BAAPU || AMRIT MAAN || LIVE || MELA BABA BHAGO JI || STUDIO SUKH

Поділитися
Вставка
  • Опубліковано 8 січ 2025

КОМЕНТАРІ • 237

  • @JasvirSingh-kk6ds
    @JasvirSingh-kk6ds Рік тому +2

    ਵਾਹਿਗੁਰੂ ਜੀ ਵਾਹਿਗੁਰੂ ਕਿਰਪਾ ਕਰਨਾ

  • @JaswinderSingh-ns4gi
    @JaswinderSingh-ns4gi 3 роки тому +7

    ਮਾਂ ਧਰਤੀ ਹੁੰਦੀ ਹੈ ਬਾਪੂ ਟਰੱਕ ਨੀ ਬਾਪੂ ਰੱਬ ਹੁੰਦਾ 22

  • @chhinderkaur1358
    @chhinderkaur1358 2 роки тому +8

    ਨਹੀਂ ਮਿਲਦਾ ਬਾਈ ਬਾਪੂ ਬਹੁਤ ਯਾਦ ਆਉਦੀ ਆ ਬਸ ਜਿੰਦਗੀ ਕੱਟ ਦੇ ਪਏ ਆ 💔💔💔💔💔💔💔💔😭😭😭😭😭😭😭😭😭😭😭😭😭😭😭

  • @surjitkumar2954
    @surjitkumar2954 2 роки тому +5

    ਬਹੁਤ ਹੀ ਵਧੀਆ ਲਿਖਿਆ ਹੈ
    ਗਾਇਆ ਵੀ ਵਧੀਆ ਹੈ
    ਬਾਪੂ ਨਾਲ ਹੀ ਦੁਨੀਆਂ ਵਸਦੀ ਹੈ
    ਸਾਰੇ ਨਜ਼ਾਰੇ ਬਾਪੂ ਨਾਲ ਹੀ ਹਨ

  • @SatnamSingh-ov8vw
    @SatnamSingh-ov8vw 3 роки тому +9

    ਬਹੁਤ ਵਧੀਆ ਬੜੋ ਜੀ 💯💯💯💯👌👌👌 ਬੜੋ ਜੀ ❤🧡💛💚💙💜💖🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @nirmalsingh5003
    @nirmalsingh5003 9 днів тому

    ਬਹੁੱਤ ਹੀ ਸੋਹਣਾ ਲਿਖਿਆ ਤੇ ਗਾਇਆਂ ਵੀਰ ਦੀ ਆਵਾਜ਼ ਵੀ ਬਹੁਤ ਹੀ ਸੋਹਣੀ ਰੱਬ ਵੀਰ ਨੂੰ ਤਰੱਕੀਆਂ ਬਖਸ਼ੇ

  • @sidhusaab588
    @sidhusaab588 3 роки тому +52

    ਮਾਂ ਪਿਤਾ ਨੂੰ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ ਧੰਨਵਾਦ ਵੀਰ ਜੀ ਤਹਾਡੇ ਇਹ ਬੋਲ ਸਾਨੂੰ ਬਹੁਤ ਵਧੀਆ ਲੱਗਦੇ ਨੇ ਮਾਪੇ ਮੁੜਕੇ ਨੀ ਲਭਦੇ ਅਬਰ੍ਰਿਤ ਮਾਂ ਜਰੂਰ ਲਿਖੋ ਜੀ ਵਾਹਿਗੁਰੂ ਤਹਾਨੂੰ ਹਮੇਸ਼ਾ ਹਿੰਮਤ ਦੇਵੇ ਧੰਨਵਾਦ ਵੀਰ ਜੀ

  • @NashubGamerzofficial
    @NashubGamerzofficial 4 місяці тому

    ਏਨੇ ਵਧੀਆ ਕਲਾਕਾਰ ਦੁਨੀਆ ਤੇ ਬੈਠੇ

  • @SUNILMUSICFAZILKA
    @SUNILMUSICFAZILKA 3 роки тому +12

    ਮਾਂ ਬਾਪ ਦੇ ਹੀ ਸਦਕੇ ਆਪਾਂ ਕਾਮਯਾਬ ਹੁੰਦੇ ਆ
    ਉਹਨਾਂ ਦਾ ਸਾਥ ਤੇ ਹੱਲਾ ਸ਼ੇਰੀ ਕਾਮਯਾਬ ਕਰਦੀ ਹੈ
    ਕਾਸ਼ ਅੱਜ ਮੇਰਾ ਬਾਪੂ ਵੀ ਹੁੰਦਾ ਤੇ ਮੇਰੇ ਨਾਲ ਹੁੰਦਾ ਤੇ ਅੱਜ ਮੈਂ ਵੀ ਸਿੰਗਰ ਹੁੰਦਾ 😭😭😭😭😭😭😭😭😭😭😭😭😭
    ਕਿਉ ਕਿ ਬਾਪੂ ਸਿਰ ਦਾ ਤਾਜ ਹੁੰਦਾ
    ਲਵ ਯੂ ਬਾਪੂ ਜੀ
    Love you amrit maan paji
    ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️
    God bless you paji

