M jdo school vich study krda c..os vele sadi punjabi di kitaab vich eh story c..usto baad m dd punjabi te v eh story vekhi c..aj m khud foj vich ha..utube te eh story vekh rea..story jisne v likhi boht nice likhi❤
ਸਾਡਾ ਦੇਸ਼ ਸਾਡਾ ਧਰਮ ਇਹ ਸਾਰੀ ਇਸ ਧਰਤੀ ਤੇ ਜ਼ੈਹਰ ਹੈ । All religions Hindu Muslim Sikh Christian all countries are poision on this earth 🌍 Be human love humanity feel all earth is one and we all are human. We all come on this earth 🌎as visitors nothing more 🌹
Jdo chote hunde eh khaani school ch pdi c ohdo v ronaa nikkl gya c ajj fer ah film dekh k ronaa nikl gya Dhanvaad sarya da jihne v es story te film bnayi ❤️
Sachi bachpan yaad aah gya a serial dekh ke sachi eho jihe serial chote hunde aunde hunde si zindagi ta udo si koi tension nhi si koi dar ni na kise de len da fikar na kise de den da chalo hun vi bahut khuss vyah vare ha hun bacha vi hai te wife vi guru maharaj di kirpa nal vadia subah di mili hai sukh nal vadia zindagi guzar rahi hai waheguru ji di kirpa nal sab kuch dita rab ne sab to vaddi kmayi hundi dudh te putt di jiss kolo a va us kol sab kuch hega
I remember we read this story in ICSE 10th class. Meri sab toh favourite story hai and kuch din pehla time pehla hi m is nu yaad krda c. Bhut wadia laga that door darshan ne ene wadia stories te play banye❤❤❤ pure love
Jdo mai BA di pdaayi kiti mai hmesha chahunda c ki punjabi sahit nal judya rva, tuhada bahut bahut dhanwaad ji... Umeed aa hor v punjabi sahit milega ji.....
ਬਹੁਤ ਸੋਹਣਾ ਦ੍ਰਿਸ਼ ਪੇਸ਼ ਕੀਤਾ ਇਹ ਕਹਾਣੀ ਸਾਡੇ ਪੰਜਾਬੀ ਦੇ ਵਿਸੇ ਵਿੱਚ ਹੁੰਦੀ ਸੀ 🙏🙏❤️
ਹਾਂਜੀ B.A ਚ ਪੜ੍ਹੀ ਸੀ
Bilkul veer CBSE board vich
Madam g ,,ek natak c jaladar dordarsharn toh ,,..daldall..punjabi..oh v plz le ke ayo
Sade Pind. nabipur ..zila tartatarn..😮😮near kirtowal harikepattan ohdi kuch shooting hovi c ..oh v j 1st nnd ..lst j vhka sako ta ..thxs
Shubhdeep...😢😢😮😮
@@ShubhdeepSingh-t3y ਠੱਠੀ ਖਾਰਾ ਜੋ ਕਰਮ ਸਿਓ ਦਾ ਪਿੰਡ ਹੈ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਮੈ ਇੱਕ ਵਾਰ ਗਿਆ ਸੀ ਓਥੇ ਇਕ ਇਤਿਹਾਸਕ ਗੁਰੂਦੁਆਰਾ ਹੈ ਬਹੁਤ ਵਧੀਆ ਲੱਗਿਆ 🙏🙏🙏
I came here bcz we have a chapter in our punjabi book class 10. It's really fabulous to see it in virtual print
Bull beneath the earth
@@deepakkumar-me6jy yupp! ਧਰਤੀ ਹੇਥਲਾ ਬਲਦ
Yes, it's there
Is this a true story?
