Ranjit Kaur ਦਾ ਪਹਿਲਾ ਰਿਕਾਰਡ ਹੋਇਆ ਗੀਤ

Поділитися
Вставка
  • Опубліковано 28 жов 2024

КОМЕНТАРІ • 117

  • @Sarlochan
    @Sarlochan 10 місяців тому +40

    ਅਪਨੇ ਸਮੇਂ ਦੀ ਸਭ ਤੋਂ ਵਧੀਆ ਕਲਾਕਾਰ ਅਤੇ ਕੀ ਜੋੜੀ ਸੀ ਮੁਹੰਮਦ ਸਦੀਕ ਨਾਲ….ਵਾਹ

  • @babajindasing
    @babajindasing 11 місяців тому +60

    ਪੰਜਾਬ ਦੀ ਕੋਇਲ ਬੀਬਾ ਰਣਜੀਤ ਕੌਰ ਜੀ ਤੂਸੀਂ ਸਾਨੂੰ ਬਹੁਤ ਸੋਣੇ ਲਗਦੇ ਹੋ

  • @harwindersian4635
    @harwindersian4635 6 місяців тому +11

    ਬਚਪਨ ਤੋ ਲੱਗ ਕੇ ਹੁਣ ਤੱਕ ਸੁਣਦੇ ਆ ਜੀ ਰੱਜ ਨੀ ਹੁੰਦਾ ਤਵਡੇ ਗੀਤ ਸੁਣ ਸੁਣ ਕੇ❤❤

  • @gurmelsingh8837
    @gurmelsingh8837 5 місяців тому +1

    ਵਾਹਿਗੁਰੂ ਰਣਜੀਤ ਭੈਣ ਜੀ ਤੁਹਾਨੋ ਚੜ੍ਹਦੀਕਲਾ ਬਕਸੇ 👌👍

  • @GSSS-l8l
    @GSSS-l8l 11 місяців тому +34

    ਬੁਢੇਪਾ ਆਏਂ ਤੋਂ ਹੀ ਪਤਾਂ ਲਗਦਾ ,ਹੈ ,ਇਹ ਵੀ ਟਾਈਮ ਆਊਣਾ ਸੀ, ਵਧੀਆ ਕਲਾਕਾਰ ❤

  • @gurnamsingh6853
    @gurnamsingh6853 3 місяці тому +7

    ਬੀਬਾ ਜੀ ਉਹ ਗੀਤ ਮੇਰੇ ਕੋਲ ਐ ਉਸ ਤੋਂ ਬਾਅਦ ਰੰਗਾਂ ਸਿੰਘ ਮਾਨ ਨਾਲ ਆਇਆ ਜਵਾਨੀ ਵੇਲੇ ਲੁੱਟੇ ਬਾਣੀਏਂ ਉਸ ਤੋਂ ਬਾਅਦ ਸਦੀਕ ਸਾਬ ਨਾਲ ਮਲਕੀ ਕੀਮਾ ਤੋਂ ਸ਼ੁਰੂਆਤ ਹੋ ਗਈ ਫਿਰ ਇਸ ਜੋੜੀ ਨੇ ਦੁਨੀਆ ਚ ਧੁੰਮਾਂ ਪਾ ਦਿੱਤੀਆਂ ਬਹੁਤ ਖੂਬ

  • @baseballfan88888
    @baseballfan88888 2 місяці тому +1

    ਵਾਹ ਜੀ ਵਾਹ, ਰੱਬ ਲੰਬੀ ਉਮਰ ਕਰੇ ਤੁਹਾਡੀ ❤

  • @simarjitkaur1893
    @simarjitkaur1893 4 місяці тому +2

    ਅਵਾਜ਼ ਵਿੱਚ ਅੱਜ ਵੀ ਸੰਗੀਤਕ ਦਮ ਹੈ, ਗਾਉਣ ਵੇਲੇ ਬਿਨਾਂ ਸਾਜ਼ਾਂ ਦੇ ਵੀ ਮੂੰਹ, ਗਲੇ,੍ਦਿਲ ਵਿੱਚੋਂ ਸੰਗੀਤਕ ਆਵਾਜ ਆ ਰਹੀ ਹੈ । ਰਣਜੀਤ ਕੌਰ ਜੀ ਨੇ ਵਧੀਆ ਗਾਇਆ, ਮੁਹੰਮਦ ਸਦੀਕ ਨੂੰ ਚਾਹੀਦਾ ਕਿ ਉਹ ਰਣਜੀਤ ਕੌਰ ਦਾ ਅੱਜ ਵੀ ਸਾਥ ਦੇਵੇ ।

