inside Frozen Animal Market🇷🇺 ਘੋੜੇ ਗਾਂ ਬਲਦ ਸਭ ਖਾਂ ਜਾਦੇ ਆ

Поділитися
Вставка
  • Опубліковано 22 січ 2025

КОМЕНТАРІ • 195

  • @baghelsingh5545
    @baghelsingh5545 9 місяців тому +11

    ਜਾਤੇ ਸਪੈਲਿੰਗ ਜੀ ਪ੍ਰਗਟ ਮਮੀ ਵਾਰੀ ਕਿਹਾ ਨਾ ਦਿਲ ਖੁਸ਼ ਹੋ ਗਿਆ ਯਾਰ ਤੂੰ ਪੰਜਾਬੀ ਆ ਯਾਰ ਪੰਜਾਬੀ ਹਰ ਇੱਕ ਚੋਂ ਆਪਦੀ ਮਤਲਬ ਕਿ ਚੀਜ ਭਾਲਦੇ ਨੇ ਵੀ ਹਾਂ ਸਾਨੂੰ ਮਿਲੇ ਤੇ ਦੇਖ ਲਿਆ ਮੈਂ ਤੇਰਾ ਯਾਰ ਤਰਾ ਸੁਭਾਓ ਬਹੁਤ ਵਧੀਆ

  • @harjassinghhari3172
    @harjassinghhari3172 9 місяців тому +17

    ਪ੍ਰਗਟ ਬਾਈ ਸਲਾਮ ਆ ਤੈਨੂੰ ਬਹੁਤ ਵਧੀਆ ਜਾਣਕਾਰੀ ਹੁੰਦੀ ਹ ਵੀਰੇ ਤੇਰੀ ਜਿਉਂਦਾ ਵਸਦਾ ਰਹਿ ਤੂੰ ਬੱਚਿਆਂ ਦਾ ਬਹੁਤ ਪ੍ਰੇਮ ਕਰਦਾ😅😅

  • @hsgill4083
    @hsgill4083 8 місяців тому +3

    ਬਾਈ ਪ੍ਰਗਟ ਜੀ ਤੂੰ ਕਮਾਲ ਕਰ ਦਿੱਤੀ ਐਨਾ ਵਧੀਆ ਬਲੋਗ ਬਣਾ ਕੇ ਨਾਲ ਹੀ ਪੰਜਾਬੀ ਮਾਂ ਬੋਲੀ ਦਾ ਬਹੁਤ ਜਿਆਦਾ ਸਤਿਕਾਰ ਕਰ ਰਿਹਾ ਹੈ ਧੰਨਵਾਦ ਜੀ

  • @amriksingh6828
    @amriksingh6828 9 місяців тому +1

    ਬਲੌਗ ਹਮੇਸ਼ਾ ਦੀ ਤਰ੍ਹਾਂ ਵਧੀਆ ਹੈ
    ਪ੍ਗਟ ਸਿੰਘ ਨੂੰ ਰੱਬ ਚੜਦੀਕਲਾ ਵਿਚ ਰੱਖਣ

  • @HarpreetSingh-ux1ex
    @HarpreetSingh-ux1ex 9 місяців тому +1

    ❤ ਸਾਰਿਆਂ ਨਾਲੋਂ ਆਪਣੀ ਮਾਂ ਬੋਲੀ ਪੰਜਾਬੀ ਸਖਾਉਣਾ ਬਹੁਤ ਵਧੀਆ ਵਲੋਗ ਹੈ ਪ੍ਰਗਟ ਸਿੰਘ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ

