Chajj Da Vichar (1751) || Amritpal Singh ਦੀ selphi ਦਾ ਸੱਚ

Поділитися
Вставка
  • Опубліковано 27 бер 2023
  • #primeasiatv #chajjdavichar #swarnsinghtehna #harmanthind #amritpalsingh
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 114

  • @gursharnsingh1180
    @gursharnsingh1180 Рік тому +6

    ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ

  • @mallfazilka4669
    @mallfazilka4669 Рік тому +76

    ਕੇਰਲਾ ਦੇ ਹਰ ਘਰ ਵਿੱਚ ਲਾਇਬ੍ਰੇਰੀ ਹੈ ਅੰਗਰੇਜ਼ ਜਾਂਦਾ ਹੋਇਆ ਕੇਰਲਾ ਵਾਲਿਆ ਨੂੰ ਕਿਤਾਬ ਦੇ ਗਿਆ ਤੇ ਪੰਜਾਬੀਆਂ ਨੂੰ ਸ਼ਰਾਬ ਦੇ ਗਿਆ

    • @iqbalsingh2120
      @iqbalsingh2120 Рік тому

      ਕੇਰਲਾ ਚ ਪੰਜਾਬ ਨਾਲੋਂ ਵੱਧ ਸ਼ਰਾਬ ਵਿਕਦੀ ਹੈ। ਪੰਜਾਬੀ ਇਦਾਂ ਦੇ ਕਯੋਂ ਨੇ, ਦਿਮਾਗ ਲਗਾਓ ਇਹ ਤੁਹਾਡਾ ਤਰਕ ਮੈਨੂੰ ਸਹੀ ਨਹੀਂ ਜਾਪਦਾ।

    • @kanwarsartajsingh669
      @kanwarsartajsingh669 Рік тому +5

      ਪਰ ਆਪਾਂ ਹੁਣ ਸਿਆਣੇ ਹੋ ਜਾਈਏ

    • @pushpinderdhaliwal9114
      @pushpinderdhaliwal9114 Рік тому +1

      ਬਿਲਕੁਲ ਸਹੀ

    • @onkarsingh7608
      @onkarsingh7608 Рік тому

      @@kanwarsartajsingh669 Thanks so 🙏

    • @AmanDeep-vb9ir
      @AmanDeep-vb9ir Рік тому

      No doubt kerala oh state hai jithe literacy rate sab ton jada hai but uthe lok aje wi baki states de comparatively bahut jada dowry di len den krde han.

  • @santokhsinghgill772
    @santokhsinghgill772 Рік тому +5

    ਟਹਿਣਾ ਸਾਹਿਬ, ਇੱਕ ਅੱਧੀ ਕਿਤਾਬ ਤਾਂ ਮੇਰੀ ਸ਼ੁਰੂ ਹੀ ਹੁੰਦੀ ਹੈ ‌ ਪਰ ਹੁਣ ਜਦੋਂ ਇੰਟਰਨੈੱਟ ਬੰਦ ਹੋਇਆ ਤਾਂ ਮੈਂ ਇੱਕ ਹਫ਼ਤੇ ਵਿੱਚ 5 ਕਿਤਾਬਾਂ ਪੜ੍ਹੀਆਂ

    • @onkarsingh7608
      @onkarsingh7608 Рік тому

      Meri kitab mili nahin 》》
      Inney noo network start》》

  • @JasvirSingh-mr5lg
    @JasvirSingh-mr5lg Рік тому +2

    ਇਸ ਪੜੇ ਲਿਖੇ ਬੰਦੇ ਨੇ ਲੱਛੇਦਾਰ ਸ਼ਬਦਾਂਵਲੀ ਨਾਲ ਮੂਸੇਵਾਲੇ ਨੂੰ ਆਪਣੇ ਸਟੂਡੀਓ ਚ ਹਥਿਆਰਾਂ ਸਬੰਧੀ ਸਵਾਲ ਕੀਤੇ ਸੀ, ਹੁਣ ਉਹ ਜਿਹੇ ਗੀਤ ਮੁੱਕ ਗਏ ਕਿ ਲੱਛੇਦਾਰ ਸ਼ਬਦਾਂਵਲੀ ? ਗੱਲ ਫੇਮ ਲੈਣ ਦੀ ਸੀ - ਤਰਕ ਨਾਲ 90 ਮਿੰਟ ਦੀ ਰੀਲ ਕਹਿਦੇ ਹੁਣ, ਵਾਹ ਕਿਆ ਬਾਤ ਆ, ਬਹੁਤ ਖੂਬ ਬਹੁਤ ਖੂਬ

