ਪੇਟ ਚ ਪੁੱਤਰ ਹੋਣ ਦੀਆਂ ਨਿਸ਼ਾਨੀਆ || ਮੇਰਾ expirence||

Поділитися
Вставка
  • Опубліковано 27 чер 2024
  • punjabi daily vlog
    #sehajpreet_aman
    #trending
    #viral
    #punjabizlifestyle
    #pregnacy routine
    delivery vlog
    #pregnancy

КОМЕНТАРІ • 212

  • @Harman_Waraich_7
    @Harman_Waraich_7 16 днів тому +16

    ਧੰਨ ਬਾਬਾ ਬੁੱਢਾ ਸਾਹਿਬ ਜੀ ਮੇਰੇ ਵੀਰ ਨੂੰ ਪੁੱਤਰ ਦੀ ਦਾਤ ਬਖਸ਼ਣ। ਸਾਰੇ ਅਰਦਾਸ ਕਰੋ ਜੀ ਧੰਨ ਗੁਰੂ ਰਾਮਦਾਸ ਜੀ ਮਿਹਰ ਕਰੋ

  • @DilpreetSingh-bu6qg
    @DilpreetSingh-bu6qg 19 днів тому +13

    ਧੀ ਪੁੱਤ ਵਿੱਚ ਕੋਈ ਫ਼ਰਕ ਨਹੀਂ ਹੁੰਦਾ ਫਰਕ ਸਾਡੀ ਸੋਚ। ਵਿੱਚ ਹੈ 🙏🏻🙏🏻

  • @sarikakamboj9896
    @sarikakamboj9896 23 дні тому +77

    ਸਾਰੀਆਂ ਭੈਣਾਂ ਨੂੰ ਬਾਬਾ ਬੁੱਢਾ ਜੀ ਦੇ ਘਰ ਵਿੱਚ ਪੁੱਤ ਦਾਂਤ ਜ਼ਰੂਰ ਮਿਲੇਗੀ ਤੁਸੀਂ ਸਾਰਿਆਂ ਭੈਣਾਂ ਬਾਬਾ ਬੁੱਢਾ ਸਾਹਿਬ ਵਿਖੇ ਅਰਦਾਸ ਕਰੋ

    • @bagwantsingh5397
      @bagwantsingh5397 21 день тому +1

      Hnji a bilkul sach aa meri v 15 sall baad hun baba bhuda sahib ji ne suni aa menu Ona te hi pura viswas c o sb dyi sun de ne waheguru ji sb da bhala krn 🙏🙏

    • @ravdeepchahal7896
      @ravdeepchahal7896 20 днів тому +1

      ​@@bagwantsingh5397🙏 ਵਾਹਿਗੁਰੂ ਜੀ 🙏 ਸ਼ੁਕਰਾਨਾ ਹਾਂ ਜੀ ਇਹ ਸੱਚ ਹੈ ਜੀ ਬਾਬਾ ਬੁੱਢਾ ਜੀ ਦੇ ਦਰ ਤੋਂ ਦਾਤਾਂ ਮਿਲਦੀਆਂ ਨੇ ਮੇਰੀ ਭੈਣ ਦੇ ਘਰ ਸੱਤ ਸਾਲ ਬਾਅਦ ਬੇਟਾ ਬਖਸ਼ਿਆ ਵਾਹਿਗੁਰੂ ਨੇ

    • @gurjeetkaur4851
      @gurjeetkaur4851 20 днів тому

      Hanji bilkul Sahi aa, menu v baba buda ji da dar to he puter milea aa

    • @Kawaljit531
      @Kawaljit531 20 днів тому

      ​@@bagwantsingh5397meri v 14 sal di bati aa hun me pageant a plzz sare ardas kreo ki wheguru ji menu beta di dait den

    • @davinderkumar5464
      @davinderkumar5464 20 днів тому

      Baba bhudda kithe hai ji

  • @PargatMaan-ij2lf
    @PargatMaan-ij2lf 19 днів тому +16

    ਭੈਣੇ ਅੱਜ ਕੱਲ੍ਹ ਕੁੜੀਆਂ ਮੁੰਡਿਆਂ ਵਿੱਚ ਕੋਈ ਫਰਕ ਨਹੀ ਸਮਝਦੇ ਧੀਆਂ ਪੁੱਤਰਾਂ ਵਾਹਿਗੁਰੂ ਜੀ ਦੀ ਦਾਤ ਹੈ