  • @gurmelsingh8837
    @gurmelsingh8837 4 місяці тому +1

    ਭੇਣ ਰਣਜੀਤ k j ਵਾਹਿਗੁਰੂ ਤੁਹਾਨੋ ਚੜ੍ਹਦੀਕਲਾ ਬਕਸੇ

  • @harbansbawa4130
    @harbansbawa4130 11 місяців тому +12

    ਰਣਜੀਤ ਕੌਰ ਨਹੀਂ ਬਣਨਾ ਕਿਸੇ ਨੇ ਪੰਜਾਬੀ ਸੱਭਿਆਚਾਰ ਸਦੀਕ ਰਣਜੀਤ ਕੌਰ ਸਦਾ ਅਮਰ ਰਹਿਣਗੇ

  • @verrk12
    @verrk12 3 місяці тому +2

    My favorite singer 🙏🏻🙏🏻

  • @GurdeepAntwal-r2c
    @GurdeepAntwal-r2c 8 місяців тому +2

    ਆਸੀ ਜਦੋ ਬਾੜੇ ਚ ਸੌਦੇ ਸੀ ਬਹੁਤ ਸੁਣੀਅਆ ੲਏ ਗੀਤ

  • @daljeetsingh4554
    @daljeetsingh4554 3 місяці тому +1

    Ranjeet ji ❤❤❤❤❤❤

  • @BhajanSingh-vw8bq
    @BhajanSingh-vw8bq 10 місяців тому +6

    ਸਤਿ ਸ਼੍ਰੀ ਅਕਾਲ ਬੀਬਾ ਰਣਜੀਤ ਕੌਰ ਜੀ ਨੂੰ ਇਹ ਹਨ ਬੀਬਾ ਰਣਜੀਤ ਕੌਰ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਕੋਇਲ ਵਰਗੀ ਅਵਾਜ਼ ਜੀ ਜਿਨ੍ਹਾਂ ਦੀ ਪ੍ਰਮਾਤਮਾ ਉਨ੍ਹਾਂ ਦੀ ਲੰਮੀ ਉਮਰ ਕਰੇ ਜੀ ਧੰਨਵਾਦ।

  • @gurnamsingh2946
    @gurnamsingh2946 11 місяців тому +4

    ਬਹੁਤ ਵਧੀਆ ਕਲਾਕਾਰ ਹੈ ਬੀਬਾ ਰਣਜੀਤ ਕੌਰ ਜੀ ਮੈਂ ਤੁਹਾਡੇ ਬਹੁਤ ਅਖਾੜੇ ਵੇਖੇ ਤੁਸੀਂ ਅਤੇ ਮੁਹੰਮਦ ਸਦੀਕ ਦੀ ਜੋੜੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ

  • @rooplal6224
    @rooplal6224 3 місяці тому +1

    Best singer Bibi Ranjit Kaur 🙏🙏🙏🙏🙏❤️❤️❤️❤️❤️💯💯💯💯💯

  • @RashpalKang-jb5jm
    @RashpalKang-jb5jm 3 місяці тому +1

    God bless you ❤❤❤❤

  • @HarvinderSingh-x4h1z
    @HarvinderSingh-x4h1z 4 місяці тому +1

    Madam G Proud of you ❤

  • @karmjithira518
    @karmjithira518 15 днів тому

    Sooooooooo sweet sooooooooo nice 👍👍👍👌👌am big fan your Waheguru tuhanu khuesi dba both 🌹🌹🌹🌹🌹🌹

