ਗਾਣੇ ਦੀ ਸ਼ੂਟਿੰਗ | Gopi Frandipuria | Punjabi Vlog

Поділитися
Вставка
  • Опубліковано 11 січ 2024
  • ਗਾਣੇ ਦੀ ਸ਼ੂਟਿੰਗ | Gopi Frandipuria | Punjabi Vlog
    Like and subscribe
    #kabaddi #vlog #rubicon
  • Розваги

КОМЕНТАРІ • 225

  • @Dhaliwal238
    @Dhaliwal238 5 місяців тому +13

    ਕਬੱਡੀ ਦਾ ਹਮਾਲਿਆ ਪਰਬਤ ਇੱਕ ਹੀ ਆ ਗੋਪੀ ਭਲਵਾਨ huge fan of u ਭਲਵਾਨ ਜੀ 🙏🏻🙏🏻🙏🏻

  • @dilveerpoud60
    @dilveerpoud60 5 місяців тому +1

    ਗੋਪੀ ਵੀਰੇ ਜਿਹੜੇ ਨਵੇਂ ਪਲੇਰਾ ਨੂੰ ਮੌਕਾ ਦਿੰਨਾ ਹੋਰ ਕੋਈ ਵੀ ਨਹੀਂ ਦਿੰਦਾ ਤੇਰੇ ਧੰਨਵਾਦ ਵੀਰ ਜੀ

  • @jaskarnsingh6062
    @jaskarnsingh6062 5 місяців тому +35

    ❤ਗੋਪੀ ਵੀਰ ਜੀ ਜਿਨ੍ਹਾਂ ਚਿਰ ਤੁਸੀ ਕਬੱਡੀ ਖੇਡੋ ਗੇ ਅਸੀਂ ਉਹਨਾਂ ਚਿਰ ਕਬੱਡੀ ਵੇਖਾਗੇ

    • @uppal382
      @uppal382 5 місяців тому

      Uston baad Ki gall Kabaddi khatam ho jani fuddu comment tera sire da rehndi Kabaddi tkk

    • @user-hr5cc3rt7k
      @user-hr5cc3rt7k 5 місяців тому +1

      Bad vich kise kabadi nai khedni ja fer hor mawa de putt khedna Chad jaan ge

    • @manpreet7253
      @manpreet7253 5 місяців тому

      ​@@user-hr5cc3rt7kok kyk k kyy ok k yyky y k k ohna nu

    • @manpreet7253
      @manpreet7253 5 місяців тому

      ​Yyyyky ok kyk rykyy ykkyy yyk ok kyk kyy yy k yyky k k yyky k y y yykyky ok y y yyk ykyy ok yyjyy ok yk ok yy r reader TM kkk k k k yyky y y k k k ky hai you yyyyyy k ky y k yyky k yyky y k yy k kj k kky ok bro Ik yyky k yyky k k y y y yykyky you are the most important to k y k yyky y y y y yykyky ok k k k yyky y k y k ykk ok kyk kyy ok y ykk yk you are the k yyky k yyk ok kyk yy

  • @officialsukh7715
    @officialsukh7715 5 місяців тому +3

    ਗੋਪੀ ਭਲਵਾਨ ਜੀ ਇਸ ਵਾਰ ਬਾਗੜੀਆ ਚੈਂਪੀਅਨਸ਼ਿਪ ਵਿੱਚ ਸਿਰਾਂ ਕਰਾਉਣਾ ਵਾਹਿਗੁਰੂ ਜੀ ਮੇਹਰ ਕਰੇ ਸਾਰੇ ਫਿੱਟ ਰਾਹੋ ਇਸ ਬਾਗੜੀਆ ਚੈਂਪੀਅਨਸ਼ਿਪ ਜਿਤਨੀ ਆ ❤❤ ਤਰਨਤਾਰਨ ਦੇ ਸਾਰੇ ਖਿਡਾਰੀ ਲੈ ਕੇ ਜਾਓ

