Giani Harpreet Singh ਨੇ Jathedar ਦਾ ਅਹੁਦਾ ਛੱਡਿਆ ਜਾਂ ਹਟਾਇਆ ? | News18 Punjab

Поділитися
Вставка
  • Опубліковано 25 гру 2024

КОМЕНТАРІ • 9

  • @gotasingh3500
    @gotasingh3500 Рік тому +1

    ਸਹੀ ਇਨਸਾਨ ਗ਼ਲਤ ਇਨਸਾਨਾ,, ਨੂੰ ਰੜਕਦੇ ਹੁੰਦੇ ਹਨ ਹਰਪ੍ਰੀਤ ਸਿੰਘ ਜੀ ਸਹੀ ਹਨ

  • @JaswantSinghFoji-oe1cp
    @JaswantSinghFoji-oe1cp Рік тому

    ਵਾਹਿਗੁਰੂ ਜੀ

  • @DrKavitasChannel
    @DrKavitasChannel Рік тому +3

    ਵਿਵਾਦਿਤ ਟਾਈਟਲ, ਘਟੀਆ ਟਾਈਟਲ ਤੇ ਨੀਵੇਂ ਪੱਧਰ ਦੀ ਪੱਤਰਕਾਰੀ,ਨਾ ਤੁਸੀਂ ਸਿੰਘ ਤੇ ਨਾ ਸਿਖ,ਖਾਹਮਖਾਹ ਟਿੱਪਣੀਆਂ ਤੇ ਵਿਸ਼ਲੇਸ਼ਣ

  • @gurjinderjassal9781
    @gurjinderjassal9781 Рік тому +1

    Jabery. Hatay

  • @shersandhu3754
    @shersandhu3754 Рік тому +1

    Sukhbir hora nu te Dhami sahib nu pusheo bhai Ranjeet Singh ji ne 1999 Isha nl shadaia si k buri krke htae gye si

  • @gillpassanger
    @gillpassanger Рік тому

    ਬਾਦਲ ਨੇ ਹਟਾਇਆ ਹੈ ,ਬਾਦਲ ਜਥੇਦਾਰਾਂ ਨੂੰ ਆਪਣੀ ਜੁੱਤੀ ਥੱਲੇ ਰੱਖਦਾ ਹੈ,

  • @Humanity0101
    @Humanity0101 Рік тому

    Indian state di khed ena cho ik v azad ni.

  • @JasvirSingh-zp6ej
    @JasvirSingh-zp6ej Рік тому

    Badla ne kadia harpreet singh....kok badal masanda da kabja hay......jado kabja rahega ..chalda rahega....rss naal.jaria

  • @surjitvirk872
    @surjitvirk872 Рік тому

    ਧਾਮੀ ਸਾਹਿਬ, ਜੋ ਬੀਜਿਆ ਜਾਂਦਾ ਹੈ ਉਹੀ ਵੱਢਣਾ ਪੈਦਾ ਹੈ। ਕਿਸੇ ਤੁਹਾਡੇ ਬਦਲੇ ਨਹੀਂ ਖੜੇ ਹੋਣਾ। ਅੰਮ੍ਰਿਤ ਛੱਕ ਕੇ ਕਿਉਂ ਝੂਠ ਬੋਲ ਰਹੇ ਹੋ। ਅੰਮ੍ਰਿਤ ਧਾਰੀ ਸਿੱਖ ਵਾਸਤੇ ਝੂਠ ਬੋਲਣਾ ਬੱਜਰ ਗੁਨਾਹ ਹੈ।
    ਤੁਸੀਂ ਆਪਣੀ ਇਸ ਗੱਲ ਤੋਂ ਅੰਦਾਜ਼ਾ ਲਗਾਓ ਕਿ ਗਿਆਨੀ ਹਰਪ੍ਰੀਤ ਸਿੰਘ ਕੁਝ ਸਮਾਂ ਪਹਿਲਾਂ ਕਾਰਜਕਾਰੀ ਜਥੇਦਾਰ ਥਾਪੇ ਗਏ ਸੀ।
    ਪੜੇਲਿਖੇ ਵਕੀਲ ਹੋ, ਪੰਜ ਸਾਲ ਦੇ ਸਮੇਂ ਨੂੰ ਤੁਸੀਂ ਕੁਝ ਸਮਾਂ ਪਹਿਲਾਂ ਕਿੰਵੇ ਕਹਿ ਸਕਦੇ ਹੋ? ਜੇ ਗਿਣਤੀ ਮਿਣਤੀ ਵਿੱਚ ਤੁਹਾਡੀ ਹਾਲਤ ਇਹ ਹੋ ਗਈ ਤਾਂ ਤੁਹਾਨੂੰ ਸਿੱਖ ਭਾਈਚਾਰੇ ਤੋਂ ਮੁਆਫ਼ੀ ਮੰਗ ਕੇ ਦੂਰ ਹੋ ਜਾਵੋ ਤੁਸੀਂ ਕਿਸੇ ਕੰਮ ਦੇ ਨਹੀਂ ਰਹਿ ਗਏ।
    ਕੌਣ ਕਹਿੰਦਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਸਵੈ-ਇੱਛਾ ਨਾਲ ਆਹੁਦਾ ਛੱਡਿਆ। ਉਸ ਵਿਚਾਰੀ ਬੱਕਰੀ ਨੂੰ ਤਾਂ ਤੁਸੀਂ ਸਾਰੇ ਸ਼ੇਰ ਹਰ ਸਮੇਂ ਅੱਖਾਂ ਵਿਖਾ ਰਹੇ ਸੀ। ਕੀ ਤੁਸੀਂ ਚਾਹੁੰਦੇ ਸੀ ਉਹ ਆਤਮ ਹੱਤਿਆ ਕਰਦੇ, ਉਨ੍ਹਾਂ ਵੀ ਅੰਮ੍ਰਿਤ ਛੱਕਿਆਂ ਹੈ, ਆਤਮ ਹੱਤਿਆ ਨਹੀਂ ਕਰ ਸਕਦੇ ਸੀ।
    ਤੁਸੀਂ ਆਪਣੀ ਅਤੇ ਸ਼ਰੋਮਣੀ ਕਮੇਟੀ ਦੀ ਇੱਜ਼ਤ ਬਚਾਉਣ ਵਾਸਤੇ ਉਹਨਾਂ ਨੂੰ ਸ੍ਰੀ ਦਮਦਮਾ ਸਾਹਿਬ ਦਾ ਜਥੇਦਾਰ ਬਣਾਈ ਰੱਖਿਆ ਹੈ।
    ਮੈਨੂੰ ਦੱਸਣਾ ਕਿ ਸਿੱਖ ਅਕਾਲੀ ਦਲ ਅਤੇ ਸ਼ਰੋਮਣੀ ਕਮੇਟੀ ਨਾਲ਼ੋਂ ਕਿਉਂ ਟੁੱਟ ਰਹੇ ਹਨ?
    ਨਾ ਸੁਖਬੀਰ ਉੱਠ ਸਕਦਾ ਹੈ ਅਤੇ ਨਾ ਹੀ ਅਕਾਲੀ ਦਲ। ਹੁਣ ਤਾਂ ਬਖ਼ਸ਼ ਦਿਓ,ਹੁਣ ਤਾਂ ਅਕਾਲੀ ਦਲ ਦਾ ਨਾਂ ਵੀ ਕਾਲੀ ਦਾਲ ਹੋ ਚੁੱਕਾ ਹੈ।
    ਵਾਹਿਗੁਰੂ ਸਿੱਖਾਂ ਉਤੇ ਮਿਹਰ ਕਰਨਾ।