  • @parvindersingh3466
    @parvindersingh3466 6 місяців тому +1

    👍well done

  • @punjabiludhiana332
    @punjabiludhiana332 4 місяці тому +1

    ਬੀਬਾ ਜੀ ਦੇ ਪਰਿਵਾਰ ਬਾਰੇ ਨੀ ਪਤਾ ਬੱਚਿਆਂ ਤੇ ਹੱਸਬੈਡ ਬਾਰੇ ਕਿੱਥੇ ਰਹਿੰਦੇ ਆ ।ਕੋਣ ਆ ਕਿੰਨੇ ਬੱਚੇ ਆ ।🙏🙏 ਪੁਰਾਣੇ ਪੰਜਾਬੀ ਦੇ ਖੁੱਲੇ ਅਖਾੜਿਆਂ ਦੀ ਜਾਨ ਸੀ ਬੀਬਾ ।🙏🙏🙏🙏

  • @sandhupalwinder1821
    @sandhupalwinder1821 11 місяців тому +1

    ਵਾਹਿਗੁਰੂ ਜੀ ਉਮਰ ਲੰਮੀ ਕਰੇ

  • @jindparmsema
    @jindparmsema 3 місяці тому +1

    Bebe ji kmaal keeti Geeta ch jeonde raho g

  • @Hunterjatt79
    @Hunterjatt79 3 місяці тому +1

    ਸਿਵਿਆਂ ਚ ਲੱਤਾਂ ਨੇ ਹਲੇ ਵੀ ਝਾਟਾ ਕਾਲਾ ਕੀਤਾ ਹਲੇ ਵੀ ਜਿਗਰੀ ਯਾਰ ਦੀ ਗੱਲ ਐ।
    ਰੱਬ ਦਾ ਨਾਮ ਲੈ ਲਾ