ਇਹ ਕਹਾਣੀ ਮੈਂ ਜਦੋਂ ਵੀ ਦੇਖਦਾਂ ਹਾਂ. ਹਰ ਵਾਰ ਅੱਖਾਂ ਨਮ ਹੋ ਜਾਂਦੀਆਂ ਨੇ 😢 ਹੇ ਰੱਬਾ ਕਦੇ ਕਿਸੇ ਮਾਂ ਦਾ ਪੁੱਤ ਨਾਂ ਖੋਂਹੀ 🙏
ਕਾਲਜ ਵਿੱਚ ਪੰਜਾਬੀ ਦੀ ਇਸ ਪੁਸਤਕ ਵਿੱਚ ਦਰਜ ਇਹ ਕਹਾਣੀ ਅਸੀ ਆਪਣੇ ਸਰ ਕੋਲੋਂ ਸੁਣੀ ਸੀ ਅੱਜ ਦੇਖ ਵੀ ਲਈ ਅੱਖਾਂ ਵਿਚ ਪਾਣੀ ਆ ਗਿਆ 💯
Sade 10th ch vi aa
ਭੈਣ ਸ਼ਰਨਜੀਤ ਕੌਰ ਜੀ ਕੁਲਵੰਤ ਸਿੰਘ ਵਿਰਕ ਜੀ ਦੀ ਕਹਾਣੀ ਧਰਤੀ ਹੇਠਲਾ ਬੌਲਦ ਦੀ ਬਹੁਤ ਵਧੀਆ ਪੇਸ਼ਕਾਰੀ ਜੀ.... ਉਮੀਦ ਕਰਦੇ ਹਾਂ ਭਵਿੱਖ ਵਿੱਚ ਵੀ ਪਾਏਦਾਰ ਕਹਾਣੀਆਂ ਸਰੋਤਿਆਂ ਦੇ ਸਨਮੁੱਖ ਕਰਦੇ ਰਹੋਗੇ ਜੀ🙏🙏
ਅੱਜ ਕੱਲ ਪੰਜਾਬੀ ਫਿਲਮਾਂ ਵਿੱਚ ਫ਼ੌਜੀਆਂ
ਖਾਸ ਕਰਕੇ ਸਾਬਕਾ ਫੌਜੀਆਂ ਦੀਆਂ
ਬਹੁਤ ਮਜ਼ਾਕ ਬਣਾਇਆ ਜਾਂਦਾ ਹੈ
ਖਾਸ ਕਰਕੇ ਭੱਲਾ, ਬਿਨੂੰ, ਕਮਲਜੀਤ,
ਕਿ ਤੁਹਾਨੂੰ ਵੀ ਪੁਰਾਣਾ ਸੱਭਿਆਚਾਰ ਨੂੰ ਅੱਜ ਦੇ ਮੁਕਾਬਲੇ ਵੇਖ ਕੇ ਕਦੇ ਕਦੇ ਰੋਣਾ ਆ ਜਾਂਦਾ ਹੈ?
Ajj dia modern movies ihna old punjabi dramas sammne fail eh ,dekho kinna mazza aunda dekhn ch
@@vellyveer2554 thodi respect rakh
ਬਹੁਤ ਸਾਲ ਪਹਿਲਾ ਇਹ ਵੀਡਿਓ ਵੇਖੀ ਸੀ ਬੱਸ ਦਿਲ ਤੇ ਛਾਪ ਛੱਡ ਗਈ ਸੀ ਹੁਣ ਫਿਰ ਵੇਖਣ ਨੂੰ ਦਿਲ ਕੀਤਾ
Gurpreet singh sandhawali prime asia ne bhut wdia role nibhaya maan singh da🙏
ਬੌਹਤ ਸੋਹਣੇ ਤਰੀਕੇ ਨਾਲ਼ ਪੇਸ਼ ਕੀਤੀ ਕਹਾਣੀ ਕੁਲਵੰਤ ਸਿੰਘ ਵਿਰਕ ਜੀ ਨੇ। ਅੱਜ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ ਇਹ ਕਹਾਣੀ ਪੜ੍ਹ ਕੇ ਅਸੀ ਇਹ ਕਹਾਣੀ B.A. ਵਿੱਚ ਪੜ੍ਹੀ ਸੀ
Sanu 10th vich lagi aa
Sanu 12 v di english vich
Assi v 10th class vich parhi hai @@Sigmamaths722
eh actor man singh apna sandawaliya sab prime time....wala
Mainu wi aahi lag reha si bai. Hun tuhade comment naal es gal di tasdeek ho gayi..😊
ਬਹੁਤ ਖ਼ੂਬਸੂਰਤ ਰੋਲ ਨਿਭਾਇਆ ਪ੍ਰੀਤਪਾਲ ਰੁਪਾਣਾ ਨੇ..
