Babbu Maan - Neeli Chhat (Official Music Video) Latest Punjabi Song 2024

Поділитися
Вставка
  • Опубліковано 7 січ 2025

КОМЕНТАРІ •

  • @gaggubeimaan1084
    @gaggubeimaan1084 4 місяці тому +608

    ਧੰਨਵਾਦ ਜਿਹਨੇ ਗੀਤ ਬਣਾਇਆ ਏ ਇੱਕ ਧੰਨਵਾਦ ਜੀ ਨੇ ਡੇਰਿਆਂ ਤੇ ਗਾਇਆ

    • @hargunhargun2753
      @hargunhargun2753 4 місяці тому +13

      Right ✅️ ji ❤🎉

    • @Amandeepbuttar-ru4gn
      @Amandeepbuttar-ru4gn 4 місяці тому +9

      @@gaggubeimaan1084 shayar✍️ beimaan🥰

    • @meetbahga7218
      @meetbahga7218 4 місяці тому +4

      🎉🎉

    • @Boos_Babbumaan
      @Boos_Babbumaan 4 місяці тому

      ਮੇਹਰ-ਮੁਹਰ ਆਲਾ ਐਵੇਂ ਹੁੰਦਾ ਕੁੜੇ ਪਰਦਾ
      ਸੁਣਿਆ ਏ ਜੁੱਤੀ ਮੁਹਰੇ ਭੂਤ ਡਾਂਸ ਕਰਦਾ
      ਚੱਕ ਝਾੜੂ ਮੱਥਾ ਤੂੰ ਸਵਾਰ ਕੁੜੇ ਘਰ ਦਾ
      ਬਾਲ ਅੱਗ ਲਾਈਏ ਛਿੱਟ ਮੀਂਹ ਦੇਖ ਵਰਦਾ
      ਐਵੇਂ ਨਾ ਸ਼ਰੀਕੇ ਮਿੱਟੀ ਪੱਟ ਜੱਟੀਏ
      ਉੱਤੇ ਨੀਲੀ ਛੱਤ ਥੱਲੇ ਜੱਟ ਜੱਟੀਏ

    • @Boos_Babbumaan
      @Boos_Babbumaan 4 місяці тому +2

      ❤❤❤

  • @vickysnl
    @vickysnl 4 місяці тому +156

    ਇੱਕ ਧੰਨਵਾਦ ਜਿਹਨੇ ਕਿਸਾਨਾਂ ਲਈ ਗਾਇਆ ਏ ਇੱਕ ਧੰਨਵਾਦ ਗਰੀਬਾਂ ਲਈ ਘਰ ਬਣਾਇਆ ਏ

  • @SatnamSingh-zg9uy
    @SatnamSingh-zg9uy 4 місяці тому +366

    2005 to 2024 ਅੱਜ ਵੀ ਸੁਣ ਰਹੇ ਹਾਂ ਲਵ ਯੂ ਮਾਨ ਸਾਹਿਬ ❤️❤️

  • @GovindKumar-yw9sc
    @GovindKumar-yw9sc 4 місяці тому +168

    ਧਰਮਾਂ ਦੇ ਨਾਮ ਤੇ ਕੋਈ 84 ਕਰਵਾਉਂਦਾ ਏ..🔥
    ਮੇਰਾ ਨੀ ਖਿਆਲ ਰੱਬ ਧਰਤੀ ਤੇ ਆਉਂਦਾ ਏ..🙏
    ਬਹੁਤ ਕੁਝ ਬਿਆਨ ਕਰ ਗਿਆ ਗੀਤ
    ਬੱਬੂ ਮਾਨ✍️

  • @jassigrewal4927
    @jassigrewal4927 4 місяці тому +133

    ਡੇਰਾਵਾਦ ਅਤੇ ਵਹਿਮਾਂ ਭਰਮਾਂ ਵਿੱਚੋਂ ਬਾਹਰ ਕੱਢਣ ਵਾਲਾ ਬਹੁਤ ਵਧੀਆ ਲਿਖਿਆ ਅਤੇ ਗਾਇਆ ❤️ ਸੋ ਮੇਰੇ ਵੱਲੋਂ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ 🥰🙏👍

  • @swagrecords5948
    @swagrecords5948 4 місяці тому +497

    ਸੁੱਚਾ ਸੂਰਮਾ ਫਿਰ ਕਿਹੜਾ ਕਿਹੜਾ ਦੇਖਣ ਜਾ ਰਿਹਾ ਭਾਰੀ ਇਕੱਠ ਵਿੱਚ❤❤❤🎉 like kro❤❤

  • @onlymaanbaemaan6865
    @onlymaanbaemaan6865 4 місяці тому +203

    ਬਹੁਤ ਸੋਹਣੀ ਵੀਡੀਓ ਤੇ ਸੋਂਗ ਉਸਤਾਦ ji👌🙏daso ਹੁਣ ਸੁੱਚੇ ਸੂਰਮੇ ਦੀ ਕਿੰਨੂੰ ਕਿੰਨੂੰ ਬੇਸਬਰੀ ਨਾਲ ਇੰਤਜ਼ਾਰ aa👍👍👍

  • @Officialpreetdhillon8692
    @Officialpreetdhillon8692 4 місяці тому +205

    Online ਕੀ ਚੱਲਦਾ ਮੈਨੂੰ ਕੋਈ ਫਿਕਰ ਨਹੀਂ offline ਅਖਾੜਿਆਂ ਚ ਖੁੱਤੀ ਪਾਉਂਦਾ ਤੇਰਾ ਯਾਰ ਏ 🕺🤟

    • @ranjitsingh-fl4dw
      @ranjitsingh-fl4dw 4 місяці тому

      ਨਾਲ ਖਰੜੇ ਮਰ ਜਾਣੇ ਜੋਹ online chalda ਉਹਦੇ ਕਰ ਕੇ ਤੇਰੇ ਨਾ ਤੇ ਕਲੰਕ ਲੱਗ ਗਿਆ ਤੂੰ ਠੁ khat lai

