ਸਟੇਜ ਵਾਲੀ modal ਦੀਆ ਗਾਲਾ ਤੋ ਬਾਅਦ , ਦੂਜਾ ਪੱਖ ਸਾਹਮਣੇ ਮਾਮਲਾ ਕੁਝ ਹੋਰ ਈ ਨਿਕਲਿਆ

Поділитися
Вставка
  • Опубліковано 31 бер 2024
  • ਸਟੇਜ ਵਾਲੀ modal ਦੀਆ ਗਾਲਾ ਤੋ ਬਾਅਦ , ਦੂਜਾ ਪੱਖ ਸਾਹਮਣੇ ਮਾਮਲਾ ਕੁਝ ਹੋਰ ਈ ਨਿਕਲਿਆ

КОМЕНТАРІ • 381

  • @jagjiwanlal7110
    @jagjiwanlal7110 2 місяці тому +22

    ਤੁਸੀਂ ਬਲਾਉਂਦੇ ਕਾਹਤੋ ਤੂੰ ਕੁੜੀ ਨੂੰ ਕੰਜਰੀ ਕਹਿੰਦਾ ਤੂੰ ਜਿਆਦਾ ਕੰਜਰ ਲਗਦਾ

  • @user-babbu.patran
    @user-babbu.patran 2 місяці тому +18

    ਇਹ ਬੁੜਾ ਤਾਂ ਚੌਰਾ ਨਿਕਲਿਆ🤣

  • @AmarjitSingh-eq3rl
    @AmarjitSingh-eq3rl 2 місяці тому +16

    ਕੁੜੀਆ ਨੂੰ ਨਚਣਾ ਪੰਜਾਬੀ ਸੱਭਿਆਚਾਰ ਨਹੀਂ ਹੈ ਸੈਂਪਲ ਵਿਆਹ ਕਰੋ ਖਰਚੇ ਤੋਂ ਬਚੋ

  • @HardeepSingh-mt2vf
    @HardeepSingh-mt2vf 2 місяці тому +12

    ਇਹਨੂੰ ਪੁਸੋ ਕੰਜ਼ਰੀ ਸੱਦੀ ਕਿਉਂ ਸੀ ਕੰਜਰਾਂ ਨੇ ਸਭ ਗਲਤ ਬੋਲ ਰਿਹਾ

  • @SandhuBaldev-yq6mz
    @SandhuBaldev-yq6mz 2 місяці тому +9

    ਬੇਸ਼ਰਮ ਬੰਦਾ॥

  • @SukhwinderSingh-gs8zs
    @SukhwinderSingh-gs8zs 2 місяці тому +22

    ਜਿਹੜਾ ਸਰਬ ਵਾਲ ਗਲਾਸ੍ ਮਰੇਆ ਤੀ ਸਰਮੰ ਕਰ ਕੁਜ ਧੀਆ ਭੈਣਾ ਸੱਭ ਦੀਆਂ ਸਾਂਝੀਆਂ ਹੁਦੀਆਂ

  • @gurpreetsinghsingh5509
    @gurpreetsinghsingh5509 2 місяці тому +15

    ਉਹ ਸ਼ਰਮ ਕਰ ਥੋੜੀ ਬੁੱਢੜੇ ਜੇ ਤੇਰੇ ਮਾਂ ਭੈਣ ਧੀ ਨਾਲ ਹੋਇਆ ਹੁੰਦਾ ਫੇਰ ਵੀ ਤੂੰ ਇਹੀ ਕੁੱਝ ਬੋਲਦਾ

  • @SukhchainSingh-kx6tm
    @SukhchainSingh-kx6tm 2 місяці тому +38

    ਸਰਦਾਰ ਜੀ ਤੁਹਾਡੇ ਲਗਦਾ ਘਰ ਵਿੱਚ ਧੀਆਂ ਭੈਣਾਂ ਨਹੀਂ ਨਹੀਂ ਹਨ ਅਗਰ ਸਾਡੀ ਧੀ ਭੈਣ ਨਾਲ ਹੋਇਆ ਹੋਵੇ ਫੇਰ ਪਤਾ ਲਗਦਾ 10:59 10:59

  • @harbhajansinghsekhon2899
    @harbhajansinghsekhon2899 2 місяці тому +40

    ਕਿਨਾ ਗਲਤ ਬੋਲ ਰਿਹਾ ਏ, ਇਸ ਨੂੰ ਭੋਰਾ ਸਰਮ ਨਹੀ। ਯਾਰ ਕੋਈ ਗਰੀਬ ਕੁੜੀ ਧੰਦਾ ਕਰਦੀ ਏ ਕੀ ਗਲਤ ਏ

    • @dineshathwal3365
      @dineshathwal3365 2 місяці тому +2

      kahdi gareeb gareeb eda de hunde aa kudia hor v kmm krdia ne tuc jma he mansik tour te gulam o yr keh dine o majburi ch krna painda majburi da mtlb lachar puna filao ang pradarshan kro te dhanda v kro kudia tan fr tuhade khandan ch v bahut gareeb hongia fr bna do dancer ona nu samaj te prabhav ki paa rhia eho j kanjar log ne jehde viaha ch ena nu bulande ne

  • @user-xu4ii3hp3o
    @user-xu4ii3hp3o 2 місяці тому +27

    ਕੰਜਰ ਇਕ ਜਾਤ ਸੀ
    ਨਾ ਕਿ ਨੱਚਣ ਵਾਲੀ ਕੰਜਰੀ ਕਿਹਾ ਜਾਂਦਾ ਹੈ
    ਫੇਰ ਵਿਆਹ ਸਾਦੀ ਵਿੱਚ ਨੱਚਣ ਵਾਲੀਆਂ ਸਾਡੀਆਂ ਧੀਆਂ ਭੈਣਾਂ ਵੀ।