  • @gurvindersinghbawasran3336
    @gurvindersinghbawasran3336 9 місяців тому +2

    ਗੁਰਜੰਟ ਵੀਰ ਬਹੁਤ ਵਧੀਆ ਵਿਲੋਗ ਸੀ। ਤਾਨੀਆ ਅੰਟੀ ਬਹੁਤ ਵਧੀਆ ਚੰਗੇ ਸਵਾਹ ਦੀ ਹੈ।rasia ਦੇ ਲੋਕ ਬਹੁਤ ਚੰਗੇ ਆ। ਬਾਕੀ ਵੀਰ ਆਪਾ ਚੰਗੇ ਆ ਤਾਂ ਸਾਰਾ ਜੱਗ ਚੰਗਾ ਹੈ ❤❤

  • @bhindajand3960
    @bhindajand3960 9 місяців тому +1

    ਰਸ਼ੀਆ ਦੇ ਵੱਖ ਵੱਖ ਰੰਗਾਂ ਨਾਲ ਸਾਂਝ ਪੁਆਉਣ ਲਈ ਦਿਲੋਂ ਧੰਨਵਾਦ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ

  • @SukhwinderSingh-wq5ip
    @SukhwinderSingh-wq5ip 9 місяців тому +7

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤

  • @ManpreetSingh-ht1yw
    @ManpreetSingh-ht1yw 9 місяців тому +14

    ❤❤ ਪ੍ਰਗਟ ਵੀਰ ਕਿਮੇ ਆ ਠੀਕ ਆ ਤੂੰ ਠੰਡ ਤੋਂ । ਸਿਹਤ ਦਾ ਧਿਆਨ ਜ਼ਰੂਰੀ ਆ ਵੀਰ ❤❤❤❤

  • @SunnyRai.u.s.a
    @SunnyRai.u.s.a 6 місяців тому +1

    ਬਾਈ ਪ੍ਰਗਟ ਜਿਹੜੀ ਤੇਰੇ ਨਾਲ ਐ ਰਸ਼ੀਅਨ ਮੱਛੀ ਇਹ ਕਿਵੇਂ ਐ ਇਹਦਾ ਸਵਾਦ ਦੇਖਿਆ ਕਿ ਨਹੀ 👍👌🔥💗💓💞💯💯

  • @ParamjitSingh-ok8he
    @ParamjitSingh-ok8he 9 місяців тому +1

    ਬਹੁਤ ਸੋਹਣਾ ਸਫਰ ਚੱਲ ਰਿਹਾ ਹੈ।ਵਲੰਗ ਦੇਖ ਕੇ ਨਜਾਰੇ ਆ ਰਹੇ ਹਨ।
    ਮਾਸ ਖਾਣਾ ਜਾਂ ਨਾ ਖਾਣਾ ਇੱਕ ਨਿਜੀ ਮਸਲਾ ਹੈ। ਤੁਸੀਂ ਇਸ ਇਲਾਕੇ ਦੀ ਲੋੜ ਮੁਤਾਬਕ ਵਿਕਸਤ ਹੋਏ ਸਿਸਟਮ ਮੁਤਾਬਕ ਸਹੀ ਖਾਣਾ ਚੁਣ ਰਹੇ ਹੋ। ਦੁਨੀਆਂ ਚ 90% ਤੋਂ ਉੱਪਰ ਮਾਸਾਹਾਰੀ ਹਨ।