M jdo school vich study krda c..os vele sadi punjabi di kitaab vich eh story c..usto baad m dd punjabi te v eh story vekhi c..aj m khud foj vich ha..utube te eh story vekh rea..story jisne v likhi boht nice likhi❤
ਬੋਹਤ ਵੱਧੀਆ ਕਹਾਣੀ ਸੀ ❤️ ਪਰ ਅੰਤ ਵਿੱਚ ਰੌਣਾ ਆ ਗਿਆ 🥺
icse board class 9 Punjabi chapter ''ਧਰਤੀ ਹੇਠਲਾ ਬੌਲਦ''' by 'ਕੁਲਵੰਤ ਸਿੰਘ ਵਿਰਕ'
Hor ki y school yaad aw gya
ਭੈਣ ਕਰਨਜੀਤ ਕੌਰ ਜੀ ਕੁਲਵੰਤ ਸਿੰਘ ਵਿਰਕ ਜੀ ਦੀ ਕਹਾਣੀ ਧਰਤੀ ਹੋਠਲਾ ਬੋਲਦਾ ਬਹੁਤ ਵਧੀਆ ਕਹਾਣੀ ਹੈ ਇਹ ਕਹਾਣੀ ਕਿਤਾਬ ਵਿੱਚ ਪੜੀ ਸੀ ਕਹਾਣੀ ਬੁਹੁਤ ਭਾਵਕ ਕਰ ਦੇਣ ਵਾਲੀ ਹੈ ਵਾਹਿਗੁਰੂ ਸਾਰੀ ਟੀਮ ਨੂੰ ਚੜਦੀਕਲਾ ਵਿੱਚ ਰੱਖੇ
Mai eh story dd punjabi te vekhi c pr othe adhi hi vekhn nu mili c ...ajj puri dekhli ..sachhi bhut heart touching .. wmk foji veera te
ਸਾਡਾ ਦੇਸ਼ ਸਾਡਾ ਧਰਮ ਇਹ ਸਾਰੀ ਇਸ ਧਰਤੀ ਤੇ ਜ਼ੈਹਰ ਹੈ । All religions Hindu Muslim Sikh Christian all countries are poision on this earth 🌍 Be human love humanity feel all earth is one and we all are human. We all come on this earth 🌎as visitors nothing more 🌹
Sadi punjabi di story book vich a story hagi a,, mam ne sanu aithe vekhan layi keya si changi tra samaj aju,, maza ageya sari story vekha keee. 👍👍
Sanu vi punjabi book ch si 10th ch
ਬਹੁਤ ਜਿਆਦਾ ਦਿਲ ਭਰਿਆ ਸੀਨ 😢😢
ਆਹੀਂ ਜਿੰਦਗੀ ਹੁੰਦੀ ਆ ਫੌਜੀਆ ਦੀ 😢😢
ਬਹੁਤ ਹੀ ਭਾਵੁਕ ਕਹਾਣੀ ❤️❤️
Saadi dasvi di kahani c punjabi di yaadan tazian ho gyian 🙌
ਬਹੁਤ ਵਧੀਆ ਵੀਰ ਜੀ ਇਹ ਕਹਾਣੀ ਅਸੀ ਬਹੁਤ ਪੜ੍ਹੀ ਹੈ❤❤❤️🙏
ਵੀਰ ਜੀ, 1982-83 ਵਿੱਚ ਇਹ ਕਹਾਣੀ 10th ਜਮਾਤ ਦੇ ਸਿਲੇਬਸ ਵਿੱਚ ਹੁੰਦੀ ਸੀ । ਵੇਖ ਕੇ ਬੜਾ ਕੁਝ ਯਾਦ ਆਇਆ ਅਤੇ ਅੱਖਾਂ ਨਮ ਹੋ ਗਈਆਂ ।ਬਾਕੀ ਕਹਾਣੀ ਦੀ ਪੇਸ਼ਕਾਰੀ ਬਾਰੇ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ।
Hale ve hage a 22ji ❤❤
ਮੈਂ ਵੀ 1983 ਵਿੱਚ ਦਸਵੀਂ ਕੀਤੀ ਹੈ । ਹਾਲੇ ਤੱਕ ਯਾਦ ਨੇ ਉਹ ਕਹਾਣੀਆਂ ਜੋ ਸਿਲੇਬਸ ਵਿੱਚ ਹੁੰਦੀਆਂ ਸੀ
2014 vich b.a 1 vich aa story punjabi guide vich cc bai 😢😢 phir ik vaar 2003 vich tv te aa story dekhi cc
Was this a true story?