  • @HardevSingh-uu7yh
    @HardevSingh-uu7yh 2 місяці тому +32

    ਜ਼ਿਆਦਾ ਸਿਆਣਾ ਨਾ ਬਣ ਧੀਆਂ ਜਾਂ ਧੀ ਤੇਰੀ ਵੀ ਉਹਦੇ ਉਮਰ ਦੀ ਹੋਣੀ ਆ ਕਿਤੇ ਉਹਦੇ ਨਾਲ ਇਸ ਤਰ੍ਹਾਂ ਹੋਵੇਗੀ ਤਾਂ ਪਤਾ ਲੱਗੂਗਾ, ਆਪਣੀ ਉਮਰ ਦਾ ਖਿਆਲ ਕਰ।

  • @rajindercheema4985
    @rajindercheema4985 2 місяці тому +23

    ਇਹ ਕਿੰਨੇ ਚ ਖਰੀਦ ਕੇ ਬੁਲਾਇਆ ਗਿਆਨੀ

  • @kuldeepsinghchatha
    @kuldeepsinghchatha 2 місяці тому +9

    ਬਾਦਲਾਂ ਨੇ ਕਿੰਨਾ ਗੰਦ ਪਾਇਆ ਸੀ ਬੋਲ ਉਹਨਾਂ ਖਿਲਾਫ 😅

  • @NirmalSingh-vq9gv
    @NirmalSingh-vq9gv 2 місяці тому +29

    ਸਰਦਾਰ ਹੋ ਕੇ ਇਹੋ ਜਿਹੀ ਗੱਲ ਕਰਨੀ ਸੋਭਾ ਨਹੀਂ ਦਿੰਦੀ

  • @shindisran8524
    @shindisran8524 2 місяці тому +17

    ਸਿਮਰ ਦਾ ਦਾਣਾ ਪਾਣੀ ਪਹਿਲਾ ਬਹੁਤ ਵਦੀਆਂ ਚਲਦਾ ਮਤਲਬ ਰੋਟੀ ਓਹਨੂੰ ਕੀ ਲੋੜ ਪੈ ਗਈ ਗੰਦੀਆਂ ਗਾਲਾ ਦੇਣ ਲਈ ਮਜਬੂਰ ਕੀਤਾ ਗਿਆ । ਬਾਬਾ ਜਦੋ ਤੇਰੀ ਧੀ ਨੂੰ ਕੁਛ ਕਹੂਗਾ ਤੇ ਫਿਰ ਵੇਖਾਂਗੇ ਕੇ ਓਹ ਫੁੱਲ ਤੁੱਲੋ ਜਾ ਕੁਛ ਹੋਰ ਬਾਈ ਬੇਬੱਸ ਬੰਦਾ ਕੀ ਕਰੋ ਹੁਣ ਵਿਚਾਰੀ ਗਾਲ ਹੀ ਦੇ ਸਕਦੀ ਸੀ ਉਸ ਟਾਇਮ

  • @dalbirsingh5890
    @dalbirsingh5890 2 місяці тому +24

    ਤੂੰ ਆਪਣਾ ਫਿਊਚਰ ਸੋਚ ਬਿਨਾਂ ਕਿਸੇ ਵੀ ਗੱਲਬਾਤ ਤੋਂ ਕੋਈ ਕਿਸੇ ਨੂੰ ਗਾਲ਼ਾਂ ਕੱਢ ਸਕਦਾ

  • @user-ks2tq6gb6s
    @user-ks2tq6gb6s 2 місяці тому +34

    ਸੱਚੀ ਗੱਲ ਕਹੀ ਚਿੱਟੀ ਦਾੜੀ ਵਾਲੀ ਕੱਜਰ ਨੇ
    ਕੱਜਰਾ ਦੇ ਕੱਜਰੀ ਹੀ ਆਉਣੀ ਸੀ ।

  • @user-ei5sd2st5b
    @user-ei5sd2st5b 2 місяці тому +7

    ਆਹ ਲੀਡਰ banu ,ਚੋਰੀਆ ਚਮਕੀਲੇ ਤੇਰੇ ਵਰਗੇ ਲੁਕ ਲੁਕ ਸੁਣਦੇ 35 ਹੋਗੇ ਚਮਕੀਲੇ ਅਜ ਵੀ ਓਵੇਂ ਸੁਣਦੇ ਨੇ ਲੋਕ, ਜੇ ਓਹਦੇ ਚ ਕੋਈ ਗੱਲ c ਤਾਹੀ,ਫਿਲਮ bangi

  • @rajbirsingh1215
    @rajbirsingh1215 2 місяці тому +27

    ਬਾਬਾ ਜੀ ਇਸ ਲੜਕੀ ਦੀ ਜਗ੍ਹਾ ਤੇ ਆਪ ਦੀ ਲੜਕੀ ਵੀ ਹੋ ਸਕਦੀ ਹੈ ਇਹ ਸ਼ਬਦ ਪਹਿਲਾਂ ਆਪਣੀ ਧੀ ਨਾਲ ਜੋੜ ਕੇ ਵੇਖੋ ਪੱਤਰਕਾਰ ਵੀਰ ਜੀ ਤੁਹਾਨੂੰ ਵੀ ਸ਼ਰਮ ਆਉਣੀ ਚਾਹੀਦੀ ਹੈ ਤੁਸੀਂ ਇੰਟਰਵਿਊ ਦੇ ਵਿੱਚ ਇੱਕ ਵਾਰ ਟੋਕ ਨਹੀਂ ਰਹੇ ਜੀ ਇਸ ਲੜਕੀ ਦੀ ਜਗ੍ਹਾ ਤੇ ਪੱਤਰਕਾਰ ਵੀਰ ਜੀ ਅਗਰ ਤੁਹਾਡੀ ਲੜਕੀ ਹੁੰਦੀ ਤੁਸੀਂ ਇਦਾਂ ਹੀ ਇੰਟਰਵਿਊ ਲੈਂਦੇ