  • @jaskirat6695
    @jaskirat6695 21 день тому +55

    ਮੈਨੂ ਵੀ ਬਾਬਾ ਬੁਢਾ ਸਹਿਬ ਜੀ ਰਮਦਾਸ ਵਿਖੇ ਪੁਤਰ ਦੀ ਦਾਤ ਬਖਸੀ

  • @user-zp2hz6nz1g
    @user-zp2hz6nz1g 23 дні тому +51

    ਰੱਬ ਦੇ ਰੰਗਾਂ ਨੂੰ ਕੋਈ ਨਹੀਂ ਜਾਣ ਸਕਦਾ, ਵਾਹਿਗੁਰੂ ਜੀ ਬੱਚਿਆਂ ਦੇ ਵਿੱਚ ਵੱਖੋ ਵੱਖਰੀਆਂ ਆਦਤਾਂ ਪਾਉਂਦੇ ਨੇ ਸਰੀਰ ਭਾਰਾ ਪਹਿਲੇ ਬੱਚੇ ਵਕਤ ਹੌਸਲਾ ਹੁੰਦਾ,ਕੁੜੀ ਮੁੰਡੇ ਦੀਆਂ ਕੋਈ ਨਿਸ਼ਾਨੀਆਂ ਨਹੀਂ ਬੱਚਿਆਂ ਦੇ ਸੁਭਾਅ ਤੇ ਨਿਰਭਰ ਕਰਦਾ ਮੇਰੇ ਦੋ ਬੇਟੀਆਂ ਦੋਵਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਸੀ ਵੱਡੀ ਬੇਟੀ ਵੇਲੇ ਚਿੜਚਿੜਾਪਨ ਵਾਲਾ ਸੁਭਾਅ ਤੇ ਨਮਕੀਨ ਪਸੰਦ ਪਾਸੇ ਵੱਲ ਵੀ ਖੱਬੇ ਤੇ ਦੂਜੀ ਬੱਚੀ ਵੇਲੇ ਪਾਸਾ ਵੀ ਸੱਜਾ ਤੇ ਖੁਸ਼ ਤੇ ਚੜਦੀ ਕਲਾ ਵਿੱਚ ਸਰੀਰ ਤੇ ਸਰੀਰ ਦਾ ਖੁਰਣਾ ਵੀ ਸੀ ਕਿਉਂਕਿ ਪਹਿਲੇ ਬੱਚੇ ਬਾਅਦ ਸੋਚ ਹੁੰਦੀ ਆ ਮਾਂ ਨੂੰ ਐਵੇਂ ਮਨਘੜ੍ਹਤ ਕਹਾਣੀਆਂ ਨੇ ਸਿਆਣਿਆਂ ਦੀ ਕਹਾਵਤ ਢਕੇ ਢੋਲ ਦਾ ਕੋਈ ਨਹੀਂ ਪਤਾ ਵਾਹਿਗੁਰੂ ਜੀ ਦੀ ਕ੍ਰਿਪਾ ਸਦਕਾ ਮੁੰਡਾ ਕੁੜੀ ਦਾ ਹੋਣਾ ਸੱਚ ਆ