  • @JagtarSingh-uh2rx
    @JagtarSingh-uh2rx Рік тому +2

    ਬਹੁਤ ਹੀ ਵਧੀਆ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਦੋਹਾਂ ਨੂੰ ਤੇ ਪਰਾਇਮ ਏਸ਼ੀਆ ਦੇ ਸਾਰੇ ਪਰਿਵਾਰ ਨੂੰ

  • @JaswantSingh-gw7vq
    @JaswantSingh-gw7vq Рік тому +3

    ਸਵਰਨ ਸਿੰਘ ਟਹਿਣਾ ਤੇ ਹਰਮਨ ਜੀ 🙏 ਤੁਸੀਂ ਆਪ ਸਿਆਣੇ ਹੋ 80000ਪੁਲਿਸ ਮੁਲਾਜ਼ਮ ਨੀ ਫੜ ਸਕਿਆ ਭਾਈ ਸਾਹਿਬ ਨੂੰ ਨੇਪਾਲ ਵਾਲਿਆਂ ਨੂੰ ਆਦੇਸ਼ ਦਿੰਦਿਆਂ ਨੂੰ ਸ਼ਰਮ ਆਉਣੀ ਚਾਹੀਦੀ ਏ 😮 ਪੰਜਾਬ ਸਰਕਾਰ ਨੂੰ

  • @karajsinghtoor3542
    @karajsinghtoor3542 Рік тому

    ਪੰਜਾਬ ਪੰਜਾਬੀਅਤ ਜ਼ਿੰਦਾਬਾਦ ❤❤❤

  • @harjindersinghsandhu702
    @harjindersinghsandhu702 Рік тому +2

    ਟਹਿਣਾ ਸਾਹਿਬ ਜੀ ਅਤੇ ਹਰਮਨ ਜੀ ਤੁਹਾਡਾ ਬਹੁਤ ਧੰਨਵਾਦ ਸਟੀਕ ਜਾਣਕਾਰੀ ਅਤੇ ਹਾਸੇ ਠੱਠੇ ਵਾਸਤੇ

  • @JaswantSingh-gw7vq
    @JaswantSingh-gw7vq Рік тому +2

    ਟਹਿਣਾ ਸਾਹਿਬ ਥੋਡੀ ਬਾਂਹ ਬੰਨ੍ਣ ਵਾਲੀ ਗੱਲ ਸੁਣ ਕੇ ਬਹੁਤ 😂😂 ਆਇਆ ❤😇🙏🥰

  • @gaganjeetsingh7564
    @gaganjeetsingh7564 Рік тому +2

    Harman ji such a good Vichar Today.