  • @sukhdeepsingh-ku3fc
    @sukhdeepsingh-ku3fc 5 місяців тому +9

    ਗੋਪੀ 22 ਜੀ ਤੁਸੀਂ, ਢੀਮਾ ਵਾਲੀ (ਫਰੀਦਕੋਟ ) ਖੇਡਣ ਆਏ ਸੀ! ਉਸ ਕੱਪ ਤੇ ਸਿਰਾ ਕਰਵਾ ਦਿੱਤਾ ਸੀ! ਅੱਜ ਵੀ ਯਾਦ ਏ

  • @LakhwinderSingh-mp4bg
    @LakhwinderSingh-mp4bg 5 місяців тому +8

    ਹੈਪੀ ਲੋੜੀ ਗੋਪੀ ਵੀਰ ਤੇ ਸਾਰੀ ਟੀਮ ਨੂੰ ❤❤ ਜਿਉਂਦੇ ਵਸਦੇ ਰਹੋ 🎉

  • @bakhshishsingh5079
    @bakhshishsingh5079 5 місяців тому +4

    ਅਫੀਮ ਪੋਸਤ ਖਾਣ ਨਾਲ ਸਰੀਰ ਤੰਦਰੁਸਤ ਰੱਖਣਾ ਤੇ ਪੰਜਾਬ ਵਿਚ ਖਸਖਸ ਦੀ ਖੇਤੀ ਬਹੁਤ ਜ਼ਰੂਰੀ ਪੰਜਾਬ ਵਿੱਚ ਗੋਪੀ ਫਰੀਦਪੁਰ ਬਹੁਤ ਵਧੀਆ ਵੀਰ

  • @baggabagga2312
    @baggabagga2312 5 місяців тому +1

    ਗੋਪੀ ਵੀਰ ਨੂੰ ਚੜ੍ਹਦੀ ਕਲਾ ਚ ਰੱਖੇ ਰੱਬ ਗੋਪੀ

  • @manpreetgill3970
    @manpreetgill3970 5 місяців тому +2

    Ustaad g ❤❤❤❤

  • @sukhmanpreetsingh3101
    @sukhmanpreetsingh3101 5 місяців тому +10

    ਵਾਹਿਗੁਰੂ ਜੀ hamesha ਚੜ੍ਹਦੀਕਲਾ ch rakhn ustaad ਜੀ tuhanu eda ਹੀ grounda ch att kronde raho te hamesha ਸਾਨੂੰ ਚੰਗੀਆਂ ਗੱਲਾਂ ਸਾੰਨੂ dsde raho 🙏🏻❤️❤️❤️💯💯