  • @AvtarSingh-hn6jm
    @AvtarSingh-hn6jm 9 місяців тому +2

    ਬਾਈ ਜੀ ਇਹ ਯੋਗ ਧਿਆਨ ਚੱਕਰ ਯੋਗ ਹੈ meditations ਚੱਕਰ ਯੋਗ ਹੈ

  • @MastLalijatt
    @MastLalijatt 9 місяців тому +5

    ਪ੍ਰਗਟ ਬਾਈ ਜੀਉ ਬਹੁਤ ਕੁੱਝ ਦਿਖਾ ਦਿੱਤਾ ਤੇ ਸਿਖਾ ਦਿੱਤਾ ਜੀਉ ਬਾਈ ਜੀ ❤❤❤

  • @GurmeetSingh-rt6or
    @GurmeetSingh-rt6or 9 місяців тому +4

    ਸਤਿ ਸ੍ਰੀ ਅਕਾਲ ਪਰਗਟ ਵੀਰ ਬਹੁਤ ਹੀ ਖੂਬਸੂਰਤ ਬਲੋਗ ਬਹੁਤ ਖੂਬਸੂਰਤ ਜਾਣਕਾਰੀ❤❤❤

  • @mazharfareedlangrial555
    @mazharfareedlangrial555 9 місяців тому +7

    *Love you brother from Multan Punjab Pakistan 🇵🇰 ❤*

  • @sardargreatsingh3055
    @sardargreatsingh3055 9 місяців тому

    ਇਹਨਾਂ ਮੁਲਕਾਂ ਵਾਲੇ ਲੋਕ ਫ਼ਰਕ ਨਹੀਂ ਕਰਦੇ ਅਣਜਾਣ ਲੋਕਾਂ ਨਾਲ਼ ਐਵੇਂ ਮਿਲ਼ਦੇ ਨੇ ਖੁਸ਼ ਹੋ ਕੇ ਏਹੋ ਆਪਣੇ ਕਿੱਥੇ ਕਰ ਲੈਣਗੇ ਕੋਈ ਆਪਣੀ ਤੀਵੀਂ ਕੋਲ ਬੇਗ਼ਾਨਾ ਬੰਦਾ ਕਿੱਥੇ ਜਰਦਾ ਆਪਣੇ ਲੋਕਾਂ ਦੀ ਸੋਚ ਵਿੱਚ ਬਹੁਤ ਜ਼ਿਆਦਾ ਫ਼ਰਕ ਹੈ ❤

  • @josangurdial487
    @josangurdial487 9 місяців тому

    ਬਹੁਤ ਵਧੀਆ ਤੇ ਇਕੱਲੇ ਏਨੀਂ ਦੂਰ ਤਕ ਦੁਨੀਆਂ ਘੁੰਮ ਰਿਹਾ ਹੋਂਸਲੇ ਨੂੰ ਸਲਾਮ

  • @Handsomeguy12
    @Handsomeguy12 9 місяців тому +2

    ਪੱਗ ਵਾਲੀ ਗੱਲ ਬਹੁਤ ਵਧੀਆ। ਵੀਡੀਓ ਦੇਖਣ ਦਾ ਸਵਾਦ ਹੈ। ਜੋ ਕੰਮ ਕਰ ਰਹੇ ਹੋ ਵਧੀਆ ਹੈ ਆਬਾਦ ਰਹੋ ਹਸਦੇ ਰਹੋ ।

  • @DanielMasih-n3f
    @DanielMasih-n3f 9 місяців тому +2

    ਪ੍ਰਗਟ ਵੀਰ ਮੈਨੂੰ ਤਾਂ ਲੱਗਦਾ,, ਜਿਵੇੰ ਮੈਂ ਵੀ ਤੇਰੇ ਨਾਲ ਹੀ ਘੁੰਮ ਰਿਹਾ ਹੁਨਾ,, ਸੱਚੀ ਸਕੂਨ ਮਿਲਦਾ ਤੇਰੀ ਵੀਡੀਓ ਦੇਖਕੇ,, ਜੇ 22 ਤੂੰ comnt ਪੜਦਾ ਤਾਂ, like ਕਰਕੇ ਦਸ ਦਵੀ ਇੱਕ ਵਾਰੀ,,, love u jn ਬਾਕੀ ❤️❤️❤️