  • @babasingh851
    @babasingh851 2 роки тому +12

    ਵਾਹ ਵਾਹ ਪੁੱਤਰਾਂ ਗੀਤ ਸੁਣ ਅੱਖਾਂ ਵਿੱਚ ਮਾਂ ਬਾਪ ਲਈ ਹੰਝੂ ਆ ਗਏ ਕਮਾਲ ਦਾ ਗਾਇਆ ਹੈ ਜਿਊਂਦਾ ਕਿਹ ਪੁੱਤਰਾਂ

  • @narinderkaur9730
    @narinderkaur9730 9 місяців тому

    ਮੇਰੇ ਮਾਂ-ਬਾਪ ਦੋਨੋ ਇਸ ਦੁਨੀਆ ਵਿਚ ਹੈਨੀ ਜਦ ਯਾਦ ਆਉਂਦੀ ਤਾ ਮੈ ਇਹ ਗੀਤ ਬਹੁਤ ਸੁਣਦੀ ਆ

  • @deepsuman3131
    @deepsuman3131 Рік тому

    ਬਹੁਤ ਹੀ ਪਿਆਰਾ ਗੀਤ ਮੇਰੀ ਜ਼ਿੰਦਗੀ ਦਾ ❤❤❤❤

  • @GurlalSingh-mk1io
    @GurlalSingh-mk1io 2 роки тому +2

    Mom dad di baccha di life vich jo aumet humdi aa o hor kassy di nhi ho sakdi nuy song hart teaching

  • @gurlalsharma5335
    @gurlalsharma5335 3 роки тому +5

    Y tery kalam dee koi rees nhi👍

  • @tarlochansingh9107
    @tarlochansingh9107 2 роки тому +7

    ਪਿਤਾ ਬੋਹੜ ਦੀ ਛਾਂ ਵਰਗਾ ਹੁੰਦੈ,
    ਪਰਿਵਾਰ ਦਾ ਥੰਮ੍ਹ ਹੁੰਦੈ।
    ਮਾਵਾਂ ਠੰਡੀਆਂ ਛਾਵਾਂ, ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ

  • @lakhveersinghgill4807
    @lakhveersinghgill4807 3 роки тому +34

    Very good Song ਮਾਨ ਸਾਹਿਬ ਜਿਉਂਦਾ ਰਹਿ ਵੀਰ ਜੀ

  • @vipanbhanot3007
    @vipanbhanot3007 2 роки тому +14

    ਮਾਨ ਸਾਹਿਬ ਬਿਲਕੁਲ ਸਹੀ ਹੈ ਜੀ ਮੇਰੇ ਪਿਤਾ ਜੀ ਸਾਡੇ ਨਾਲ 98 ਸਾਲ ਦੀ ਉਮਰ ਤਕ ਰਹੇ ਪਰ ਉਨ੍ਹਾਂ ਦੀ ਯਾਦ ਅਜੇ ਵੀ ਸਾਨੂੰ ਬਹੁਤ ਆਉਂਦੀ ਹੈ

  • @GurmeetSingh-sc1od
    @GurmeetSingh-sc1od Рік тому +3

    gurmeet ROMANIEI kurali PB GOOD

  • @gaganpreet9830
    @gaganpreet9830 2 роки тому +9

    ਬਾਪੂ ਦੀ ਮੌਜੂਦਗੀ ਸੂਰਜ ਦੀ ਤਰਾਂ ਹੈ ਸੂਰਜ ਗਰਮ ਜਰੂਰ ਹੁੰਦਾ ਹੈ.ਪਰ ਜੇ ਨਾ ਹੋਵੇ ਤਾਂ ਹਨੇਰਾ ਹੋ ਜਾਂਦਾ ਹੈ…

