੀ ਹੁੰਦੀ ਪਰ ਡਿੱਗ ਪਿਆ ਫ਼ੇਰ ਸਾਰੇ ਹੀ ਕਹਿਣਾ ਲੱਗ ਗਏ ਤੈਨੂੰ ਨੀ ਪਤਾ ਜਾਮਣ ਜਲਦੀ ਟੁੱਟ ਜਾਦੀ ਹੈ

  • @indiaindian1181
    @indiaindian1181 6 днів тому

    Ju apa vekhya jamana badl da aun valya ne vekhna

  • @user-ep1nu3nu5m
    @user-ep1nu3nu5m 7 днів тому

    ਭਲਵਾਨ ਜੀ ਇੱਕ ਮਾਈਕ ਲਵੋ

  • @AvtarSingh-jl2ko
    @AvtarSingh-jl2ko 7 днів тому +1

    Gopi te gopi aa

  • @KulwinderSingh-qm9li
    @KulwinderSingh-qm9li 7 днів тому +1

    duje pase khjora ch vte mar mar bhava raih jandiya c 😀

  • @Jassmann5459
    @Jassmann5459 6 днів тому +1

    ਦਰਿਆ ਵਾਲੀਆ੍ ਗੱਲਾ ਸੁਣ ਕੇ ਸੱਭ ਕੁਝ ਜਾਦ ਆ ਗਿਆ੍ ਅਸੀ ਵੀ ਇਦਾ ਹੀ ਪੂਛਾ ਫੜ ਕੇ ਦਰਿਆ ਪਾਰ ਕਰ ਜਾਦੇ । ਅਸੀ ਹਰ ਸਾਲ ਗਰਮੀ ਚ ਦੁਪਿਹਰੇ ਦਰਿਆ੍ ਚ ਨਾਹੁਦੇ ਹੁੰਦੇ ਸੀ ਹੁਣ ਕੋਈ ਨਹੀ ਜਾਦਾ ❤❤❤❤❤❤

  • @BikramJit-wf5be
    @BikramJit-wf5be 7 днів тому +1

    Att❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @harmanwaraich5371
    @harmanwaraich5371 7 днів тому +1

    Gopi ustaad❤❤❤

  • @GurdeepSingh-wr3py
    @GurdeepSingh-wr3py 7 днів тому

    Veer ji kudrat nal khilbad krde. Jihri v chij ja kuj b jida kudrat ne us nu tiem Dita ja jida kudrat ne sirjea. Uda hi Chida aa. Pese valea ne Ida system bna Dita Har ik ohna de Jal vich fas gea. Toot nu tootia lgdia kini mithas hundi koi spre ni koi dekhbhal ni. Kudrat mithas bhrdi us da swad v hunda hun ta beswad hogea sbb kuj. Puarane tiem sabr sntokh c khan pin joga hunda c. Vdia c. Hun fas gi duniya apne vishae jal vich. Kudrat jida chlundi uda hi rehna chida.

  • @sandyaulakh7153
    @sandyaulakh7153 7 днів тому +2

    ਉਦੋਂ ਭਲਵਾਨਾ ਭਲੇ ਸਮੇਂ ਹੀ 😂 ਉਦੇ ਤੇ ਰੰਗ ਹੀ 7 ਕਿ ਹੁਦੇ ਸੀ

  • @jagroopkhehra1687
    @jagroopkhehra1687 6 днів тому

    ❤❤

  • @indermalhi-rb1ew
    @indermalhi-rb1ew 6 днів тому

    ❤❤❤

  • @sukhsangha1478
    @sukhsangha1478 6 днів тому

    ❤❤❤❤❤❤❤❤

  • @LakhwinderSingh-mp4bg
    @LakhwinderSingh-mp4bg 7 днів тому

    ❤❤

  • @Nirmalkumar-iu4yw
    @Nirmalkumar-iu4yw 6 днів тому

    ❤❤❤

  • @ManinderSingh-th1qg
    @ManinderSingh-th1qg 7 днів тому +1

    ❤❤

  • @pushpinderbrar6938
    @pushpinderbrar6938 7 днів тому

    ❤❤❤