  • @kuldeepmahlakotli6010
    @kuldeepmahlakotli6010 5 місяців тому +6

    ਵਾਹਿਗੁਰੂ ਚੜ੍ਹਦੀ ਕਲਾ ਰੱਖੇ ਹਮੇਸ਼ਾ

  • @openpreetsinghsandhu4935
    @openpreetsinghsandhu4935 5 місяців тому +6

    ਭਲਵਾਨ ਜੀ ਐਨਕ ਬੋਤ ਜਚਦੀ ਤੁਹਾਨੂੰ 👌👌👌🌹🌹🌹👌👌🌹🙏

  • @Harpreet-tp4ok
    @Harpreet-tp4ok 5 місяців тому +1

    ਬਹੁਤ ਹੀ ਵਧੀਆ ਵੀਰ,ਏ,,,, ਬਾਬਾ ਨਾਨਕ ਜੀ ਮੇਹਰ ਕਰਨਗੇ, ਜੀ, ਵਹਿਗੁਰੂ ਜੀ

  • @NewBambayFarm435
    @NewBambayFarm435 5 місяців тому +5

    ਵਾਹਿਗੁਰੂ ਚੜਦੀ ਕਲਾ ਰੱਖਣਾ ਵੀਰਾ ਤੇ

  • @mnnudhillon2264
    @mnnudhillon2264 5 місяців тому +3

    Baba ji tuhanu hmesha ਚੜਦੀ ਕਲਾ ch rakhan ❤❤❤

  • @SoniSoni-di3sc
    @SoniSoni-di3sc 5 місяців тому +4

    best stopper in world . also a honest and pure soul

  • @user-ho6nc9kc4j
    @user-ho6nc9kc4j 5 місяців тому +2

    Gopi veer 35 da ho gaiya 20 saal kabaddi nu dete bhai ne love aa bhai ji ❤

  • @user-yi1lf8su7y
    @user-yi1lf8su7y 5 місяців тому

    ਸ਼ਾਨ💪 ਜੱਟ ਆ ਗੋਪੀ ਫਰੰਦੀਪੁਰੀਆ

  • @sandhusaab8290
    @sandhusaab8290 5 місяців тому +3

    ਗੋਪੀ ਪਲਵਾਣ ਜੀ ਗੁਦ ਅ ਜੀ ❤❤❤❤

  • @SukhwinderSingh-wq5ip
    @SukhwinderSingh-wq5ip 5 місяців тому +2

    ਸੋਹਣੀ ਵੀਡੀਓ ਸੋਹਣੀ ਫੈਮਿਲੀ

  • @amarsahota2807
    @amarsahota2807 5 місяців тому +9

    Happy lohri gopi bhaji❤❤❤❤ waheguru hamesha khush rakhe

  • @bachitarsadhu9283
    @bachitarsadhu9283 5 місяців тому +2

    ਬਹੁਤ ਵਧੀਆ ਕਲਾਕਾਰ ਮਾਝੇ ਦਾ

  • @bindergarcha7721
    @bindergarcha7721 5 місяців тому +1

    Nice 👍 vlog good

  • @pammazaildarusa330
    @pammazaildarusa330 5 місяців тому +2

    ਵਾਹ ਜੀ ਵਾਹ ਸਿਰਾ ਗੱਲ ਬਾਤ ❤❤❤wmk

  • @lovepreetadiwal8422
    @lovepreetadiwal8422 5 місяців тому +2

    ਭਲਵਾਨ ਜੀ ਪਹਿਲਾਂ ਤਾਂ ਸਭ ਨੂੰ ਲੋਹੜੀ ਦੀਆਂ ਮੁਬਾਰਕਾਂ
    ਅੱਜ ਤਾਂ ਤੁਸੀਂ ਤੇ ਪ੍ਰੀਤ ਪੂਰੇ ਘੈਟ ਲੱਗ ਰਹੇ ਸੀ ਤੇ ਬਾਈ ਰਾਜਾ ਵੀ ਤੁਹਾਡੇ ਵਲ਼ੋਗ ਘੈਟ ਬਣਾਓੁਦਾ ਸਾਡੇ ਦਿਨ ਦੀ ਸੁਰੂਆਤ ਤੁਹਾਡੇ ਵਲੋਗ ਦੇਖ ਕੇ ਹੀ ਹੁੰਦੀ ਆ ਏਦਾਂ ਈ ਵੱਦੀਆ ਵੱਦੀਆ ਵਲੋਗ ਬਣਾਦੇ ਰਹੋ ਥੱਡਾ ਫੈਨ

  • @user-lg3og5tw8e
    @user-lg3og5tw8e 5 місяців тому

    1no vala song bhut sirra c vere

  • @SukhwinderSingh-jr5uc
    @SukhwinderSingh-jr5uc 5 місяців тому

    Siraaa 👏👏

  • @ohPAVNA
    @ohPAVNA 5 місяців тому

    Sooh Rabb di ustaad ji dil khush ho jnda tuhnu dekh k ❤❤

  • @user-gh7vk2hw5h
    @user-gh7vk2hw5h 5 місяців тому

    ਬੁਹਤ ਵਧੀਆ

  • @harbanssingh3179
    @harbanssingh3179 5 місяців тому

    siraa ustad 😂

  • @balrajgill2657
    @balrajgill2657 5 місяців тому +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @sukdevaulakh7840
    @sukdevaulakh7840 5 місяців тому

    ਬਹੁਤ ਵਧੀਆ ਜੀ

  • @mukhtarsingh9432
    @mukhtarsingh9432 5 місяців тому

    ਗੋਪੀ ਵੀਰ ਪ੍ਰੀਤ ਵੀਰੇ
    ਵਾਹਿਗੁਰੂ ਜੀ 🙏 ਤੁਹਾਨੂੰ ਸਾਰਿਆਂ ਨੂੰ ਹਮੇਸ਼ਾਂ ਖੁਸ਼ ਰੱਖਣ
    ਜਪ ਦੀਆਂ ਗੱਲਾਂ ਬਾਤਾਂ ਬਲੋਗ ਵਿਚ ਜ਼ਰੂਰ ਪਾਇਆ ਕਰੋ ਜੀ 🙏

