Це відео не доступне.
Перепрошуємо.

ਬਾਬਾ ਜੀ ਨੂੰ ਰੱਬ ਦੇ ਦਰਸ਼ਨ ਕਿਵੇਂ ਹੋਏ Baba ji nu rab de darshan kewe hoye

Поділитися
Вставка
  • Опубліковано 6 лип 2024

КОМЕНТАРІ • 411

  • @preetKaur-fh2iv
    @preetKaur-fh2iv Місяць тому +12

    ਬਾਬਾ ਜੀ ਦੇ ਚਿਹਰੇ te ਰੱਬੀ ਨੂਰ ਆ ਬਾਬਾ ji ਸਾਡੇ ਹਿਰਦੇ ch ਏਦਾਂ hi ਪ੍ਰਮਾਤਮਾ ਦਾ naam ਚੱਲਦਾ rahe ਹਮੇਸ਼ਾਂ ਏਦਾਂ ਹੀ ਸਾਡੇ ਤੇ ਕਿਰਪਾ ਰੱਖਿਓ ਬਾਬਾ ਜੀ ਧੰਨ ਨੇ ਪੂਰਨ ਸੰਤ ਪੂਰਨ ਬ੍ਰਹਮ ਗਿਆਨੀ ਪੂਰਨ ਰੱਬ ਰੂਪ ਬਾਬਾ Manjinder ਸਿੰਘ ji Baba ਜੀ ਤੁਹਾਡੀ ਕਿਰਪਾ ਨਾਲ ਅਸੀਂ ਨਾਮ ਜਾਪ ਕਰਕੇ es ਦੁੱਖਾਂ ਭਰੇ ਸੰਸਾਰ ਤੋਂ ਮੁਕਤ ਹੋ ਜਾਈਏ Satnam shree Waheguru ji 🙏🙏🙏🙏

  • @Redmi-ey5fv
    @Redmi-ey5fv Місяць тому +11

    ਸੰਤ ਬਾਬਾ ਮਨਜਿੰਦਰਸਿੰਘ ਜੀ ਦੇ ਚਰਨਾਂ ਚ ਮੇਰਾ ਕੋਟੀ-ਕੋਟੀ ਪ੍ਨਾਮ। ਕੁਝ ਸਾਲਾਂ ਤੋਂ ੲਿਨ੍ਹਾ ਨੇ ਮੇਰੇ ਤੇ ਕਿਰਪਾ ਕਰਕੇ ਮੇਰੀ ਰਸਨਾ ਉੱਤੇ ਹਰ ਵੇਲੇ ਰੱਬੀ ਨਾਮ ਵਸਾ ਦਿੱਤਾ ਹੈ ੲਿਨ੍ਹਾ ਦੀ ਕਿਰਪਾ ਨਾਲ ਮੇਰੇ ਸਾਰੇ ਰੋਗ ਠੀਕ ਹੁੰਦੇ ਜਾਂਦੇ ਹਨ ਹੁਣ ੲਿਨ੍ਹਾ ਦੀ ਕਿਰਪਾ ਨਾਲ ਮੇਰਾ ਪੁਰਾਣਾ ਘਰ ਵਿਕ ਗਿਆ ਹੈ ਤੇ ਮੈਨੂੰ ਯਕੀਨ ਹੈ ਕਿ ੲਿਨ੍ਹਾ ਦੀ ਕਿਰਪਾ ਨਾਲ ਮੈਨੂੰ ਜਲਦੀ ਹੀ ਨਵਾਂ ਘਰ ਸਸਤਾ ਤੇ ਸੋਹਣਾ ਮਿਲ ਜਾਣਾ ਹੈ ਤੇ ੲਿਨ੍ਹਾ ਦੀ ਕਿਰਪਾ ਨਾਲ ਮੇਰਾ ਕਾਰੋਬਾਰ ਵੀ ਚੱਲ ਪੈਣਾ ਹੈ। ਸੰਗਤ ਜੀ ਯਕੀਨ ਕਰੋ ਰੱਬ ਜਦ ਵੀ ਕਿਰਪਾ ਕਰਦਾ ਹੈ ਕਿਸੇ ਦੇਹਧਾਰੀ ਗੁਰੂ ਜਾਂ ਸੰਤ ਜਰੀੲੇ ਹੀ ਕਿਰਪਾ ਕਰਦਾ ਹੈ।

  • @jyotikaur1842
    @jyotikaur1842 21 годину тому

    Baba Ji Dhan Dhan tuhanu Waheguru Ji de darShan hoye .Ardaas Karo sade te vi Waheguru de kirpa hoye.

  • @dhanrajsingh4269
    @dhanrajsingh4269 Місяць тому +15

    ਬਾਬਾ।ਜੀ।ਪੁਰਨ। ਬ੍ਰਹਮ। ਗਿਆਨੀ।ਹਨ। ਬਾਬਾ ਜੀ ਦਾ।ਕੇਹਾ। ਸੱਚ। ਖੰਡ। ਵਿੱਚ।ਪ੍ਰਵਾਨ। ਹੁੰਦਾ।ਹੈ। ਬਾਬਾ।ਜੀ।ਦੀ।ਸਗਤ।ਕਰਨੀ।ਚਾਹੀਦੀ।ਹੈ

  • @mann1599
    @mann1599 Місяць тому +12

    ਬ੍ਰਹਮਗਿਆਨੀ ਬਾਬਾ ਜੀ ਨੇ ਸਾਡੇ ਦੁੱਖ ਦੂਰ ਕੀਤੇ, ਨਾਮ ਦਿੱਤਾ , ਗੁਰਬਾਣੀ ਦਾ ਗਿਆਨ ਕਰਾਇਆ , ਏਨਾ ਗਿਆਨ ਸਾਨੂੰ ਹੋਰ ਕਿਤੋ ਨੀ ਪ੍ਰਾਪਤ ਹੋਇਆ , ਬਾਬਾ ਜੀ ਦਾ ਕੋਟ ਕੋਟ ਧੰਨਵਾਦ ਜੀ 🙏🙏🙏