    • @JOTKHAIRA
      @JOTKHAIRA 22 дні тому +3

      ਕੁੜੀ ਤੇ ਮੁੰਡਾ ਸਾਡੇ ਰਿਸ਼ਤੇ ਦਾਰਾਂ ਜੋੜੇ ਹੋਏ ਐ

    • @Abhijotsingh-jw5kb
      @Abhijotsingh-jw5kb 19 днів тому

      Sachi

    • @Abhijotsingh-jw5kb
      @Abhijotsingh-jw5kb 19 днів тому

      Di Ivf ta ni

    • @PlayStore-zb7rq
      @PlayStore-zb7rq 18 днів тому

      ਔਰਤ ਹੀ ਔਰਤ ਦੀ ਦੁਸ਼ਮਣ।

    • @rimpydhalio9595
      @rimpydhalio9595 17 днів тому

      Jma same nu v ehi kuch c mere v 2 betiaa alg alg c sb kuch

  • @ramanpreetkaur6097
    @ramanpreetkaur6097 26 днів тому +25

    Rabb sb nu 1 beta te beti deve m ta ehi choni aaa🙏🙏🙏🙏

  • @sarikakamboj9896
    @sarikakamboj9896 23 дні тому +27

    ਮੈਨੂੰ ਵੀ ਬਾਬਾ ਬੁੱਢਾ ਸਾਹਿਬ ਜੀ ਨੇ ਪੁੱਤ ਦੀ ਦਾਂਤ ਬਖਸ਼ੀ ਹੈ

  • @KhushiSekhon-tc1fr
    @KhushiSekhon-tc1fr 19 днів тому +8

    ਵਾਹਿਗੁਰੂ ਜੀ ਮੈਨੂੰ ਵੀ ਪੁੱਤ ਦੀ ਦਾਤ ਬਖਸੋ ਅਸੀਂ ਵੀ ਸੇਦੇਵਾਲ ਗੁਰੂ ਘਰ ਅਰਦਾਸ ਕਰਵਾਈ ਆ

  • @dilshersingh4191
    @dilshersingh4191 22 дні тому +12

    Baba budha ji putter di datt baksho ji manu❤❤❤

  • @Reetmehravlogs786
    @Reetmehravlogs786 5 днів тому +1

    Me v apne es channel te apni pregnancy experience payea ❤❤tuc video dekh sakde ho g ❤

  • @ramanpreetkaur6097
    @ramanpreetkaur6097 26 днів тому +14

    Mere lyi v duaa kreo mere v beta ho mere ik beti hai m v choni aa k mere beta ho m sara din bs ehi ardaas krdi rehni aa k mere ik beta ho je Sadi family. V complete ho je 🙏🙏🙏🙏🙏🙏🙏🙏🙏tusi v kreo g

  • @VickySamaon
    @VickySamaon 5 днів тому +1

    ਲੋਕਾਂ ਨੂੰ ਗੁਮਰਾਹ ਨਾ ਕਰੋ ਬੇਟਾ ਬੇਟੀ ਦੇਣਾ ਵਾਹਿਗੁਰੂ ਦੇ ਹੱਥ ਆ

  • @user-gq8lz3ts3i
    @user-gq8lz3ts3i 20 днів тому +4

    Mere v sarre same sypst c ji bilkul shi aa ji mere bhi baby boy hua hai 27june 2024 ko owl niche thi neend nhi ati thi bilkul bhi nhi our wait Kam merra bhi sabh kuch shi dsya didi tuci God bless you all mom

  • @RamanpreetKaur-dw8yx
    @RamanpreetKaur-dw8yx 21 день тому +4

    Waheguru ji di mehar nal mere 3 puttar ne mera experience a aa k boy tym pet jada heavy nhi hunda girl tym jada heavy hunda jada bahar nu nikleya hunda

  • @AnttalFamilyVlog123
    @AnttalFamilyVlog123 Місяць тому +6

    Very nice information

  • @ParmjeetKaur-kk8wh
    @ParmjeetKaur-kk8wh 23 дні тому +4

    Waheguru ji meher karna ji hamese

  • @user-lo9hy2of3o
    @user-lo9hy2of3o Місяць тому +9

    Di mere dono bache hi right side rahe ne,nd beta centr ch jada bt beti right side,BS RAB JI nu hi ptaa honda di,appa ek idea la skde a,Sch ta RAB JI nu pta hondaa,hn tension ta hondi a

  • @DeepSidhu-re6tz
    @DeepSidhu-re6tz Місяць тому +10

    ਸਾਰਿਆਂ ਅਲੱਗ ਅਲੱਗ ਜੂਲਾ ਹੁੰਦਾ ਕਿਸੇ ਨੂੰ ਕੁੜੀ ਵੇਲੇ ਨੀਦ ਆਉਦੀ ਕਿਸੇ ਨੂੰ ਮੁੰਡੇ ਵੇਲੇ ਨੀਦ ਆਉਦੀ ਐ

  • @GurjinderKaur-mc6hx
    @GurjinderKaur-mc6hx 5 днів тому

    ਕੁੜੀਆਂ ਮੁੰਡਿਆਂ ਨਾਲੋਂ ਜ਼ਿਆਦਾ ਪਿਆਰ ਕਰਦੀਆਂ ਮੈਨੂੰ ਕੁੜੀਆਂ ਜ਼ਿਆਦਾ ਪਸੰਦ

  • @KalaSingh-iq7cw
    @KalaSingh-iq7cw 29 днів тому +4

    👌👌👌

  • @rajinderkaurlabana3134
    @rajinderkaurlabana3134 21 день тому +4

    dhan Dhan BabaBudda Sahib ji mere bete nu bhi sunder puttar di data bakhsho ji te meri beti de ghar bhi jeeva da wadda karo ji