  • @dilveerpoud60
    @dilveerpoud60 5 місяців тому

    ਗੋਪੀ ਫਰੰੰਦੀਪੁਰੀਆ ਵੀਰ ਜੀ ਤੂੰ ਬਹੁਤ ਵਧੀਆ ਨਿਸ਼ਾਨ ਹੈ

  • @GurdeepSingh-gd1iw
    @GurdeepSingh-gd1iw 5 місяців тому +2

    ਦਿਲੋਂ ਪ੍ਰੀਤ ਨਾਲ ਪਿੱਛੇ ਇਕ ਵੀਰ ਹੁੰਦਾ a

  • @gurwindergill9401
    @gurwindergill9401 5 місяців тому

    Nice Gopi veer ji

  • @HappySingh-cf6wz
    @HappySingh-cf6wz 5 місяців тому

    ਬੁਹਤ ਵਧੀਆ ਲਗਦਾ ਵੀਰ

  • @user-yu1ey1jp1t
    @user-yu1ey1jp1t 5 місяців тому

    AAP ji nu te aap ji di family nu Waheguru ji Hamesha chardiklaa wich Rakhan

  • @baggabagga2312
    @baggabagga2312 5 місяців тому +1

    👌👌👍👍

  • @user-oh2ys6ml5n
    @user-oh2ys6ml5n 5 місяців тому +3

    Gopi veer ji preet dhuhada veer shota hamesha preet nu khush rukheya karo ji❤p l s🙏🙏💪💪💪🌹🌹🌹🌹🌹

  • @MajidAli-ko5sf
    @MajidAli-ko5sf 5 місяців тому +2

    استاد گوپی گانے زبردست very good yer ❤❤❤❤❤❤❤❤❤❤

  • @Arnav4149
    @Arnav4149 5 місяців тому

    ਬਹੁਤ ਵਧੀਆ ਏ ਵੀਡੀਉ ਗੋਪੀ ਭਲਵਾਨ 👍👍

  • @paramsandharVlogs
    @paramsandharVlogs 5 місяців тому

    Nyc vlog

  • @manjindersingh-co9id
    @manjindersingh-co9id 5 місяців тому

    sirra kronde bhalwaan ji tusi❤

  • @saniasangha3935
    @saniasangha3935 5 місяців тому

    Gopi bai sira

  • @deepsandhu7448
    @deepsandhu7448 5 місяців тому

    Waheguru meher kare gopi veer te

  • @manpreetkahlon1812
    @manpreetkahlon1812 5 місяців тому

    ਸਤਿ ਸ੍ਰੀ ਅਕਾਲ ਗੋਪੀ ਵੀਰ meh ਤੁਹਾਡਾ big fan Windsor Ontario Canada ਤੋਂ ਜੀ

  • @dalvirsingh6713
    @dalvirsingh6713 5 місяців тому

    👌👌👌

  • @GurmeetSingh-ro6tj
    @GurmeetSingh-ro6tj 5 місяців тому +2

    Love you Gopi veer ji Love you preet Veer ji happy Lohri veer ji bahut bahut mubaraka Veer ji

  • @jashanpreetsingh2923
    @jashanpreetsingh2923 5 місяців тому +1

    ❤❤

  • @user-qu1zl7px2n
    @user-qu1zl7px2n 5 місяців тому

    Sher kabadi da gopi veera

  • @SmilingCornflowers-fm2sw
    @SmilingCornflowers-fm2sw 5 місяців тому +1

    Happy lohri Gopi pahlwan ji end gal bat Bhai ji tudie Gopi pahlwan ji

  • @rakinman143singh4
    @rakinman143singh4 5 місяців тому +1

    Gopi veerji swaad aaunda vekh tuhanu ..Mai nai Khed daa kabaddi prr father saab nu bahut pasand c ohna nuu vekh asii v vekhni shuru kiti but bahut vadia lgda sarree vlog vekh kae …milna chahunae paaji tuhanu