    • @gurpalvirk6177
      @gurpalvirk6177 Місяць тому +1

      Veer kade baba ji da gall kar rahe ho jo video vich bol rahe hun ona di gill karde ho

    • @mann1599
      @mann1599 Місяць тому

      Hanji Ish Video ch Baba Ji ne

    • @user-tm6qr6pl4z
      @user-tm6qr6pl4z Місяць тому

      Waheguru ji Sade te vi kirpa karo 🙏🙏🙏

    • @amritsar53
      @amritsar53 Місяць тому +1

      Veer ji eh baba ji naal kithe mil sakde ha… place dasso ji ya koi number please 🙏🙏 kida contact kriye baba ji nu 🙏🙏

    • @mann1599
      @mann1599 Місяць тому +1

      ​​@@amritsar53
      Sat Shri akal ji, Baba Ji Village Begowal, Near Doraha city,
      Distt Ludhiana,

  • @SukhdevPandher-gv3nv
    @SukhdevPandher-gv3nv 25 днів тому +6

    ਬਾਬਾ ਜੀ ਕਿਰਪਾ ਬਣਾਈ ਰੱਖਿਓ,ਬਾਬਾ ਜੀ ਸਭ ਦੇ ਦੁੱਖ ਕੱਟ ਦਿੰਦੇ ਨੇ, ਵਾਹਿਗੁਰੂ....=

  • @charnodevi4613
    @charnodevi4613 4 дні тому

    Baba g pernaam. Mn bht khush ho giya. This is very truth.
    Baba g bhgti diyo.

  • @user-pu2sh9yb1i
    @user-pu2sh9yb1i 6 днів тому +1

  • @inderjeetsingh939
    @inderjeetsingh939 Місяць тому +26

    ਰਸਨਾ ਏਕ ਅਨੇਕ ਗੁਣ ਪੂਰਨ ਜਨ ਕੀ ਕੇਤਕ ਉਪਮਾ ਕਹੀਐ, ਬਾਬਾ ਜੀ ਦੀ ਸੰਗਤ ਕਰਕੇ ਸਾਰੇ ਦੁੱਖ ਦੂਰ ਹੁੰਦੇ ਨੇ ਬਾਬਾ ਜੀ ਦਾ ਦਿਤਾ ਨਾਮ ਸਦਾ ਹਿਰਦੇ ਚ ਚਲਦਾ ਰਹਿੰਦਾ 🙏🙏

    • @gurpreetubhi93
      @gurpreetubhi93 Місяць тому +2

      ਤੁਸੀਂ ਗੁਰੂ ਦੀ ਕਿ ਪਰਿਭਾਸ਼ਾ ਸਮਝਦੇ ਹੋ ?
      ਜਿਸ ਨੂ ਕਿਰਪਾ ਕਰੇ ਬਡਭਾਗੈ||
      ਨਾਮ ਜਪੱਤ ਪਾਵੇ ਬਿਸ੍ਰਾਮ||
      ਤਿਨ ਪੁਰਖ ਕੋ ਉੱਤਮ ਕਰ ਮਾਨ||
      ਅੰਗ ੨੮੨
      ਇਕੱਲਾ ਪੜ੍ਹੋ ਨਾ ਵਿਚਾਰ ਕਰੋ ਤੇ ਗਿਆਨ ਪ੍ਰਾਪਤ ਕਰੋ

    • @sarabsohi1496
      @sarabsohi1496 Місяць тому +1

      Please address ji

    • @gurpreetubhi93
      @gurpreetubhi93 Місяць тому

      ​@@cheemasteelball372 ਤਿਨ ਪੁਰਖ ਕੋ ਉੱਤਮ ਕਰ ਮਾਨ|| purakh kyu likhya hai eh gal smjao fr

    • @mamtakhanuja2070
      @mamtakhanuja2070 27 днів тому

      Wahaguru ji wahaguru ji wahaguru ji wahaguru ji wahaguru ji wahaguru ji

  • @gurpreetubhi93
    @gurpreetubhi93 Місяць тому +3

    ਵਡਭਾਗੀ ਨੇ ਬਾਬਾ ਜੀ ਅਤੇ ਇਹਨਾਂ ਦੀ ਜਿਨਾ ਨੇ ਸੰਗਤ ਕਰ ਲਈ |
    ਜਿਸ ਨੋ ਕ੍ਰਿਪਾ ਕਰੇ ਤਿਸ ਅਪਣ ਨਾਮ ਦੇਇ| ਵਡਭਾਗੀ ਨਾਨਕ ਜਨ ਸੇਈ |

  • @youtubeshorts-sq1kg
    @youtubeshorts-sq1kg 6 днів тому

    Waheguru ji waheguru ji dhan dhan baba ji mehar rakhio ji

  • @user-bu8oq4up8d
    @user-bu8oq4up8d Місяць тому +3

    ਧੰਨ ਧੰਨ ਬਾਬਾ ਜੀ ਤੁਸੀਂ ਧੰਨ ਹੋ ਮੇਰੇ ਸਾਹਿਬ ਗੁਰ ਨਾਨਕ ਸਾਹਿਬ ਦੀਆਂ ਵਡਿਆਈਆਂ ਕਰਦੇ ਓ,, ਬਾਬਾ ਜੀ ਮੇਰਾ ਵੀ ਭਲਾ ਕਰਿਓ ,,,, ਐਨੀਆਂ ਸੰਸਾਰੀ ਡਿਗਰੀਆਂ ਲੈ ਕੇ ਵੀ ਮੇਰੇ ਕੋਲ ਆਪਣੀਆਂ ਲੋੜਾਂ ਪੂਰੀਆਂ ਕਰਨ ਜੋਗੀ ਮਾਇਆ ਨੀ ਆਉਂਦੀ,, ਮੇਰੀ ਜਿੰਦਗੀ ਪਰਿਵਾਰ ਤੇ ਬੋਝ ਬਣੀ ਹੋਈ ਹੈ,,,, ਮੈ ਆਪਣੇ ਪਰਿਵਾਰ ਨੂੰ ਤੇ ਆਪ ਨੂੰ ਸੁਖ ਦੇਣ ਲਈ ਮਿਹਨਤ ਕੀਤੀ ਸੀ,,, ਹੁਣ ਤਾਂ ਨੌਕਰੀ ਦੀ ਵੀ ਉਮਰ ਨੀ ਰਹੀ,,ਬਲ ਨੀ ਰਿਹਾ ,,, ਜੇ ਕਿਰਪਾ ਹੋਵੇ ਤਾਂ ਹੀ ਬੰਦਾ ਨਾਮ ਜਪ ਸਕਦਾ ਜੀ ,,, ਬਾਬਾ ਜੀ ਮੇਰੀ ਅਰਦਾਸ ਕਰਨਾ ਜੀ ਮੈ ਬੰਦਗੀ ਦੇ ਨਾਲ ਕਿਸੇ ਲੋੜਮੰਦ ਦੀ ਮਦਦ ਤੇ ਆਪਣੀਆਂ ਲੋੜਾਂ ਤੇ ਪਰਿਵਾਰ ਦਾ ਸਹਾਰਾ ਬਣ ਸਕਾਂ ਜੀ 🙏🌸 ਧੰਨਵਾਦ ਵਾਹਿਗੁਰੂ ਜੀ 🙏🌸