  • @user-lo9hy2of3o
    @user-lo9hy2of3o Місяць тому +3

    Hn di mein v. Bhut ptli hogi c bete time,a ta mein v sunea bt right side vli gl ta mere tw sach nhii hoyi

  • @ranubhullarranubhullar5176
    @ranubhullarranubhullar5176 20 днів тому +2

    Waheguru ji manu bhi putter baksho pahla mere do gudya ne

  • @bagwantsingh5397
    @bagwantsingh5397 21 день тому +5

    Meri v baba bhuda sahib ji ne 15 saal baad hun suni a 🙏🙏

  • @kulwinderlabneeds2185
    @kulwinderlabneeds2185 19 днів тому +4

    ਅਸਲੀ ਵੀ ਸੈੈਦੇਵਾਲੇ ਗੁਰੂਘਰ ਜਾਈ ਦਾ ਜੀ

  • @user-vh5fi6vm1n
    @user-vh5fi6vm1n 12 днів тому +1

    Di mere kol v do batiya Han te ma hun five month pragnet ha menu v same tuhade vag hi feel hunda hai Mera v sajjan pasa bhara hai rat nu need nahi aundi ma v kafi Jada kamjor ho gi ha Mera v face sukh gya hai

    • @user-cn6dz6dj6o
      @user-cn6dz6dj6o 7 днів тому

      Tusi Chinese clender tw dekhna di sahi hunda 90%

  • @user-nn1nx8nh2v
    @user-nn1nx8nh2v 23 дні тому +4

    So nice g ❤

  • @user-rl3wq5cr4e
    @user-rl3wq5cr4e 24 дні тому +7

    Mere di do betiya main v ehi kehndi aa baba ji mainu v purtar di dat bakshiyon 🙏 baba sariya nu eh beta jarur den ❤

    • @singhkaur9388
      @singhkaur9388 24 дні тому +1

      Sis jodhpur abohar kol a otheD era santan da othe putter lai ardaas krde a.jodhpur pind ch jo v othe jnda puttr hi prapt hunda

    • @KismatPreet
      @KismatPreet  24 дні тому +1

      Waheguru age ardaas karyea kro sis ohi a sab kuj

    • @amanchuhan9828
      @amanchuhan9828 9 днів тому +1

      Hoi sis jii jii jarur thode vagu dukh v koi hi samaj skda sis

    • @user-cn6dz6dj6o
      @user-cn6dz6dj6o 7 днів тому

      ​@@singhkaur9388kahda guru duvara dsna plz

  • @lalsing8215
    @lalsing8215 23 дні тому +4

    Nice video

  • @gagandeepsingh-cp9sj
    @gagandeepsingh-cp9sj 14 днів тому +2

    Nyc information

  • @karmjeetkaurbraich1089
    @karmjeetkaurbraich1089 29 днів тому +3

    Nice ji

  • @gurkiratvlogs8642
    @gurkiratvlogs8642 Місяць тому +3

    Nic

  • @arshpreetmadhre5102
    @arshpreetmadhre5102 Місяць тому +2

    ,❤❤

  • @jagdevsingh8259
    @jagdevsingh8259 24 дні тому +1

    Sambhog kdo hna chahida. Pirod to kine din bad

  • @rimpydhalio9595
    @rimpydhalio9595 17 днів тому +1

    Bhaine meri ik beti khabbe pase c duji chhoti beti sajje pase c and mera weight v bhut ghat giaa c lai ta sbb kuch ajma k vkh liaa g kuch v ni qidaa da ohde kehn vangu tke dhol da kuch v ni ptaa vaddia de kehn mutabik

  • @user-lo9hy2of3o
    @user-lo9hy2of3o Місяць тому +3

    RAB JI mano kiti ardaas jrur sunde a

  • @ramansivia6286
    @ramansivia6286 16 днів тому +1

    Your skin is too glowing ❤

  • @akwinderbuttar2590
    @akwinderbuttar2590 3 дні тому

    Wahegrgu ji sab Maher Kari

  • @kulwinderlabneeds2185
    @kulwinderlabneeds2185 19 днів тому +2

    ਦੀਦੀ ਕਿਹੜਾ ਪਿੰਡ ਹੈੈ ਤੁਹਾਡਾ ਦੱਸੋ ਜੀ

  • @AvtarSingh-hy3rf
    @AvtarSingh-hy3rf 19 днів тому +3

    Waheguru ji🙏🙏🙏

  • @navneetkaur2096
    @navneetkaur2096 19 днів тому +1

    Thankyoufrom delhi❤❤❤❤❤❤❤❤

  • @trend_boutique201
    @trend_boutique201 4 дні тому

    Nice 👍🏼

  • @user-lo9hy2of3o
    @user-lo9hy2of3o Місяць тому +4

    Sb tu vadi gl di WAHEGURU aage kiti ardaas

  • @lovelysidhu8930
    @lovelysidhu8930 9 днів тому

    Bhaine mere vi same ahi symptom si mai bhot jada positive si waheguru te bhrosa si saidewale asi v jande si par sade beti hoyi aaa ...... symptom vgaira kuj ni aaa