    • @FlopYouTuber
      @FlopYouTuber  9 місяців тому +1

      Tq❤️

    • @showmanwaraich
      @showmanwaraich 9 місяців тому +1

      Reply ਘੱਟ ਹੀ ਦਿੰਦੇ ਹੋ ਤੁਸੀਂ... 😅

  • @Niku-
    @Niku- 9 місяців тому +3

    Bachii bhoot cute a jrr😂

  • @MastLalijatt
    @MastLalijatt 9 місяців тому +2

    ❤❤❤ Love you bro kinna kuch dikha ditta ghar baithey nu jio God bless you ❤❤❤

  • @Gurvindersandha55
    @Gurvindersandha55 9 місяців тому +1

    ❤❤🎉🎉 love you darling khich k rkh meter 🎉🎉❤❤❤

  • @AdnanHameed-o3e
    @AdnanHameed-o3e 9 місяців тому +6

    Love from East Punjab(Pakistan)❤️❤️❤❤Near Kartar pur Border

  • @iqbalsidhu6651
    @iqbalsidhu6651 9 місяців тому +2

    God bless you for long life,We are proud of you and our Punjabi communitys

  • @gurbindersingh5699
    @gurbindersingh5699 9 місяців тому +5

    ਪਹਿਲਾਂ ਲਾਈਕ ਵੀਰ

  • @ranjodhbal348
    @ranjodhbal348 9 місяців тому +4

    ਬਾਬੇ ਨਾ ਇੰਤਜ਼ਾਰ ਕਰਾਇਆ ਕਰ ਯਾਰ ਏਨੇ ਦਿਨ ਵੀਡੀਓ ਲਈ

  • @raj09898
    @raj09898 6 місяців тому

    2:51 veere eh meditation chakra tusi research karyo ede te bot vdia knowlege aa. Next level meditation aa.

  • @Sukha2.0-d3t
    @Sukha2.0-d3t 9 місяців тому +2

    Pajji navdeep and navankur has gone by gettin lift to that village so u are 2 Punjabi to do this jus letting u know no hate😊@flopyoutuber 25:21

    • @FlopYouTuber
      @FlopYouTuber  9 місяців тому

      Dwaare dekhli videos taxi laike geye c alag alag oh te yatri doctor not by hitchhiking oh keh b reha aa k sanu changi ne lagdi lift laini,

  • @jatinderbhinder4360
    @jatinderbhinder4360 9 місяців тому +3

    Navdeep Brar bai v gea a ihthe

  • @arshp538
    @arshp538 7 місяців тому

    Kids energy level very high ❤ Y ji tuc bhut great ho ❤....

  • @kulwinderjittiwana9857
    @kulwinderjittiwana9857 9 місяців тому

    ਬਹੁਤ ਵਧੀਆ ਪਰਗਟ ਸਿਰਾ ਲਾਤਾ ਸੰਗਰੂਰ ਆਲਿਆ

  • @manjindersinghsidhu1275
    @manjindersinghsidhu1275 9 місяців тому +1

    ਨਵਦੀਪ ਸਿੰਘ ਬਰਾੜ ਵੀ ਵਿਜਿਟ ਕਰ ਕੇ ਗਿਆ ਇਹ ਇਲਾਕਾ

  • @pawenpawen8073
    @pawenpawen8073 9 місяців тому +1

    PRA safe to juriney he pujbe ny. aga💖❤❤

  • @sardargreatsingh3055
    @sardargreatsingh3055 9 місяців тому +1

    ਬਾਈ ਨਵਦੀਪ ਬਰਾੜ ਪਹਿਲਾਂ ਗਿਆ ਸੀ (ਓਮੀਆਕੋਨ) ਮੈਨੂੰ ਲਗਦੈ ਬਈਆ ਕਿੱਥੇ ਗਿਆ ਓਹ ਤਾਂ ਬਾਅਦ ਵਿੱਚ ਗਿਆ 😂😂

    • @FlopYouTuber
      @FlopYouTuber  9 місяців тому +1

      Brar ohnu he puchke geya jeenu bayia bol reha nomad shubham search maarli pra india ch Oymyakon famous he ohne keeta c 4 saal pehla india da boht wdda vlogger aa oh lift lai laike geya c -60 ch

  • @entertainmentpetsanimal
    @entertainmentpetsanimal 9 місяців тому +1

    ਪ੍ਰਗਟ ਬਾੲਈ ਜਿੰਦਾਬਾਦ ਕਿਵਾ ਆ ਪ੍ਰਧਾਨ

  • @reshamsingh7609
    @reshamsingh7609 9 місяців тому +1

    Nice..... Good job.... God bless you forever.... carry on.....