  • @user-vc1xs2cr2y
    @user-vc1xs2cr2y 2 місяці тому +8

    ਇਸ ਤਰਾਂ ਵੀ ਤਾਂ ਦਾਰੂ ਪੀ ਕੇ ਨੱਚਦੀਆਂ ਨਾ ਉਹਨਾਂ ਨੂੰ ਵੀ ਕਿਹੜੀ ਸ਼ਰਮ ਹੁੰਦੀ ਆ

  • @malhansstudio6735
    @malhansstudio6735 2 місяці тому +41

    ਇਸ ਨੂੰ ਸਰਮ ਆਉਣੀ ਚਾਹੀਦੀ ਹੈ ਇਥੇ ਤੇਰੀ ਕੁੜੀ ਹੁੰਦੀ ਤੂੰ ਫੇਰ ਕੀ ਕਰਦਾ

  • @sarbjitsingh5131
    @sarbjitsingh5131 2 місяці тому +8

    ਮੈਨੂੰ ਲੱਗਦਾ,, ਸਾਰਾਂ,,,,, ਕਾਰਾਂ,,,ਹੀ,,, ਇਸਦਾ 😮😮😮

  • @JasvirsinghMiangde
    @JasvirsinghMiangde 2 місяці тому +6

    ਸੋ ਕਿਉ ਮੰਦਾ ਆਖੀਏ ਜਿਤੁ ਜੰਮਹਿ ਰਮਯਾਨ

  • @user-fq2no1tn7m
    @user-fq2no1tn7m 2 місяці тому +16

    ਗੁਡਾ ਪ੍ਰਧਾਨ

  • @sukhpreetdhillon6109
    @sukhpreetdhillon6109 2 місяці тому +5

    ਇਸ ਕੁੜੀ ਦੀ ਜਗ੍ਹਾ ਤੇਰੀ ਕੁੜੀ ਹੁੰਦੀ ਤਾ ਤੂੰ ਇਸ ਤਰ੍ਹਾਂ ਹੀ ਬੋਲਦਾ ਤੂੰ ਸਿਆਣਾ ਬੰਦਾ ਦੋਹਾਂ ਨੂੰ ਸਮਝਾ ਕੇ ਗੱਲ ਖਤਮ ਕਰੋ

  • @ranjitmalhi1773
    @ranjitmalhi1773 2 місяці тому +6

    ਵਿਗੜੇ ਹੋਏ ਕਾਕਿਆਂ ਨੇ ਸ਼ਰਾਬ ਦੀ ਲੋਰ ਵਿੱਚ ਖੁਦ ਨੂੰ ਜੱਟਾਂ ਦੇ ਪੁੱਤ ਦੱਸਕੇ ਚੱਕਣ ਤੱਕ ਦੀ ਜਦੋਂ ਗੱਲ ਆਖੀ ਤਾਂ ਸ਼ਾਇਦ ਡਾਂਸਰ ਕੁੜੀ ਵੀ ਸਿਮਰ ਸੰਧੂ ਜੱਟ ਪ੍ਰੀਵਾਰ ਨਾਲ ਸਬੰਧਤ ਸੀ ਏਦਾਂ ਦੀ ਗੱਲ ਸੁਣਕੇ ਕੁੜੀ ਨੇ ਵੀ ਅਣਖ ਚ ਆ ਕਿ ਆਖ ਦਿੱਤਾ ਕਿ ਮੈਂ ਵੀ ਸਿਮਰ ਸੰਧੂ,, ਜੱਟੀ ਹਾਂ ਤੁਸੀ ਕੌਣ ਹੁੰਦੇ ਹੋ ਗੱਲ ਕਰਨ ਵਾਲੇ,,ਵੈਸੇ ਵੀ ਕੁੜੀ ਮਾਝੇ ਤੋਂ ਹੈ,,,,,,,

