ਸਿੱਧੂ-ਭੱਜੀ ਦੀ Video Viral! NEWS THAT MATTERS

Поділитися
Вставка
  • Опубліковано 29 сер 2024
  • SAD’s core committee to discuss poll outcome today
    Mann meets Kejri in jail, shares feedback on LS election results
    Congress ready for Jalandhar byelection, says Warring
    NEWS THAT MATTERS | JASVIR HUSSAIN | DEEPIKA KHOSLA
    Ravneet Bittu, Kangana Ranaut, Kulwinder Kaur, Amritpal Singh, PM Modi, Amritpal Singh, Ravneet Bittu, Partap Bajwa, Hans Raj Hans, Arvind Kejriwal, Sukhpal Khaira, Raja Warring, Sunil Jakahr, Bhagwant mann, Rahul Gandhi, Election 2024, Election 2024 Updates, Loksabha Election, Pm Modi, Amit shah, Charanjit channi, Sushil Rinku, Navjot Sidhu, Kunwar Vijay Partap, Pawan Tinu, Ravneet Bittu, Pargat Singh, Sanjay Singh, Raghav Chadha, Sukhbir Badal, Bikram Majithia, Akali Dal, Congress, BJP, AAP, Harsimran Kaur Badal, Partap Bajwa, Farmer protest, Kisan andolan, India alliance, Punjab News, Punjabi News, Punjabi Khabran, Dailly Punjab News, Today Punjab News, Punjabi Podcast , Latest Punjabi News, Punjab News Update, Tv Punjab
    Sukhbir Dhindsa Warring Maan Sidhu Bhajji
    #NewsThatMatters #SukhbirBadal #sukhdevdhindsa #rajawarring #NavjotSidhu #harbhajansingh #RavneetBittu #SunilJakhar #PmModi #BhagwantMann #CharanjitChanni #TvPunjab

КОМЕНТАРІ • 40

  • @AngrejSingh-oo3zq
    @AngrejSingh-oo3zq 2 місяці тому +10

    Justice four sidhu moose walla ✊

  • @harbantsingh1522
    @harbantsingh1522 2 місяці тому +3

    ਜਸਵੀਰ ਹੁਸੈਨ ਜੀ ਤੇ ਸਾਰੀ ਟੀਮ ਨੂੰ ਸਤਿ ਸ਼੍ਰੀ ਆਕਾਲ ਜੀ ਕਾਲਾ ਸਿੰਘ ਭੱਟੀ ਰਾਏਕੋਟ

  • @jagdevsidhu698
    @jagdevsidhu698 2 місяці тому +6

    ਇਹ ਤਾਂ ਹੋ ਨੀ ਸਕਦਾ ਸੁਖਬੀਰ ਬਾਦਲ ਅਸਤੀਫਾ ਦੇ ਦੇਵੇ

  • @gordiekainth5760
    @gordiekainth5760 2 місяці тому +2

    ਸਰਕਾਰਾਂ ਕਿਵੇਂ ਨਸ਼ਾ ਛੁਡਾ ਸਕਦੀਆਂ ? ਇਹ ਤਾਂ ਪਰਜਾ ਨੂੰ ਵੀ ਸਾਥ ਦੇਣਾ ਪਊ । ਆਪਾਂ ਨੂੰ ਵੀ ਆਪਣੇ ਦੀਆਂ ਪੁੱਤਾਂ ਦਾ ਖਿਆਲ ਰੱਖਣਾ ਚਾਹੀਦਾ ਕਿ ਉਹ ਕੀ ਕਰਦੇ ਹਨ ਤੇ ਕਿੱਥੋਂ ਪੈਸੇ ਲੈਕੇ ਖ਼ਰੀਦਦੇ ਹਨ ਜਾਂ ਉਹਨਾਂ ਕੋਲ ਪੇਸੈ ਕਿੱਥੋਂ ਆਉਦੇਂ ਹਨ, ਕਿਤੇ ਨਸ਼ਾ ਵੇਚਦੇ ਤਾਂ ਨਹੀਂ ।

  • @lakhwinderchohan7212
    @lakhwinderchohan7212 2 місяці тому

    Very good 👍

  • @ArshDeep-em4zt
    @ArshDeep-em4zt 2 місяці тому +3

    ਪਦੀਨੇ ਦੀ ਚੱਟਣੀ ਖਾਦੇ ਹੈ ਇਹ ਹਾਰ ਕੇ ਵੀ ਸਵਾਦ ਹੀ ਲੈਦੇ ਇਹ ਸਭ ਅੰਦਰੋਂ ਇਕ ਹੀ ਹੈ ਪਹਿਲਾਂ ਚੰਗਾ ਮਾਲ ਖਾਦਾਂ ਇਹਨਾਂ ਦਾ

  • @deepakchaani7665
    @deepakchaani7665 2 місяці тому +1

    Jasvir ji ਇਹ ਵੀ ਦਸੋ ਪਾਰਟੀ ਚਲਾਉਣ ਲਈ ਫੰਡ ਕਿਥੋ ਆਉਦਾ ਹੈ ?

