ਜਦੋਂ ਰੌਣੀ ਕਰਦਿਆਂ ਤੋਂ ਹਰਖ ਗਿਆ ਬੋਤਾ ਪੈ ਗਿਆ ਜੱਟ ਪਿੱਛੇ ਸਾਰੇ ਪਿੰਡ ਨੇ ਕਿਵੇਂ ਕੀਤਾ ਕਾਬੂ

Поділитися
Вставка
  • Опубліковано 22 вер 2024
  • Team Son of Punjab Instagram
    / teamsonofpunjab
    Gurpreet Instagram / gurpreetyt
    TeamSonofPunjab / teamsonofpunjab
    #SonofPunjab #BapuMagharSingh

КОМЕНТАРІ • 42

  • @ਰਜਿੰਦਰਸਿੰਘ-ਤ5ਤ

    ਵਾਹਿਗੁਰੂ ਜੀ ਇਹੋ ਜਿਹੇ ਬਾਬਿਆਂ ਨੂੰ ਚੜਦੀ ਕਲਾ ਵਿੱਚ ਰੱਖੇ।ਬਾਬੇ ਰਹਿ ਈ ਮਾਲਵੇ ਚ ਗਏ , ਦੁਆਬੇ ਆਲੇ ਬਹੁਤੇ ਵਲੈਤ ਚਲੇ ਗੇ, ਮਾਝੇ ਆਲਿਆਂ ਨੂੰ 1984 ਖਾ ਗਈ।

  • @oparora2991
    @oparora2991 Рік тому +6

    Waheguru ji ji ਬਹੁਤ ਵਧੀਆ ਕਹਾਣੀ ਹੈ ਬਾਬਾ ਜੀ ਜੀ ਸਤਿਨਾਮ ਵਾਹਿਗੁਰੂ ਜੀ ਜੀ

  • @ss-pm6oj
    @ss-pm6oj Рік тому +5

    ਸਾਡੇ ਵੀ ਪਿੰਡ ਸੂੰਡਰਾਂ ਜਿਲ੍ਹਾ ਮੁਹਾਲ਼ੀ ਚ ਬੋਤੇ ਰੱਖੇ ਹੰਦੇ ਸੀ। ਸਾਡਾ ਬੌਤਾ ਮੇਰੇ ਤਾਇਆ ਜੀ ਦੇ ਵੈਰ ਪੈ ਗਿਆ ਸੀ। ਇੱਕ ਵਾਸ ਓਸਨੇ ਮੇਰੇ ਤਾਇਆ ਜੀ ਦੇ ਸਿਰ ਨੂੰ ਮੂਹ ਪਾ ਲਿਆ ਸੀ ਫੇਰ ਉਹ ਬੋਤਾ ਵੱਢਣਾ ਪਿਆ ਸੀ।
    ਇਸ ਗੱਲ ਚ ਮਾਮੇ ਨੇ ਗਲਤੀ ਕੀਤੀ ਸੀ ਕਿ ਭਾਣਜੇ ਦੀ ਅੱਧੀ ਜਿੰਦਗੀ ਡਰ ਚ ਕਢਾਈ।

    • @Kreatorisbackyt
      @Kreatorisbackyt Рік тому

      Assi bi Bota rakheya hunda siga mere Parada de kurte nu mooh paake utte chakk leya siga😂