  • @kanwaljeetkaur2005
    @kanwaljeetkaur2005 Рік тому

    Thanku Harman for excellent chag the vichar god bless you both

    • @sardarsaab3035
      @sardarsaab3035 Рік тому

      😊😊😊à BB, use uni by❤❤a😊😊😊l❤🎉 huà😢
      SW ko to call ki,😂😂l0a
      Ab

  • @ShamsherSingh-ff5jg
    @ShamsherSingh-ff5jg Рік тому +1

    ਬਿਲਕੁਲ ਸਹੀ। ਸਾਡੇ ਲੋਕ ਮੂਰਖ ਨੂੰ ਸੂਰਮਾ ਬਣਾ ਦੇਂਦੇ ਨੇ

  • @sukhiduggankaur384
    @sukhiduggankaur384 Рік тому +5

    ਵਾਹਿਗੁਰੂ ਜੀ ਸੁੱਖ ਰੱਖੇ, ਹਰਮਨ ਜੀ ਟਾਹਿਣਾ ਸਾਹਿਬ ਜੀ ਸਾਰੇ ਸੁਖ ਵਿਚ ਰਹਿਣ

  • @palasingh5151
    @palasingh5151 Рік тому +1

    ਵਧੀਆ ਪ੍ਰੋਗਰਾਮ ਹੈ

  • @narinderjeetsingh3994
    @narinderjeetsingh3994 Рік тому +4

    Sat Sri akaal to all 🙏🙏

  • @balrajsingh8655
    @balrajsingh8655 Рік тому

    हरमन वाह वाह

  • @mewasinghjhajj6262
    @mewasinghjhajj6262 Рік тому +1

    ਲਾਈਕ 570 ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਜੀ good evening 🙏🙏🙏🌹🌹🌹

  • @AvtarSingh-dh9dg
    @AvtarSingh-dh9dg Рік тому +2

    ਜੋ ਅਜਨਾਲੇ ਹੋਇਆ ਕਿਉ ਨੀ ਬੋਲਿਆ ਜਥੇਦਾਰ ਜਿੰਵੇ ਗੁਰੂ ਸਾਹਿਬ ਸ੍ਰੀ ਗੁਰੂ ਗਰੱਥ ਸਾਹਿਬ ਨੂੰ ਥਾਂਣੇ ਪੇਸ ਕੀਤਾ ਇਕ ਬੰਦਾ ਸਡਾਣ ਲਈ ਉਦੋ ਕਿਥੇ ਸੀ ਜਥੇਦਾਰ

  • @charanjitkaur6036
    @charanjitkaur6036 Рік тому +1

    ਸਤਿ ਸ੍ਰੀ ਅਕਾਲ ਸਵਰਨ ਟਹਿਣਾ ਜੀ ਤੇ ਹਰਮਨ ਜੀ

  • @rashpalsinghchangera2843
    @rashpalsinghchangera2843 Рік тому +3

    Ryt

  • @balrajsingh8655
    @balrajsingh8655 Рік тому

    वाह वाह

  • @pmjk8937
    @pmjk8937 Рік тому

    Mai Sydney ch v reh ke Punjabi books bahut read kardi aa. meri beti v reading bahut kardi aa.

  • @charanjitkaur6036
    @charanjitkaur6036 Рік тому +5

    ਵਾਹਿਗੁਰੂ ਜੀ ਸੁਖ ਰੱਖੇ

  • @kulwinderkaur393
    @kulwinderkaur393 Рік тому +4

    Sat shri akal ji ❤❤❤❤❤😊😊😊

  • @chandsingh4657
    @chandsingh4657 Рік тому

    ssa swarn singh Tehna and Harman Thind jiYour chaj da vichar program is very very good

  • @tejinderpalsingh7817
    @tejinderpalsingh7817 Рік тому +2

    Sat shri akal Tehna j and Harman Thind j

  • @GhumanSaab09
    @GhumanSaab09 Рік тому

    ਟਹਿਣਾ ਸਾਬ੍ਹ ਤੁਸੀਂ ਅੱਜ ਇਕਤਰਫਾ ਗੱਲ ਕੀਤੀ ਹੈ ਜਥੇਦਾਰ ਸਾਬ੍ਹ ਨੇ ਸਿਰਫ਼ ਅੰਮ੍ਰਿਤਪਾਲ ਨੂੰ ਹੀ ਨਹੀਂ ਕਿਹਾ ਸਗੋਂ ਸਰਕਾਰ ਨੂੰ ਵੀ ਕਿਹਾ ਕਿ ਜੇ ਉਹ ਤੁਹਾਡੇ ਕੋਲ ਹੈ ਤਾਂ ਤੁਸੀ ਵੀ ਸਪੱਸ਼ਟ ਕਰੋ ਤੁਹਾਨੂੰ ਬਹੁਤ ਲੋਕ ਸੁਣਦੇ ਹਨ ਗੱਲ ਪੂਰੀ ਦੱਸਿਆ ਕਰੋ ਜੀ ਧੰਨਵਾਦ