    • @Amandeepbuttar-ru4gn
      @Amandeepbuttar-ru4gn 4 місяці тому

      Always Trending ch rehn vala Ustaad Babbu Maan❤ 25saal to Hitt ✌️

  • @AjaySingh-pb6fn
    @AjaySingh-pb6fn 4 місяці тому +109

    ਕਈ ਆਏ ਕਈ ਗਏ, ਕਈਆ ਨੇ ਆਉਣਾ ਏ, ਪਰ ਜੋ Babbu Maan ਨੇ gaya oh ਕਿਸੇ ਨਹੀਂ ਗਾਉਣਾ 💪🔥

  • @SanjeevKumar-bm3dh
    @SanjeevKumar-bm3dh 4 місяці тому +111

    Babbu Maan sucha soorma kon kon wait kr reha 20 SEPTEMBER di

  • @jasbirsinghsidhu620
    @jasbirsinghsidhu620 4 місяці тому +73

    ਅਜਿਹਾ ਕੋਈ ਵਿਦਵਾਨ ਹੀ ਲਿਖਦਾ ਤੇ ਗਾਉਂਦਾ ਸਲੂਟ ਆ ਬਾਈ ਦੀ ਕਲਮ ਨੂੰ ....✍️👌👍

  • @ਝੌਰੜ_ਗਿੱਲ_ਅਬੋਹਰ_ਵਾਲਾ

    ਡੇਰਾ ਮੁਖੀਆਂ ਦੀ ਠੋਕੀ ਮੰਜੀ ਜੇ ਧਰਮ ਦੇ ਨਾਂ ਤੇ
    ਪ੍ਰਚਾਰ ਕਰਕੇ ਢੋਗੀ ਬਾਬੇ ਇਜ਼ਤਾਂ ਨਾਲ ਖੇਡਦੇ ਆ
    ਜਿਓਦਾ ਰਹੇ ਸਾਡਾ ਉਸਤਾਦ ਬੱਬੂ ਮਾਨ ਬਾਈ
    ਢੋਂਗੀ ਸੰਤ ਝੱਗੇ ਦੇ ਨਾਪ ਦੇ ਕਰਤੇ, ਵਾਹਿਗੁਰੂ ਮੇਹਿਰ ਰੱਖੇ ਸਾਡੇ ਬਾਈ ਬੱਬੂ ਮਾਨ ਤੇ ,,,

  • @ShivSamnotra
    @ShivSamnotra 4 місяці тому +150

    ਇਹ ਉਹ ਕਲਾਕਾਰ ਜਿਨ੍ਹੇ ਕਦੀ ਵੀ ਇਹ ਨਹੀ ਸੋਚਿਆ ਕੀ ਜੰਨਤਾ ਕੀ ਸੁਣਨਾ ਪਸੰਦ ਕਰਦੀ ਆ ਅੱਗੇ ਵਿਆਹ ਦੇ ਸੀਜ਼ਨ ਆਉਣ ਵਾਲਾ ਕੋਈ ਭੰਗੜੇ ਵਾਲ਼ਾ ਜਾ ਚਕਮਾ ਗੀਤ ਨਹੀਂ ਕਰਨਾ ਸਾਡੇ ਆਲੇ ਨੇ ਬੱਸ ਓਹੀ ਗਾਨਾ ਜੋਂ ਸਮਾਜ ਨੂੰ ਸੇਧ ਦਿੰਦਾ ਹੋਵੇਂ ਇਸੇ ਕਰਕੇ ਤੇਰੇ ਕੱਟੜ ਫੇਨ ਆ ਮਾਨਾ ਰੋਟੀ ਜੋਗੀ ਪਿੰਡ ਆ ਜ਼ਮੀਨ ਬਾਈ, ਬਹੁਤਾ ਪੰਜਾਬ ਬਾਰੇ ਸੋਚੀ ਦਾ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

    • @KARANPARWAAZ-sf6oe
      @KARANPARWAAZ-sf6oe 4 місяці тому +5

      Hun koi chawal bhed aa k bai tenu kmaad ali line te gyaan na den lag jaye 😅kyu k ohna nu bas ohi line samaj aandi aa...baki jama sahi likheya tu ...jwaak j sale views naal hi compare kri jande ne..ona nu ehi lgda v bs jeda mashpor ohi kaint aa.. baki mashoor b bai aj da ni 2013 ch hi billboard v dikhaata punjabiya nu 😊 te tattoo jide sab to vadh bne ne punjab da pela artist ..hor hun ki chahida ..net to bina malla maariya hoyiya agle ne...hun ta jeda bolda NAJAYAJ aa k o pka Najayaj d olaad aa oda jee krda b koi maa bhen d gaala kde onu .ehe jeya nu mansik bimara nu ignore kro 😌🙏🏽

    • @Amandeepbuttar-ru4gn
      @Amandeepbuttar-ru4gn 4 місяці тому +1

      Yes 💯Bro, One nd only Legend Babbu Maan❤

    • @sukhchainsingh227
      @sukhchainsingh227 4 місяці тому

      22 babbu rajia hoyea insaan wa.. 1997 to 20014 tk ahi kuch kita wa agle ne paisa name Shorat hi kamai wa.. pr Sada viha nahi hunda sanu ki vihaa de sessions de nal Cahe koi panghre bale song koi kde koi ja na kde

    • @shivshankar2514
      @shivshankar2514 4 місяці тому +2

      Ryt 💯👍

  • @satnamsinghbarnala2638
    @satnamsinghbarnala2638 4 місяці тому +55

    ਬੜੇ ਸਿੰਗਰ ਆ ਪੰਜਾਬ ਚ ਮੁੱਦਿਆਂ ਤੇ ਕੋਈ ਨੀ ਗਾਉਂਦਾ ਇਹ ਤਾਂ ਬੱਬੂ ਮਾਨ ਹੀ ਆ ਲੋਕਾਂ ਨੂੰ ਸਿੱਧੇ ਰਾਹ ਪਾਉਂਦਾ love you Maan saab

    • @eden55272
      @eden55272 4 місяці тому

      Female actress name please

  • @AmarSingh-vq9tx
    @AmarSingh-vq9tx 4 місяці тому +74

    ਗੁਰੂ ਸਾਹਿਬ ਦਾ ਹੁਕਮ ਹੈ ਗੁਰੂ ਮਾਨਿਓ ਗਰੰਥ ਵਾਹਿਗੁਰੂ ਮੇਹਰ ਕਰੇ ਭੱਟਕੇ ਹੋਏ ਵਾਪਸੀ ਕਰਨ

  • @SukhdevSinghDhaliwal-wr3dg
    @SukhdevSinghDhaliwal-wr3dg 3 місяці тому +6

    ਕੋਈ ਤੋੜ ਨਹੀਂ ਜੱਟ ਦਾ ✍️💖🙏💥💯

  • @Beimaan_fan
    @Beimaan_fan 4 місяці тому +66

    ਦਾਮਨ ਰੱਖੀ ਪਾਕ ਨਾ ਛਿਟੇ ਪੈਣ ਵਿਵਾਦਾ ਦੇ
    ਇੱਜ਼ਤ ਲੋਟੂ ਨਾ ਜਾਈ ਤੋਂ ਡੇਰੇ ਸਾਧਾਂ ਦੇਖ ❤❤❤

  • @kattadfanmaansaabde4839
    @kattadfanmaansaabde4839 4 місяці тому +57

    ਹਰ ਇੱਕ ਦੇ ਗਾਇਕ ਦੇ ਬੱਸ ਦੀ ਗੱਲ ਨੀ ਏਦਾ ਦੇ ਗੀਤ ਗਾਉਣ ਦੀ ਪਰ ਇਹ ਇਕੱਲਾ ਮਾਨ ਗਾ ਸਕਦਾ ਏਨੀ ਡੂੰਘੀ ਸੋਚ ਤੇ ਲਿਖਤ ਨੂੰ ਮੈ ਸਲਾਮ ਕਰਦਾ ਜਿਹੜਾ ਹਰ ਵਾਰ ਗੀਤ ਗੱਲਾਂ ਸਮਝਾ ਦਿੰਦਾ