  • @PalaAULAKH
    @PalaAULAKH 5 місяців тому

    ਗੋਪੀ ਬਾਈ ਜੀ ਲਵਜੂ ਪੵੀਤ ਨੂੰ ਤੁਸੀਂ ਬਹੁਤ ਵਧੀਆ ਤਿਆਰ ਕੀਤਾ ❤❤👌👌👍👍

  • @MajidAli-ko5sf
    @MajidAli-ko5sf 5 місяців тому

    ماشاء اللہ اللہ پاک سلامت رکھے استاد گوپی بھائی کیا بات ہے love you 😍 ھوگے

  • @BinderBassi-zw9jf
    @BinderBassi-zw9jf 5 місяців тому +1

    ਸਤਿਨਾਮ ਵਾਹਿਗੁਰੂ

  • @husansandhu1030
    @husansandhu1030 5 місяців тому +1

    Hun song hou super duper kio k saan jatt aaa gaya song ch

  • @MalkitGill426
    @MalkitGill426 5 місяців тому +2

    ਸਤਿ ਸ੍ਰੀ ਅਕਾਲ ਪਲਵਾਣ ਜੀ,
    ਪਲਵਾਣ ਸਾਡੇ ਮਾਝੇ ਦੀ ਸਾਨ
    ਹੋਰ ਪਲਵਾਣ ਜੀ ਕਿਵੇਂ ਠੀਕ ਉ
    ❤❤ਦਿਲ ਤੋ ਸਪੋਰਟ ਪਲਵਾਣ ਜੀ ਤੁਹਾਨੂੰ,
    ਮੈਂ ਗੁਰਦਾਸਪੁਰ ਤੋ ਪਲਵਾਣ ਜੀ