    • @Kulwinderkaur42005
      @Kulwinderkaur42005 3 місяці тому

      ਸਹੀ ਗੱਲ ਆ ਬੂਢੀ ਘੋੜੀ

    • @LegendofWorld-ki3pi
      @LegendofWorld-ki3pi 15 днів тому

      ਤੁਹਾਨੂੰ ਕੀ ਪਤਾ ਓਹ ਕਿੰਨਾ ਪਾਠ ਕਰਦੀ ਆ ਵੀਰੇ,, ਓਹ ਕਲਾਕਾਰ ਆ,, ਏਹ ਉਸਦਾ ਸੌਂਕ ਆ

  • @JasvirSingh-bw8uc
    @JasvirSingh-bw8uc 3 місяці тому +1

    👌👍👌👍👌👍❤🌹🌷

  • @akshbrar1074
    @akshbrar1074 11 місяців тому +12

    ਬੀਬੀ ਜੀ ਹੁਣ 80 + ਹੋਊ ਹੁਣ ਵਾਲ਼ ਰੰਗਣ ਦੀ ਕੋਈ ਲੋੜ ਨੀ ਕਿਉਂ ਕੇ ਸਮੇਂ ਨਾਲ ਬਦਲਣਾ ਜ਼ਰੂਰੀ ਆ

    • @firstguyz2148
      @firstguyz2148 11 місяців тому +2

      tuhanu koi problam a

    • @bhullargurtej1086
      @bhullargurtej1086 7 місяців тому +2

      ਬੋਲਣ ਤੋ ਪਹਿਲਾ ਸੋਚ ਲੈਣਾ ਚਾਹੀਦਾ | ਵੇਸੈ ਵੀ ਰਣਜੀਤ ਜੀ ਹਜੈ 80 ਸਾਲ ਦੇ ਨਹੀ ਹੋਏ

    • @akshbrar1074
      @akshbrar1074 7 місяців тому

      @@bhullargurtej1086 ਇਹਦੇ ਚ ਕੁਝ ਵੀ ਗਲਤ ਨੀ ਬੋਲਿਆ ਗਿਆ ਕਿਉਂ ਕੇ je ਕੋਈ ਸਮੇਂ ਨਾਲ਼ ਨੀ ਬਦਲਦਾ ਤਾਂ ਹੀ ਇਹੋ ਜਿਹੀਆਂ ਕਹਾਵਤਾਂ ਬੋਲੀਆਂ jandian ਬੁੱਢੀ ਘੋੜੀ ਲਾਲ ਲਗਾਮ ਜਾਂ ਹੋਰ ਵੀ। ਬਾਕੀ je ਅਸੀ ਨਾ ਹੋਊ ਤਾਂ ਨੇੜ ਤੇੜ ਹੋਊ ਸਤਾਹਟ ਚ ਤਾਂ ਗੀਤ ਜਾਰੀ ਕਰਤੇ

    • @akshbrar1074
      @akshbrar1074 7 місяців тому

      @@firstguyz2148 problem ਤਾਂ ਕੋਈ ਨੀ ਸਾਡੇ ਦੇਸ਼ ਦੀ ਸੱਭਿਅਤਾ ਕੇ ਸਮੇਂ ਨਾਲ਼ ਬਦਨਾ ਚਾਹੀਦਾ

    • @bhullargurtej1086
      @bhullargurtej1086 6 місяців тому +1

      @@akshbrar1074 ਜਦੋ ਰਿਕਾਰਡਿੰਗ ਹੋਈ ਸੀ ਉਦੋ ਉਮਰ 16 ਸਾਲ ਦੀ ਸੀ ਰਣਜੀਤ ਕੌਰ ਜੀ ਦੀ | ਦੂਜੀ ਗੱਲ ਵਾਲ ਰੰਗਣ ਦੀ ਇਹ ਸਾਰੇ ਰੰਗਦੇ ਨੇ ਅਕਸਰ ਕਲਾਕਾਰ ਨੇ ਲੋਕਾ ਵਿੱਚ ਵਿਚਰਣਾ ਵੀ ਹੁੰਦਾ ਹੁਣ ਚਿੱਟੇ ਵਾਲਾ ਚ ਤੁਰੇ ਫਿਰਨ ? ਥੋੜਾ ਬਹੁਤ ਬੋਲਣ ਤੋ ਪਹਿਲਾ ਸੋਚ ਲਿਆ ਕਰੋ

  • @JaswinderKaur-j1e
    @JaswinderKaur-j1e 9 місяців тому

    Dear Ranjit Kaur g 😘🥰🤗😘🥰🥰🥰🥰 My fevret

  • @JaswinderKaur-j1e
    @JaswinderKaur-j1e 4 місяці тому

    Kithi pat utte morning pvayi ve meri jann fikara vich payi ve Song Sao Sister g my fine Ranjit kaur ji 👌👌👌👌👌👌