  • @AmarjeetSingh-lr6gs
    @AmarjeetSingh-lr6gs 4 місяці тому +45

    ਏਹਿ ਨ ਮੁਕਨਾ ਚਾਹੈ ਜਿਨਾ ਮਰਜੀ ਜੋਰ ਲਾਗਲੋ॥ Love u baimaan ❤❤❤❤❤❤❤❤❤❤❤❤

  • @ManpreetSingh-jg5ng
    @ManpreetSingh-jg5ng 4 місяці тому +65

    ਹੋਲੀ ਹੋਲੀ ਸਭ ਕੁਝ ਅਲੋਪ ਹੋ ਜਾਣਾ ਏ
    ਨਾਨਕ,ਫਰੀਦ,ਕਬੀਰ,ਰਵਿਦਾਸ ਜੀ ਦਾ
    ਕਿਰਤ ਵਾਲਾ ਫਾਰਮੂਲਾ ਸੱਚ ਹੋ ਜਾਣਾ ਏ

  • @varindersingh6181
    @varindersingh6181 4 місяці тому +41

    ਸੇਧ ਦੇਣ ਵਾਲਾ ਗੀਤ ਇਹੋ ਜਿਹੇ ਗੀਤ ਅਗਾਂਹ
    ਵੀ ਆਉਣੇ ਚਾਹੀਦੇ ਨੇ ਕਿਆ ਬਾਤਾਂ ਮਾਨਾਂ 🌹🤟👌👌👌

  • @shankkisharma30
    @shankkisharma30 4 місяці тому +49

    ਧਰਮ ਨੂੰ ਧੰਧਾ ਬਣਾਤਾ
    ਕਿੰਨਾ ਸੋਹਣਾ ਹੁੰਦਾ ਸੀ
    ਕਿੰਨਾ ਗੰਦਾ ਬਣਾਤਾ।
    Respect Maan Saab 👌👌

  • @ParminderSingh-uy1th
    @ParminderSingh-uy1th 4 місяці тому +38

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਉਸਤਾਦ ਬੱਬੂ ਮਾਨ❤❤❤❤❤

  • @arjunsidhu7669
    @arjunsidhu7669 4 місяці тому +34

    ਉਤੇ ਨੀਲੀ ਸ਼ਤ ,ਥੱਲੇ ਜੱਟ ਬਲੀਏ 🎵🎶🔥ਵਾਹ ਮਾਨ ਸਾਬ 🎶💖💖🔥🔥🔥🔥🔥 ਬਹੁਤ ਸੋਹਣੀ ਵੀਡਿਓ

  • @ManpreetSingh-jg5ng
    @ManpreetSingh-jg5ng 4 місяці тому +38

    ਚੜ੍ਹਦੀ ਜਵਾਨੀ ਨੂੰ ਗ਼ੁਲਾਮ ਨਾ ਤੂੰ ਕਰ
    ਡੇਰਿਆਂ 'ਚ ਇੱਜ਼ਤ ਨਿਲਾਮ ਨਾ ਤੂੰ ਕਰ

  • @0007_BabbuMaan
    @0007_BabbuMaan 4 місяці тому +72

    ਬਚਪਨ ਚ ਸੁਣਨਾ ਸ਼ੁਰੂ ਕਰਿਆ ਸੀ। ਬਾਈ ਨੂੰ ਬੱਸ ਅੱਜ 36 ਸਾਲ ਦੇ ਹੋ ਗਏ ਹੋਰ ਕੋਈ ਦਿਲ❤ ਨੂੰ ਸਕੂਨ ਹੀ ਨਹੀ ਦਿੰਦਾ ਜਿਉਦਾ ਰਹੇ ਸਾਡਾ ਵੱਡਾ ਬਾਈ ਸਾਡੀ ਵੀ ਉਮਰ ਲੱਗ ਜਾਵੇ ਦਿਲ ❤ਤੋ ਪਿਆਰ ਤੇ ਸਤਿਕਾਰ ਬੇਈਮਾਨ ਬਾਈ।

    • @user-DeEp307
      @user-DeEp307 4 місяці тому

      Same ❤

    • @gopidhaliwaldhaliwal9762
      @gopidhaliwaldhaliwal9762 4 місяці тому +1

      Same bai but mai 27 da ho gya

    • @Amandeepbuttar-ru4gn
      @Amandeepbuttar-ru4gn 4 місяці тому

      Me 30 da ho chla, Maan saab nu 14 saala to Sunda a reha me Kattad fan Aman buttar🙋 🥰

    • @manibharwal3427
      @manibharwal3427 Місяць тому

      ਮੈਂ ਬਾਈ ਜੀ ਪਿਆਸ ਐਲਬਮ ਤੋਂ ਬਾਅਦ ਅਗਲੇ ਪਿੱਛਲੇ ਸਾਰੇ ਗੀਤ ਸੁਣੇ ਫ਼ੇਰ ਤਾਂ ਬਾਈ ਦੀ ਕਲਾ ਨਾਲ਼ ਇਸ਼ਕ ਹੋ ਗਿਆ ਤੇ ਮੈਂ ਆਪ ਵੀ ਗੀਤ ਲਿਖਣ ਲੱਗ ਪਿਆ,, ਬਹੁਤ ਕੁੱਝ ਸਿੱਖ ਸੱਕਦਾ ਬੰਦਾ ਬਾਈ ਕੋਲੋ,, ਤੁਰਦੀ ਫਿਰਦੀ library ਆ 🌪️🔥💥✨💗

  • @karmitakaur3390
    @karmitakaur3390 4 місяці тому +35

    Babbu Maan 🎵ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

  • @AmrinderSingh-d7n
    @AmrinderSingh-d7n 4 місяці тому +38

    ਸੁੱਚਾ ਸੂਰਮਾ ਮੂਵੀ, ਅਰਦਾਸ 3 ਅਤੇ ਬੀਬੀ ਰਜਨੀ ਮੂਵੀ ਸਾਲ 2024 ਦੀਆ ਬੈਸਟ ਮੂਵੀਆ❤

  • @KulwindersinghSpaal
    @KulwindersinghSpaal 4 місяці тому +31

    ਜੋ ਕੁਜ ਵੀ ਹੁਣ ਤੱਕ ਚਲਦਾ ਸੀ ਡੇਰਿਆ ਵਿਚ...... ਮਾਨ ਉਸਤਾਦ ਨੇ ਸਾਰੇ ਲੈ ਲਏ ਘੇਰਿਆ ਵਿਚ 💪💪🔥🔥🔥

  • @Boos_Babbumaan
    @Boos_Babbumaan 4 місяці тому +36

    ਸੱਡਿਆ ਨੀ ਕੋਈ ਵਿੱਸਾ ਪੰਜਾਬਣੇ ਸਾਰੇ ਹੀ ਗਾ ਦਿਤੇ👌✔️

    • @Beimaan_fan
      @Beimaan_fan 4 місяці тому

      Bai tuc babbu maan no subscribe nhi kita hna

    • @Beimaan_fan
      @Beimaan_fan 4 місяці тому

      Bai tuc babbu maan no subscrib nhi kita

    • @Boos_Babbumaan
      @Boos_Babbumaan 4 місяці тому

      @@Beimaan_fan kita aa bro

    • @Beimaan_fan
      @Beimaan_fan 4 місяці тому

      @@Boos_Babbumaan ithe bai 20 channel show nhi jande babbu maan hani

  • @gorachahal4542
    @gorachahal4542 4 місяці тому +26

    ਮਿਲ ਗਈ ਪਿੰਡ ਦੇ ਮੋੜ ਤੇ and telefon and neeli chat ਇਹਨਾਂ ਗੀਤਾਂ ਚ ਨਹਿਰ ਇਕੋ ਹੀ ਦਿਖਾਈ ਗਈ ਆਏ