  • @SantShabad-d4u
    @SantShabad-d4u Місяць тому +19

    ਪੂਰਨ ਮਹਾਪੁਰਖ਼ ਬਾਬਾ ਮਨਜਿੰਦਰ ਸਿੰਘ ਜੀ ਨੂੰ ਨਮਸਕਾਰ 🙏

  • @Gurshabad5
    @Gurshabad5 6 днів тому

    baba ji mehar jardo ji thuhadey darshan ho jan

  • @kulwantkaursaini2767
    @kulwantkaursaini2767 6 днів тому

    ਬਹੁਤ ਵਧੀਆ ਸਮਝਾਇਆ,

  • @inderjeetsra4390
    @inderjeetsra4390 7 днів тому

    ਧੰਨ ਵਾਹਿਗੁਰੂਜੀ

  • @jasspreet5781
    @jasspreet5781 Місяць тому +5

    Baba ji ne sade sare dukh roge dhoor kare dite. Asi 6year to ana di sagat kare rahe a.Dhan Dhan sant baba Manjinder singh ji. Begowal wale.

    • @ParamjitKaur-bp4de
      @ParamjitKaur-bp4de Місяць тому

      ਕਿਵੇਂ ਸੰਗਤ ਕਰ ਰਹੇ ਹੋ । ਜੈ ਓਹਨਾਂ ਕੋਲ ਕੋਈ ਜਾਵੇ ਤਾਂ ਗੁੱਸਾ ਤਾਂ ਨਹੀਂ ਕਰਦੇ ।

    • @Khalsaonkaarsingh_13
      @Khalsaonkaarsingh_13 Місяць тому +1

      ehna da address te contct num share kreo please

  • @jarnailsingh-op1dj
    @jarnailsingh-op1dj 23 дні тому +3

    ਧੰਨ ਬਾਬਾ ਜੀ ਧੰਨ ਬਾਬਾ ਜੀ ਦੀ ਕਮਾਈ

  • @sadhusinghbhullar7339
    @sadhusinghbhullar7339 27 днів тому +2

    ਹੁਣ ਤੱਕ ਜਿੰਨੀਆਂ ਰੱਬ ਸਬੰਧੀ ਗੱਲਾਂ ਸੁਣੀਆਂ ,ਪਰਖੀਆਂ ਪੜਤਾਲੀਆਂ, ਖੋਜ ਅਧਾਰਤ ,ਸੋਚਿਆ ਸਮਝਿਆ,ਭਾਲ ਕੀਤੀ, ਜਿਸ ਕਿਸੇ ਨੇ ਕਿਹਾ ਮੈਂ ਸਵਰਗ ਵਿੱਚੋ ਸੰਤਰੇ ਮੰਗਵਾਏ ,ਕੋਈ ਕਹਿੰਦਾ ਕਿੱਕਰਾਂ ਨੂੰ ਮਿਠਾਈ ਲੱਗਦੀ ਹੇ ,ਕੋਈ ਕਹਿੰਦਾ ਮੈਂ ਉਪਰ ਸੂਰਜ ਤੇ ਜਾ ਆਇਆ ਹਾਂ ਧਾਰਮਿਕ ਵਿਸੇ਼ ਵਿੱਚ ਧਾਰਮਿਕ ਗਤੀ ਵਿਧੀਆ ਅੰਦਰ ਗੱਪਾਂ ਬਹੁੱਤ ਚਲਦੀਆਂ ਸ਼ਰਧਾਵਾਨ ਲੋਕ ਸਰਧਾ ਭਾਵਨਾ ਤਹਿਤ ਸਤਿ ਬੱਚਨ, ਸਤਿ ਬੱਚਨ ਕਹਿੰਦੇ ਰਹਿੰਦੇ ਹਨ ਸੋਚਣ ਸ਼ਕਤੀ ਬੰਦ ਸ਼ਰਧਾ ਸ਼ੁਰੂ ਜਿਹੜੇ ਲੋਕ ਆਪਣੇ ਆਪ ਨੂੰ ਸੰਤ ਮਹਾਤਮਾ ਕਹਿੰਦੇ ਕੰਹਾਉਦੇ ਹਨ ਨਾਲੇ ਆਪ ਦੇ ਮੂੰਹੋਂ ਕਹਿੰਦੇ ਹਨ ਮਾਇਆ ਠੱਗੀ ਮਾਇਆ ਤੋਂ ਬਚੋ ਲੋਭ ਲਾਲਚ ਤੋਂ ਬਚੋ ਆਪ ਇਹ ਸਾਰਾ ਕੁੱਝ ਕਰਦੇ ਹਨ ਤੁਸੀਂ (ਸੰਗਤ) ਪੈਸਾ ਜੋੜੇ ਨਾ ਪਾਪ ਨਾ ਕਰੇ। ਤੁਹਾਡਾ ਪੈਸਾ ਦਾਨ ਵਿੱਚ ਸਾਡੇ ਕੋਲ ਆਵੇ ਫਿਰ ਪੁੰਨ,ਧਰਮ,ਰੱਬ,ਵਾਹਿਗੁਰੂ ਖੁਸ਼ ਜਦੋਂ ਉਹ ਧੰਨ ਪੈਸਾ ਸਾਨੂੰ ਦੇਵੋਂਗੇ ,ਮੱਥਾ ਟੇਕੋ ਗੇ ,ਰੱਖੇ ਗੱਲੇ ਵਿੱਚ ਪਾਉਗੇ ਤੁਹਾਡਾ ਪੈਸਾ ਸਾਡੇ ਕੋਲ ਆ ਗਿਆ। ਫੇਰ ਪੁੰਨ ਹੋ ਗਿਆ ਧਰਮ ਹੋ ਗਿਆ ਫਿਰ ਕਹਿੰਦੇ ਤਰਕ ਨਾਲ ਕਰੋ,,ਸੁਣੋ ਜਦੋਂ ਬਾਬਾ ਨਾਨਕ ਨੂੰ ਜਨੇਊ ਪਾਉਣ ਲੱਗੇ ਸੀ ਤਾਂ ਫਿਰ ਬਾਬਾ ਨਾਨਕ ਕੀ ਬੋਲਿਆ ਜਨੇਊ ਦਾ ਪਹਿਨਣ ਦਾ ਤੱਰਕੀ ਸੁਣਾਇਆ ਜਨੇਊ ਪਹਿਲਾਂ ਭੈਣ ਵੱਡੀ ਉਸ ਨੂੰ ਪਾਉਣ ਪੰਡਤ ਨਿਰ ਉੱਤਰ ਹੋਇਆ ਜਦੋਂ ਬਾਬਾ ਨਾਨਕ ਬਗਦਾਦ (ਮੱਕਾ)ਮਦੀਨਾ)। ਕਾਅਬੇ ਵੱਲ ਪੈਰ ਕਰਕੇ ਲੇਟਿਆ ਸੀ ਤਾਂ ਪ੍ਰਬੰਧਕ ਅਤੇ ਹੱਜ ਕਰਨ ਵਾਲੇ (ਹਾਜੀ) ਬਾਬੇ ਨੂੰ ਸੰਬੋਧਨ ਹੋਏ ਕਿਹਾ ਤੁਹਾਡੇ ਪੈਰ ਕਾਅਬੇ ਵੱਲ (ਰੱਬ ਦਾ ਘਰ) ਵੱਲ ਕਿਉਂ ਹਨ ਬਾਬੇ ਆਖਿਆ (ਤੱਰਕੀ ਕੀਤਾ)ਰੱਬ ਕਿੱਥੇ ਜਾਂ ਕਿੱਧਰ ਨਹੀਂ ਓਧਰ ਕਰ ਦਿਓ ਭਾਵ ਰੱਬ ਹਰ ਪਾਸੇ ਹੈ ਬਾਬੇ ਨਾਨਕ ਦਾ ਤੀਜਾ ਤਰਕ ਹਰਿਦੁਆਰ ਪੰਡਤਾ ਦਾ ਸੂਰਜ ਵੱਲ ਪੂਰਵ ਦਿਸ਼ਾ ਵੱਲ ਮੂੰਹ ਕਰਕੇ ਸੂਰਜ ਦੇਵਤਾ ਕਹਿਕੇ ਪਾਣੀ ਨੂੰ ਉਪਰ ਵੱਲ ਨੂੰ ਸੁੱਟਣਾ ਬਾਬੇ ਨਾਨਕ ਨੇ ਲਹਿੰਦੇ ਨੂੰ ਪੱਛਮ ਵੱਲ ਪਾਣੀ ਦੇਣਾ ਆਪਣੀ ਖੇਤਾਂ ਨੂੰ ਕਰਤਾਰ ਭਾਵ ਪੱਛਮ ਨੂੰ ਉਲਟ ਦਿਸ਼ਾ ਪਾਣੀ ਦੇਣਾ ਹਰਿਦੁਆਰ ਦੇ ਪੰਡਤਾ ਦਾ ਪਾਣੀ ਉਪਰ ਨੂੰ ਸੁੱਟਣਾ ਕਹਿਣਾ ਸੂਰਜ ਬਾਬੇ ਨਾਨਕ ਨੂੰ ਕਹਿਣਾ ਪੱਛਮ ਕਹਿੜਾ ਸੂਰਜ ਹੈ ਖੇਤਾਂ ਨੂੰ ਐਡੀ ਦੂਰ ਪਾਣੀ ਕਰਤਾਰਪੁਰ ਦੇ ਖੇਤਾਂ ਵਿੱਚ ਨਹੀਂ ਜਾ ਸਕਦਾ ਬਾਬੇ ਕਿਹਾ ਤੁਹਾਡੇ ਉਪਰ ਵੱਲ ਨੂੰ ਸਿੱਟਿਆਂ ਪਾਣੀ ਸੂਰਜ ਕਰੋੜਾਂ ਮੀਲ ਦੂਰ ਪਾਣੇ ਕਿਵੇਂ ਪਹੁੰਚੇਗਾ ਭਾਵ ਗੱਲ਼ਤ ਕਰਦੇ ਹੈ। ਇਹ ਤੱਰਕੀ ਸੀ ਬਾਬੇ ਨਾਨਕ ਜੀ ਦਾ। ਧੰਨਵਾਦ,

  • @HappyMountains-no2tz
    @HappyMountains-no2tz Годину тому

    Waheguru g ❤

  • @noorrai1984
    @noorrai1984 Місяць тому +6

    ਵਾਹਿਗੁਰੂ ਜੀ 🙏🙏🙏🙏🙏🙏 ਆਪਣੀ ਮੇਅਰ ਬਣਾ ਕੇ ਰੱਖਿਓ ਕੋਟ ਕੋਟ ਪ੍ਰਣਾਮ ਬਾਬਾ ਜੀ ਦੇ ਚਰਨਾਂ ਵਿੱਚ🙏🙏🙏🙏

  • @vinaygill2141
    @vinaygill2141 22 дні тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurvindersingh5145
    @gurvindersingh5145 21 день тому

    Baba ji de charna vich namaskar 🙏

  • @GurpreetKaur-e3b
    @GurpreetKaur-e3b 4 години тому

    Waheguru ji

  • @JaswinderSingh-yz2kj
    @JaswinderSingh-yz2kj 7 днів тому

    Baba Ji Sade Te kirpa Karo har time simran Di sewa lewe parmatama.