  • @manoharbhatoyea6331
    @manoharbhatoyea6331 2 місяці тому +3

    ਜਦੋਂ ਇਹ ਬੰਦਾ ਜਵਾਨੀ ਵਿੱਚ ਹੋਣਾ ਚਮਕੀਲੇ ਨੂੰ ਦੱਬ ਕੇ ਸੁਣਦਾ ਹੋਣਾ

  • @bhagsingh9639
    @bhagsingh9639 2 місяці тому +75

    ਇਹ ਤਾਂ ਮੈਨੂੰ ਕੰਜਰਾਂ ਦਾ ਵੀ ਬਾਪ ਲੱਗਦੈ

  • @gurbaxkaur2452
    @gurbaxkaur2452 2 місяці тому +8

    ਕੂੜੀ ਨੇ ਤਾਂ ਅਜੇ ਗਾਲ ਕਡੀ ਗਲਤ ਗਲ ਆ ਓਥੇ ਜੂਤੀਆ ਮਾਰਨੀਆ ਚਾਹੀਦੀਆ

  • @mampreetsingh6594
    @mampreetsingh6594 2 місяці тому +3

    ਸਹੀ ਕਿਹਾ ਇਹਨਾਂ ਨੇ ਲੋਕ ਆਪ ਹੀ ਕੰਜਰ ਬਣਗੇ ਤੇ ਕੰਜਰੀਆਂ ਦਾ ਜੀਣਾ ਹਰਾਮ ਕਰਤਾ

  • @RajaKahlon-wf3nu
    @RajaKahlon-wf3nu 2 місяці тому +5

    ਲੱਖ ਲਾਹਣਤ ਤੇਰੇ ਤੇ

  • @balle-jatta-balle
    @balle-jatta-balle 2 місяці тому +17

    ਪੱਤਰਕਾਰ ਸਾਬ ਇਹ ਬਾਪੂ ਖ਼ੁਦ ਕੰਜ਼ਰ ਹੈ ਤੁਸੀਂ ਕਿੱਥੋਂ ਲੱਭ ਲਿਆ ਇਹਨੂੰ।

  • @user-xu4ii3hp3o
    @user-xu4ii3hp3o 2 місяці тому +19

    ਬੇਸ਼ਰਮ ਲੋਕ

  • @charnpalsingh3518
    @charnpalsingh3518 2 місяці тому +2

    Ehna ਨੇ ਬੇੜਾ ਬੈਠਾ ਤਾ,
    ਕੋਈ ਗੱਲ ਚੱਜ ਦੀ ਨਹੀਂ ਕੀਤੀ ehne
    Ohoja ਪੱਤਰਕਾਰ ਆ
    #diljeet #born_to_shine

  • @user-ob6hu3uh7q
    @user-ob6hu3uh7q 2 місяці тому +2

    , ,, ਇਸ ਸਾਧ ਵਲੋਂ ਧੀ ਦੀ ਬਦਨਾਮੀ,,
    , ਦੁਜੇ ਦੀਆਂ ਧੀਆਂ ਸ਼ਰਾਬ ਪੀਂਦੀਆਂ ਤੇ ਨਸ਼ੇ ਕਰਦੀਆਂ ਕੰਜਰੀਆਂ ਹਨ,
    ਸਾਡੇ ਪੁੱਤ ਸ਼ਰਾਬੀ ਕੁਆਬੀ ਹੋ ਕੇ ਵੀ ਸੱਚੇ ਤੇ ਸੁੱਚੇ ਹਨ
    ਅੱਜ ਕੱਲ ਦੇ ਬਨਾਉਟੀ ਸਾਧਾਂ ਦਾ ਹਾਲ ਦੇਖਲੋ, ਸ਼ਾਇਦ ਇਹਨਾਂ ਬਨਾਉਟੀ ਸਾਧਾਂ ਦੇ ਘਰ ਆਪਣੀਆਂ ਧੀਆਂ ਭੈਣਾਂ ਨਹੀਂ ਹੋਣਗੀਆਂ,

  • @gurmeetrai459
    @gurmeetrai459 2 місяці тому +30

    ਬੇਸ਼ਰਮ ਬੰਦਾ ਹੈ ਇਹ ਡਰਾਮੇ ਕਰੀ ਜਾਦਾ ਹੈ

  • @KashmirSingh-kc5wv
    @KashmirSingh-kc5wv 2 місяці тому +31

    ਇਸ ਨੂੰ ਚਪੇੜਾਂ ਦੀ ਜ਼ਰੂਰਤ ਹੈ।

    • @kisankaur4459
      @kisankaur4459 2 місяці тому +1

      👍🩴🩴👠 And Jutta de Lod ha

  • @user-uw5dz8ui3u
    @user-uw5dz8ui3u 2 місяці тому +11

    ਬੁੜਿਆ ਸ਼ਰਮ ਕਰ ਕੁਜ,, ਓਨਾ ਦਾ ਜੌਬ ਹੈ ਉਹ,,,,,, ਤੋਹਾਡੇ ਉਪਰ ਪਰਚਾ ਹੋਣਾ ਚਾਹੀਦਾ ਚੌਰੀਆ,,, ਅਗਰ ਇਨਸਾਫ਼ ਨਾਂ ਦੀ ਚੀਜ਼ ਹੈ ਕੋਈ ਪੰਜਾਬ ਚ

  • @sukhjiit
    @sukhjiit 2 місяці тому +10

    ਅਖ਼ੇ ਤੂੰ ਕੌਣ... ਮੈਂ ਖਾਹ ਮਖਾਹ

  • @mukhtiarsingh1618
    @mukhtiarsingh1618 2 місяці тому +1

    ਕਿੰਨੇ ਵਿਹਲੇ ਨੇ ਲੋਕ ਹਰ ਗੱਲ ਨੂੰ ਏਦਾਂ ਚੱਕਦੇ ਨੇ ! ਸਰਦਾਰ ਜੀ ਦੇ ਵਿਚਾਰ ਵੀ ਬਹੁਤ ਵਧੀਆ ਨਹੀ ਪਤਾ ਨਹੀਂ ਕਿਧਰ ਨੂੰ ਜਾ ਰਹੇ ਨੇ ਸਾਡੇ ਲੋਕ