    • @Streetrai194
      @Streetrai194 6 місяців тому

      ਮੇਰਾ ਜਿਲਾ ਮੋਹਾਲ਼ੀ ਹੈ ਤੇ ਅਸਾਂ ਪਿੱਛੋਂ ਛੱਬੀ ਚੱਕ ਜਿਲਾ ਲਾਇਲਪੁਰ ਅਜਕਲ੍ਹ ਫੈਸਲਾਬਾਦ ਐ ਜਿਹੜਾ।
      ਅਸਾਂ ਸੁਣਿਆ ਸੀ ਬਈ ਬੰਦੇ ਨੇ ਸੰਨ ਠੱਤਰ ਅੱਸੀਵੇਂ ਚ ਬੋਤਾ ਲਿਆਂਦਾ ਸ਼ੌਕ ਨੂੰ ਕਿਉਂਕਿ ਓਦੋਂ ਮਸ਼ੀਨਰੀ ਆਗੀ ਸੀ ਤੇ ਜੋੜਨਾ ਸ਼ੁਰੂ ਕਰਿਆ ਕੰਮ ਕਰਦਿਆਂ ਕਿਤੇ ਬੋਤਾ ਦਿਨਾਂ ਚ ਆਇਆ ਸੀ ਜਿਹਨੂੰ ਕਹਿੰਦੇ ਕਿ ਮਛਰਿਆ ਸੀ,ਉਨਾਂ ਦਿਨਾਂ ਚ ਬੋਤੇ ਨੂੰ ਪੈਂਖੜ ਪਾ ਦਿੰਦੇ ਸੀ ਪਰ ਉਸ ਬੰਦੇ ਨੇ ਕੁੱਟ ਕੇ ਓਹਦੀ ਅੜੀ ਭੰਨਣੀ ਚਾਹੀ ਤੇ ਬੋਤਾ ਖੋਰ ਪੈ ਗਿਆ।
      ਉਦੋਂ ਟਾਂਅਣੀਆਂ ਦੇ ਕੋਠੇ ਕੱਚੇ ਹੁੰਦੇ ਸੀ ਤੇ ਅੱਠ ਦਸ ਫੁੱਟ ਤੇ ਛੱਤ ਹੁੰਦੀ ਸੀ,ਜੱਟ ਕੇਸੀਂ ਨਾਹਤਾ ਤੇ ਕੋਠੇ ਤੇ ਚੜ੍ਹ ਗਿਆ ਕੇਸ ਸਕਾਉਣ ਲਈ ਤੇ ਕਿਤੇ ਉਹਦੀ ਅੱਖ ਲੱਗ ਗਈ ਤੇ ਕੋਲੇ ਵਗ ਚ ਖੜੇ ਬੋਤੇ ਨੇ ਮੌਕਾ ਤਕਾ ਕੇ ਮੁਹਾਰ ਤੜਾ ਲਈ ਤੇ ਕੋਠੇ ਤੇ ਪਏ ਮਾਲਕ ਨੂੰ ਕੇਸਾਂ ਤੋਂ ਫੜ ਕੇ ਥੱਲੇ ਧੂਹ ਲਿਆ ਤੇ ਮੂਹਰਲੀਆਂ ਗੋਡਣੀਆਂ ਚ ਮਧੋਲ਼ ਕੇ ਮਾਰ ਘੱਤਿਆ

  • @laddijattanaladdijattana703
    @laddijattanaladdijattana703 Рік тому +3

    ਬਾਬਾ ਜੀ ਥੋਡੀਆਂ ਕਹਾਣੀ ਆ ਬਹੁਤ ਚੰਗੀ ਆ ਹੁੰਦੀਆਂ

  • @davinder1279
    @davinder1279 Рік тому +2

    ਸਾਡੇ ਬਜ਼ੁਰਗ ਵੀ ਦੱਸਿਆ ਕਰਦੇ ਸਨ ਕਿ ਬੋਤੇ ਦਾ ਖੋਰ ਬਹੁਤ ਮਾੜਾ ਹੈ, ਬਾਬੇ ਦੀਆਂ ਕਹੀਆਂ ਸਾਰੀਆਂ ਗੱਲਾਂ ਸੱਚੀਆਂ ਨੇ।