Very nice story and A great salute of army ❤️🙃
Kia batt nyc ji kia batt ending is best ending jai hind Jai Jawan
Dilo respect aa ess story nu 👍🏻
ਬਾ ਕਮਾਲ ਜੇਰਾ ਪੇਸ਼ ਕਿਤਾ ਮਾਪਿਆ ਦਾ,
❤
Very emotional story
Jdo chote hunde eh khaani school ch pdi c ohdo v ronaa nikkl gya c ajj fer ah film dekh k ronaa nikl gya
Dhanvaad sarya da jihne v es story te film bnayi ❤️
Sachi bachpan yaad aah gya a serial dekh ke sachi eho jihe serial chote hunde aunde hunde si zindagi ta udo si koi tension nhi si koi dar ni na kise de len da fikar na kise de den da chalo hun vi bahut khuss vyah vare ha hun bacha vi hai te wife vi guru maharaj di kirpa nal vadia subah di mili hai sukh nal vadia zindagi guzar rahi hai waheguru ji di kirpa nal sab kuch dita rab ne sab to vaddi kmayi hundi dudh te putt di jiss kolo a va us kol sab kuch hega
ਕਹਾੜੀ ਦੇ ਆਖਰੀ ਬੋਲ "ਮੇਰਾ ਬਾਪੂ ਬੜਾ ਦਲੇਰ ਬੰਦੈ, ਮਾੜੀ ਮੋਟੀ ਗੱਲ ਦੀ ਤਾਂ ਪਰਵਾਹ ਈ ਨੀ ਕਰਦਾ" 🙌🏻🙌🏻
Thanks doordarshan jalandhar
And sardar kulwant singh virk saab g ik fuaji di life da sach pesh karn vasta 🙏🙏
ਅੰਤ ਵਿੱਚ ਰੋਣਾ ਆ ਜਾਂਦਾ 😭 😭🙏🙏
Very touching story really
Dil nu touching story
I remember we read this story in ICSE 10th class. Meri sab toh favourite story hai and kuch din pehla time pehla hi m is nu yaad krda c. Bhut wadia laga that door darshan ne ene wadia stories te play banye❤❤❤ pure love
Same Sade vi pseb 10th ch story Meri vi fav aa❤
Bachpan d Yaad taza ho Gyi kinay time baad fer ohi episode daykh riya …oh v fouji baan k Jo kdi socha c
Great story
Eh story Sanu punjabi chapter ch si 10th class vich 2016 ch ICSE board in Mount Carmel school teh ajj phone ch dekh k yadd tazi ho gaye
Mai ta punjabi di kahbai dekhan aai si kahani bahut achi but ackha nam hogiya sare fojiyo ko slam ho jo apni jann kiya bina hamare liya😢 ladte😢
ਨਾਇਕ ਮਾਨ ਸਿੰਘ, ਗੁਰਪ੍ਰੀਤ ਸੰਧਾਵਾਲੀਆ ਆ, ਪ੍ਰਾਈਮ ਏਸ਼ੀਆ ਵਾਲਾ।
Oh ki gal chajj da vichar ni aunda hun😂 tehne ne prime asia nu khatam kr ta .