  • @Hardeepdeep-o1k
    @Hardeepdeep-o1k 12 днів тому

    ਰਣਜੀਤ ਕੌਰ ਵਾਂਗੂੰ ਹੱਸਦੀ ਨੂੰ ਤਕ ਕੇ ਚੜ੍ਹਦਾ ਸੀ ਚਾਅ sandiq ਜਿੰਨਾ ਨੀ ❤❤❤

  • @HARBANSSINGH-bq3yl
    @HARBANSSINGH-bq3yl 10 місяців тому

    ਬੀਬਾ ਜੀ ਜਵਾਨੀ ਜਿਆਦ ਆ ਰਹੀ ਹੈ ਪ੍ਰਮਾਤਮਾ ਤੁਹਾਡੀ ਉਮਰ ਲੰਮੀ ਕਰੇਂ ਜੀ ਧੰਨਵਾਦ

  • @BashirMohammad-o5i
    @BashirMohammad-o5i 6 місяців тому

    आप देश में बहुत बढ़िया कलाकार रणजीत कौर

  • @BashirMohammad-o5i
    @BashirMohammad-o5i 6 місяців тому

    ❤🎉😮😅 आप जैसा मैं तेरे बीबी रणजीत कौर बहुत बढ़िया कलाकार सी

  • @harjotkaur6919
    @harjotkaur6919 4 місяці тому

    Very nice God bless you ❤❤❤❤❤

  • @AjubSinghSidhu
    @AjubSinghSidhu 20 днів тому

    ਰਣਜੀਤ ਕੌਰ ਤਾਂ ਰਣਜੀਤ ਕੌਰ ਈ ਸ਼ੀ ਗੀਤਾਂ ਦੀ ਰਾਣੀ

  • @JarnailSingh-ef5ir
    @JarnailSingh-ef5ir 16 днів тому

    ਰਣਜੀਤ ਕੌਰ ਜੀ ਜ਼ਿੰਦਾਬਾਦ ਜੀ

  • @gurbachansidhu7145
    @gurbachansidhu7145 3 місяці тому

    ਪਿੰਡ ਰੋੜੀ ਵਿਖੇ ਅਸੀਂ ਮੁਹੰਮਦ ਸਦੀਕ ਜੀ ਤੇ ਬੀਬਾ ਰਣਜੀਤ ਕੌਰ ਜੀ ਦੇ ਬਹੁਤ ਵਾਰੀ ਅਖਾੜੇ ਲਵਾਏ ਸੀਂ ।

  • @sainibahadursingh7371
    @sainibahadursingh7371 3 місяці тому

    Legend ❤

  • @balwantsingh3957
    @balwantsingh3957 6 місяців тому +1

    ਬਹੁਤ ਕਰਮਾ ਵਾਲੀਆ ਨੇ ਉਹ ਕਲਾਕਾਰ ਕੁੜੀਆ ਜਿਨ੍ਹਾਂ ਦੇ ਮਾ ਤੇ ਪਿਓ ਨਾਲ ਖੜੇ ਸੀ ਤੇ ਓਨਾ ਨੇ ਤਰੱਕੀ ਵੀ ਬਹੁਤ ਕੀਤੀ