  • @devil_ff10
    @devil_ff10 9 місяців тому +2

    Travel jindabad ❤

  • @IOSALive
    @IOSALive 9 місяців тому

    Flop UA-camr, Your videos always make me happy, so I subscribed!

  • @NXT_APEX-69
    @NXT_APEX-69 9 місяців тому

    Great 👍 God bless rab chardi kalah c rakhen

  • @sohivlogs16
    @sohivlogs16 8 місяців тому

    Jionda vasda reh jatta❤❤carry on

  • @satpalcsinghh92
    @satpalcsinghh92 9 місяців тому

    Very nice all video brother God bless you 🙏🏻🙏🏻🙏🏻🙏🏻🙏🏻👌🏻👌🏻👌🏻👌🏻👌🏻🥰🥰🥰🥰🥰

  • @JustMalharVlogs
    @JustMalharVlogs 9 місяців тому

    Good luck for next video 👏

  • @spindersingh5741
    @spindersingh5741 9 місяців тому

    Horse meat, That’s why the Russian scientist number one in the world wow, I love Russia❤️

  • @baldeepsingh3960
    @baldeepsingh3960 9 місяців тому +1

    God bless you for long life,We are proud of you.

  • @AmandeepsinghKahlon-rs2lb
    @AmandeepsinghKahlon-rs2lb 9 місяців тому

    ਬਹੁਤ ਮਿਹਨਤ ਆ ਤੇਰੀ ਪਰਗਟ ਵੀਰੇ

  • @ritvikmalhotra8120
    @ritvikmalhotra8120 9 місяців тому

    Love from Punjab Amritsar 💖💖💖💖💖💖💖💖💖

  • @kuldipkumar5322
    @kuldipkumar5322 5 місяців тому

    ਖੋਤੇ ਦਾ ਮੀਟ ਵੀ ਟਰਾਈ ਕਰ ਲੈਣਾ ਸੀ

  • @ravikaushal6218
    @ravikaushal6218 9 місяців тому

    PUNJAB CH BAHUT LOG VEGETERIAN V AA BAKI APNE TE AA KOI MADI GAL NI KHANA APNA APNA DIMAAG AA VEERE JIWE KISE NU BADIYA LAGDA ENJOY LIFE YOLO