  • @gagandeep8099
    @gagandeep8099 4 місяці тому +39

    ਪਖੰਡੀ ਬਾਬਿਆ ਦੇ ਖ਼ਿਲਾਫ਼ ਗਾਉਣ ਵਾਲ਼ਾ ਪੰਜਾਬ ਦਾ ਇੱਕੋ ਇੱਕ ਕਲਾਕਾਰ ਉਸਤਾਦ ਬੱਬੂ ਮਾਨ ਜ਼ਿੰਦਾਬਾਦ 🔥🤟

  • @gurmeet643
    @gurmeet643 4 місяці тому +54

    20 ਸਤੰਬਰ ਨੂੰ ਮਿਲਦੇ ਹਾਂ ਸਿਨੇਮੇ ਘਰਾਂ ਵਿੱਚ 💥💥👑

  • @bobford8306
    @bobford8306 4 місяці тому +37

    ਜਿਉਂਦਾ ਰਹਿ ਮਾਨਾ ਤੇਰੀਆਂ ਲੰਬੀਆਂ ਉਮਰਾਂ ਹੋਵੇ

  • @Officialpreetdhillon8692
    @Officialpreetdhillon8692 4 місяці тому +46

    ਲੱਗਦੀ ਪਿਆਰੀ ਜਦੋਂ ਖਿੜ-ਖਿੜ ਹੱਸਦੀ; ਤੇਰੇ ਦਿਲ ਦਾ ਪਤਾ ਨੀ ਮੇਰੇ ਦਿਲ ’ਚ ਤੂੰ ਵੱਸਦੀ❤️

  • @baljeetsingh3697
    @baljeetsingh3697 4 місяці тому +28

    ਐਕਟਿੰਗ ਦੀ ਗੱਲ ਬਾਤ ਵੱਖਰੀ ਜੱਟ ਪੁਰਾਣੇ ਸਮਿਆਂ ਵਿੱਚ ਵੀ ਅੱਤ ਕਾਰਵਾਈ ਤੇ ਹੁਣ ਅੱਗੇ ਵੀ ਕਰਵਾਏਗਾ ਭੇਡਾਂ ਬੱਕਰੀਆਂ ਦਾ ਕਾਲ ਆ ਗਿਆ ਬੱਬੂ ਮਾਨ ❤❤❤❤❤ zindabad

  • @jassinanglan
    @jassinanglan 4 місяці тому +26

    ਟੱਲ ਜਾ ਜੱਟਾ ਪਖੰਡੀ ਸਾਧਾਂ ਨੇ ਤੇਰੇ ਡੇਰੇ ਤੇ ਆ ਜਾਣਾ ਇਸ਼ਕਪੁਰੇ ਫਿਰ ਰੋਟੀ ਦੇਣੀ ਪੈਣੀਆ ਬਾਈ ਹੱਦ ਤੋਂ ਵੱਧ ਕਰਤੀ ਵੀਡੀਓ ਵਿੱਚ ਤਾਂ ਲਵ ਯੂ ਆ ਜੱਟਾ❤

  • @Boze_gamerz
    @Boze_gamerz 4 місяці тому +45

    ਤੂੰ ਮੈਰੀ ਮਿਸ ਇੰਡੀਆ
    ਤੋਂ
    ਵੈਲੀ ਲਾਣੇ ਤੱਕ ਸਫਰ ਆਲੇ like kro

  • @AmritAulakh-rd9cm
    @AmritAulakh-rd9cm 4 місяці тому +811

    20ਨੂੰ ਅਖਾੜੇ ਲੱਗਣੇ ਸਿਨੇਮੇ ਚ ਮਿੱਤਰੋ ਤਿਆਰ ਰਹੋ ♥️💯🔥

    • @tajindersingh2065
      @tajindersingh2065 4 місяці тому +24

      20 ਨੂੰ ਕੀ ਆ

    • @Jassdeep45789
      @Jassdeep45789 4 місяці тому +35

      @@tajindersingh2065 ਸੁੱਚਾ ਸੂਰਮਾ ਮੂਵੀ ਆ ਰਹੀ ਆ 20 ਸਿਤੰਬਰ

    • @tarsemsinghsemi1774
      @tarsemsinghsemi1774 4 місяці тому +7

      ❤❤❤❤❤❤ Rajasthan to

    • @AmarJeet-ku3ky
      @AmarJeet-ku3ky 4 місяці тому +6

      Always ready Brother. Am Waiting for Maan❤❤

    • @SatnamSingh-zg9uy
      @SatnamSingh-zg9uy 4 місяці тому +8

      ​@@tajindersingh2065 22 ਵੀ ਨੂੰ ਮੂਵੀ ਆ ਰਹੀ ਵਾ ਬਾਈ ਦੀ

  • @AmrinderSingh-d7n
    @AmrinderSingh-d7n 4 місяці тому +32

    ਬਾਬਾ ਗੂਰੂ ਨਾਨਕ ਕਬੀਰ ਰਵਿਦਾਸ ਦਾ ਕਿਰਤ ਆਲਾ ਫਾਰਮੂਲਾ ਸੱਚ ਹੋ ਜਾਣਾ ਏ❤🙏🚩

  • @RoopSingh-uf2de
    @RoopSingh-uf2de 4 місяці тому +32

    ਇੱਕ ਨੰਬਰ ਟਰੈਂਡਿੰਗ ਉਸਤਾਦ ਬੱਬੂ ਮਾਨ ਜਿੰਦਾਬਾਦ ਹੈ ਜੀ ਧੰਨ ਧੰਨ ਬਾਬਾ ਸ਼੍ਰੀ ਗੁਰੂ ਨਾਨਕ ਦੇਵ ਜੀ ਉਸਤਾਦ ਬੱਬੂ ਮਾਨ ਜੀ ਨੂੰ ਲੰਮੀਆਂ ਉਮਰਾਂ ਬਖਸ਼ੇ ਵਾਹਿਗੁਰੂ ਸਤਿਨਾਮ ਜੀ 🥰🥰💯💯💯💯💯💯