  • @PrinceSingh-ym8nk
    @PrinceSingh-ym8nk 4 місяці тому

    ❤❤❤

  • @RajinderSingh-re2mp
    @RajinderSingh-re2mp 3 місяці тому

    🎉 nice video madam ji 🎉🙏🏻

  • @baggagrewal
    @baggagrewal 10 місяців тому +1

    ਗਰੇਵਾਲ ਕੌਰ ਜੀ 🙏🙏

  • @PRITAMSINGH-qu6un
    @PRITAMSINGH-qu6un 4 місяці тому

    ❤❤❤❤❤❤❤❤

  • @kulwantsingh1534
    @kulwantsingh1534 11 місяців тому

    Waheguru ji. Waheguru ji 🙏🙏🌹❤️🌹🙏🌹❤️🙏👍🙏🙏🙏🙏🙏🙏🙏

  • @lekhmanviwala8122
    @lekhmanviwala8122 3 місяці тому

  • @parvindersingh-qo2bc
    @parvindersingh-qo2bc 6 місяців тому

    Thank you ji

  • @fatehdosanjh4607
    @fatehdosanjh4607 3 місяці тому

    Very nice👍

  • @DewinderHaer-k1b
    @DewinderHaer-k1b 11 місяців тому

    Ran Jit kaur I love u too much when do you visit in Canada I want to see you

  • @gurnoorsinghsaharan7803
    @gurnoorsinghsaharan7803 8 місяців тому

    Kheta ch bhaout suniya mam nu❤❤❤❤

  • @kevalkrishan8413
    @kevalkrishan8413 10 місяців тому

    Best singer Punjab 🎉

  • @AshokkumarGagat-d6r
    @AshokkumarGagat-d6r 4 місяці тому

    Saade Supniyaa dee raani si kade madam Ranjit kaur ji

  • @yadwindermaan1103
    @yadwindermaan1103 11 місяців тому +2

    Very good aaa jee

  • @tarsemlal6008
    @tarsemlal6008 3 місяці тому

    Very good ok thanks

  • @surinderpal8298
    @surinderpal8298 10 місяців тому

    Very nice ❤

  • @ranjitathwal3891
    @ranjitathwal3891 4 місяці тому

    Very very nice

  • @jagsirsingh2697
    @jagsirsingh2697 2 місяці тому

    Legend

  • @harcharansingh6037
    @harcharansingh6037 6 місяців тому

    35,40 ਸਾਲ ਪੰਜਾਬੀ ਸੱਭਿਆਚਾਰ ਪੰਜਾਬੀ ਦੋਗਾਣਾ ਜੋੜੀ ਬੀਬਾ ਰਣਜੀਤ ਕੌਰ ਅਤੇ ਮੁਹੱਮਦ ਸਦੀਕ ਰਾਜ ਕੀਤਾ

  • @singhgurjit3539
    @singhgurjit3539 11 місяців тому +1

    Very nice

  • @Gurmukkh
    @Gurmukkh 6 місяців тому +1

    ਅਜੇ ਵੀ ਗੜਕ ਹੈ ਆਵਾਜ਼ ਚ

  • @santokhsingh2514
    @santokhsingh2514 11 місяців тому

    Bahut vadhiya ji

  • @sandhupalwinder1821
    @sandhupalwinder1821 4 місяці тому

    weheguru ji

  • @HarjeetSingh-hw1mt
    @HarjeetSingh-hw1mt 11 місяців тому +1

    Very nice Madam ji

  • @tehalsingh6046
    @tehalsingh6046 4 місяці тому

    ਅਮਰ ਸਿੰਘ ਸੇ਼ਰ ਪੁਰੀ ਨਾਲ ਪਹਿਲੀ ਰਿਕਾਡਿੰਗ।

  • @ushathakur4435
    @ushathakur4435 3 місяці тому

    Ranjeet kour ji program hamare village Rampur Bilron me Jmla ji ke sth hua thaa

  • @BaljeetKaur-uz6eq
    @BaljeetKaur-uz6eq 2 місяці тому

    Vaah

  • @balwinderkaur2061
    @balwinderkaur2061 7 місяців тому

    🙏

  • @balwindersinghkallowal9033
    @balwindersinghkallowal9033 11 місяців тому +1

    Thanks BBC brings the past history for the knowledge of general public. Punjabi culture is soul of India. Ranjit Kaur a famous singer of 1971 to till today.