  • @sumandeepkaur3181
    @sumandeepkaur3181 Рік тому +2

    Sat sri akal

  • @shyamshukla2791
    @shyamshukla2791 Рік тому

    Very nice programme

  • @jasbirsingh4931
    @jasbirsingh4931 Рік тому

    This parogram jabardast and good and garet

  • @kulveersingh3534
    @kulveersingh3534 Рік тому +1

    Sawarn singh tehna harman thind ji sat Sri akal ji ❤❤❤❤❤❤❤

  • @paramjit5435
    @paramjit5435 Рік тому

    Very good bai ji

  • @rakeshKumar-ux5nl
    @rakeshKumar-ux5nl Рік тому +1

    ❤❤❤❤

  • @lambersingh678
    @lambersingh678 Рік тому

    very nice

  • @ManjitSingh-ey5gv
    @ManjitSingh-ey5gv Рік тому +1

    ਸਤਿ ਸ੍ਰੀ ਆਕਾਲ ਜੀ

  • @gurcharansinghsandhu8427
    @gurcharansinghsandhu8427 Рік тому

    ਸਤਿ ਸ੍ਰੀ ਆਕਾਲ ਟਹਿਣਾ ਸਾਬ ਹਰਮਨ ਥਿੰਦ ਜੀ

  • @sukhabhangu1077
    @sukhabhangu1077 Рік тому +1

    🙏🙏

  • @amanbrar273
    @amanbrar273 Рік тому +1

    🙏🏻🙏🏻🙏🏻🙏🏻🙏🏻

  • @parwinderjeetkaur5451
    @parwinderjeetkaur5451 Рік тому

    Good

  • @BalveerSingh-ym5qr
    @BalveerSingh-ym5qr Рік тому +2

    ਟਾਹਨਾ ਵੀਰ ਜੀ ਤੁਸੀਂ ਹੈ,ਕੀਥੈ, ਗਾਏ

  • @JaspalSingh-lc2eq
    @JaspalSingh-lc2eq Рік тому

    Tehna Sahib and Harman Thind Sat Sri Akal 🙏Program Siraaaaa 👍👌😢 ਟਹਿਣਾ ਸਾਹਿਬ ਇਹ ਦੰਸਿਆ ਜਾਵੇ ਕਿ ਤੁਸੀ ਕਿਹੜੇ ਦੇਸ ਵਿੱਚ ਹੋ ਜਾ ਸੂਬੇ ਵਿੱਚ ਹੋ ਥਿੰਦ ਸਾਹਿਬ ਵਿਚਾਰੇ ਇਕੱਲੇ ਰਹਿ ਗਏ ਹਨ

  • @taran.dhudike7
    @taran.dhudike7 Рік тому

    ਟਹਿਣਾ,,,, ਪ੍ਰੋਗਰਾਮ ਦੇਖਣਗੀਆਂ ਭੈਣਾਂ,,,,।

  • @kanwarsartajsingh669
    @kanwarsartajsingh669 Рік тому +1

    ਕਿਰਪਾ ਕਰਕੇ ਹਰ ਕਿਤਾਬ ਦੀ pdf ਪਾ ਦਿਆ ਕਰੋ

  • @jaswindernamberdar2844
    @jaswindernamberdar2844 Рік тому +4

    ਸਤਿ ਸ੍ਰੀ ਆਕਾਲ ਟਹਿਣਾ ਸਾਬ ਤੇ ਹਰਮਨ ਜੀ 🙏🙏🙏🙏🙏🌹

  • @chahalsingh4892
    @chahalsingh4892 Рік тому +3

    ਟਹਿਣਾ ਸਾਹਿਬ ਤੁਸੀਂ ਅੰਮ੍ਰਿਤਪਾਲ ਨੂੰ ਲੱਭਣ ਗਏ ਲੱਗਦੇ ਓ।

  • @boharsingh7725
    @boharsingh7725 Рік тому +2

    ਸਤਿ ਸ੍ਰੀ ਅਕਾਲ ਜੀ 👍👍👍👍👍

    • @randhirrandhawa8981
      @randhirrandhawa8981 Рік тому

      ਵੀਰ ਅਤੇ ਭੈਣ ਜੀ ਜਾਣਕਾਰੀ ਬਹੁਤ ਵਧੀਆ ਸੱਚੇ ਪਾਤਸ਼ਾਹ ਤੰਦਰੁਸਤੀ ਬਖਸ਼ੇ ਚੱੜਦੀ ਕਲਾ ਵਿੱਚ ਰੱਖੇ

  • @jarnailsingh9949
    @jarnailsingh9949 Рік тому +2

    I read the books of+1500Rs. every month.