  • @robyngill8217
    @robyngill8217 9 місяців тому

    Good job 👏 keep it 🆙🇦🇺👍

  • @AmandeepsinghKahlon-rs2lb
    @AmandeepsinghKahlon-rs2lb 9 місяців тому

    ਮੀਟ ਟੋਹਰ ਨਾਲ ਖਾਇਆ ਕਰ ਪੱਗਾ ਵਾਲੀਆਂ ਨੂੰ ਕੋਈ ਇਤਰਾਜ਼ ਨਹੀਂ ਧਰਮ ਦਾ ਮਾਸ ਨਾਲ ਕੋਈ ਸਬੰਦ ਨਹੀ

  • @HR_9-i6r
    @HR_9-i6r 9 місяців тому +1

    22 japan da tour kdo krna🙃🙃

  • @Krnndeep
    @Krnndeep 9 місяців тому

    Ghnt a bai harek vlog ❤khaskr Russia🇷🇺

  • @MastLalijatt
    @MastLalijatt 9 місяців тому

    ਵਾਲਾ ਵਧੀਆ ਲੱਗਿਆ ਬਾਈ

  • @meeshumohiphotography3208
    @meeshumohiphotography3208 9 місяців тому

    ਬਹੁੱਤ ਵਧਿਆ ਭਰਾ ਧੰਨਵਾਦ ਤੇਰਾ 🎉🎉
    ਬਾਕੀ ਵੀਡੀਓ ਦੇਖਣ ਵਾਲਿਆਂ ਨੂੰ ਬੇਂਨਤੀ ਆ ਕੇ ਬਾਈ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਨਾਲ਼ੇ ਬਾਈ ਦੇ ਚੈਨਲ ਨੂੰ ਵੱਧ ਤੋਂ ਵੱਧ subscribe ਕਰੋ ਅਤੇ ਕਰਾਓ ਤਾ ਜੋ ਬਾਈ ਨੂੰ ਓਹਦੀ ਮੇਹਨਤ ਦਾ ਫਲ ਮਿਲ ਸਕੇ

  • @Krnndeep
    @Krnndeep 9 місяців тому

    😂 22:38

  • @PalwinderSingh-tg1fk
    @PalwinderSingh-tg1fk 9 місяців тому

    Very good brother ji ❤❤❤❤❤❤❤❤❤❤🎉

  • @Deephdstudio2626
    @Deephdstudio2626 9 місяців тому

    ਤੇਰੀਆਂ ਵੀਰ ਠੰਡ ਨਾਲ ਜਿਆਦੀਆ ਅੱਖਾਂ ਬਾਹਰ ਆਉਣ ਲੱਗ ਪੀਆ ਜੇ,,,,ਹਰ ਬਲੋਗ ਵਿਚ ਤੁਹਾਡੀਆਂ ਅੱਖਾਂ ਬਾਹਰ ਆਉਣ ਨੂੰ ਫਿਰਦੀਆਂ ਜੇ

  • @BalbirSingh-yh8vn
    @BalbirSingh-yh8vn 9 місяців тому

    Live Long God Bless You

  • @baghelsingh5545
    @baghelsingh5545 9 місяців тому

    ਹੈਲੋ ਕੀ ਹਾਲ ਹ ਵੀਰੇ ਤੇਰਾ ਤੈਨੂੰ ਧੰਨਵਾਦ ਦੇ ਲੋਕਾਂ ਦੇ ਅਧਾਰ ਦਾ ਕਣਕ ਨੂੰ ਉਡਾ ਰਹੇ ਤੂੰ ਐਂਟਰ ਤੇ ਉਹ ਟਾਮ ਤਰੇ ਨਾਲ ਫਲੋ ਆ ਹੋਰ ਕਿਦਾ ਠੀਕ ਰਹਿਣਾ ਸਮਝਦਾ ਪੰਜਾਬੀ ਤਾਂ ਬੋਲੇਗਾ ਇਥੇ ਫਿਰਦਾ ਤੂੰ ਭੈਣ ਚੋ ਕਮਾਲ ਦੀ ਗੱਲ ਆ ਯਾਰ ਚਲੋ ਓਕੇ ਬਾਈ ਟੀਕਾ ਵਧੀਆ ਇੰਜੋਏ ਕਰੋ ਤੇਰੀਆਂ ਵੀਡੀਓ ਵਧੀਆ ਲੱਗਦੀਆਂ ਯਾਰ ਤਾਂ ਹੀ ਦੇਖਦੇ ਆ ਓਕੇ ਵੀਰ

  • @Pendu_jatt634
    @Pendu_jatt634 9 місяців тому

    Bai vlog daily paya kro boht wait krde aa new vlog da tuhade ase

  • @indersangha8565
    @indersangha8565 9 місяців тому

    Ghaint a bro 👌👌

  • @bhinder_singh_.8093
    @bhinder_singh_.8093 9 місяців тому

    ਵੈਰੀ ਗੁਡ ਜੌਬ ਭਰਾ

  • @gurvinderbrar742
    @gurvinderbrar742 9 місяців тому +1

    Bai Navdeep brar v gya lift lai k last time jad gya c o

    • @FlopYouTuber
      @FlopYouTuber  9 місяців тому

      Dwaare dekhli videos taxi laike geye c alag alag oh te yatri doctor not by hitchhiking oh keh b reha aa k sanu changi ne lagdi lift laini,