  • @AvtarSingh-hu1pk
    @AvtarSingh-hu1pk 2 місяці тому +1

    ਇਹ ਸਾਰੀਆ ਨੰੂ ਗਲਤ ਕਰੀ ਜਾਂਦਾ ਇਹ ਸਭ ਤੋ ਸਿਆਣਾ ਹੋ ਗਿਆ

  • @shonkipunjab
    @shonkipunjab 2 місяці тому +3

    ਕੁੜੀ ਨਾਲ ਸਟੇਜ ਤੇ ਕੀ ਹੋਇਆ ਮੈਨੂੰ ਨਹੀਂ ਪਤਾ, ਪਰ ਇਹ ਵੀ ਨਹੀਂ ਕਿ ਸਾਰੀਆਂ ਕੁੜੀਆਂ ਗਲਤ ਨੇ ਤੇ ਸਾਰੀਆਂ ਸਹੀ ਵੀ ਨਹੀਂ। ਪਰ ਜੋ ਸਰਦਾਰ ਨੇ ਬਾਕੀ ਗੱਲਾਂ ਕੀਤੀਆਂ ਕਿਵੇਂ ਸਾਡਿਆਂ ਨੂੰ ਸਾਡੇ ਖਿਲਾਫ ਵਰਤਿਆ ਜਾਂਦਾ ਕਿਵੇਂ ਨਕਲੀ ਨਿਹੰਗ ਸਿੰਘ ਤੇ ਸਿੱਖ ਪ੍ਰਚਾਰਕ ਬਣਾ ਕੇ ਸਿੱਖੀ ਤੇ ਸਵਾਲ ਖੜ੍ਹੇ ਕਰਦੇ ਹਨ ਇਹ ਕੋਈ ਆਮ ਵਰਤਾਰੇ ਨਹੀਂ ਹਨ ਇਹ ਸਭ ਖੇਡ ਆ ਹਕੂਮਤ ਦੀ। ਕਿਵੇਂ ਪੂਰਬੀਆਂ ਨੂੰ ਗੁਰਬਾਣੀ ਦੀ ਸੰਥਿਆ ਦਿਵਾਈ ਜਾ ਰਹੀ ਤਾਂ ਜੋ ਗੁਰੂਘਰ ਵੀ ਉਹੀ ਸਾਂਭਣ ਇਹ ਆਮ ਨਹੀਂ, ਸਿੱਖ ਖੁਸ਼ ਹੁੰਦੇ ਕਹਿ ਸਿੱਖੀ ਤੋਂ ਪ੍ਰਭਾਵਿਤ ਹੋ ਕੇ ਸਿੰਘ ਸਜ ਗਏ ਪਰ ਉਹ ਬਹੁਤ ਥੋੜ੍ਹੇ ਹੁੰਦੇ ਹਨ।

  • @avtarsinghchanne5720
    @avtarsinghchanne5720 2 місяці тому +2

    ਇਕ ਪਾਸੇ ਤਾਂ ਗਿਆਨ ਦੀ ਗੱਲ ਕਰ ਰਿਹਾ ਹੈ ਦੂਜੇ ਪਾਸੇ ਅਪਸ਼ਬਦ ਬੋਲ ਰਿਹਾ ਹੈ। ਇਹ ਕਿਹੜੀ ਲਿਆਕਤ ਹੈ।

  • @user-rx4by2pz9r
    @user-rx4by2pz9r 2 місяці тому +52

    ਤੇਰੇ ਮੂੰਹ ਤੇ ਧੋਲੀ ਦਾੜੀ ਸਰਮ ਕਰ ਲੈ ਐਮੇ ਭੋਕੀ ਜਾਨਾ ਕੁਝ ਤਾ ਸਰਮ ਕਰ ਲੈ

    • @GurjitKaur-nm4ed
      @GurjitKaur-nm4ed 2 місяці тому +2

      Shrm ki krni 22 eh Jo trk de riha koe mtlb hega osda,alfaz kuj hr ne gussa kuj hr te nzr kuj hr bian kr rhi,Jo bol rhe ne dimag bol riha Dil nhi,srasr kise de km te ungl chuk k apne putt nu shi bol rhe ne,aj os lrki de km nu knjrpuna ds rhe ne,according to law dsn osne km nu glt,Eve gl krni sokhi,upro jive note sut rhe kite check kr dekhio kite kise jroortmnd di kdi help kiti Hove,Eve de loka help nhi kr skde kise di pr ek vidhva ja ek besharam nu raat da chahe 2to5k de den,khud koe song nhi chdia PTA nhi kini k niga tka k dekhi gya kli kli hr song di situation dsi ma khud heran ho gyi enna dhian nl song kon vekhda te got krda,ove eh sardar punjabi,kya nm roshn kr rhe punjabian da Jo izta bchonde c ajkl nilam krde firde,kudi nu kehnde thle aa k nch q ki vja c stage to thle nchon di jdo oh kanjrpuna krdia fr knjra nl sche suchr q stage share krde hdd aa nle chor nle chtr,bapu sheeshe muhre khda ho k nzr ch nzr Mila apni jwab ape milju koe interview krn di jroort nhi na koe safe den di fr apne putt nu puchi

  • @manoharbhatoyea6331
    @manoharbhatoyea6331 2 місяці тому +3

    ਬਾਪੂ ਤੂੰ ਵਿਆਹ ਵਿੱਚ ਰਾਗੀ ਢਾਡੀ ਕਵੀਸ਼ਰ ਲਗਾਉਣਾ ਸੀ

  • @darasingh3026
    @darasingh3026 2 місяці тому +26

    ਇਸ ਬੰਦੇ ਨੂੰ ਸ਼ਰਮ ਆਉਣੀ ਚਾਹੀਦੀ ਹੈ ਹੋ ਸਕਦਾ ਕੱਲ ਨੂੰ ਇਸਦੀ ਵੀ ਲੜਕੀ ਸਟੇਜ ਤੇ ਪ੍ਰਰੋਗਰਾਮ ਕਰੋ ਉਸ ਟਾਇਮ ਇਸਨੂੰ ਪੁੱਛਣਾ ਕਿ ਇਸਦਾ ਮੈਡੀਕਲ ਕਰਾਇਆ ਜਾਵੇ

  • @manoharbhatoyea6331
    @manoharbhatoyea6331 2 місяці тому +3

    ਭੋਰਾ ਸ਼ਰਮ ਕਰ ਤੂੰ ਬਾਪੂ ਧੀਆ ਭੈਣਾ ਵਾਲਾ ਹੋਵੇਗਾ ਫਿਰ ਬਾਪੂ ਜੀ ਤੁਸੀਂ ਕਿਉਂ ਕੰਜਰੀਆਂ ਨੂੰ ਨਚਾਇਆ