  • @harrybadist949
    @harrybadist949 4 місяці тому +50

    ਇੱਕੋ ਗਾਇਕ ਜਿਹਨੇ ਸਭ ਤੋਂ ਪਹਿਲਾਂ ਡੇਰਿਆ ਖਿਲਾਫ ਅਵਾਜ ਬੁਲੰਦ ਕੀਤੀ
    ਜਿਉਂਦਾ ਰਹਿ ਮਾਨਾ ❤❤

  • @allpunjabistatus8670
    @allpunjabistatus8670 4 місяці тому +37

    ਆਏ ਪਰੋਲ ਤੇ ਸਾਧ ਪਾਖੰਡੀ, ਸਜ਼ਾਵਾਂ ਕੱਟ ਕੇ ਵੀ ਸਿੰਘ ਬੰਦੀ।

    • @sukhbhullarfzk3012
      @sukhbhullarfzk3012 4 місяці тому +5

      ਮਾਨ ਸਾਹਿਬ ਤੇਰਾ ਕਿੱਦਾਂ ਧੰਨਵਾਦ ਕਰਾਂ ਪੰਜਾਬ ਦਾ ਹੀਰਾ ਤੂੰ

    • @Amandeepbuttar-ru4gn
      @Amandeepbuttar-ru4gn 4 місяці тому +2

      SINGH IS KING legendary Babbu man❤

  • @TsReaction66
    @TsReaction66 23 дні тому +1

    Aah Geet toh baad Kayi saadh Fade Gaye , Te j Kise nu aje v Vehm aa Babbu Maan future Nu ajj Vich gaa dinda Fir Lahnat aa

  • @parmjitsingh3850
    @parmjitsingh3850 4 місяці тому +28

    ਜੱਟ ਉਹ ਗੀਤ ਨਹੀਂ ਗੋਉਂਦਾ ਜੋ ਜਨਤਾ ਨੂੰ ਪਸੰਦ ਆ ਜੋ ਗੋਉਂਦਾ ਲੋਕ ਉਹ ਸੁਣਦੇ ਨੇ ਜੱਟ ਦਾ ਕੋਈ ਤੋੜ ਨੀ

  • @longamaanawala8754
    @longamaanawala8754 4 місяці тому +22

    Good ਮੇਰੀ ਜਾਨ ਤੇਰੇ ਵਾਂਗੂ ਵੀ ਮਾਨਾਂ ਕੋਈ ਕੋਈ ਹੀ ਸੱਚ ਨੂੰ ਗਾਹ ਸਕਦਾ ਰੱਬ ਤੈਨੂੰ ਲੰਮੀਆਂ ਉਮਰਾ ਬੱਖਸੇ ❤

  • @arshgill7608
    @arshgill7608 4 місяці тому +46

    Ik Baba Nanak aaya c geet jdo ohdo vi ehne hi chaa naal sunya c
    Jihna eh geet sunn rhe aa 2024 ch

  • @preetpb06..
    @preetpb06.. 4 місяці тому +17

    10 ਵਾਰੀ ਵੇਖਣ ਤੋਂ ਬਾਦ ਹੁਣ ਕਮੈਂਟਸ ਕਰ ਲਵਾਂ ਰੱਜ ਕੇ ❤❤❤❤

  • @gurmeet643
    @gurmeet643 4 місяці тому +24

    ਮਾਂ ਬਾਪ ਤੋਂ ਵੱਡਾ ਕੋਈ ਸਲਾਹਕਾਰ ਨੀ ਤੇ ਬੱਬੂ ਮਾਨ ਤੋਂ ਵੱਡਾ ਕੋਈ ਕਲਾਕਾਰ ਨੀ ❤

  • @ravimaan.9414
    @ravimaan.9414 4 місяці тому +20

    ਸ਼ੱਡੇਅਾ ਨੀ ਕੋੲੀ ਵਿਸ਼ਾ ਪੰਜਾਬਣੇ ਸਾਰੇ ਹੀ ਗਾਂ ਤੇ..❤
    Love You Maan Saab ❤

  • @Punjabsachtv
    @Punjabsachtv 3 місяці тому +14

    ਟਰੱਕ ਲੈ ਕੇ ਗਏ ਸੀ ਫ਼ਿਲਮ ਦੇਖਣ 1st day 1st show ਬਹੁਤ ਘੈਂਟ ਫ਼ਿਲਮ ਆ babbu Maan always best ਰੱਬ ਕਰੇ ਮੇਰੀ ਉਮਰ ਵੀ ਬੇਈਮਾਨ ਨੂੰ ਲੱਗ ਜਾਵੇ ❤️❤️

    • @ManmeetKaur-uw6dc
      @ManmeetKaur-uw6dc Місяць тому

      ua-cam.com/video/tvfYoSQJKCc/v-deo.htmlsi=3ohmQj8GQf17f1SN

  • @sukhjeetchahal9236
    @sukhjeetchahal9236 4 місяці тому +19

    ਜਿਹੜਾ ਕੱਢਦਾ ਨਵੇ ਸੱਪ ਕੁੜੇ
    ਕਹਿੰਦੇ ਉਹਨੂੰ ਖੰਟ ਆਲਾ ਜੱਟ ਕੁੜੇ 😍

  • @HarmanSingh-qf4hl
    @HarmanSingh-qf4hl 4 місяці тому +14

    ਧੰਨਵਾਦ ਜੀ ਨੇ ਗੀਤ ਬਣਾਇਆ ਇਹ ਇੱਕ ਤਨਵਾਦ ਜੀ ਨੇ ਡੇਰਿਆਂ ਤੇ ਗਾਇਆ ਹੈ ਬੱਬੂ ਮਾਨ ਸਾਹਿਬ

  • @SukhwinderSingh-wq5ip
    @SukhwinderSingh-wq5ip 4 місяці тому +15

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤❤❤❤

  • @kulukulu7028
    @kulukulu7028 4 місяці тому +16

    Again Hit Bai Babbu Maan.. Tere Kalam di nah koi Rees krda Maan.. Only One Legend who can only write Truth 🙏🙏

  • @JagtarsinghChahal-g8m
    @JagtarsinghChahal-g8m 4 місяці тому +34

    ਬਾਏ ਬੱਬੂਮਾਨ ਵਰਗਾ ਕੋਈ ਵੀ ਨਹੀਂ ਹੈਗਾ ਬਬੂਮਾਨ ਜ਼ਿੰਦਾਬਾਦ ਜ਼ਿੰਦਾਬਾਦ ਇਹ ਰਹੂਗਾ

  • @Officialpreetdhillon8692
    @Officialpreetdhillon8692 4 місяці тому +22

    ਜਿੱਥੇ ਸਾਰੀ ਦੁਨੀਆਂ ਛੱਡੀ ਤੇਰੇ ਬਿਨ ਵੀ ਸਰ ਜਾਊ

  • @babbu3366
    @babbu3366 4 місяці тому +22

    29 ਮਾਰਚ ਦਾ ਦਿਨ ਖ਼ਾਸ ਬਲੀਏ ਜੰਮਿਆ ਸੀ ਕਲਾਕਾਰਾਂ ਦਾ ਬਾਪ ❤❤❤

  • @editing__video
    @editing__video 4 місяці тому +13

    1998 ਤੋ 2024ਤੱਕ ਸੁਣਦੇ ਰਹੇ ਹਾਂ ਤੇ ਜਿਨ੍ਹਾਂ ਚਿਰ ਸਰੀਰ ਵਿੱਚੋਂ ਜਾਨ ਨਹੀਂ ਨਿਕਲਦੀ ਉਨਾ ਚਿਰ ਸਣਗੇ ਵਾਹਿਗੁਰੂ ਜੀ ਲੰਬੀਆਂ ਉਮਰਾਂ ਕਰਨ ਮਾਨ ਸਾਬ ਦੀਆਂ