  • @manpreetsingh8867
    @manpreetsingh8867 Рік тому +3

    ਭਾਈ ਅੰਮ੍ਰਿਤਪਾਲ ਸਿੰਘ ਅਸਾਮ ਦੀ ਜੇਲ ਵਿੱਚ ਨੇ

  • @punjablover83
    @punjablover83 Рік тому

    ਜੇ ਪਾਲਾ ਜਿਉਂਦਾ ਰਿਹਾ ਤਾਂ ਪੰਜਾਬ ਦੇ ਸਾਰੇ ਗੁਰਦੁਆਰੇ , ਕਮੇਟੀਆਂ ਬਾਈ ਦੇ ਕਬਜੇ ਚ ਹੋਣਗੇ

  • @DarshanSingh-zh4hk
    @DarshanSingh-zh4hk Рік тому

    Sat Sree akal tna g

  • @chathapb3169
    @chathapb3169 Рік тому

    ਅੰਮ੍ਰਿਤਪਾਲ ਫਰ ਰਖਿਆ

  • @BalwinderKaur-ol4el
    @BalwinderKaur-ol4el Рік тому

    Satsiri Akal ji

  • @KulwinderSingh-sh2jk
    @KulwinderSingh-sh2jk Рік тому +1

    ਟਹਿਣਾ ਸਾਹਬ ਕਿਥੇ ਹੋ ?

  • @AvtarSingh-tg4xv
    @AvtarSingh-tg4xv Рік тому +6

    ਪ੍ਰਧਾਨ ਮੰਤਰੀ ਬਾਜੇਕੇ ਹੁਣ ਵੇਚਾਰਾ ਬਣ ਗਿਆ ਜਦੋ ਊਲ ਜਲੂਲ ਬੋਲਦਾ ਸੀ ਓਦੋ ਸੂਰਮਾ ਬਹਾਦਰ ਸੀ ਤੇ ਸਿਆਣਾ ਸੀ

  • @nagindersingh4119
    @nagindersingh4119 Рік тому

    Good😂❤🎉

  • @PalwinderSingh-qy7vs
    @PalwinderSingh-qy7vs Рік тому

    ਮੁਫਤ ਦਾ ਗਿਆਨ
    ਨਾ ਗੁਣ ਨਾ ਸਾਣ

  • @shminderkumar1735
    @shminderkumar1735 Рік тому

    In jaitu was desi bones expert previously but yet not now

  • @satpalsingh7298
    @satpalsingh7298 Рік тому

    ਟਹਿਣਾ ਸਾਹਿਬ ! ਲੰਬਾ ਸਮਾਂ ਸੁਣਨ ਨੂੰ ਨਹੀਂ ਲੱਭੇ, ਕੀ ਕਰੀਏ-Ldh.

  • @sahilbaisal7374
    @sahilbaisal7374 Рік тому +1

    ਗਿਆਨੀ ਹਰਪੀ੍ਤ ਤਾਂ ਬਾਦਲਾਂ ਦੀਆਂ ਵੋਟਾਂ ਪੱਕੀਆਂ ਕਰਦਾ ਭਾਈ ਅਮ੍ਰਿਤ ਪਾਲ ਦਾ ਇੱਕ ਵਾਰ ਵੀ ਨਾ ਨਹੀਂ ਲਿਆ

  • @baljindersingh1276
    @baljindersingh1276 Рік тому

    Kamred asia

  • @SahilKumar-zz8st
    @SahilKumar-zz8st Рік тому

    🤗🤗🤗🤗🤗🤗💞💞💞💞💞🇮🇳🇮🇳🇮🇳🇮🇳💯

  • @shminderkumar1735
    @shminderkumar1735 Рік тому

    Respected Tehna ji, Rahul Gandhi will not be proceed appeal case any High court and SC,as per media reports.