  • @user-bb2sy3bl8y
    @user-bb2sy3bl8y 5 місяців тому

    ❤😊❤

  • @europewalejatt370
    @europewalejatt370 5 місяців тому

    ❤❤❤

  • @kashmirasingh3259
    @kashmirasingh3259 5 місяців тому

    ❤❤❤❤

  • @user-rf1ki8vc8c
    @user-rf1ki8vc8c 4 місяці тому

    Wahe guru ji kerpa kerro veer tay ❤❤❤❤❤❤❤❤❤❤❤❤❤❤❤❤❤❤❤❤

  • @gurisandhu8337
    @gurisandhu8337 5 місяців тому

    Love you ustaad ji❤😘

  • @SukhwinderSingh-jr5uc
    @SukhwinderSingh-jr5uc 5 місяців тому

    Bahut vdiya awaj aa veer dii wmk 👏

  • @user-sp1gm1uq7h
    @user-sp1gm1uq7h 5 місяців тому

    *Gopi 22 att kra ti*

  • @HarpalSingh-jt4ft
    @HarpalSingh-jt4ft 5 місяців тому

    Waheguru ji chardikala rakhe

  • @PrabhnoorMann-kp7ge
    @PrabhnoorMann-kp7ge 5 місяців тому

    ❤❤❤❤❤❤

  • @GurwinderSingh-zw3od
    @GurwinderSingh-zw3od 5 місяців тому +3

    Waheguru g kirpa bna k Rakho kabaddi player sab tai

  • @harpreetdhanoa8570
    @harpreetdhanoa8570 5 місяців тому

    Ssa vr ji

  • @baggabagga2312
    @baggabagga2312 5 місяців тому +1

    ਗੋਪੀ ਵੀਰ ਰਾੜਾ ਸਾਹਿਬ ਕੋਲ ਆ ਪਿੰਡ ਲੰਡਾ ਲੰਡੇ ਪਿੰਡ ਤੋਂ ਮਿੱਸ ਕਰਦਿਆ ਵੀਰੇ ਤੁਹਾਨੂੰ

  • @user-fg4oi7rv5n
    @user-fg4oi7rv5n 5 місяців тому

    Good veer

  • @chanan.singh12
    @chanan.singh12 5 місяців тому +2

    ਤਰਨਤਾਰਨ ਪੱਟੀ ❤❤❤❤

  • @satpalbath8610
    @satpalbath8610 5 місяців тому +1

    Happy lohri ustaad g❤

  • @user-kk3vm3so5i
    @user-kk3vm3so5i 5 місяців тому

  • @abhinandan7340
    @abhinandan7340 5 місяців тому

    Ustaj ji ❤

  • @navtejpannu8745
    @navtejpannu8745 5 місяців тому

    Gopi veer❤❤❤

  • @bittasandhu6693
    @bittasandhu6693 5 місяців тому

    Very good

  • @user-bc2bw3jt7v
    @user-bc2bw3jt7v 4 місяці тому

    Gopi Frandupuria paji love you ❤❤❤❤❤❤

  • @avtargill5627
    @avtargill5627 5 місяців тому

    Very nice

  • @hallo2686
    @hallo2686 5 місяців тому

    Gopi 22 ji jindabad

  • @sarpanch07vlog
    @sarpanch07vlog 5 місяців тому +3

    ਬਹੁਤ ਧੰਨਵਾਦ ਭਲਵਾਨ ਜੀ

  • @taranjitsingh9362
    @taranjitsingh9362 5 місяців тому +1

    Gopi bro Bhut vdiya lag da tuhanu dekh ka

  • @Gurparm1425
    @Gurparm1425 5 місяців тому +3

    ਸਤਿ ਸ੍ਰੀ ਆਕਾਲ ਉਸਤਾਦ ਜੀ ❤❤

  • @dilaverkhan7048
    @dilaverkhan7048 5 місяців тому +1

    bai ji suaad aa giya bai di aawaj bhaut sohni aai. bai ne bina kise insument gaeya bhaut surila aa bai. puri trakki karuga 101%.

  • @sukhsingh9908
    @sukhsingh9908 5 місяців тому

    Love u 22 ji

  • @majhail5261
    @majhail5261 5 місяців тому

    God bless you

  • @user-ud9jk2ob6q
    @user-ud9jk2ob6q 5 місяців тому

    Good

  • @shindersingh8655
    @shindersingh8655 5 місяців тому

    Nice bro

  • @RanjitSingh-hh6xs
    @RanjitSingh-hh6xs 5 місяців тому +1

    Preet nal hi block vdea lgdaaa❤❤

  • @rohitlahora3627
    @rohitlahora3627 5 місяців тому

    Gopi pahlwan ji waheguru ji kahlsa waheguru ji fathe pahlwan ji tee happy lohri jee good look beautiful Bhai ji tee end pastinele pahlwan ji nice pics ❤❤❤🎉🎉 rab taneu chadire kala reak tuenu jee end gal bat Bhai ji tuddie ji

  • @jassidhu-le6wv
    @jassidhu-le6wv 5 місяців тому

    Gopi bhalwaan zindabaad....lve frm BRAMPTON

  • @navdeepsinghtoor7329
    @navdeepsinghtoor7329 5 місяців тому

    Saan jatt

  • @bindergarcha7721
    @bindergarcha7721 5 місяців тому

    ❤❤❤❤❤

  • @AvtarSingh-jl2ko
    @AvtarSingh-jl2ko 5 місяців тому

    Waheguru ji

  • @sarpanch07vlog
    @sarpanch07vlog 5 місяців тому +1

    ਪ੍ਰੀਤ ਦਾ ਵੀ ਬਹੁਤ ਧੰਨਵਾਦ

  • @user-rf1ki8vc8c
    @user-rf1ki8vc8c 4 місяці тому

    Good ❤❤❤❤❤ veer

  • @malhivlog8236
    @malhivlog8236 5 місяців тому

    🎉

  • @Gurpreetmontreal
    @Gurpreetmontreal 5 місяців тому

    Preet te gooi ❤,

  • @GurwinderSingh-zw3od
    @GurwinderSingh-zw3od 5 місяців тому +1

    Happy Lohri veer g

  • @user-pn4lr5xs3z
    @user-pn4lr5xs3z 5 місяців тому

    Love u 22