  • @indertoor-772
    @indertoor-772 4 місяці тому +13

    ਜਿਉਂਦਾ ਰਹਿ ਮਾਨਾ ਏਦਾ ਹੀ ਲਿਖਦਾ ਰਹੀ ਤੇ ਅਸੀ ਸੁਣਦੇ ਰਇਏ ❤

  • @goldensuntransportinc5009
    @goldensuntransportinc5009 4 місяці тому +9

    ਇੱਕੋ ਗਾਇਕ ਜਿਹਨੇ ਸਭ ਤੋਂ ਪਹਿਲਾਂ ਡੇਰਿਆ ਖਿਲਾਫ ਅਵਾਜ ਬੁਲੰਦ ਕੀਤੀ
    ਜਿਉਂਦਾ ਰਹਿ ਮਾਨਾ

  • @ManpreetSingh-jg5ng
    @ManpreetSingh-jg5ng 4 місяці тому +19

    ਸੱਜਦਾ ਕਰੋ ਵੀ ਜਿਨੇ ਫੋਨ ਬਣਾਇਆ ਏ
    ਦੂਰ ਵੇਸੇਂਦਿਆਂ ਨੂੰ ਪਲਾਂ ਚ ਮਿਲਾਇਆ ਏ
    ਇਕ ਧੰਨਵਾਦ ਜਿਨੇ ਸਿਰਜੇ ਪਲੇਨ ਨੀ
    ਇਕ ਧੰਨਵਾਦ ਜਿਨੇ ਕੱਢੀ ਏ ਟਰੇਨ ਨੀ
    ਇਕ ਧੰਨਵਾਦ ਜਿਨੇ ਬਿੱਜਲੀ ਬਣਾਈ ਏ

    ਰੌਸ਼ਨੀਆਂ ਨਾਲ ਸਾਰੀ ਦੁਨੀਆ ਸਜਾਈ ਆ
    ਮੰਨਿਆ ਕੀ ਤੇਰੇ ਕੋਲ ਅੰਨਾ ਗਿਆਨ ਹੈ
    ਪਰ ਮੇਰੀ ਜਾਨ ਪ੍ਰਤੱਖ ਵਿਗਿਆਨ ਹੈ
    ਇਹ ਵੀ ਸਾਇੰਸਦਾਨਾਂ ਦਾ ਹੈ ਹੱਥ ਜੱਟੀਏ
    ਉੱਤੇ ਨੀਲੀ ਛੱਤ ਥੱਲੇ ਜੱਟ ਜੱਟੀਏ.........

  • @agricultureofficerin3723
    @agricultureofficerin3723 4 місяці тому +16

    Babbu Maan iko ik es tra da singer aaa Jo eh nai dekhda ke hun agge ki seasons aaa dj te vajn ala song ja koi hor seasonal song nai blke apne hisaab naal e song kadh dinda fir v hitt rehnda always

  • @Buntyvirk798
    @Buntyvirk798 4 місяці тому +9

    ਖਾੜਿਆਂ ਚ ਕੱਠ ਦੱਸ ਦਾ ਕੌਣ ਕਿੰਨੇ ਕੁ ਪਾਣੀ ਮੁਟਿਆਰੇ..🦅🦅🦅🦅🦅

  • @gurbhejsinghsandhu4720
    @gurbhejsinghsandhu4720 4 місяці тому +10

    ਇੱਕੋ ਦਿਲ ਆ ਜੱਟਾ ਕਿੰਨੇ ਕੁ ਵਾਰ ਜਿੱਤੇਗਾ ❤

  • @sonukaleke9466
    @sonukaleke9466 4 місяці тому +7

    ਇਨ੍ਹਾਂ ਸੱਚ ਸਾਡਾ ਬਾਈ ਹੀ ਲਿਖ ਸਕਦਾ ❤❤❤

  • @vickybawavirk1576
    @vickybawavirk1576 4 місяці тому +15

    ਉੱਤੇ ਨੀਲੀ ਛੱਤ ਥੱਲੇ ਜੱਟ ਜੱਟੀਏ
    ਬਾਵਾ ਕੱਟੜ ਫੈਨ ਬੱਬੂ ਮਾਨ ਦਾ

  • @NarindersinghGill-kg8uq
    @NarindersinghGill-kg8uq 4 місяці тому +21

    ਆ ਤਾਂ ਓਹੀ ਕੰਮ ਹੋ ਗਿਆ ਜੌ ਅੱਜ ਤੋ ਕੁੱਝ ਸਾਲ ਪਹਿਲਾਂ ਹੋਇਆ ਸੀ ਉਦੋਂ ਨਕਲੀ ਬਾਨੇ ਵਾਲ਼ੇ ਠੋਕੇ ਸੀ ਜਿੰਨਾ ਨੇ ਗੁਰੂ ਘਰ ਦੀਆਂ ਗੋਲਕਾਂ ਲੌਟ ਕੇ ਖਾ ਗਏ ਸੀ ਤੇ ਵੱਡੀਆਂ ਵੱਡੀਆਂ ਹਸਤੀਆਂ ਬਣ ਕੇ ਬੈਠ ਗਏ ਸੀ ਤੇ ਲਾਲ ਬੱਤੀ ਵਾਲੀ ਗੱਡੀ ਤੋ ਬਿਨਾ ਕੀਤੇ ਜਾਂਦੇ ਨਾਈ ਸੀ ਓਹ ਵੀ ਬਾਈ ਬੱਬੂ ਨੇ ਬਿਨਾਂ ਕਿੱਸੇ ਡਰ ਬਿਨਾਂ ਹੌਸਲੇ ਤੋ ਏਕ ਬਾਬਾ ਨਾਨਕ ਸੀ ਜਿਹਨੇ ਤੁਰ ਕੇ ਦੁਨੀਆ ਗਾਂ ਤਿ ਗਾਇਆ ਸੀ ਹੁਣ ਤਾਂ ਪਾਖੰਡੀ ਬਾਬੇ ਆਪਣੇ ਆਪਣੇ ਡੇਰੇ ਬੰਦ ਕਰ ਕੇ ਬੈਠ ਗਏ ਆ ਏਹ ਹੁੰਦਾ ਅਸਲੀ ਕਲਾਕਾਰ ❤ ਸਾਡਾ ਬਾਈ ਬੱਬੂ ਮਾਨ ☝️ ਓਨਲੀ one ਲੇਜੇਂਡ ⭐ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਟੋਪ ਦਾ ਸੁਪਰ ਸਟਾਰ ਸਾਡੀ ਖੰਡ 🥀❤️👌

    • @BarjinderSingh-fd7cz
      @BarjinderSingh-fd7cz 4 місяці тому +1

      Boos

    • @singhsingh1940
      @singhsingh1940 4 місяці тому

      ਓਹ ਸਭ ਤਾਂ ਠੀਕ ਆ
      ਪਰ ਖੁਦ ਸੁਰਿੰਦਰ ਸਾਈਂ ਕੋਲ ਤੁਰਿਆ ਫਿਰਦਾ ਇਹ
      ਓਹ ਬਾਰੇ ਕੀ ਕਹਿਣਾ?