  • @nirmalsinghsidhu3098
    @nirmalsinghsidhu3098 2 місяці тому +2

    ਜਿਹੜੀਆਂ ਗੱਲਾਂ ਇਹ ਵਿਅਕਤੀ ਜ਼ੋ ਸਾਬਤ ਸਰੂਪ ਹੈ ਇਹੋ ਜਿਹੇ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਪਹਿਲਾਂ ਹੀ ਸਮਝਾਉਣਾ ਚਾਹੀਦਾ ਹੈ ਇਹੋ ਜਿਹੇ ਨਾਚ ਵਿਆਹ ਸਮਾਗਮ ਵਿੱਚ ਹੋਣਾ ਹੀ ਨਹੀਂ ਚਾਹੀਦਾ ਜੇਕਰ ਕੋਈ ਲੜਕੀ ਆਪਣੇ ਪੇਟ ਪਾਲਣ ਲਈ ਕੰਮ ਕਰਦੀਆਂ ਹਨ ਤੂੰ ਦੱਸ ਇਥੇ ਕਿਹੜਾ ਲੈਣ ਸੁਬਾਈ ਸੁਣ ਰਿਹਾ ਹੈ

  • @balvirsandhu
    @balvirsandhu 2 місяці тому +5

    😂😂 ਕਿਹੜੇ ਮੁਦੇ ਦੀ ਗੱਲ ਸੀ😢 ਕੀਧਰ ਲਈ ਫਿਰਦੇ 😢 ਵਾਹ ਪੱਤਰਕਾਰ ਜੀ😢ਡਾਸਰ ਮਸਲੇ ਤੇ ਕੀ ਪੱਲੇ ਪਇਆ

  • @rashpalsinghkhakh4635
    @rashpalsinghkhakh4635 2 місяці тому +17

    ਯਾਰ ਬਹੁਤ ਨਿਕੰਮਾ ਬੰਦਾ ਤੈਨੂੰ ਗੱਲ ਕਿਸੇ ਦਾ ਪਤਾ ਨਹੀਂ ਆ ਤੂੰ ਇਹਦੀ ਇੰਟਰਵਿਊ ਲੈਣੀ ਕਿਉਂ ਬਿਹਤਰ ਸਮਝੀ ਇੰਟਰਵਿਊ ਗਲਤ ਦੇ ਰਿਹਾ ਮੇਰੇ ਹਿਸਾਬ ਨਾਲ ਇਹ ਤੇ ਕਿਆਫੇ ਲਾ ਰਿਹਾ ਕਿਆ ਫਿਰ ਇਹਦੇ ਕੋਈ ਵੀ ਲਾ ਸਕਦਾ ਯਾਰ ਕਿਆ ਇਹਨਾਂ ਨੇ ਗੱਲ ਬਣਦੀ ਹੁੰਦੀ ਗੱਲ ਅਸਲ ਚ ਜਿਨਾਂ ਹੱਡ ਬੀਤੀ ਉਹ ਹੀ ਦੱਸ ਸਕਦਾ ਵੀਰ ਕਿ

  • @GurmeetSingh-mt5ov
    @GurmeetSingh-mt5ov 2 місяці тому +2

    ਭਾਈ ਸਾਹਿਬ ਜੀ, ਰੱਬ ਨੂੰ ਮਨਾਉਣ ਵਾਸਤੇ ਬੁੱਲ੍ਹੇ ਸ਼ਾਹ ਜੀ ਨੇ ਭੀ ਕੰਜ਼ਰੀ ਕੋਲੋ ਡਾਂਸ ਸਿੱਖਿਆ ,ਔਰ ਨੱਚ ਕੇ ਰੱਬ ਨੂੰ ਮਨਾਇਆ,ਭਾਈ ਸਾਹਿਬ ਤੁਸੀਂ ਰੱਬ ਨਹੀਂ,ਉਸ ਦਾ ਫਿਊਚਰ ਰੱਬ ਦੇ ਹੱਥ ਚ ਹੈ, ਗਲਾ ਤੁਸੀ ਕਰਦੇ ਹੋ,,ਤੁਹਾ ਨੂੰ ਸ਼ੋਭਾ ਨਹੀਂ ਦਿੰਦਾ, ਤੁਸੀ ਗ਼ਲਤ ਬੋਲਦੇ ਓ,ਸੋ ਕਿਉ ਮੰਨਦਾ ਆਖੀਏ,ਜਿੱਤ ਜਾਮੇ ਰਜਾਨ ।।

  • @user-zb4gw9vi8q
    @user-zb4gw9vi8q 2 місяці тому +2

    💯 right veer ji.

  • @gurvailsingh3849
    @gurvailsingh3849 2 місяці тому +12

    ਵੀਰ ਮੁੰਡੇ ਨੂੰ ਸਮਝਾਉ ਗਲਤੀ ਕਿਉ ਕੀਤੀ

  • @jeetdhaliwal8388
    @jeetdhaliwal8388 2 місяці тому +1

    ਸਹੀ ਕਿਹਾ ਬਾਬਾ ਜੀ ਆਪ ਨੇ ਪਰ ਸ਼ਬਦ ਥੋੜਾ ਠੀਕ ਵਰਤ ਲੈਂਦੇ ।

  • @shingarasingh4495
    @shingarasingh4495 2 місяці тому +12

    ਚੌਰੇਆ ਹੋਰ ਓਹਦੇ ਥੱਲੇ ਪੈਂਦੀ

  • @bawasingh1030
    @bawasingh1030 2 місяці тому +8

    Munde di galti he pehla Munde ne galat kadhian san. Ladies ne Bad vich galan kadhian. Es Bande nu jiada hi Taklif he.