  • @dharmindersekhon9680
    @dharmindersekhon9680 Рік тому +6

    ਅਸੀਂ ਵੀ ਆਪਣੇ ਬਾਪੂ ਜੀ ਸੁਣਦੇ ਤੇ ਕਿ ਬੋਤੇ ਦਾ ਵੈਰ ਬਹੁਤ ਭੈੜਾ ਹੁੰਦਾ ਸੀ ਧੰਨਵਾਦ ਜੀ

  • @manusharmaphotography
    @manusharmaphotography Рік тому +1

    Sohni gall baat

  • @jasbirpalsingh8910
    @jasbirpalsingh8910 Рік тому +3

    Waheguru ji

  • @ranjitrandhawa8998
    @ranjitrandhawa8998 Рік тому +1

    We done baba ji

  • @davindersinghgillgill3629
    @davindersinghgillgill3629 Рік тому +2

    ਅਸਲ ਕਹਾਣੀ ਹੈ।ਬੋਤੇ ਦਾ ਵੈਰ ਬਹੁਤ ਭੈੜਾ ਹੁੰਦਾ ਹੈ।

  • @prabhdeepbhullar5485
    @prabhdeepbhullar5485 Рік тому +3

    V nice story bapu ji..........god bless you.........

  • @rajasandhuchatha2201
    @rajasandhuchatha2201 Рік тому

    Wahe guru ji

  • @jagtarsingh1186
    @jagtarsingh1186 Рік тому +3

    ਤੂਹਾਡੀਆ ਗਲਾਂ ਚ ਵੀ ਦਮ ਹੂੰਦੈ

  • @sekhongursewak8605
    @sekhongursewak8605 Рік тому

    ਬਹੁਤ ਹੀ ਖੂਬਸੂਰਤ ਬਿਰਤਾਂਤ ❤

  • @gurmukhsinghsandhu784
    @gurmukhsinghsandhu784 Рік тому

    Sat sri akaal g

  • @harjitlitt1375
    @harjitlitt1375 Рік тому +2

    This is the true story as I have faced the same problem. Front legs of our Camel were chained and it jumped towards me when we were cutting wheat. Then my uncle shouted it stopped. Now I am plus 73 and living in Canada

  • @BhupinderSingh-co4rh
    @BhupinderSingh-co4rh Рік тому

    ਬਹੁਤ ਵਧੀਆ ਜਾਣਕਾਰੀ ਹੈ ਜੀ ਮੈ ਇਸ ਬਾਰੇ ਸੁਣਿਆ ਸੀ ਦਾਦੀ ਕੋਲੋ ਕੇ ਏਵੇ ਹੀ ਬੋਤਾ ਗੁੱਸੇ ਚ ਆ ਗਿਆ ਤਾ ਸਾਰੇ ਅੰਦਰ ਵੜ ਗਏ ਫਿਰ ਕਹਿੰਦੇ ਸੀ ਬਾਪੂ ਹੋਣਾ ਆ ਕੇ ਕਾਬੂ ਕੀਤਾ ਸਾਡੇ ਜੰਮਣ ਤੋ ਪਹਿਲਾ ਦੀ ਗਲ ਸੀ ਬਿਲਕੁਲ ਸੱਚੀ ਕਹਾਣੀ ਹੈ ਇਸ ਨੂੰ ਵੱਧ ਤੋ ਵੱਧ ਸੇਅਰ ਕਰਨਾ ਚਾਹੀਦਾ ਹਰੇਕ ਤੱਕ ਪਹੁੰਚਣੀ ਚਾਹੀਦੀ

  • @jagseer1306
    @jagseer1306 Рік тому

    🙏🙏🙏🙏

  • @gurjantsinghchahal6929
    @gurjantsinghchahal6929 Рік тому +1

    ਇਕ ਵਾਰ ਸਾਡੇ ਬੋਤਾ ਮੁਹਾਰ ਟੁੱਟ ਗਈਮੇਰੇ ਬਾਬੇ ਨੇ ਵੀ ਬੋਤੇ ਦੀ ਪੂਛ ਫੜਕੇ ਖੜਾਲਿਆ ਸੀ

    • @Streetrai194
      @Streetrai194 6 місяців тому

      ਇਹ ਗੱਲ ਸਹਿ ਸੁਭਾ ਆਲ਼ੀ ਹੋਊਗੀ ਨਹੀਂ ਤਾਂ ਖੋਰੀ ਬੋਤਾ ਖਲਿਹਾਰਨਾ , ਮੌਤ ਨੂੰ ਬਹਾਉਣ ਦੇ ਬਰਾਬਰ ਐ ਮਤਲਬ ਕਿਸੇ ਦੇ ਵਸ ਦੀ ਗੱਲ ਨਹੀਂ