    • @NarindersinghGill-kg8uq
      @NarindersinghGill-kg8uq 4 місяці тому

      @@singhsingh1940 ਬਾਈ ਤੂੰ ਜੇਹੜੀ ਗੱਲ ਕਰਨਾ ਚਾਹੁੰਦਾ ਓਹ ਤਾਂ ਬਾਈ ਬੱਬੂ ਮਾਨ ਏਕ ਸ਼ੋ ਲਾਉਣ ਗਿਆ ਸੀ ਤੇ ਓਥੇ ਸੁੰਰਿੰਦਰ ਸਾਈ ਵੀ ਆਇਆ ਹੋਇਆ ਸੀ ਬਾਕੀ ਰਾਹੀਂ ਗਲ਼ ਓਹ ਦੇ ਕੋਲ ਜਾਣ ਦੀ ਸੱਚ ਤਾਂ ਏਹ ਹੈ ਕਿ ਸੁਰਿੰਦਰ ਸਾਈ ਆਪ ਆਇਆ ਸੀ ਬਾਈ ਬੱਬੂ ਮਾਨ ਨੂੰ ਮਿਲਣ ਵਾਸਤੇ ਹੋਰ ਕੁੱਝ ਕਹਿਣਾ ਯਾਂ ਪੁੱਛਣਾ

    • @NarindersinghGill-kg8uq
      @NarindersinghGill-kg8uq 4 місяці тому

      @@singhsingh1940 ਬਾਕੀ ਏਕ ਗੱਲ ਹੁਣ ਤੂੰ ਦੱਸੀ ਤੇਰੀ id ਰੀਅਲ ਯਾਂ ਫੇਕ ਆ ਕਿਉ ਕੀਂ ਡੀਪੀ ਤੂੰ ਕੁੜੀ ਦੀ ਲਈ ਫਿਰਦਾ ਤੇ ਨਾਮ ਦੇ ਅੱਗੇ ਸਿੰਘ ਲਾਈ ਫਿਰਦਾ 😅

    • @inderjitKaur-g8q
      @inderjitKaur-g8q 4 місяці тому

      ​@@NarindersinghGill-kg8uq Nhii veer pind aaunda babbu maan ghare milan anda jnda rehnda te video call te b gall krda rehnda

  • @vickysnl
    @vickysnl 4 місяці тому +9

    ਸਾਡੇ ਆਲਾ ਤਾਂ ਏਦਾਂ ਹੀ ਚੱਲੂ ❤️❤️❤️❤️❤️

  • @notificationisturnedoff_hehe
    @notificationisturnedoff_hehe 4 місяці тому +13

    #1 is cemented for babbu maan ❤ hun jehne rona jee khol ke rolo ❤.
    #1 ta babbu maan he aa ⛳

  • @ਲੰਡੂਆਂਦਾਜਿਜਾ
    @ਲੰਡੂਆਂਦਾਜਿਜਾ 4 місяці тому +10

    ਜਦੋਂ ਕੋਈ ਆਖਦਾ ਬੱਬੂ ਮਾਨ ਉਸਤਾਦ ਚਲਦਾ ਨਹੀ ਹੂਣ ਸੁੱਣ ਕੇ ਕੱਨ ਹੱਸਦੇ ਆ ਬੱਬੂ ਮਾਨ ਉਸਤਾਦ ਐਵੇਂ ਥੋੜੀ ਆਖਦੇ ਆ ਜਿਉਦਾ ਰਹੇ ਸਾਡਾ ਬੱਬੂ ਮਾਨ ਬਾਈ❤❤❤❤❤❤❤❤

  • @baljeetsingh3697
    @baljeetsingh3697 4 місяці тому +13

    ਬੱਬੂ ਮਾਨ ਜੀ ਇਸ ਗਾਣੇ ਦਾ ਪਰਟ 2ਵੀ ਅਉਣਾ ਚਾਹੀਦਾ ਜੀ ❤❤❤❤ ਬੱਬੂ ਮਾਨ ਬੱਬੂ ਮਾਨ ਨੇ ਤੀਰ ਕਮਾਨ ਚੋ ਕਡ ਕੇ ਭੇਡਾਂ ਦੀ ਹਿੱਕ ਵਿੱਚ ਜੋਰ ਦੀ ਮਾਰਿਆ ਭੇਡਾਂ ਬੱਕਰੀਆਂ ਦਾ ਕਾਲ ਆ ਬੱਬੂ ❤❤❤ ਮਾਨ

  • @Prince-li2tn
    @Prince-li2tn 4 місяці тому +25

    ਜਿਓੰਦਾ ਰਹਿ ਬੇਈਮਾਨਾਂ...... 🥰🥰🥰🥰🥰🥰ਲੁਵ ਯੂ ਆ ਓਏ ਤੈਨੂੰ ਦਿਲੋਂ 🥰🥰🥰🥰🥰🥰🥰🥰🥰🥰🥰

  • @SukhiDhaliwal-t5i
    @SukhiDhaliwal-t5i 4 місяці тому +8

    Living legend babbu Maan Saab ji respect always 💕💕💕💕💕💕

  • @Boos_Babbumaan
    @Boos_Babbumaan 4 місяці тому +9

    ਜਿਹਦੀ ਮਚਦੀ ਮੱਚੀ ਜਾਣ ਦੇ ਏਦਾ ਹੀ ਰੱਖ ਮਚਾਈ ਕੱਟੜਾ ਵੱਲੋ ਤੈਨੂੰ ਨਵੇ ਗੀਤ ਦੀ ਵਧਾਈ 👌👌👌

    • @LuckySingh-j3f
      @LuckySingh-j3f 4 місяці тому

      Bilkul right bai ji , asi kattar ha fan ta hai , karle koi jo karna hai❤❤❤❤❤❤❤❤❤

  • @GurpreetSingh-z9w1d
    @GurpreetSingh-z9w1d 4 місяці тому +11

    King of Punjabi industry ustad Babbu Maan

  • @sanjeevsumman2140
    @sanjeevsumman2140 4 місяці тому +12

    ਅਖੜਿਆਂ ਦਾ ਇੱਕਠ ਦੱਸਦਾ ਕੌਣ ਕਿੰਨੇ ਕੁ ਪਾਣੀ ਵਿੱਚ ਮੁਟਿਆਰੇ ਕਿਸਾਨ ਏਕਤਾ ਮਜ਼ਦੂਰ ਜ਼ਿੰਦਾਬਾਦ 💙💙

  • @ravneetsondh4861
    @ravneetsondh4861 4 місяці тому +6

    ❤ Astaad ji di ਕਲ਼ਮ ਇਕ ਬਾਰ ਫਿਰ ਪਖੰਡੀ ਸਾਧਾਂ ਨੂੰ ਆਲੋਚਨਾ ਕਰਦੀ ਹੋਈ 💫🙏

  • @B.HBabbu
    @B.HBabbu 4 місяці тому +7

    ਸੱਚਾਈ ਲਿਖਣੀ ਤੇ ਗਾਉਣੀ ਸਿਰਫ਼ ਖੰਟ ਵਾਲੇ ਦੇ ਹਿੱਸੇ ਆਈ ਹੈ,, ❤❤

  • @j.k.virklyrics2490
    @j.k.virklyrics2490 4 місяці тому +13

    😮insaan ke roop men koi farista hai tun
    varna aaj ke yug men kisi ke lye
    kaun itna karta hai koi
    dil se nikalti hai duaa bar bar tum jiyo
    hazaro saal esi roohe kahan
    janm leti hai bar bar. I love my
    Maan sahab.God bless u.❤❤❤❤❤❤❤❤