  • @tarlochansingh9107
    @tarlochansingh9107 2 роки тому +13

    ਮੈਨੂੰ ਮੇਰਾ ਅਤੀਤ ਯਾਦ ਕਰਾ ਦਿੱਤਾ,ਸੋਹਣਿਓ,
    ਵਾਹਿਗੁਰੂ ਤੇਰੀ ਉਮਰਾਂ ਲੰਮੀਆਂ ਕਰੇ
    Good wishes to you
    ਦਰਦ ਭਰਿਆ ਗੀਤ

  • @parminderkaur2471
    @parminderkaur2471 2 роки тому +10

    ਬਹੁਤ ਬਹੁਤ ਸੋਹਣਾ ਜਿਉਂਦਾ ਰਹਿ ਵੀਰ ਬਾਬ ਜੀ ਕਰਨ😘💕 ਤੂੰ ਬਹੁਤ ਬਹੁਤ🎉🎊 ਤੱਰਕੀਆ ਕਰੇ

  • @SurinderKaur-su4ek
    @SurinderKaur-su4ek 2 роки тому

    Jug jug jio buche bohat vadhia song gaya mere buche

  • @kulwantkaur-zy4eo
    @kulwantkaur-zy4eo Рік тому

    Sach Man ji Bapu verga koey nahi Bapu dia yada hi yad krde rona aa janda aa 😭😭😭😭😭

  • @lovepreetsandhu8889
    @lovepreetsandhu8889 3 роки тому +3

    Dad love u nd miss you too much ❤️❤️ mom rab lambi umar deve tuhanu tuc hi ho mere kol hun nd my dear sister rab Teri Umar v lambi kre te khush rhe tu apne hubby naal ❤️❤️

  • @jaswantsingh4097
    @jaswantsingh4097 2 роки тому +1

    Aajkal bhut kat song melde han haio jehe. Nice 🙏🙏

  • @nardeepdhimanjilasangrursa2230
    @nardeepdhimanjilasangrursa2230 3 роки тому +8

    ਬਹੁਤ ਵਧੀਆ ਸਿਰਾ ❤️❤️👍👍👍👍🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @JaspalSingh-cp8xq
    @JaspalSingh-cp8xq Рік тому +4

    Very nice song my dear son God bless you ❤❤

  • @kindersingh1861
    @kindersingh1861 2 роки тому +1

    Bapu varga jaar sach koyi ny Mila jis te khusiya ditiya sach Maan Saab very nice beautiful ❤️ song

  • @GurpreetSingh-ff3ty
    @GurpreetSingh-ff3ty 2 роки тому +1

    Wah bhai ji song sunke dil Nu skun bot milda jiunda Rh 22

  • @SurjitSingh-rh6es
    @SurjitSingh-rh6es 2 роки тому +1

    ਬਹੁਤ ਬਹੁਤ ਬਹੁਤ ਵਧੀਆ ਜੀ

  • @gurlalsharma5335
    @gurlalsharma5335 3 роки тому +6

    Serra jtta rabb tannu hmesha khus rkhe 🙏

  • @jeetrupal7605
    @jeetrupal7605 3 роки тому +10

    ah kuchh dekh k man boht preshan ho janda😪 ragi singh muk gye c

  • @meenagandhi1277
    @meenagandhi1277 2 роки тому +1

    Jinda rhe putt sanu tere vich sidhu najar aanda h

  • @kellykelly4508
    @kellykelly4508 3 роки тому +1

    V gd Thku Godbless Toronto Canada Eva 🙏🌹🇨🇦

  • @kulwinderkaur9668
    @kulwinderkaur9668 2 роки тому +5

    ਸੱਚੀਆਂ ਗੱਲਾਂ ਵੀਰੇ ਰੱਬ ਤੈਨੂੰ ਤਰੱਕੀਆਂ ਬਖਸੇ 🙏🙏🎉 🎉

  • @sarwansingh6636
    @sarwansingh6636 Рік тому +1

    Very nice song brother g god bless you

  • @AbcdAbcd-eg3bi
    @AbcdAbcd-eg3bi 2 роки тому +1

    Pramatma meri ummer deve app g nu

  • @Govindbuttar
    @Govindbuttar 3 роки тому +13

    Amrit maan 👌👌👌

  • @rajrani4361
    @rajrani4361 Рік тому +1

    WELCAM AMRIT MAAN
    🎉🎉🎉🎉🎉🎉🎉🎉🎉❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉😊

  • @rustamjhajeri7758
    @rustamjhajeri7758 Рік тому

    Jabab nahi shab d💖

  • @tarsembutter2303
    @tarsembutter2303 3 роки тому +3

    Vvvv nice song veer g

  • @amitkaurbains4889
    @amitkaurbains4889 2 роки тому +1

    ਹਾਂ ਜੀ ਸੱਚ ਹੈ । 💯%

  • @rajindersinghmalhirajinder4204
    @rajindersinghmalhirajinder4204 2 роки тому +1

    very nice 22 ji

  • @jyotianil2673
    @jyotianil2673 2 роки тому +3

    God bless you 😇😇❣️ veere

  • @princekocher4214
    @princekocher4214 Рік тому

    Very good veer ji love u Bebe bapu ji miss u bapu ji

  • @myamuaveandheigkc2554
    @myamuaveandheigkc2554 3 роки тому +13

    I like amrit maan 💘

  • @parmindersharma9348
    @parmindersharma9348 2 роки тому +2

    Sira song brother ❤️❤️🙏🙏

  • @Singhgurmeet-md8tx
    @Singhgurmeet-md8tx 3 роки тому +5

    Love you bebe baapuuu♥️♥️

  • @epicuser3353
    @epicuser3353 Рік тому +1

    Very nice very good song 👌

  • @gurpatapbajwa7290
    @gurpatapbajwa7290 2 роки тому +1

    Jio.maan.veer.jina.chir.ji.karda

  • @gurtejjohal3557
    @gurtejjohal3557 2 роки тому +1

    Bol bhot piare very nice

  • @prabh2826
    @prabh2826 3 роки тому +2

    Shukar hai raabta
    Right

  • @rajindersingh-sb5jb
    @rajindersingh-sb5jb 3 роки тому +5

    SATNAM WAHEGURU JI

  • @ranyodhaery6258
    @ranyodhaery6258 Рік тому +1

    Very nice song Amrit Mann ji

  • @gurcharangill6030
    @gurcharangill6030 2 роки тому +1

    V good song putt

  • @sohansinghsony3049
    @sohansinghsony3049 3 роки тому +2

    Very good veerjj

  • @palsinghpawarsinghpawar8397
    @palsinghpawarsinghpawar8397 2 роки тому +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @gillbeant8554
    @gillbeant8554 3 роки тому +3

    Super bai

  • @AbcdAbcd-eg3bi
    @AbcdAbcd-eg3bi 2 роки тому +1

    Jionda rh manna

  • @vanshpreetsinghbatthvlogs2685
    @vanshpreetsinghbatthvlogs2685 3 роки тому +11

    Down to earth Amrit paji

  • @gurlalsharma5335
    @gurlalsharma5335 3 роки тому +3

    Serrra mann sabh ji

  • @chamkaursingh7909
    @chamkaursingh7909 3 роки тому +6

    Very nice song y ji

  • @Nsingh5911
    @Nsingh5911 3 роки тому +9

    Love you bappu

  • @piarasingh9506
    @piarasingh9506 Рік тому

    ਕੋਈ ਵੀ ਪਿਤਾ ਇਹ ਨਹੀਂ ਚਾਹੁੰਦਾ ਕਿ ਉਸ ਦੇ ਬੇਟੇ ਦੀ ਉਮਰ ਉਸ ਨੂੰ ਲੱਗ ਜਾਵੇ।

  • @gazidadera.4514
    @gazidadera.4514 2 роки тому +2

    Zameen maan te bap aasman huda wa

  • @laddi123
    @laddi123 3 роки тому +1

    Boht vdiya bhaji 👌

  • @roshannayak5118
    @roshannayak5118 Рік тому

    Your song my heart touching thanx brother❤❤❤❤🎉🎉🎉🎉

  • @reenusharma262
    @reenusharma262 2 роки тому +2

    Satnam Waheguru ji 🙏🏻🙏🏻

  • @jatindermalhi5797
    @jatindermalhi5797 3 роки тому +3

    Amrit bhaji🙏🙏🙏 mangal hathur bhaji v bathe ne🙏🙏

  • @RavinderSingh-yb8vg
    @RavinderSingh-yb8vg 2 роки тому +1

    Maan sahib. Ap jese singer 100 sal vich ek bar pada hote hain

  • @lakshmibansal2807
    @lakshmibansal2807 2 роки тому +1

    Bahut sundar geet hai

  • @DineshKumar-eq7eh
    @DineshKumar-eq7eh 3 роки тому +19

    Very nice performance amrit veere Rab tanu hamesha khush rakhe mere valo dilo pyaar