waheguru j .....vasdda rahhey saada sohna desh punjab 🙏
Aa sada yaad rehne wali movie h ❤ boht changi imagination krayea tusi ❤❤
I read this story in my class 10, bohot sohni and doongi story c. Eh vid dekh ke purane school de din chete aagye ♥
ਗੁਰਪ੍ਰੀਤ ਸਿੰਘ ਸੰਧਾਵਾਲੀਆ ਜੋ ਫੋਜੀ ਮਾਨ ਸਿੰਘ ਬਣਿਆ ਹੈ ਅੱਜ ਕੱਲ ਪਾ੍ਇਮ ਏਸ਼ੀਆ ਟੀ ਵੀ ਚੈਨਲ ਵਿੱਚ ਐਕਰ ਹੈ ਜੋ ਕਿ ਹਰ ਰੋਜ਼ ਸਵੇਰੇ ਪਾ੍ਇਮ ਏਸ਼ੀਆ ਚੈਨਲ ਤੇ ਪਾ੍ਇਮ ਫੋਕਸ ਵਿੱਚ ਪਰਮਵੀਰ ਸਿੰਘ ਬਾਠ ਨਾਲ ਪੋ੍ਗਰਾਮ ਕਰਦਾ ਹੈ। ਪਾ੍ਇਮ ਏਸ਼ੀਆ ਟੀ ਵੀ ਦੇ ਸੀ ਓ ਅਮਨ ਖਟਕੜ ਜੀ ਹਨ।
ਗੁਰਪ੍ਰੀਤ ਸਿੰਘ ਸੰਧਾਵਾਲੀਆ ,, ਪਰਮਵੀਰ ਸਿੰਘ ਬਾਠ,, ਸਵਰਨ ਸਿੰਘ ਟਹਿਣਾ,, ਮੈਡਮ ਹਰਮਨ ਕੌਰ ਥਿੰਦ,, ਜਤਿੰਦਰ ਪੰਨੂੰ ਇਹ ਸਾਰੇ ਪਾ੍ਇਮ ਏਸ਼ੀਆ ਚੈਨਲ ਤੇ ਕੰਮ ਕਰਦੇ ਹਨ।
Me bhi roj dekhda prime focus taahi me kava ki banda kite dekhya lagda😊
@@sspb777 ਅੱਜ ਕੱਲ ਗੁਰਪ੍ਰੀਤ ਸੰਧਾਵਾਲੀਆ ਤੇ ਪਰਮਵੀਰ ਬਾਠ ਕਨੇਡਾ ਵਿੱਚ ਪਾ੍ਇਮ ਏਸ਼ੀਆ ਚੈਨਲ ਤੇ ਪਾ੍ਇਮ ਫੋਕਸ ਪੋ੍ਗਰਾਮ ਕਰ ਰਹੇ ਹਨ। ਹੁਣ ਇਹ ਦੋਵੇਂ ਪੰਜਾਬ ਆਏ ਹੋਏ ਹਨ।
ਕੁਝ ਸਮੇਂ ਬਾਅਦ ਕਨੇਡਾ ਫਿਰ ਚਲੇ ਜਾਣਗੇ ਉਥੋ ਹੀ ਪਾ੍ਇਮ ਫੋਕਸ ਕਰਨਗੇ।
Kina sohna old culture bachpan yaad aa gya pichle 15saal baad vala miss you
ਬਾਕਮਾਲ ਕਹਾਣੀ ਹੈ ਤੇ ਇਸਦਾ ਫਿਲਮਾਂਕਣ ਵੀ ਸ਼ਲਾਘਾਯੋਗ ਹੈ।
This story touch my heart 💜😢
Waheguru Maharaj Ji...🙏🏻🙏🏻🙏🏻🙏🏻🙏🏻
Very nice ji heart touching story ❤❤
Good demonstration of the story by this Act.
🙏🙏🙏
It's a very famous story. I have seen it in Hindi too with Gufi Paintal as the soldier who dies on border. Great story.
ਬਹੁਤ ਦਿਲ ਨੂੰ ਸ਼ੁਹਣ ਵਾਲੀ ਕਹਾਣੀ🙏🙏🙏
Very good story very good ms
Best story written by kulwant sir
ਡੀ ਡੀ ਪੰਜਾਬੀ ਨਾਟਕਾਂ ਨਾਲ ਪਤਾ ਨੀ ਕੀ ਮੋਹ ਆ ਬਚਪਨ ਯਾਦ ਆ ਜੰਦਾ । ਰੋਣਾ ਵੀ
Nice job mam...keep it up...#supportingyou
Simply outstanding!
such a legend story and play just 13 likes shame on u punjabis bas yoyo sidhumossewala andstuff joge rehgye
Bilkul syee
Hun khuch aw veer tu sidhu krkre ya nhi
@@mansimransingh981 Kyo khush hona main kise di maut te veer
Baht hi vadhiya te bhawuk karn wali kahani pesh kiti a
Salute to Army & Their Families.(Ex Senior Pharmacy Officer Civil Hospital MOGA PB)
Ex nhi hunda former hunda
Very beautiful story! Salute to our soldiers!