  • @GurpreetSingh-z9w1d
    @GurpreetSingh-z9w1d 4 місяці тому +10

    Legend of Punjabi industry ustad Babbu Maan

  • @SukhjeetDhaliwal2-y1u
    @SukhjeetDhaliwal2-y1u 4 місяці тому +14

    Babbu Maan Saab ji zindabad ❤❤❤❤❤

  • @Gs.videoshort
    @Gs.videoshort 4 місяці тому +17

    ਜਿੰਨਾ ਜਿੰਨਾ ਨੇ ਗਾਣਾ ਸਾਰੀ ਰਾਤ ਵਾਰ ਵਾਰ ਸੁਣਿਆ like ਠੋਕੋ👌👌👍👍

  • @shindadhanaliya6813
    @shindadhanaliya6813 3 місяці тому +2

    ਮੇਰੀ ਜਿੰਦ ਮੇਰੀ ਜਾਨ ਮੇਰਾ KHANT WALA MAAN ❤❤❤

  • @dhillonmannu3925
    @dhillonmannu3925 4 місяці тому +7

    ਉਤੇ ਨੀਲੀ ਛੱਤ ਥੱਲੇ ਜੱਟ ਜੱਟੀਏ ❤❤❤

  • @Remix_cenma-io1mh
    @Remix_cenma-io1mh 4 місяці тому +16

    ਸੁੱਚਾ ਸੂਰਮਾ ਫਿਰ ਕਿਹਡਾ ਦੇਖਣ ਜਾਂ ਰਿਹਾ ਭਾਰੀ ਇਕੱਠ ਵਿੱਚ ❤❤❤❤🎉like Karo 22❤❤❤

  • @sunnysidhu1759
    @sunnysidhu1759 Місяць тому +1

    ਕੋਈ ਮੁਕਬਲਾ ਨਹੀ ਉਸਤਾਦ ਦਾ ❤❤❤❤❤❤

  • @navisinghghataurey5365
    @navisinghghataurey5365 4 місяці тому +15

    Nazar na lag j maana teri likhat nu kitho shabad lbaa teri kalam di sifat nu❣️🙏🏻

  • @bawasabbbawasabb4499
    @bawasabbbawasabb4499 4 місяці тому +13

    ਉੱਤੇ ਨੀਲੀ ਛੱਤ ਥੱਲੇ ਜੱਟ ਜੱਟੀਏ
    ਬਾਵਾ ਨਾਭੇ ਤੋਂ ਕੱਟੜ ਫੈਨ ਬੱਬੂ ਮਾਨ ਦਾ ❤❤❤❤

  • @GovindKumar-yw9sc
    @GovindKumar-yw9sc 4 місяці тому +14

    ਬਠਿੰਡੇ ਪਹਿਲਾਂ ਸੋਅ ਦੇਖਣ ਵਾਲੇ ਲਾਇਕ ਕਰੋ❤

  • @BaldevSingh-y8z
    @BaldevSingh-y8z 4 місяці тому +5

    Ustaad ਜੀ ਦੀ ਕੋਈ ਵੀ ਰੀਸ ਨਾਈ ਆ❤❤❤❤❤❤❤❤❤❤❤

  • @Sukhdevsinghdhaliwal-jx3dr
    @Sukhdevsinghdhaliwal-jx3dr 3 місяці тому +1

    Living legend babbu Maan Saab ji respect always 💕💖❤😊

  • @Sukhdevsinghdhaliwal-jx3dr
    @Sukhdevsinghdhaliwal-jx3dr 3 місяці тому +12

    ਅੱਤ ਅੱਤ ਅੱਤ ਅੱਤ ਅੱਤ

  • @Jassdeep45789
    @Jassdeep45789 4 місяці тому +13

    20 ਸਿਤੰਬਰ ਸੁੱਚਾ ਸੂਰਮਾ ਦੇਖਣ ਕੌਣ ਕੌਣ ਜਾ ਰਿਹਾ ਫਿਰ?🔥❤️

  • @bhupindergill2683
    @bhupindergill2683 4 місяці тому +6

    ਜਿਗਰਾ ਚਾਹੀਦਾ ਲਿਖ਼ਣ ਤੇ ਗੌਣਾਂ ਵਾਸਤੇ ਜੋ ਬੱਬੂ ਮਾਨ ਦੇ ਵਿੱਚ ਏਂ ਲਵ ਯੂ ਏ ਬਾਈ ❤❤❤❤❤❤❤

  • @SukhjeetkaurDhaliwal-n6g
    @SukhjeetkaurDhaliwal-n6g 3 місяці тому +2

    Babbu Maan Saab ji zindabad ❤🎉

  • @sanjucv2067
    @sanjucv2067 4 місяці тому +7

    ਉੱਤੇ ਨੀਲੀ ਛੱਤ ਥੱਲੇ ਜੱਟ ਜੱਟੀਏ ❤
    ਵਾਹ ਜੀ ਵਾਹ ਬਹੁਤ ਜਬਰਦਸਤ ਗਾਣਾ ਤੇ ਓਹ ਤੋਂ ਜ਼ਿਆਦਾ ਘੈਂਟ ਵੀਡਿਓ ਆ

  • @vickybawavirk1576
    @vickybawavirk1576 4 місяці тому +8

    ਜਿਹਨੂੰ ਮੈਂ ਚੰਗਾ ਲੱਗਦੈ ਨਹੀਂ ਉਹ ਮੇਰਾ ਜ਼ਿਕਰ ਨਾ ਕਰੇ,
    ਮੈਂ ਮੂਰਖ ਸਹੀ ਆਵਾਰਾ ਸਹੀ ਕੋਈ ਮੇਰਾ ਫ਼ਿਕਰ ਨਾ ਕਰੇ 🙏🫵🫡💯🌀🫡 ਬਾਵਾ ਕੱਟੜ ਫੈਨ ਬੱਬੂ ਮਾਨ ਦਾ

  • @RSM_TV
    @RSM_TV 4 місяці тому +33

    Sirra laata beiman ne jede tu meri Miss India to sun rhe ne like kro 1998 to rehndi Umar tkk maan beiman ❤❤❤❤❤❤

  • @Officialpreetdhillon8692
    @Officialpreetdhillon8692 4 місяці тому +9

    ਦਰਦ ਤਾਂ ਜ਼ਿੰਦਗੀ ਦਾ ਹਿੱਸਾ ਜੇ ਤੁਹਾਡੇ ਅੰਦਰ ਦਰਦ ਨਹੀਂ ਤਾਂ ਤੁਸੀਂ ਕਿਸੇ ਦਾ ਦਰਦ ਮਹਿਸੂਸ ਨਹੀਂ ਕਰਦੇ