  • @rajbirsingh1215
    @rajbirsingh1215 2 місяці тому +4

    ਬਾਬਾ ਜੀ ਹਰ ਇੱਕ ਕਲਾਕਾਰ ਦੇ ਨਾਲ ਹਰ ਇੱਕ ਨੇਤਾ ਦੇ ਨਾਲ ਹਰ ਇੱਕ ਹੀ ਉਹਦੇ ਨਾਲ ਉਹਨਾਂ ਨੇ ਆਪਣੇ ਬੋਨਸਰ ਰੱਖੇ ਹੁੰਦੇ ਆ ਤੇ ਬਾਉਂਸਰ ਦਾ ਕੰਮ ਇਹੀ ਹੁੰਦਾ ਹੈ ਕਿ ਲੜਾਈ ਨੂੰ ਟਾਲਣਾ ਤੁਸੀਂ ਆਪਣਾ ਸਪਸ਼ਟੀਕਰਨ ਦੱਸੋ

  • @bhagwantsingh7560
    @bhagwantsingh7560 2 місяці тому +9

    ਤੇਰੇ ਮੁੰਡੇ ਦਾ ਭਵਿੱਖ ਖਤਮ ਐ ਨਾ ਕੇ ਸਿਮਰ ਦਾ

  • @AngrejSingh-lr1fm
    @AngrejSingh-lr1fm 2 місяці тому +16

    ਖੱਚ ਬੰਦਾ 😂😂😂

  • @NirmallSingh-yu8bq
    @NirmallSingh-yu8bq 2 місяці тому +3

    ਇਹ ਬੂੜੈ ਦੇ ਛਿੱਤਰਾ ਦਾ ਹਾਰ ਪਾਉ ਭੈਣ ਦੇਆ ਲੋੜੇਆ ਤੇਰੇ ਧੀ ਭੈਣ ਹੈਨੀ ਲਗਦੇ

  • @aaravaarav9099
    @aaravaarav9099 2 місяці тому +8

    ਇਹ ਹੈ ਕੌਣ

  • @assaram522
    @assaram522 2 місяці тому +4

    Polish man

  • @user-ov7to6lz9l
    @user-ov7to6lz9l 2 місяці тому +1

    Absolutely right

  • @singhsukhwinder7354
    @singhsukhwinder7354 2 місяці тому +3

    Ladki Di Majburi Nachna .... Lekin Jisne Buking kiti Unki Jumevari Puri Bandi ....Sab Ki Hifajit Karna...❤

  • @sunnybhatia2149
    @sunnybhatia2149 2 місяці тому +3

    Us bande nu Lio samne phir pta lagega kisdi galti hai

  • @user-gk2zt3me2k
    @user-gk2zt3me2k 2 місяці тому +3

    Uncle ji kise di dhee dihani da majak ni bnai da 👏👏👏

  • @manrajgrewal7284
    @manrajgrewal7284 2 місяці тому +18

    Bevkoof !! Banda >>

  • @HarjinderSingh-ui7pv
    @HarjinderSingh-ui7pv 2 місяці тому +6

    ਘਟੀਆ ਬੰਦਾ ਘਟੀਆ ਸੋਚ ਗਲਤੀ ਕਰਕੇ ਵੀ ਘਟੀਆ ਲੋਕ ਗਲਤੀ ਨਹੀਂ ਮੰਨਦੇ

  • @user-me9ud5ty1c
    @user-me9ud5ty1c 2 місяці тому +1

    Backside bubbling lol ha ha ha

  • @jashanpreetsingh111
    @jashanpreetsingh111 2 місяці тому +24

    ਭੈਣ। ਚੋਂਦਾ। ਸੋਡੀ। ਕੁੜੀ। ਹੁੰਦੀ। ਫੇਰ। ਵੀ ‌‌ਇਹੀ‌‌ ‌ਕੁਝ। ਕਹਿੰਦੇ

  • @malkitsinghbagga6380
    @malkitsinghbagga6380 2 місяці тому +3

    ਗਾਲ ਕੱਡਣ ਦੀ ਲੋੜ ਕਿਓ ਪਈ

    • @dharamsingh5541
      @dharamsingh5541 2 місяці тому

      Ah Buda aje vee sfaia de reha he
      Jad bdo bilkull sahmny aa gai he .fir ta koi shakk nhi reh gea tu aje vee sfaia de reha e.te kudi nu galat dasda e.sharam auni chahidi aa yaar
      Oh vee kisy di dhee bhen he

  • @maluksingh5489
    @maluksingh5489 2 місяці тому +1

    ਮੀਡੀਆ ਨੇ ਕਿੱਡਾ ਵੱਡਾ ਮੁੱਦਾ ਚੁੱਕਿਆ ਹੈ 😊😊😊😅😅😅😮😢

  • @BalwinderKaur-zg4jk
    @BalwinderKaur-zg4jk Місяць тому

    Real and very good uncle

  • @harwinderlotta718
    @harwinderlotta718 Місяць тому

    ❤❤❤❤ਸਿਮਰ ਸਹੀ ਹੈ....❤❤❤❤100%

  • @MadhuBala-wv9jl
    @MadhuBala-wv9jl 2 місяці тому +2

    Dhian nu stage te nachna band karnataka chahida

  • @palasinghdhillon9567
    @palasinghdhillon9567 2 місяці тому +16

    ਕੁਝ ਸ਼ਰਮ ਕਰ।

  • @kuldeepdhaliwal4145
    @kuldeepdhaliwal4145 2 місяці тому +1

    ਇਸ ਦੇ ਆਪਣੇ ਕੋਈ ਧੀ ਭੈਣ ਨਹੀ ਹੋਣੀ

  • @nirmalsingh9505
    @nirmalsingh9505 2 місяці тому

    ਲੋਕ ਸ਼ਰਾਬ ਪੀ ਕੇ ਇਹਨਾਂ ਨਾਲ ਗੰਦਾ ਨੱਚਦੇ ਇਹ ਵੀ ਭੁੱਲ ਜਾਂਦੇ ਨੇ ਵੀ ਉਹਣਾ ਦਾ ਪਰਿਵਾਰ ਵੀ ਉਹਣਾ ਨੂੰ ਦੇਖੀ ਜਾਂਦਾ