  • @deepabassi4681
    @deepabassi4681 Рік тому

    Sangha the story

  • @satnamsinghsatnamsingh3045
    @satnamsinghsatnamsingh3045 Рік тому

    Vir g gala kithu kadhde tusi

  • @manpreetsingh8867
    @manpreetsingh8867 Рік тому +5

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ

  • @prabhjitsinghbal
    @prabhjitsinghbal Рік тому

    ਟਹਿਣਾ ਜੀ ਥੌਲ਼ਾ ਕਹਿੰਦੇ ਉਹਨੂੰ ਸਾਡੇ ਮਾਝੇ ਚ ਫਾਂਡਾ ਕਹਿੰਦੇ

  • @SinghG635
    @SinghG635 Рік тому

    Tehnaa sir di awaaz chage hoye lagdi aa

  • @dhindsa7418
    @dhindsa7418 Рік тому

    Tehna sahib mannea pardhan mantri loka nu siddha bolda c. Prr ohde naal NSA ni lgg jndi

  • @HardeepSingh-jy2ln
    @HardeepSingh-jy2ln Рік тому

    ਪੰਜਾਬ ਦਾ ਬੇੜਾ ਜਿੰਨਾ ਬਾਦਲ ਤੇ ਕੈਪਟਨ ਨੇ ਗਰਕ ਕੀਤਾ ਹੁਣ ਉਨ੍ਹਾਂ ਹੀ ਭਗਵੰਤ ਮਾਨ ਕਰ ਰਿਹਾ। ਲੋਕਾਂ ਨੂੰ ਹੁਣ ਇਨ੍ਹਾਂ ਤਿੰਨਾਂ ਤੋਂ ਮੁਕਤੀ ਪਾਉਣ ਲਈ ਚੌਥਾ ਬਦਲ ਲੱਭਣਾ ਪੈਣਾ।

  • @mukhtarsingh4091
    @mukhtarsingh4091 Рік тому

    Train in India people don't get place to sit forget about reading.

  • @nachhattarsingh4890
    @nachhattarsingh4890 Рік тому

    Sat shri akal ji swarn Singh tehna and Harman thind ji good work good news

  • @jasbirsingh4931
    @jasbirsingh4931 Рік тому

    Good pa ji kamal pareet ji

  • @rajaphotography2853
    @rajaphotography2853 Рік тому +1

    jnab awaz tutla ke aa rahi aa..tehna sahab di

  • @PrabhjotSingh-ct5cz
    @PrabhjotSingh-ct5cz Рік тому

    Jatt peenda coca cola Nepal tap ke😂😂😂

  • @giftygy7444
    @giftygy7444 Рік тому +2

    Harman ji eh chaj da vichar tusi pehla vi sanjha kar chukke ho..

  • @jasbirsingh4931
    @jasbirsingh4931 Рік тому

    ੍ਇਹ ਡਾਕਟਰ ਜੀ ਰੱਬ ਨੂੰ ਨਹੀਂ ਮੰਨਦੇ

  • @navdeepgill8126
    @navdeepgill8126 Рік тому

    Selphi???? Really!!!!
    Eh kedi angrezi a
    Tehna saab nu thumbnail likhan to htao

  • @parwinderjeetkaur5451
    @parwinderjeetkaur5451 Рік тому

    Shi
    Ghal

  • @gurbachansingh7116
    @gurbachansingh7116 Рік тому +1

    TEHNA SAHIB JI RABNIT.BITU.TE.DHANDRIA.WALA.JO.MARJI.