  • @jagseersidhu6226
    @jagseersidhu6226 Рік тому +2

    ਬੋਤੇ ਨੂੰ ਕਾਬੂ ਕਰਨ ਦਾ ਇੱਕੋ ਇੱਕ ਤਰੀਕਾ ਐਂ ਬੋਤੇ ਦੀ ਪਿੱਛੋਂ ਦੀ ਹੋਕੇ ਪੂਛ ਫੜਕੇ ਵੱਟ ਖਾਜੋ ਕਿੱਡਾ ਅੜਬ ਹੋਵੇ ਬੋਤਾ ਬਸ ਰਿੱਗਣ ਲਗ ਜਾਊ

  • @RanveerSingh-qp5yi
    @RanveerSingh-qp5yi Рік тому

    ਬਹੁਤ ਸੋਣੀ ਕਹਾਣੀ ਬਾਬੂ ਜੀ 🙏❤️

  • @sukhvirsingh4886
    @sukhvirsingh4886 Рік тому

    Bahut hi badhiya

  • @gurpreetvirk8607
    @gurpreetvirk8607 Рік тому

    Gal ta tohadi sahi aa. Botta wair ni bhulda

  • @ranjitrandhawa8998
    @ranjitrandhawa8998 Рік тому

    Well done

  • @kamljitkgf8892
    @kamljitkgf8892 Рік тому

    ਕੋਠੇ.ਤੋਂ.ਲਾ ਕੇ.ਬੋਤੇ.ਨੇ.ਬਦੲਇਇਆ.ਮਾਰਿਆ.ਸੀ.ਸਚਿਆ.ਗਲਾਆ

  • @jagtarsingh1186
    @jagtarsingh1186 Рік тому

    ਬਹੂਤ ਵਧੀਆ ਜੀ ਇਹ ਕਹਿੰਦੇ ਪਰੇਤ ਹੂੰਦੈ

  • @jaskartarsingh3668
    @jaskartarsingh3668 Рік тому +1

    Mere v vair pey pai c sada bota.jdon v m pind janda merey vl bhaj k aunda m baithk vich vr janda taan oh chugath tey dandi vadhda
    Ik din m sharabi c te m ney uth tey hmla kr dita.m us Dee gardan fr k us Dee gichi tey mukey Marney shuru kr dittey.herani Vali gl us ney menu kujh nhi kiha bs dhaun sut k khra riha jiven Mera dost hovey us ton baad us ney menu kdey kujh nhi kiha

  • @maniuppal6759
    @maniuppal6759 Рік тому

    Passport nhi dena chaida kudi nu

  • @LovePreet-pc4px
    @LovePreet-pc4px Рік тому

    Baba ji eh khani ta 35 saal pehla suni si eh ta sialkot vich vapri si

  • @manrajsingh.9r.187
    @manrajsingh.9r.187 Рік тому

    Bappu ji bhut soni story ha

  • @kamljitkgf8892
    @kamljitkgf8892 Рік тому

    ਝੋਟੇ.ਸਾਨ.ਬੋਤੇ.ਘੋੜੇ.ਦਾ.ਵੇਰ.ਬ੍ਰਾਆ.ਹੂਦਾਆ

  • @jorawarsingh7212
    @jorawarsingh7212 Рік тому +1

    Mera.bhapu.v.dasda.huda.c.Sade.pind.v.buta.ek.bande.de.jid.pe.gya
    C.bhouht.aukha.banda.Bach'ia.c

  • @karanchumber566
    @karanchumber566 Рік тому

    Bhotta kehde janwar nu kehnde ne khachar nu ?

  • @karamjeetsinghbhandal8374
    @karamjeetsinghbhandal8374 Рік тому

    ਬੋਤਾ