  • @sarabjitsingh7930
    @sarabjitsingh7930 2 місяці тому +20

    Dalla saab

  • @GurmeetSingh-ng5ji
    @GurmeetSingh-ng5ji 2 місяці тому +1

    ਇਹ ਕੋਈ ਵਧੀਆ ਬੰਦਾ ਨਹੀਂ ਲੱਗਦਾ, ਕੋਈ ਢੰਗ ਦੀ ਗੱਲ ਨਹੀਂ ਕਰ ਰਿਹਾ

  • @hunterhappy0073
    @hunterhappy0073 2 місяці тому

    Durr-Fitte Mooh Ess Bappu Dey,Eh Badda Philosopher banya Firrda,Fan Chamkile Da,Fadd low Pouch.😮😮

  • @BalbirSingh-xg5uj
    @BalbirSingh-xg5uj 2 місяці тому

    ਪੰਗਾ ਲੈ ਲਿਆ ਬਾਬਾ
    ਸਾਰੀਆਂ ਕੁੜੀਆਂ ਪੀ ਕੇ ਪਰਫਾਰਮੈਂਸ ਕਰਦੀਆਂ।
    ਇਹ ਇਲਜਾਮ ਲਾ ਰਿਹਾ ਏਂ ਕੁੜੀਆਂ ਤੇ
    ਹੁਣ ਮਾਨਹਾਨੀ ਦਾ ਨੋਟਿਸ ਲਉ।
    ਮਹਿਲਾ ਕਮਿਸ਼ਨ

  • @user-zb4gw9vi8q
    @user-zb4gw9vi8q 2 місяці тому

    💯 true no one here hire

  • @bains313
    @bains313 2 місяці тому +4

    Nahi jehre kudyia nachaoude aa oh kithe de mharaje aa glass marde aa pese sutde aa otha kise di mada kar dio

  • @surjitlal2222
    @surjitlal2222 2 місяці тому +1

    Your right

  • @suchasingh2663
    @suchasingh2663 2 місяці тому +1

    Bilkul Theek kah raho ho

  • @sukhdevsingh-je6hp
    @sukhdevsingh-je6hp Місяць тому

    आपा ही लोग ही देनदार है सर जी

  • @balwindersingh5085
    @balwindersingh5085 2 місяці тому +1

    Nhi yar kush galan ta sahi lagdiyan ne baba g diyan

  • @jassingh8292
    @jassingh8292 2 місяці тому +1

    ਹਰਾਮਦਿਆ ਕੁੜੀ ਬਿਨਾ ਮਤਲਬ ਤੋਂ ਗਾਲ ਕਿਓਂ ਕੱਡੂਗੀ

  • @gurtejsekhon3572
    @gurtejsekhon3572 2 місяці тому +1

    ਨਸਾ ਕਰਦੀਆ ਸਬ ਡਾਸਰ

  • @punjabistatus7688
    @punjabistatus7688 2 місяці тому +1

    Waheguru Ji waheguru

  • @baljitsingh7671
    @baljitsingh7671 2 місяці тому

    It's not planned at all.
    Can't justified

  • @ramsangha3521
    @ramsangha3521 2 місяці тому +1

    apnia nu ncha lana c stage te

  • @user-rn6md5zq5r
    @user-rn6md5zq5r 2 місяці тому +17

    ਫਿਰ ਤੂੰ ਤਾ ਮਸਰੇ ਰੰਗੜ ਦੀ ਔਲਾਦ ਹੈ ਸਰਮ ਕਰ ਰੱਬ ਕਰੇ ਤੇਰੀ ਧੀ ਜਾਂ ਤੇਰੀ ਪੋਤੀ ਡਾਂਸਰ ਕਰੇ

  • @jitendernapher5567
    @jitendernapher5567 2 місяці тому +3

    Bhut vadiya gl ਬਾਬਾ ਤੇਰੀ ਸੱਚ ਗਲ ਆ ਵੀਡਿਉ dekho pehla kudi gla ਕੜ ਰਹੀ ਆ je koyi ਅਣਖੀ ਬੰਦਾ ਹੋਂਦਾ ਉਸ ਨੂੰ ਓਥੇ ਹੀ ਗੋਲੀ ਮਾਰਦਾ

  • @shamsingh7078
    @shamsingh7078 2 місяці тому

    Ladies are dancing from thousands of years in marriages. when Barats used to go out.there were dances of ladies till the baraat used to return

  • @kisankaur4459
    @kisankaur4459 2 місяці тому

    ANMOL GAGAN MAAN, SHE WAS STAGE SINGER DANCER, KNOW SHE IS '' MLA'' OF OUR PUNJAB, THUSI VOTA PAEEA... SO O V KANGRI CE

  • @satwinderpanju9049
    @satwinderpanju9049 2 місяці тому

    ਕੁੜੀ ਦਾ ਕੋਈ ਕਸੂਰ ਨਹੀਂ ਹੈ ਜੇ ਗ਼ਲਤ ਹਰਕਤਾਂ ਕਰੋਗੇ ਤਾਂ ਤਾਂ ਗੁੱਸੇ ਵਿੱਚ ਗਾਲ ਕੱਢ ਦਿੱਤੀ ਹੈ ਤਾਂ ਫਿਰ ਕੀ ਹੋ ਗਿਆ

  • @sehajnoormaan7358
    @sehajnoormaan7358 2 місяці тому

    Bilkul aunkal ji

  • @harbhajandhaliwal4966
    @harbhajandhaliwal4966 2 місяці тому

    Thinks