  • @gurvindersingh6582
    @gurvindersingh6582 День тому

    Wahyguru g

  • @binnydhaliwal5175
    @binnydhaliwal5175 Місяць тому +2

    ਪੂਰਨ ਬ੍ਰਹਮਗਿਆਨੀ ਬਾਬਾ ਮਨਜਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਬਾਬਾ ਜੀ ਕਿਰਪਾ ਕਰੋ ਨਾਮ ਦੀ ਦਾਤ ਬਖਸ਼ੋ ਜੀ 🙏

  • @kulwinderkaur9458
    @kulwinderkaur9458 8 днів тому

    Waheguru ji shukriya

  • @diljeetsingh83
    @diljeetsingh83 23 дні тому +1

    ਮੇਰਾ ਜ਼ਾਰ ਮੇਰਾ ਰੱਬ ਜਦੋਂ ਵੇਖਿਆਂ ਜ਼ਾਰ ਦਾ ਮੁੱਖੜਾ ਰੱਬ ਦਾ ਦਿਦਾਰ ਹੋਗਿਆ ਮਿਲਦਾ ਗਿਲਦਾ ਰਹੁ ਦਰਸ਼ਨ ਦੇ ਘਰ ਦਿਆਂ ਤੋ ਚੋਰੀ

  • @gurdeepsinghsingh9306
    @gurdeepsinghsingh9306 День тому

    😮❤❤❤❤❤🎉🎉🎉🎉🎉

  • @danysidhu4621
    @danysidhu4621 12 днів тому

    ਬਾਬਾ ਜੀ ਮੈਨੂੰ ਤੰਦਰੁਸਤੀ ਭਰਿਆ ਜੀਵਨ ਅਤੇ ਸਿਮਰਨ ਕਰਨ ਦਾ ਬਲ ਬਖਸੋ ਜੀ 17:41 17:45 17:54 17:58 17:59 18:00 18:03 18:03 18:04

  • @harminderdehal3183
    @harminderdehal3183 27 днів тому +2

    Good very nice thanks

  • @indersingh-kn7eo
    @indersingh-kn7eo Місяць тому +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @harjotkahlon5493
    @harjotkahlon5493 Місяць тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @nirmalsinghbajwa8708
    @nirmalsinghbajwa8708 Місяць тому +7

    ਧੰਨਵਾਦ ਜੀ ਮੈਰੇ ਤੇ ਮੇਰੇ ਪ੍ਰਵਾਰ ਤੇ ਮੇਹਰ ਕਰੋ ਦੁੱਖ ਦੁਰ ਕਰੋਂ ਤੇ ਤਾਰੋ

  • @nav8472
    @nav8472 Місяць тому +9

    ਬਾਬਾ ਜੀ ਰੱਬ ਨੂੰ ਕਹਿ ਕੇ ਬੰਦੀ ਸਿੰਘ ਰਿਹਾਅ ਕਰਵਾ ਲਵੋ

  • @devinderkaur2034
    @devinderkaur2034 Місяць тому

    Vaheguruji! Dhan Guru Nanak! Sat Sri Akal Babaji!Meharan karoji 🙏🙏

  • @sukhjinderkaur-sg4mj
    @sukhjinderkaur-sg4mj 5 днів тому

    Waheguru ji🙏🙏🙏🙏

  • @MakhanSingh-jy1qn
    @MakhanSingh-jy1qn Місяць тому +2

    ਬਾਬਾ ਜੀ ਬਹੁਤ ਵਧੀਆ ਤੁਹਾਡੇ ਬਚਨ ਨੇ ਪਰਮਾਤਮਾ ਕਰੇ ਸਾਡਾ ਵੀ ਦਸਵਾਂ ਦੁਆਰ ਖੋਲ ਦਿਓ ਅਸੀਂ ਵੀ ਪਰਮਾਤਮਾ ਨੂੰ ਮਿਲ ਸਕੀਏ

  • @theworldofeverything7010
    @theworldofeverything7010 7 днів тому

    Waheguru ji 🙏🙏😭😭

  • @harbantsingh796
    @harbantsingh796 18 днів тому +1

    ਧੰਨ ਧੰਨ ਜਨ ਆਇਆ ਜਿਸ ਪ੍ਰਸ਼ਾਦਿ ਸਭ ਜਗਤ ਤਰਾਇਆ

  • @danysidhu4621
    @danysidhu4621 12 днів тому +1

    ਬਾਬਾ ਜੀ ਮੈਨੂੰ ਤੰਦਰੁਸਤੀ ਭਰਿਆ ਜੀਵਨ ਅਤੇ ਸਿਮਰਨ ਕਰਨ ਦਾ ਬਲ ਬਖਸੋ ਜੀ

  • @user-eb7wo5fm5q
    @user-eb7wo5fm5q 10 днів тому

    Waheguru ji kirpa kro ji

  • @amandeep1948
    @amandeep1948 Місяць тому

    Babajian dian galan sun k rooh khush ho gai WAHEGURU JI

  • @karamjeetkaur206
    @karamjeetkaur206 Місяць тому +1

    Waheguru ji 🙏 waheguru ji 🙏

  • @amarjeetsinghsondhi3210
    @amarjeetsinghsondhi3210 28 днів тому

    ਧੰਨ ਬਾਬਾ ਜੀ ਆਪ ਜੀ ਦੇ ਵਿਚਾਰ ਮਨ ਨੂੰ ਭਾ ਗਏ ,ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।