  • @VeeranVeeran-lb3my
    @VeeranVeeran-lb3my 18 днів тому +2

    Waheguru ji

  • @banitechknowledge2427
    @banitechknowledge2427 23 дні тому +2

    Beta or beti both are =

  • @samshersingh1863
    @samshersingh1863 18 днів тому +2

    ਮੇਰੀ ਭੈਣ ਆਪਣੇ foll ਚੱਕਰ ਵਿੱਚ ਲੋਕਾਂ ਨਾ ਗੁੰਮਰਾਹ ਨਾ ਕਰ

  • @khushmeensran2441
    @khushmeensran2441 18 днів тому +1

    Satname waheguru ji🙏

  • @parmdhaliwal3677
    @parmdhaliwal3677 24 дні тому +2

    🙏🏾🙏🏾

  • @harbanssingh2804
    @harbanssingh2804 4 дні тому

    Jo permeshwer ne dena o hi milna beta bati vich koe fark nhi gal sadi soch te depend kerdi ha tub bacha sb nu deve 🙏🙏🙏

  • @jitendernapher5567
    @jitendernapher5567 2 дні тому

    ਗਲਤ ਆ ਏਹੇ ਸਭ ਮਿੱਥ ਆ

  • @SmilingAnteater-ck4io
    @SmilingAnteater-ck4io 20 днів тому +2

    Kuj ne ho sakda loka da kudea to bina mundy kitho jamangy ji kudea mudeyea to jada khyal rakdea ne baki barbarta honi chaidi ਆ ji ada dea vedeo nahi banunea chidiea ਆ galat a🙏

  • @manjeetbrar7401
    @manjeetbrar7401 9 днів тому +1

    ਕਿ੍ਰਪਾ ਕਰਕੇ ਜ਼ਰੂਰ ਦੱਸਣਾ ਭੈਣ ਜੀ ..ਤੁਸੀਂ ਬਾਬਾ ਬੁੱਢਾ ਸਾਹਿਬ ਜੀ ਸੋਮਵਾਰ ਨੂੰ ਨਾਲ ਕੀ ਕੁਛ ਲੈ ਕੇ ਜਾਂਦੇ ਸੀ 🙏🙏

    • @KismatPreet
      @KismatPreet  9 днів тому

      ਨਹੀ ਜੀ ਅਸੀ ਤਾਂ ਗੁਰੂਦੁਆਰਾ ਸੱਚੀ ਮੰਜੀ ਸਾਹਿਬ ਆ ਉਥੇ ਅਰਦਾਸ ਕਰੋਂਦੇ ਸੀ ਹਜੇ ਸਾਨੂੰ ਵਾਹਿਗੁਰੂਦਾ ਹੁਕਮ ਨੀ ਹੋਇਆ ਅੰਮ੍ਰਿਤਸਰ ਸਾਹਿਬ ਜਾਣ ਦਾ ਸਾਡੇ ਲਾਗੇ ਪਿੰਡ ਚ ਧੰਨ ਗੁਰੂ ਅਮਰਦਾਸ ਦਾ ਗੁਰਦੁਆਰਾ ਸਾਹਿਬ ਆ ਓਥੇ ਗੁਰੂ ਦਾ ਜੋੜਾ ਸਾਹਿਬ ਆ ਜੋ ਸਗਤਾਂ ਦੇ ਸਿਰ ਤੇ ਲਾਇਆ ਜਾਂਦਾ

  • @HarmeetKaur-yr3zt
    @HarmeetKaur-yr3zt 21 день тому +3

    My dear sister baby girl ber des

  • @cheemasukh6389
    @cheemasukh6389 11 днів тому

    Aj kl ta pregnancy ho jaye ohi bhot aa baki ta rabh ne dena jo dena. Maa bnn da avsar. Bhot aukha aunda waheguru sab nu deve