I saw this on Jalandhar doordarshan before 1990. I still remember it vaguely.
Virk Sahab used to write on crucial issues of society.
ਨੌਵੀਂ ਕਲਾਸ ਇਹ ਪੰਜਾਬੀ ਸਿਲੇਬਸ ਇਹ ਕਹਾਣੀ,,,,ਮਾਨ ਸਿੰਘ,,,ਕਰਮ ਸਿੰਘ ਦੀ ਕਹਾਣੀ ਪੜਾਈ ਜਾਂਦੀ ਸੀ,,,,,
ਮੈਂ ਦਸਵੀਂ ਜਮਾਤ ਦਾ ਵਿਦਿਆਰਥੀ ਪੜਨ ਲਈ ਹੀ ਆਇਆ ਹਾਂ😂
boht sohni story aa
Really nice story 😭😭😓
ਅਜ ਫੇਰ ਇਹ ਕਹਾਣੀ ਵੇਖ ਕੇ ਬਚਪਣ ਚ ਪੜ੍ਹੀ ਕਹਾਣੀ ਤੇ ਬਚਪਣ ਯਾਦ ਆ ਗਿਆ ❤
Sahi gal e, majhe de lok bhut diler hunde ne.
Excellent story ji
Veri nice Jalandhar Doordarshan we miss 😢😢
Very well presented and directed .. sandawalia Saab awesome
ਕਲਵੰਤ ਵਿਰਕ ਦੀਆ ਆਹ ਕਹਾਣੀਆਂ ਨੇ ਦਿਲ ਠੱਗੀਆ
hnji
Really really beautiful…❤
ਪੁੰਨ ਖੱਟਿਆ ਤੁਸੀ ਏਹ ਅੱਪਲੋਡ ਕਰਕੇ ਯੂਟਿਊਬ ਤੇ ❤
Superb explanation ❤️❤️❤️
ਇਹ ਕਹਾਣੀ ਮੈ ਸਕੂਲ ਵਿੱਚ ਸਾਡੇ ਮਾਸਟਰ ਕੋਲੋ ਸੋਨੀ ਸੀ ਤੇ ਅੱਜ ਦੇਖ ਵੀ ਲਈ ❤❤
Bhot sohni kahani 10 class di❤❤
These old serials were so good, so relaxing.
Sadi 10 class d punjabi pustak d khani ❤️
Ba ch khani padi c ....ajj dekh k roon aw gea.....m v army ch 😢aw
Mai eh kahaani apni BA vich pad chukkya.... Bahut wdiya lgya ehne saala baad dekh k❤
Hart tuching story
Very nice story ji jay hind
Boht wadiya Kahani hai…. Main book ch pdi c❤❤❤❤
Waheguru ji
ਮੇਰੇ ਸੋਹਣਾ ਪੰਜਾਬ ਗੁਰੂ ਨਾਨਕ ਜੀ ਦਾ ਪੰਜਾਬ ,,,,ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ
Have seen this as part of parm veer chakr series on Doordarshan 🎉 some thirty five years back!
Very nice story 👍🙏🙏
Jdo mai BA di pdaayi kiti mai hmesha chahunda c ki punjabi sahit nal judya rva, tuhada bahut bahut dhanwaad ji... Umeed aa hor v punjabi sahit milega ji.....
Shaandar ❤
ਸੰਧਾਵਾਲੀਆ ਸਾਬ❤
Koi shabad nhi is lai aaj to 17 saal pehla d yaad krwa deti 😭😭😭😭😭
ਬਹੁਤ ਵਧੀਆ ਢੰਗ ਦੀ ਪੇਸ਼ਕਸ਼
sadawalia saab prime asia tv
Childhood memories ਤਾਜ਼ਾ ਹੋ ਗਈ
Very emotional 😭
ਵਾਹਿਗੁਰੂ ਜੀ 🙏🏻 ਮਾਫ਼ ਕਰਨਾ ਜੀ ਮਹਾਰਾਜ ਜੀ ਮੇਹਰ ਰੱਖਿਓ ਜੀ
Please purane natak ja kahahia hor jrur upload kro
Bahut hi vadia