  • @kaurjarzabek5996
    @kaurjarzabek5996 Місяць тому +1

    Waheguru ji waheguru ji waheguru ji waheguru ji waheguru ji 🙏

  • @khalsarajput1671
    @khalsarajput1671 Місяць тому +1

    ਧੰਨ ਪਰਮੇਸ਼ਰ
    ਧੰਨ ਪਰਮੇਸ਼ਰ ਪਿਆਰੇ
    ਧੰਨ ਗੁਰੂ
    ਧੰਨ ਗੁਰੂ ਪਿਆਰੇ,,,,,,ਧੰਨ ਸਾਧ ਸੰਗਤ ਜੀ🙏

  • @nirbhaisingh9936
    @nirbhaisingh9936 Місяць тому +1

    Babaji God give you long life ❤you are bilkul right

  • @theiphone3840
    @theiphone3840 11 днів тому

    Kirpa kero wahguru ji Saône parivar te

  • @karansinghsaroya7074
    @karansinghsaroya7074 4 дні тому

    Goodji

  • @SocialExperience-ru6jp
    @SocialExperience-ru6jp 8 днів тому

    Baba ji kirpa kro mere hirde vich har wele parmatma d yaad bni rahe te har wele naam chalda rahe 🙏

  • @RavinderSingh-tc7hv
    @RavinderSingh-tc7hv 17 днів тому

    Mai raat nu 1.30 tau bhi jaagya aur simran jeeta, present time bhi chaupai sahib da path karda rehda ha aur waheguru jaap karda ha lakin menu rab de darshan nahi hoye. Hun menu bhi lagda hai ke eh dunia rab ne nahi, scientific tareeke naal bani hai

  • @jagjitSingh-jb6dh
    @jagjitSingh-jb6dh Місяць тому +1

    ਮਹਾਂਪੁਰਖਾਂ ਦੇ ਚਰਨਾਂ ਵਿੱਚ ਕੋਟਿ ਕੋਟਿ ਪ੍ਰਣਾਮ।🙏🙏🙏🙏

  • @user-dr4zk7qo7v
    @user-dr4zk7qo7v Місяць тому +1

    ਬਾਬਾ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @user-xu6ye1fh2r
    @user-xu6ye1fh2r 19 днів тому +1

    Baba g ਕੇੜ੍ਹਾ ਨਾਮ ਜਪਣਾ ji ? ਪ੍ਲਜ਼ ਦਸੋ ਜੀ ਨਾਮ ਕਿਹੜਾ ਜਪਣਾ?

  • @preetKaur-fh2iv
    @preetKaur-fh2iv Місяць тому

    Baba ji ਦੁਆਰਾ dita hoya naam ਹਿਰਦੇ vich chalda hai Dhan ne baba ji Satnam shree Waheguru ji

    • @SmartPcbRepair
      @SmartPcbRepair Місяць тому

      Tuci v naam lita hoya ji, menu ta kuj samj ni aa rahi kiste trust kita jawe, me ta ehi keh sakda ji je tuhanu rab milya hai ta tuhade kehn mutabik jida baba ji ne keha hai ghar baithe hi bhala ho sakda, je tuhanu parmatama milya hai ta mere te v sant ji kirpa Karn,

  • @SB-sf2vi
    @SB-sf2vi 25 днів тому

    Babaji nu Waheguru chaddi Kala bakshan Waheguru Waheguru 🙏🙏🙏

  • @RajinderSingh-jk9bx
    @RajinderSingh-jk9bx Місяць тому

    ਬਾਬਾ ਜੀ ਕੋਲ ਸਹੀ ਤੇ ਸੱਚਾ ਗਿਆਨ ਹੈ।

  • @varinderkaur3613
    @varinderkaur3613 11 днів тому

    Bilkul..sch glln ne baba g 100 prcnt

  • @ajayverma3708
    @ajayverma3708 Місяць тому +4

    Patarkar veer b sidha sadha insan hai..
    Bahut acha lagea

  • @CharanjitSingh-nc5uk
    @CharanjitSingh-nc5uk Місяць тому +10

    ਜਦੋ ਮੈ ਪੱਕੇ ਸਾਧੂ ਦੀ ਚਰਨ ਧੂੜ ਚੱਕੀ ਤੇ ਮੇਰੇ ਮੰਨ ਵਿੱਚੋ ਪਰਮਾਤਮਾ ਦਾ ਨਾਮ ਵਿਸਰਦਾ ਨਹੀ ਤੇ ਦਿਨ ਰਾਤ ਨਾਮ ਚਲਦਾ ਰਹਿੰਦਾ ਹੈ

    • @AryanPatiala-ht5tx
      @AryanPatiala-ht5tx Місяць тому

      Bhai simranjeet singh tohana search kro UA-cam oh ne puran sant jina waheguru nu paya ji waheguru ji 🙏

    • @user-pg9ys8ns7i
      @user-pg9ys8ns7i Місяць тому

      Waheguru no snd kro

    • @Harpreetsingh-ir7fz
      @Harpreetsingh-ir7fz Місяць тому

      @@user-pg9ys8ns7iveer ji youtube te search karoge tan sara kuch agge aa janda veer ji

    • @gurpalvirk6177
      @gurpalvirk6177 29 днів тому

      Veer ona santa da nam daso jina di tusi charn dhor chaki hai

  • @preetKaur-fh2iv
    @preetKaur-fh2iv Місяць тому +2

    ਸਾਧਸੰਗਤ ਜੀ ਬਾਬਾ ਜੀ ਪੂਰਨ ਬ੍ਰਹਮ ਗਿਆਨੀ ਸੰਤ ਜੀ ਨੇ ਬਾਬਾ ਜੀ ਤੋ ਗੁਰੂ ਦੀਖਿਆ ਲੈ ਕੇ ਆਪਣਾ ਭਲਾ ਕਰਵਾਓ ਜੀ🙏🙏🙏🙏🙏🙏🙏🙏🙏🙏🙏

    • @prabhdialsingh3157
      @prabhdialsingh3157 Місяць тому

      ਵਾਹਿਗੁਰੂ ਇਸ ਤਰ੍ਹਾ ਹੀ ਕ੍ਰਿਪਾ ਨਹੀ ਹੋ ਸਕਦੀ😢

    • @preetKaur-fh2iv
      @preetKaur-fh2iv Місяць тому +1

      @@prabhdialsingh3157 nahi ji Kyu ki pooran sant hi Naam de k naam nu thuade ਹਿਰਦੇ ch wsa skde aa