  • @Reetmehravlogs786
    @Reetmehravlogs786 5 днів тому +1

    ਮੈਂ ਵੀ ਅਪਨੇ ਈਸ ਚੈਨਲ ਤੇ ਗਰਭ ਅਵਸਥਾ Jani pregnancy ਦਾ ਅਨੁਭਵ ਵੀਲੌਗ ਪਇਆ ਤੁਕ ਦੇਖ ਸਕਦੇ ਹੋ ਜੀ ਬਹੁਤ ਕੁਛ ਸਿਕਨ ਨੂੰ ਮਿਲਨਾ
    Bhen delete na kari pls

    • @Reetmehravlogs786
      @Reetmehravlogs786 5 днів тому

      Thanx bhen dhan baba budha sahib thuhde te mehar bhrea hath rakhn

  • @HarpreetKaur-vk8jp
    @HarpreetKaur-vk8jp 22 дні тому +3

    Mere ve 7 month hy ji

  • @user-yh9hm1xs7o
    @user-yh9hm1xs7o 23 дні тому +17

    ਕੁੜੀਆਂ ਤੇ ਪੁੱਤਾ ਤੋਂ ਵਧਕੇ ਹੁੰਦੀਆਂ ਨੇ ਬੱਚੇ ਤਾਂ ਬੱਚੇ ਹੁੰਦੇ ਏ ਕਾਈ ਕੁੜੀਆਂ ਨੂੰ ਵੀ ਤਰਸ ਦੇ ਏ ਸੋਚ ਬਦਲੋ ਮਾਂ ਲਾਈ ਬਚੇ ਇਕੋ ਜਿਹੇ ਹੁੰਦੇ ਏ

    • @Mandeepkaurpb
      @Mandeepkaurpb 20 днів тому +1

      Eh ghtia lok ehna di soch nai change ho skdi pta nai kehda muh le k aa jande camera de samne eda di vidoe bnon

    • @Gurbanipf5rh
      @Gurbanipf5rh 20 днів тому +2

      ਇਹ ਅਨਪੜ ਲੋਕ ਪਾਗ਼ਲ ਹੁੰਦੇ ਹਨ। ਮੁੰਡਾ ਤੇ ਕੁੜੀ ਵਾਹਿਗੁਰੂ ਦੀ ਦੇਣ ਹੈ। ਓਹਦੇ ਤੋ ਉਪਰ ਕੁਝ ਨਹੀਂ। ਬੇਟੀ ਜਿਆਦਾ ਇੱਜਤ ਕਰਦੀ ਹੈ

    • @anjalibhagat6839
      @anjalibhagat6839 19 днів тому

      Right 👍

    • @anjalibhagat6839
      @anjalibhagat6839 19 днів тому

      Beta beti equal ne waheguru de rang hai sb

  • @swarnjeetkaurswarn5312
    @swarnjeetkaurswarn5312 14 днів тому +1

    Di masya or punnya vare b kuj kehde aa

  • @jaswindersingh5207
    @jaswindersingh5207 Місяць тому +4

    Thanks sister your knowledge sharing with eachother keep it up

  • @kaurpreet5160
    @kaurpreet5160 9 днів тому

    Duniya chann te pahunch gyi te sade wale hje b kudi munde ch fasse aa. Rabb tuhanu changi matt bakhshe.

  • @anjalibhagat6839
    @anjalibhagat6839 19 днів тому +1

    Dhee te putt ch koi fark nai hai aaj de time ch eh ta apni apni soch hai

  • @ramandeepkaurmann4762
    @ramandeepkaurmann4762 14 днів тому +2

    Mnu ta neend bhut aunde a Mera baby boy 50 days

  • @SarbjeetKaur-rh2gm
    @SarbjeetKaur-rh2gm 7 днів тому

    Mere bete time left side C koi chidcdapan nei C

  • @jagdevsingh8259
    @jagdevsingh8259 24 дні тому +5

    Waddi gal ardas a

  • @gurnajaujla
    @gurnajaujla 17 днів тому +1

    Menu vi right side te feel hunda va

  • @Abhijotsingh-jw5kb
    @Abhijotsingh-jw5kb 18 днів тому +1

    Di plz mere coment da jwab diyo

  • @BALJINDERSINGH-hm3rl
    @BALJINDERSINGH-hm3rl 3 дні тому

    Good

  • @JOTKHAIRA
    @JOTKHAIRA 22 дні тому +2

    ਭੈਣ ਜੋੜੇ ਮੁੰਡੇ ਕੁੜੀ ਹੋਏ ਉਹਨਾਂ ਵਾਰੇ ਕੀ ਰਹਿ

  • @AshokBanga-tu3me
    @AshokBanga-tu3me 20 днів тому +1

    Eda da kc ni hunda g waheguru g jo v dauga oh sda lai jindi bhr da gehna a beta beti cha koi frk ni hga