  • @ritikajasdeepsimranjeet9823

    Sidhu to baad tuhada program ni changa laggda

  • @tapindersingh3218
    @tapindersingh3218 Рік тому

    Tehna ji modi thik kr riha aa

  • @bpunia6555
    @bpunia6555 Рік тому

    Kitabb nal Akall sirrabb nall nakall angrez shaddgay

  • @MuhammadAfzal-nh4tr
    @MuhammadAfzal-nh4tr Рік тому +1

    جنرل صاحب جو آپ کے ساتھ یہ عورت ہوتی ہے جی آپ کے رشتے میں کیا لگتی ہے

  • @shyamshukla2791
    @shyamshukla2791 Рік тому

    Sarvat d as bhlla

  • @mathssolve1119
    @mathssolve1119 Рік тому

    Vahir amreet pal bhi kd da c hon tusi phr LG gye sudhar jayo ki pya h anaa gla che

  • @bskhara3331
    @bskhara3331 Рік тому +2

    ਅਮ੍ਰਿਤਪਾਲ ਭੱਜਿਆ ਨਹੀ ਪੰਜਾਬ ਪੁਲਸ ਕੋਲ ਏ ਜਥੇਦਾਰ ਕਾਉਕੇ ਦੀ ਤਰਾ ਤਸ਼ੱਦਦ ਕਰ ਕੇ ਕਿਸੇ ਬਾਡਰ ਤੇ ਮੁਕਾਬਲਾ ਬਣਾ ਦੈਣਗੋ

  • @nazstudio8631
    @nazstudio8631 Рік тому

    pet bull dard chhal ka

  • @bhupindersingh5311
    @bhupindersingh5311 Рік тому

    Tusi v godi media hi ho nikle

  • @vinodbishnoi5322
    @vinodbishnoi5322 Рік тому

    Tusi bar kehno ki punjabi hovy ta kitaba padhni chahdi h ada matlab a hoya ki punjabi nahi ha ta tuhada program nahi dekhna chahida.

  • @parwinderjeetkaur5451
    @parwinderjeetkaur5451 Рік тому

    Thana
    Tera
    Moh
    Amlia
    Varga

  • @harjindersinghsandhu702
    @harjindersinghsandhu702 Рік тому +1

    ਟਹਿਣਾ ਸਾਹਿਬ ਜੀ ਮੈਂ ਤੁਹਾਡੀ ਹਥੌਲੇ ਵਾਲੀ ਟਿੱਪਣੀ ਨਾਲ ਸਹਿਮਤ ਨਹੀਂ ਕਿਉਂਕਿ ਟਾਈਫੈਡ ਦੀ ਦਿਵਾਈ ਬਹੁਤ ਜਿਆਦਾ ਖਾਣੀ ਪੈਂਦੀ ਹੈ ਪਰੰਤੂ ਹਥੌਲੇ ਨਾਲ ਜਲਦੀ ਠੀਕ ਹੋ ਜਾਂਦਾ ਹੈ ਜੀ

  • @SanjivKumar-sv2wo
    @SanjivKumar-sv2wo Рік тому

    Tehna saab punjab diya buss te hun hindi ch likhya aw punjab roadways te hor v bht kujh hindi ch likhyw hunda aw jida ki jalandhar ludhiana vgaira ehde te lahanat pao apne malik app valeya nu v tuci punjab diya buss te hindi kyun likhde ae

  • @SanjivKumar-sv2wo
    @SanjivKumar-sv2wo Рік тому

    22.32 tehna saab rahul di burayi ta kr diti eh v dass dinde ki bjp ne ki kartoot kiti rahul gandhi nal eh kyun ni dseya tuci v dhaka hoya rahul gandhi nal tehna saab je tuci ethe congress di gal kr lainde ta app ne tuhanu kujh ni kehna c v tuci congress di side layi aw kujh ni kehna c uhna ne kyunki kejriwla ta khud rahul gandhi nal hoye dhake di gal kr riya c shrm kro godi app de

  • @dghvhh2388
    @dghvhh2388 Рік тому +2

    Ryt

  • @gurpreetsinghdhaliwal807
    @gurpreetsinghdhaliwal807 Рік тому

    Good

  • @kuljinderdhaliwal3241
    @kuljinderdhaliwal3241 Рік тому

    🙏🙏

  • @ramanjitgill2920
    @ramanjitgill2920 Рік тому

    🙏🙏

  • @narinderjeetkaur2918
    @narinderjeetkaur2918 Рік тому

    🙏🙏