    • @prabhdialsingh3157
      @prabhdialsingh3157 Місяць тому

      @@preetKaur-fh2iv 😭😭😭😭😭😭😭

    • @RajveerKour-sy3cl
      @RajveerKour-sy3cl Місяць тому

      ​@@prabhdialsingh3157 no ki h baba g da

    • @RajveerKour-sy3cl
      @RajveerKour-sy3cl Місяць тому

      ​@@preetKaur-fh2ivno ki h baba g da plz dso

  • @user-le1rc3fk1z
    @user-le1rc3fk1z 21 день тому

    🙏🏻🙏🏻🙏🏻🙏🏻🙏🏻🙏🏻🙏🏻

  • @arshdeepsinghchumber2604
    @arshdeepsinghchumber2604 29 днів тому

    ਪੂਰਨ ਬ੍ਰਹਮ ਗਿਆਨ ਮਹਾ ਪੁਰਖ ਮਨਜਿੰਦਰ ਸਿੰਘ ਜੀ ਬਾਬਾ ਜੀ ਮੇਰਾ ਨਾਮ ਕਰਮ ਸਿੰਘ ਹੈ ਮੇਰੇ ਸਾਰੇ ਪਰਿਵਾਰ ਤੇ ਕਿਰਪਾ ਕਰੋ ਸਭ ਦਾ ਭਲਾ ਕਰੋ🙏🙏🙏🙏🙏🙏

  • @BalwinderKaur-xv6kt
    @BalwinderKaur-xv6kt Місяць тому +2

    Dhanvad Babaji mere priwar te v kirpa karo dukh dur karo ji🙏🙏🌹🙏🙏

  • @NoorHanjra-fm4te
    @NoorHanjra-fm4te 9 днів тому

    Baba g sada v bahla krdo

  • @jagjitsingh22586
    @jagjitsingh22586 Місяць тому +1

    ਬਾਬਾ .ਜੀਦਾ. ਡੇਰਾ.ਨਾਮ ਦਾ.ਹੈ.ਮਾਏਆ.ਤੋ.ਬਾਬਾ. ਜੀ.ਰਾਹਤ.ਹਨ.ਬਾਬਾ ਜੀ.ਕੇਵਲ. ਨਾਮ. ਨਾਲ. ਜੋੜ.ਦੇ.ਹਨ.ਦਨੇਆਵੀ.ਦੁਨੀਆਂ. ਦਾਰੀ.ਦੇ.ਕਮਾ.ਵਿਚ. ਦਖਲ.ਨਹੀਂ. ਦਿੰਦੇ. ਸਾਧੂ.ਦੇ.ਸਗ. ਕੇਵਲ. ਨਾਮ.ਜਪੋ.ਜੀ

  • @sarbjitsingh4269
    @sarbjitsingh4269 Місяць тому

    ਵਾਹਿ ਗੁਰੂ ਜੀ ਸਾਡੇ ਤੇ ਨਾਮ ਦੀ ਕਿਰਪਾ ਕਰੋ।
    ਵਾਹਿ ਗੁਰੂ ਕਿਰਪਾ ਕਰੋ ਬਾਬਾ ਜੀ ਨਾਲ ਸੰਗਤ ਹੋ ਜਾਏਂ।

  • @JiwanSingh-ze3rb
    @JiwanSingh-ze3rb Місяць тому +1

    ਧੰਨ ਧੰਨ ਬਾਬਾ ਬ੍ਰਹਮਗਿਆਨੀ ਜੀ

  • @sukhvirkaur4595
    @sukhvirkaur4595 Місяць тому

    ਵਾਹਿਗੁਰੂ ਜੀ ਕਾ ਖਾਲਸਾਵਾਹਿਗੁਰੂ ਜੀ ਕੀ ਫਤਹਿ🙏ਧੰਨ ਗੁਰੂ ਧੰਨ ਗੁਰੂ ਦੇ ਪਿਆਰੇ ਵਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।

  • @RavinderSingh-tc7hv
    @RavinderSingh-tc7hv 17 днів тому

    0:10 0:19

  • @JaspreetKaur-hs3wd
    @JaspreetKaur-hs3wd Місяць тому

    Waheguru ji waheguru ji waheguru ji waheguru ji waheguru ji baba ji kirpa karo ji nam di dat baxo ji

  • @pinkikaur3494
    @pinkikaur3494 22 дні тому

    🙏🙏

  • @SukhwinderSinghBhinder
    @SukhwinderSinghBhinder Місяць тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
    ਬਾਬਾ ਜੀ ਦਾਸ ਤੇ ਕਿਰਪਾ ਕਰੋ ਰੱਬ ਦੇ ਦਰਸ਼ਨ ਹੋ ਜਾਵੇ

  • @RanbirKaur-jg4jd
    @RanbirKaur-jg4jd 9 днів тому

    Koi Ikk banda kise topic te video bna ta dave bas sari janta ose paase tur paindi . Hun sareyan nu rabb mil geya

  • @karamjitsingh1590
    @karamjitsingh1590 Місяць тому +1

    ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ । ,,,,,,,,, ਪੈਰੀਂ ਪੈਣਾ ਮਨਜੂਰ ਕਰਨਾ ਜੀ । ,,,,,ਆਪ ਤਾਂ ਅੰਤਰਜਾਮੀ ਹੋ, ਅੰਪਰ ਅੰਪਾਰ ਹੋ ਜੀ। ,,,,,,,,,,,,,, ਮੇਰੇ ਪਰਿਵਾਰ, ਬੱਚਿਆਂ ਤੇ ਆਪਣੀ ਕਿਰਪਾ ਕਰੋ ਜੀ । ਦੋਵੇਂ ਹਥ ਜੋੜ ਸਤਿ ਸ਼੍ਰੀ ਅਕਾਲ ਜੀ ।

  • @sangeetabrar-wl3pp
    @sangeetabrar-wl3pp Місяць тому

    Waheguru Ji Nu Es Tran Jo Pyar Karde Ne.. Waheguru Ji Osnu Apne Bargaa Hi Bnna Lainde Haiii...
    #Waheguru-jio