  • @GurpreetGuri-r3r
    @GurpreetGuri-r3r 10 днів тому

    Mera baby sajii side a pr mere dard khabe pase hunda

  • @amandeepkaur4446
    @amandeepkaur4446 Місяць тому +4

    Hair di growth jyada ho beta hunda

  • @Abhijotsingh-jw5kb
    @Abhijotsingh-jw5kb 18 днів тому +1

    Si sodu reportch pregnancy di date ai a

  • @user-lo9hy2of3o
    @user-lo9hy2of3o Місяць тому +3

    Mein o video dekh ke eho keha v jrur bhen nu veer MILE

  • @GellyGill
    @GellyGill Місяць тому +5

    Nice 👍

  • @komalpreetkaur2571
    @komalpreetkaur2571 6 годин тому

    Nend di goli kaun lenda pregnancy ch.. India ch doctors medicines bht jldi dinde

  • @Abhijotsingh-jw5kb
    @Abhijotsingh-jw5kb 19 днів тому +1

    Per di 22date to bad sode pregnancy de dina ch ta hner start hoeya
    Date to 14 dina bad

    • @KismatPreet
      @KismatPreet  18 днів тому

      @@Abhijotsingh-jw5kb sister pragnacy Kdo b ho sakdi aa

    • @Abhijotsingh-jw5kb
      @Abhijotsingh-jw5kb 18 днів тому

      Di sodi alterasound ch pregnanc

  • @ShaluSarpal
    @ShaluSarpal 15 днів тому +1

    Same minu v eda he hunda aa

  • @user-po7tr3cq6t
    @user-po7tr3cq6t 29 днів тому +3

    Mere v baby hon wala di seam he mai v ,,,pta nei hun baby giral k boy aa phla mere baby giral a di ❤

  • @prabhjotkaurkaur2477
    @prabhjotkaurkaur2477 19 днів тому +2

    Pta ni kehri dunia ch rehnde aa lok

  • @swarnbrar-dn1ps
    @swarnbrar-dn1ps Місяць тому +1

    Mera same mode c bhut beti hoei rabb janda apne idea honde aww

  • @amanchuhan9828
    @amanchuhan9828 9 днів тому

    Jo ehna nal hoea ohh dss rahe ne sis jii ede ch kudi munde wali gal ki aa jii sis kehda keh rahe ne vedio ch v kudia vadia nhi hundia jii kudia ta munda nalo vadh k ne jii

  • @HARPREETKAUR-hw8br
    @HARPREETKAUR-hw8br 6 днів тому

    Kuch nhi hunda mere beti or bete ki time same symptoms c bs mainu gussa aounda c bete time buht