  • @harvindersandhu7703
    @harvindersandhu7703 6 місяців тому

    Time is stronger

  • @sattigurayakaur3553
    @sattigurayakaur3553 3 місяці тому

    Punjab di koeal ❤

  • @arunpalsingh9511
    @arunpalsingh9511 11 місяців тому +1

    ਸਤਿ ਸ੍ਰੀ ਆਕਾਲ ਜੀ,

  • @jarnailchahal8891
    @jarnailchahal8891 6 місяців тому

    I have seen her at Maur Kalan distt. Bathinda with Sabar Hussain Sabar in 1967

  • @Bhagabajwa-tv
    @Bhagabajwa-tv 3 місяці тому

    ਰਣਜੀਤ ਨੇ ਹੀ ਸਦੀਕ ਨੂੰ ਚਲਾਇਆ

  • @anitabansal-eo9cc
    @anitabansal-eo9cc 11 місяців тому

    GOOD ❤ MY ELDER SISTER 🙏

  • @ImranKhan-nm3lm
    @ImranKhan-nm3lm 3 місяці тому

    Allah bles you ji 🙏

  • @makhanbalu470
    @makhanbalu470 Рік тому

    punjabi Gems

  • @yadwindermaan1103
    @yadwindermaan1103 11 місяців тому +1

    Punjab de sab to vadia awaj te fankar

  • @mangjitsingh4606
    @mangjitsingh4606 11 місяців тому

    ਰਣਜੀਤ ਕੌਰ ਨਹੀਂ ਕਿਸੇ ਬਣ ਜਾਣਾ

  • @DhillonDhillon-i8v
    @DhillonDhillon-i8v 7 місяців тому

    ਹਾਏ ਰੱਬਾ ਭੈਣ ਨੂੰ ਜਵਾਨ ਕਰਦੇ

  • @mukandsingh6105
    @mukandsingh6105 5 місяців тому

    ਹੁਣ ਰੱਬ ਰੱਬ ਕਰਲਾ ਐਵੇਂ ਪਹਿਲਾਂ ਬਣੀ ਠੁੱਕ ਦਾ ਵੀ ਫਾਹਾ ਵੱਢੀ ਜਾਂਦੀ ਐਂ

    • @rajurj6829
      @rajurj6829 3 місяці тому

      j tusi rabb nu vehla chhado ge Tan hi horan di vaari au, rabb tan tuhade nal online rehnda 24*7😂😂

  • @tssingh1633
    @tssingh1633 3 місяці тому

    Biba ਜੀ m ਤੁਹਾਡੇ ਲਈ dogana, ਲਿਖਿਆ c, foji de bare c ਕਦੇ mail hi nhi hoyia, kio k new writer c, es tra c ਮੈਨੂੰ ਜਾਣ de dutty, kl di ਤਾਰ ਪਈ aai ni, ਤੁਹਾਡੇ ਲਈ bol, ਮੈਨੂੰ kalli ਨੂੰ ਨਾ chhad ke ਤੂੰ fojiya ,,,,, nhi ਤਾਂ vadd vadd kha ju gi rajai fojiya

  • @moharpandher3574
    @moharpandher3574 10 місяців тому

    ਆਹ ਤਾ ਜਾਨ ਹੈ ਮੇਰੀ

  • @lakhbirsinghdhaliwal2576
    @lakhbirsinghdhaliwal2576 2 місяці тому

    Maino yaad hai ek bari kase payerkar ne pochia se ki tusi viah kyu nahi kara es kaha se mere batje batgia sabak ge badpe ch te ajj।dekh ke bahut dukh hunda hai.Kug save nahi kita

  • @snehgoel6406
    @snehgoel6406 6 місяців тому

    Mere nanke aye c sherpur

  • @JagdishSingh-t1i
    @JagdishSingh-t1i Рік тому

    Sat shree akal Mata ji

  • @rakeshmohan7636
    @rakeshmohan7636 5 місяців тому

    woqt woqt dee gall h.

  • @JaspalSingh-zo8ok
    @JaspalSingh-zo8ok 4 місяці тому

    😅 message

  • @snehgoel6406
    @snehgoel6406 6 місяців тому

    Udo bhut young c

  • @gamdoorsingh3534
    @gamdoorsingh3534 11 місяців тому

    BIBA RANJEET KAUR AMAR RHE

  • @shayamji-oh4vi
    @shayamji-oh4vi 4 місяці тому

    Ranjeet ji ne danda set lagaya hoya hai

  • @moharpandher3574
    @moharpandher3574 10 місяців тому

    friend be bhot rakha hona ap na

  • @MalkeetSingh-zs8uh
    @MalkeetSingh-zs8uh 11 місяців тому

    Badi Soni se or Ranjit kaur moti akkh se

  • @RajaShergill-hb9eh
    @RajaShergill-hb9eh 11 місяців тому

    Sloot to.

  • @armaansabb6910
    @armaansabb6910 11 місяців тому

    Kuch nhi Hona

  • @ranjitchahal4286
    @ranjitchahal4286 5 місяців тому

    Apana majak kio bana rhi ho

  • @karanmangat5191
    @karanmangat5191 4 місяці тому

    ❤❤❤

  • @akashvirk9664
    @akashvirk9664 Місяць тому

    ❤❤❤❤❤❤❤❤

  • @saroopsingh4736
    @saroopsingh4736 3 місяці тому

    Very nice

  • @harman7044
    @harman7044 4 місяці тому

    ❤❤❤❤❤❤❤

  • @kewalbanga
    @kewalbanga 3 місяці тому

    ❤❤❤❤

  • @ddeol3206
    @ddeol3206 2 місяці тому

    ❤❤❤❤

  • @kuldeepsinghsatauj2326
    @kuldeepsinghsatauj2326 4 місяці тому

    ❤🎉