  • @amandeep1948
    @amandeep1948 Місяць тому +1

    SATNAM SHRI WAHEGURU SAHIB JIO MAHARAJ JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI

  • @GurpreetKaur-mm8qm
    @GurpreetKaur-mm8qm Місяць тому

    WaheGuru Ji ka Khalsa WaheGuru Ji ki Fateh sant mahapurush ji

  • @bindersinghsidhu4028
    @bindersinghsidhu4028 Місяць тому

    Waheguru waheguru waheguru waheguru waheguru waheguru waheguru waheguru waheguru waheguru ..kirpa kro te sare kaarj poore kro ..waheguru ji

  • @sukhdeeppandher1513
    @sukhdeeppandher1513 Місяць тому +2

    Baba ji🙏🙏

  • @BappuAmloh
    @BappuAmloh 6 годин тому

    ਬਾਬਾ ਜੀ ਦਾ ਐਡਰੇਸ ਪਟਿਆਲਾ ਕਿਥੇ ਹੈ

  • @renubala2039
    @renubala2039 20 днів тому

    Puran guru ki sharan me Jana hi padega...Jai Shri Ram
    Jai Maharaj ji🙏

  • @gurvindersingh5145
    @gurvindersingh5145 21 день тому

    ਬਾਬਾ ਜੀ ਆਪ ਜੀ ਦੀ ਕ੍ਰਿਪਾ ਨਾਲ ਹਿਰਦੇ ਵਿੱਚ ਨਾਮ ਵਸ ਜਾਇ ਕਲਪਣਾ ਦੂਰ ਹੋ ਜਾਇ ਜੀ

  • @user-ub4yg3fc8e
    @user-ub4yg3fc8e Місяць тому +1

    Baba g Kirpa kro Mere te V ❤

  • @mangatsinghmangatsingh6711
    @mangatsinghmangatsingh6711 Місяць тому +1

    ਬਾਬਾ ਜੀ ਸਭ ਤੇ ਕਿਰਪਾ ਹੀ ਰੱਖਣਾ ਜੀ

    • @mangatsinghmangatsingh6711
      @mangatsinghmangatsingh6711 Місяць тому +1

      ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
      ਸਾਡੇ ਤੇ ਵੀ ਕਿਰਪਾ ਕਰਨਾ ਜੀ

  • @pindersandhu8008
    @pindersandhu8008 22 дні тому

    Dhan Paramtam Shaib Ji 🙏

  • @ashokklair2629
    @ashokklair2629 24 дні тому +1

    👉🏿👉🏿👉🏿⭕ਸੰਤਾ ਸਾਧੂਆ ਦੇ ਨਿੰਦਕ, ਸਿਖ ਮਿਸ਼ਨਰੀ *ਭਾਈ ਸਰਬਜੀਤ ਸਿੰਘ ਧੂੰਦਾ ਜੀ* ਨੂੰ ਸੋਝੀ ਦਿਓ, ਕਿ ਸੰਤ ਵੀ ਹੁੰਦੇ ਹਨ। ਤੇ ਦੇਹਧਾਰੀ ਦੀ ਵੀ ਲੋੜ ਹੈ ਜੀ!

  • @user-le1rc3fk1z
    @user-le1rc3fk1z 21 день тому

    Waheguru ji waheguru ji, apne bana lao ji....

  • @RupinderKaur-wq4rc
    @RupinderKaur-wq4rc 17 днів тому

    Baba ji sady greba ty ve kirpa kra do darsan krny aa bhut kirpa name japdy aa ji 5ghenty darsana nahi hondy ji

  • @GurpinderSinghPindu
    @GurpinderSinghPindu Місяць тому +1

    ਵੈਸੇ ਤਾਂ ਲੋਕ ਹਰ ਕਿਸੇ ਦੀ ਨਿੰਦਾ ਕਰਦੇ ਨੇ ਮਾੜਾ ਬੋਲਦੇ ਨੇ ਪਰ ਹਰ ਕਿਸੇ ਦਾ ਜੀਵਨ ਵੇਖ ਕੇ ਹੀ ਵਿਰੋਧ ਕਰਨਾ ਚਾਹੀਦਾ ਚੰਗੇ ਬੰਦੇ ਵੀ ਧਰਤੀ ਤੇ ਹਨ

  • @gurvindersingh5145
    @gurvindersingh5145 21 день тому

    ਸਦਾ ਜੈ ਸਦਾ ਜੈ ਜੈ ਬਾਬਾ ਮਨਜਿੰਦਰ ਸਿੰਘ ਜੀ ਦੀ

  • @rinkudua9249
    @rinkudua9249 Місяць тому

    Agreed, without Guru we can not achieve our ultimate goal🙏🙏🙏

  • @gurvindersingh5145
    @gurvindersingh5145 21 день тому

    Baba ji de charna vich namaskar,,🙏

  • @KuldeepKaur-nd2ve
    @KuldeepKaur-nd2ve Місяць тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @gurvindersingh5145
    @gurvindersingh5145 21 день тому

    Baba ji aap ji di sada ਜੈ sada ਜੈ ਸਦਾ ਜੈ ਕਾਰ

  • @paramjitsg4047
    @paramjitsg4047 Місяць тому +2

    koe dasda nahi hunda bhai

  • @user-cv4qu6hg6v
    @user-cv4qu6hg6v Місяць тому

    ਬਾਬਾ ਜੀ ਸਾਡੇ ਤੇ ਵੀ ਕਿਰਪਾ ਕਰੋ ਜੀ ਅਸੀਂ ਵੀ ਪਰਮਾਤਮਾ ਨੂੰ ਮਿਲ ਸਕੀਏ ਔਰ ਸਾਡਾ ਵੀ ਮਨੁੱਖਾ ਜਨਮ ਸਫਲ ਹੋ ਜਾਏ

  • @KomalKomal-wm4tx
    @KomalKomal-wm4tx 13 днів тому

    ਵਾਹਿਗੁਰੂ ਜੀ new video waiting