  • @badesha6812
    @badesha6812 2 місяці тому +1

    ਕਾਂਗਰਸ ਤੇ ਅਕਾਲੀ ਦਲ ਭੁਲ ਜਾਣ, ਜਿੱਤਣ ਦੀ ਆਸ, ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਕਰੀ ਹੈ, ਮਾਫੀ ਨਹੀਂ ਮਿਲਦੀ,

  • @thehunterking8711
    @thehunterking8711 2 місяці тому +1

    ਬਾਦਲ-ਦਲ ਕੋਈ ਖੇਤਰੀ ਪਾਰਟੀ ਨਹੀਂ ਰਹੀ, ਸਮਝੇ❗️
    ਲਗਦੈ ਇਹ ਚੈੱਨਲ ਹੀ ਸੁਖਬੀਰ ਬਾਦਲ ਦਾ ਏ

  • @harindersingh9972
    @harindersingh9972 2 місяці тому +11

    ਪੰਜਾਬ ਦੇ ਵੋਟਰ ਓਦੋਂ ਤੱਕ ਵੋਟ ਨਹੀਂ ਪਾਉਣਗੇ ਜਦੋਂ ਤੱਕ ਬੇਅਦਬੀ ਵਾਲੇ ਅਕਾਲੀ ਅਤੇ ਢੀਂਡਸਾ ਪੁਰਾਣੇ ਸਾਰੇ ਅਕਾਲੀ ਅਸਤੀਫ਼ਾ ਨਹੀਂ ਦਿੰਦੇ। ਸਾਰੇ ਪੈਸੇ ਇਕੱਠੇ ਕਰਨ ਵਾਲੇ ਹਨ।

    • @user-cb8ui4yq1x
      @user-cb8ui4yq1x 2 місяці тому

      Punjab de votera nu akal hundi ta congress na jittdi

  • @BaldevSingh-zx6lu
    @BaldevSingh-zx6lu 2 місяці тому +1

    in order to make akali dal an effective party we have to replace whole akali leadership with all fresh and responsible persons who are not power hungry and mony hungry.

  • @jagroopsingh5335
    @jagroopsingh5335 2 місяці тому

    ਸਹੀ ਗੱਲ ਹੈ

  • @user-kf4tr5nr1b
    @user-kf4tr5nr1b 2 місяці тому +1

    ਸੁਖਬੀਰ ਸਿੰਘ ਸੁਖਦੇਵ ਢੀਂਡਸਾ ਨੂੰ ਆਪ ਸਿਰ ਚਾੜ੍ਹਿਆ ਗਿਆ ਹਾਰ ਜਾਂਦੇ ਸਨ ਪਰ ਤੁਸੀਂ ਮੰਤਰੀ ਬਨਾ ਦਿਦੇ ਸੀ ਇਨ੍ਹਾਂ ਦੇ ਪੱਲੇ ਕੁਝ ਨਹੀਂ ਬਾਹਰ ਕੱਢੋ

  • @thehunterking8711
    @thehunterking8711 2 місяці тому +2

    ਭਾਈ ਅੰਮ੍ਰਿਤਪਾਲ ਸਿੰਘ ਨੂੰ ਰਿਹਾਅ ਕਰੋ
    💯💯💯💯💯💯💯💯💯💯💯
    🟥🟥🟥🟥🟥🟥🟥🟥🟥🟥🟥

  • @jagwindersinghjagwindersin4633
    @jagwindersinghjagwindersin4633 2 місяці тому

    ਜਸਵੀਰ ਜੀ ਇਹ ਪਾਰਟੀ ਦੇ ਵਿੱਚ ਗ਼ਦਾਰ ਸਿਪਾਹੀ ਨੇ ਢੀਂਡਸੇ ਨੂੰ ਪਾਰਟੀ ਚੋਂ ਬਾਹਰ ਦਾ ਰਸਤਾ ਦਖਾਓ ਵੋਟ ਸ਼ੇਅਰ ਕਿਮੇਂ ਵੱਧੂ ਜਦੋਂ ਯਾਰ ਮਾਰ ਯਾਰ ਗ਼ਦਾਰ ਪਾਰਟੀ ਨੂੰ ਠਿੱਬੀ ਲੌ ਨੂੰ ਤਿਆਰ ਬੈਠੇ ਰਹਿੰਦੇ ਨੇ

  • @grewal379
    @grewal379 2 місяці тому +2

    ਪਹਿਲਾ ਪੰਜਾਬ ਕੋਲ ਸਿਰਫ ਦੋ ਹੀ ਔਪਸ਼ਨ ਸੀ ਹੋ ਚਾਰ ਆ।

  • @AngrejSingh-oo3zq
    @AngrejSingh-oo3zq 2 місяці тому +3

    Waheguru ji ka Khalsa waheguru ji ki fathe ✊

  • @sirajdeen9165
    @sirajdeen9165 2 місяці тому

    Next President of Akali Dal elect Amritpal Singh

  • @JasPinder-gx3xs
    @JasPinder-gx3xs 2 місяці тому

    JASVEER JI BADL FAIMLY NE GULTEEAAN NHI GUNAH AND AUPRAAD KITE HUN CHUNDOO MAJRAA VEE GHUT NHI EHNA NOO RUB VEE MOAAF NHI KUREGA RS DHALIWALL ❤ KR🎉

  • @gurmeetsinghkochar9574
    @gurmeetsinghkochar9574 2 місяці тому

    Sukhbir singh Badal himself don't want to produce party leader,becoz if another person lead the party,Sukhbir singh will be unable to use SGPC.Akali leaders don't want to understand the defeat of party from three to four elections continnuosly.Need of the hour is to change the party leadership (especially from Badal family)

  • @satwantkaur7093
    @satwantkaur7093 2 місяці тому +1

    Akali dal nahin sukha dal.jidher sukha ghum jave dal ghum janda hai.
    Ise karke amritpal singh aye sarbjit singh khalsa kaum lyi khaternak nahi sukhe lyi khaternak hovega.jhakhad nu badi khurak ho rahi hai ,kionke sukha other jhaak riha hai.bjp ton Bina nahi sardar.
    Huneaun valian China vich ki hovega?

  • @jasbirjhajj297
    @jasbirjhajj297 2 місяці тому

    😢😢

  • @rakabganj7738
    @rakabganj7738 2 місяці тому

    Sukhbir badal nu akali dal da sarprast bana deo.atey sukhbir dey mundey nu akali dal da pardahn bana key masla hull kitta ja sakda hy.

  • @JasPinder-gx3xs
    @JasPinder-gx3xs 2 місяці тому

    NSHA FRRHEAA JAVEGA TAA BUND HOVEGA THANKS SSP FZR WITH STAFFS RIMAND LAI KE PUSHGISH KRO INTEROGATE VEE RSDHALIWALL FDK PUNJAB ❤

  • @manjeetkartrur4117isakitty
    @manjeetkartrur4117isakitty 2 місяці тому

    Amrit pal s nu bna den ji

  • @GurchainRandhawa
    @GurchainRandhawa 2 місяці тому

    S.B to Astifa dádiva Lavo

  • @JasPinder-gx3xs
    @JasPinder-gx3xs 2 місяці тому

    SUKHBIR SURSE WALE SAADH NOO BNA DEVE NALE VOTAN VAADHOON RSDHALIWALL FDK ❤

  • @HARWINDERSINGH-do4sp
    @HARWINDERSINGH-do4sp 2 місяці тому

    Jasveer ji raja warring gallan bahut karda but party lai kına ka sacha hai, Rana gurjeet survey vich no 1 si Anandpur sahib tu, & raja warring mauh tu kuj hor te ticket singla da naam promote karta, samaj tu bar di gal va

  • @palasinghsandhujatsikh9929
    @palasinghsandhujatsikh9929 2 місяці тому

    ਜਸਵੀਰ ਜੀ ਤੁਸੀ ਤਾਂ ਅਕਾਲੀ ਦਲ ਵਿੱਚ ਪੂਰੀ ਤਰਾਂ ਫੁਟ ਪਾਉਂਦੇ ਰਹਿੰਦੇ ਹਨ। ਤੁਸੀ ਹੋਰ ਕਿਸ ਨੂੰ ਘਾਗ ਲੀਡਰ ਕਿਸ ਨੂੰ ਮੰਨਦੇ ਹੋ।

  • @palasinghsandhujatsikh9929
    @palasinghsandhujatsikh9929 2 місяці тому

    Chandumajra is the real trouble maker for the SAD Badal and is very self centered person. He always advocated for the SAD Badal and BJP alliance. His anty party activities totally destroyed the party. He and Dhindsa should be immediately expelled from the party. Then everything will be on right track. So Sardar Sukhbir Singh Badal should immediately swing in to action.

  • @subasingh6660
    @subasingh6660 2 місяці тому

    Akali. Party. Barbad. Hundi. Ho Jari Badal. Parivar. Ne. Kursi. Nahi. Jani. Chahi de

  • @subasingh6660
    @subasingh6660 2 місяці тому

    Akali. Party. Nu. Sirf. Sabka. Fouji. H. Chalah Sakde. Hor. Sare. Kursi. De. Lalchi. Akali. Ne

  • @MohinderJanda-my6bj
    @MohinderJanda-my6bj 2 місяці тому

    Gurrehmat. 5911