    • @gurvinderbrar742
      @gurvinderbrar742 9 місяців тому

      @@FlopUA-camr yes you are right bro,o wait kar rahe c lift di par mili ni

  • @Sandhu45871
    @Sandhu45871 9 місяців тому

    Sat seri akal Bhai jee
    Nice view
    Big information for new visitors.
    Bro I wait for you if you come to Pakistan 🎉

  • @jaaniaulakhRider0006
    @jaaniaulakhRider0006 9 місяців тому

    Kaint babe ❤❤❤

  • @SidhuCreations13
    @SidhuCreations13 9 місяців тому

    ਅਟਲੈਕਾ ਦੀ ਯਾਤਰਾ ਕਰੋਂ

  • @yaarbelly.....6567
    @yaarbelly.....6567 9 місяців тому

    Saat Chakara hunde ne apne hi sharir andar jo gayan-dheeyan nal jagrit kr lenda hai oho sida apne ishath , bhagwan , guru , kehlo ona nal sidhi gall- baat kar sakde ne … apne India di lady Amerika rehndi hai ona de dhyaan 🧘‍♀️ to jagrit hoye ne UA-cam te videos paiya ne chek karke ♋️ dekho

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ 9 місяців тому +2

    ਬਹੁਤ ਅਦਭੁਤ।ਵਲੌਗ।

  • @jaswindersinghbrar4731
    @jaswindersinghbrar4731 9 місяців тому

    Nice video ❤❤❤❤

  • @bobbyjakhu2274
    @bobbyjakhu2274 9 місяців тому +2

    Pardhan khyal rakhi thand a bhutttt

  • @MYSTERIO23465
    @MYSTERIO23465 9 місяців тому +1

    Sirra jatta

  • @iqbalsidhu6651
    @iqbalsidhu6651 9 місяців тому +2

    Well come beta ji

  • @pachitarsingh9580
    @pachitarsingh9580 9 місяців тому

    👍👍👍👍👍

  • @roopkharoud
    @roopkharoud 9 місяців тому +1

    Osm

  • @BalvirSingh-zo3rl
    @BalvirSingh-zo3rl 9 місяців тому

    Bai yar ਤੂੰ ਸਾਫ ਦਿਲ ਵਾਲਾ ਹੈ

  • @PUBGWALE101
    @PUBGWALE101 8 місяців тому

    Nomadic Indian ✅

  • @gssstudio
    @gssstudio 7 місяців тому

    ❤️❤️❤️❤️

  • @Nkaynation47
    @Nkaynation47 9 місяців тому +1

    Ist view ❤❤❤

  • @gurjinderdhillon3302
    @gurjinderdhillon3302 9 місяців тому +1

    Good bro

  • @balwindersinghkhuttan7033
    @balwindersinghkhuttan7033 9 місяців тому

    Very very nice information and vlog g

  • @JATINDER663
    @JATINDER663 9 місяців тому

    God blessed you ❤

  • @narinderdhindsa1684
    @narinderdhindsa1684 9 місяців тому

    🔥🔥

  • @manjeetsinghsehmbi1795
    @manjeetsinghsehmbi1795 9 місяців тому

    Love you all family❤

  • @user-ov9xf6
    @user-ov9xf6 9 місяців тому

    такая милая маленькая девочка,Очень хорошая и красивая семья из России, Люблю вас из Пенджаба, Добро пожаловать в Пенджаб, Да благословит Бог вас всех прекрасных людей в мире, Сатшриакал 🙏🙏🙏