  • @jagdevsingh8259
    @jagdevsingh8259 24 дні тому +4

    Karm di gl a

  • @user-wk2qs7ow2h
    @user-wk2qs7ow2h 10 днів тому

    Baba banda ji putt di datt baksho manu ji

  • @user-lo9hy2of3o
    @user-lo9hy2of3o Місяць тому +1

    Sodi ek video mein sodi beti nl dekhi song lgea odde te veer vala

  • @neetukaur5162
    @neetukaur5162 4 дні тому

    Mera vi ahi hall c mare kol vi boy a

  • @KirandeepKaur-5532
    @KirandeepKaur-5532 29 днів тому +4

    ਕਿਹੜੀ ਕੰਪਨੀ ਦਾ ਫੋਨ ਹ ਜੀ ਤੁਹਾਡਾ ਕਿਹੜਾ ਫਿਲਟਰ ਲਗਾਨੀ ਹ ਤੁਸੀਂ

  • @KuldipKaurKaur-pb2qo
    @KuldipKaurKaur-pb2qo 15 днів тому +1

    No same ni hunda

  • @Reetmehravlogs786
    @Reetmehravlogs786 5 днів тому +1

    Thuda putt karma Vala tuc famous kar dite dear❤❤❤

    • @KismatPreet
      @KismatPreet  5 днів тому +1

      @@Reetmehravlogs786 Hnji😍🥰

    • @Reetmehravlogs786
      @Reetmehravlogs786 5 днів тому +1

      @@KismatPreet sis Mera punjabi wala commeny pin 📌 kar do pls 🙏

  • @amritpalkaur6698
    @amritpalkaur6698 12 днів тому

    Asi v Sade wale jande c Sade v beta Hoya ji

  • @VijayKumar-gm7qx
    @VijayKumar-gm7qx 13 днів тому

    Baba budha ji putter di datt baksho ji manu v

  • @HarjotKahlon-i3w
    @HarjotKahlon-i3w 9 днів тому

    Hlo mam tahda nal gal karni ha

  • @ra-xw8qb
    @ra-xw8qb 24 дні тому +1

    Dii tusi right said sleep krde c

    • @KismatPreet
      @KismatPreet  24 дні тому

      Hnji bilkul

    • @ra-xw8qb
      @ra-xw8qb 24 дні тому

      @@KismatPreet dii me lift said sleep krdi a right said Dr ne mana keta fifth month to bad me treatment dmc chalda

  • @manjitboparai9749
    @manjitboparai9749 28 днів тому +2

    Didi tuhadi lmp k c...plz zaroor daseo....mere 3 beteia ne....

  • @navjeetkaur5201
    @navjeetkaur5201 29 днів тому +2

    Hlo di kehra vart bare keh rhe tuc ?

    • @KismatPreet
      @KismatPreet  29 днів тому

      ਚਕਰੀ ਦਾ vart

    • @navjeetkaur5201
      @navjeetkaur5201 29 днів тому

      @@KismatPreet thank u di

    • @navjeetkaur5201
      @navjeetkaur5201 29 днів тому +1

      Hlo di meriya v do betiya e ik gll pushni c thanu koi ner chann da koi chaker hunda e plz jrur dsna

    • @KismatPreet
      @KismatPreet  29 днів тому

      @@navjeetkaur5201 di menu chanan ch pregnancy hoyi c

    • @navjeetkaur5201
      @navjeetkaur5201 29 днів тому

      @@KismatPreet thank you meri dear sister God bless u

  • @Punjab_di_virasat
    @Punjab_di_virasat 20 днів тому +1

    Asi v jane ji sadewala sahib tuhada pind kehda ji

  • @KhushpreetMaan-hl4gw
    @KhushpreetMaan-hl4gw 20 днів тому +7

    ਤੁਸੀਂ ਵੀ ਤਾਂ ਇੱਕ ਕੁੜੀ ਹੋ, ਕੁੜੀਆਂ ਕਿਹੜਾ ਮਾੜੀਆਂ ਨੇ

    • @Gurbanipf5rh
      @Gurbanipf5rh 20 днів тому

      Right

    • @user-dx9zx3dj7v
      @user-dx9zx3dj7v 19 днів тому +2

      ਓਹਨੇ ਕਦੋਂ।ਕਿਹਾ k kudian nhi honia ਚਾਹੀਦੀਆਂ

    • @Gurbanipf5rh
      @Gurbanipf5rh 19 днів тому +1

      @@user-dx9zx3dj7v ਫਿਰ ਮੁੰਡੇ ਦੇ ਲੱਛਣਾਂ ਵਾਲੀ ਵੀਡੀਓ ਹੀ ਨਾ ਬਣਾਓ। ਜੋ ਰੱਬ ਦਵੇ ਓਹੀ ਮਨਜੂਰ।

    • @PargatMaan-ij2lf
      @PargatMaan-ij2lf 19 днів тому

      ਸਹੀ ਜੀ ❤

  • @God-gaming-888
    @God-gaming-888 Місяць тому +1

    Mera beta dhid wich Jayda Hilda julda c g

    • @KismatPreet
      @KismatPreet  Місяць тому +2

      Hnji eh bi sach aa mera beta bi bot hilda c par m bhul gi dasna

    • @Pawangurpreet
      @Pawangurpreet Місяць тому +2

      Nice didi g ❤❤❤❤❤ bhut sohna vlog aa didi g rab kre thode te thode parivar nu hamesha khush rakhe ❤❤❤❤

    • @user-lo9hy2of3o
      @user-lo9hy2of3o Місяць тому

      Hnji sada beta v bhut Hilda pregncy time

    • @ra-xw8qb
      @ra-xw8qb 25 днів тому

      @@KismatPreet day hilda c k night hilda

    • @KismatPreet
      @KismatPreet  24 дні тому

      @@ra-xw8qb day jeada Hilda c