  • @Ranglapunjab103
    @Ranglapunjab103 2 роки тому

    ਕੋਈ ਬਾਪ ਨਹੀਂ ਚਾਹੇਗਾ ਕਿ ਉਹਦੇ ਪੁਤ ਦੀ ਉਮਰ ਉਹਨੂੰ ਲੱਗ ਜਾਵੇ।ਇਹ ਬਾਪੂ ਲਈ ਅਸੀਸ ਨਹੀਂ ਸਗੋਂ ਦੁਰਸੀਸ ਆ।ਮਾਪੇ ਧੀਆਂ ਪੁਤਾਂ ਨੂੰ ਇਹ ਅਸੀਸ ਦਿੰਦੇ ਸੁਣੇ ਸੀ ਕਿ ਸਾਡੀ ਉਮਰ ਤੁਹਾਨੂੰ ਲੱਗ ਜਾਵੇ।ਆਹ ਉਲਟੀ ਗੰਗਾ ਪਹੋਏ ਨੂੰ ਵਗਣ ਲਾ ਦਿਤੀ।

  • @vishalchoudhary3525
    @vishalchoudhary3525 2 роки тому +8

    Love you bapu ji ❤

  • @gurpartapsingh5453
    @gurpartapsingh5453 Рік тому

    Vary nice song Mann saab

  • @luckysimar4874
    @luckysimar4874 3 роки тому +6

    Supper bhaji

  • @khushpadda8637
    @khushpadda8637 2 роки тому +1

    Very,nice,song,yjiwaheguru,ji

  • @pappuchumber3046
    @pappuchumber3046 2 роки тому +2

    God bless you

  • @shamlallal463
    @shamlallal463 Рік тому

    Veeeery nice

  • @Jassa-np1sy
    @Jassa-np1sy Рік тому

    Waheguru,lambi,oumar,kare

  • @sukhpalkaur1641
    @sukhpalkaur1641 3 роки тому +2

    Very nice song ji thanks ji

  • @fatehvirk7561
    @fatehvirk7561 3 роки тому +2

    Right sir
    Sahb hi nhi tareef lyi
    Sir caller tune nhi lgg di aa song di airtel te

  • @luckykumari7355
    @luckykumari7355 2 роки тому +4

    I miss you papag 😭😭😭

  • @manjugupta5953
    @manjugupta5953 Рік тому

    Very nice 👍 I miss you Babu

  • @ArshDeep-dl3hk
    @ArshDeep-dl3hk 2 роки тому +1

    Sira song si

  • @mpmodel9032
    @mpmodel9032 2 роки тому +4

    Excellent sir ji. Very beautiful❤ voice. I love my parents. I salute you... Amrit maan... Zindabaad. Zindabaad. ... MP modal. Pa. Surinder farishta- khule shah ji👍

  • @studiosukhgurbanikirtan
    @studiosukhgurbanikirtan  Рік тому +2

    1Million + Views ਧੰਨਵਾਦ ਸਾਰਿਆਂ ਦਾ

  • @dimplekochhar9335
    @dimplekochhar9335 3 роки тому +2

    Veery.nice.ji❤️❤️

  • @SohanSingh-gg3bg
    @SohanSingh-gg3bg 2 роки тому +1

    Very nice heart tuch song thanks beta ji💝🌹💝🌹👌👌

  • @jaswinderdhaliwal5441
    @jaswinderdhaliwal5441 Рік тому

    Very nice very very very nice

  • @RajuSingh-ub1ze
    @RajuSingh-ub1ze 3 роки тому +2

    Sai gal a beer

  • @lovepreet8635
    @lovepreet8635 2 роки тому +2

    Waheguru ji

  • @gurbinderkaur6176
    @gurbinderkaur6176 Рік тому

    God bless Mann sahib

  • @SDSkangar
    @SDSkangar 3 роки тому +2

    Very very fine song

  • @pappuchumber3046
    @pappuchumber3046 2 роки тому +1

    Love you daddy and mommy

  • @surenderraman8227
    @surenderraman8227 2 роки тому

    Veery nice very bappu

  • @jyotianil2673
    @jyotianil2673 2 роки тому +1

    Love you too veere

  • @free_firelover14
    @free_firelover14 Рік тому +1

    Tusi keathy rahandy ho🎉🎉🎉🎉

  • @jassibindradang2610
    @jassibindradang2610 2 роки тому +1

    GBU.beta.❤️🙋👌

  • @manjitsinghmakkar2204
    @manjitsinghmakkar2204 2 роки тому

    Very good song thanks good luck