  • @dharmindersingh7222
    @dharmindersingh7222 9 місяців тому

    ,ਵਾਹਿਗੁਰੂ ਗੀ

  • @ravikaushal6218
    @ravikaushal6218 9 місяців тому

    BAI TU NA KHAYI COW TE KHARGOSH DA MEAT 22 NZZARE LE MAUSAM DE HOR SAB THEEK AA

    • @Palwindar
      @Palwindar 8 місяців тому

      India cha Punjabi v khargosh da meat bohot khande aa astaad

  • @RakeshKumar-ue5td
    @RakeshKumar-ue5td 9 місяців тому

    ਅੱਤ

  • @GurpreetSingh-fu2zs
    @GurpreetSingh-fu2zs 9 місяців тому

    NYC blog aa 22ji

  • @amrindersingh-dl7gm
    @amrindersingh-dl7gm 9 місяців тому

    👏👏

  • @Sandhuboy
    @Sandhuboy 9 місяців тому

    Nice 🎉

  • @MSSIDHU01
    @MSSIDHU01 9 місяців тому

    👍🏻👍🏻🇷🇺

  • @freefirerocketgamer6066
    @freefirerocketgamer6066 9 місяців тому

    Love you bai❤❤

  • @ArshdeepSingh-mz4pj
    @ArshdeepSingh-mz4pj 9 місяців тому

    Very good ❤

  • @yaarbelly.....6567
    @yaarbelly.....6567 9 місяців тому

    Saach hi akhde aw ke Punjab-Punjab de lok apas vich ver rakhde ne hna Navdeep Brar ve pehla turban 👳‍♂️ wala munda c jo Yakutst Oymyacon -72 ^ pohcheya tu veer oda naam lena c hna fer jinu Punjab apna chota bhai akhda hariyana to ve sada munda ve nal hi geya hoya fer Punjabi couple sardar te odi wife gye c fer ona to bad bihar da munda geya fer tu ta please apneya da naam te jo sach ve hai ohi akhna chahida c baki chlo koi gal nhi carryon jatta ❤ god bless you

    • @FlopYouTuber
      @FlopYouTuber  9 місяців тому

      Mai by hitchhiking keha lift laike j kuj pta naa howe comment nahi krida baki bihar da munda nomad shubham sbto pehla geya c jisne oymyakon famous keeta india ch youtube te videos dekhli banda jhooth bol skda youtubte de upload date nahi,dooji waar 2 saala waad oh taxi ch geya osnu puch puchke ge gye aa baaki

  • @baghelsingh5545
    @baghelsingh5545 9 місяців тому

    ਧਨਾਡ ਦੇ ਮੋਬਾਇਲ ਚ ਦੇਖੇ ਧਨਾਡ ਦੇ ਧਨਾਟ ਦਾ ਬਲੋਗ ਨੀ

  • @mehtabsingh1298
    @mehtabsingh1298 9 місяців тому

    Nhi veere phela punjabi navdeep brar a 😊tusi second o

    • @FlopYouTuber
      @FlopYouTuber  9 місяців тому

      Not by hitchhiking taxi laike tu chla ja not a big task

    • @mehtabsingh1298
      @mehtabsingh1298 9 місяців тому

      Phela ede ch eda gusse di ta koi gal ni veere asi v punjab toh te tusi v navdeep v

    • @mehtabsingh1298
      @mehtabsingh1298 9 місяців тому

      Nale gal rehi taxi di waheguru de hath a je chaheya ta asi v le ja ge jad tu ja skda

    • @FlopYouTuber
      @FlopYouTuber  9 місяців тому

      Y mai ohi sikha reha k paise aale taa taxi laike chle jnde aa apne werge aam ghre de munde kiwe jaa skde aa, mere kol paise b c taxi te lyon nu

  • @cheemaaseellover8526
    @cheemaaseellover8526 9 місяців тому

    ✌👌👌👌

  • @B乛LaC
    @B乛LaC 9 місяців тому

    ❤❤

  • @moneysingh6906
    @moneysingh6906 9 місяців тому

    Bai jalde velog pia kar yar bhut what karvoda yr

  • @jujharmunna3679
    @jujharmunna3679 9 місяців тому

    🤞🏻🤞🏻🤞🏻🤞🏻🤞🏻🤞🏻