ਰੋਮਾਨੀਆ ਦਾ ਬਣਿਆ ਟਰੈਕਟਰ 1968 ਮਾਡਲ; ਭਾਰਤ 'ਚ ਵਿਰਲੇ ਬਾਕੀ|UTB Tractor Antique|Harbhej Sidhu|Avtar Sandhu|

Поділитися
Вставка
  • Опубліковано 13 бер 2022
  • #harbhejsidhu #avtarsinghsandhu
    #antique #antiquetractor #raretractor
    #romaniatractor
  • Розваги

КОМЕНТАРІ • 85

  • @sonygill1311
    @sonygill1311 9 місяців тому +1

    ਇਸ ਵੀਰ ਕੋਲ ਨਵੇ ਪੁਰਾਣੇ ਸੋ ਪਲੱਸ ਟਰੈਕਟਰ ਨੇ ਜਿਉਂਦਾ ਵਸਦਾ ਰਹਿ ਵੀਰੇ

  • @walejatt-uh2tq
    @walejatt-uh2tq 2 роки тому +3

    ਹਰਭੇਜ ਵੀਰੇ ਹੋਰ ਤਾਂ ਸਾਰੀ ਜਾਣਕਾਰੀ ਠੀਕ ਆ ਇੱਕ ਟਰੈਕਟਰ ਦਾ ਰੇਟ ਨੀ ਪਤਾ ਕਰਿਆ ਵੀ ਬਾਈ ਨੇ ਕਿੰਨੇ ਦਾ ਲਿਆਂਦਾ।

  • @gurcharndhaliwal1493
    @gurcharndhaliwal1493 2 роки тому +8

    ੲਿਹ ਟਰੈਕਟਰ ਮੇਰੇ ਕੋਲ 1968 to 2008 ਤੱਕ ਚਾਲੀ ਸਾਲ ਰਿਹਾ ਹੈ, ਬੜਾ ਕਮਾਲ ਦਾ ਟਰੈਕਟਰ ਸੀ, ੲਿੰਡੀਅਾ ਵਿਚ ੲਿਹ ਪਹਿਲਾ ਪਾਵਰ ਸਟੇਰਿੰਗ ਟਰੈਕਟਰ ਸੀ! ਵੱਡੇ ਰਿੰਮਾਂ ਵਿਚ ਜੋ ਲੋਹੇ ਦੇ ਰਿੰਗ ਨਜ਼ਰ ਅਾੳੁਂਦੇ ਹਨ ੲਿਹ ਟਾੲਿਰਾਂ ਦੀ ਬਾਹਰ ਅਤੇ ਅੰਦਰ ਕਰਨ ਦੀ ਅੈਡਜਸਟਮੈਂਟ ਲੲੀ ਹੈ,ਜੋ ਬਹੁਤ ਅਾਸਾਨੀ ਨਾਲ ਚੋੜੇ ਤੇ ਭੀੜੇ ਕੀਤੇ ਜਾ ਸਕਦੇ ਹਨ!
    ੲਿਸ ਦੀ ਬੈਟਰੀ ਦਾ ਬੌਕਸ ਸੀਟ ਦੇ ਨਾਲ ੲਿਕ ਪਾਸੇ ਹੁੰਦਾ ਹੈ ਜਿਸ ਤੇ ਦੂਸਰਾ ਅਾਦਮੀ ਅਾਰਾਮ ਨਾਲ ਡਰਾੲੀਵਰ ਦੇ ਬਰਾਬਰ ਬੈਠ ਜਾਂਦਾ ਹੈ , ਰੋਡ ਸਪੀਡ ਬਹੁਤ ਜਿਅਾਦਾ ਸੀ, ਖੇਤੀ ਲੲੀ ਬੇਹੱਦ ਮਜ਼ਬੂਤ,ਤਾਕਤਵਰ, ਪਾਵਰ ਸਟੇਰਿੰਗ ਥੋਹੜੀ ਜਗਾਹ ਤੇ ਮੁੜਣ ਵਾਲਾ, ਅਤੇ ਬਹੁਤ ਥੋਹੜੇ ਜਿਹਾ ਧੱਕਾ ਲਾੳੁਣ ਤੇ ਸਟਾਰਟ ਹੋਣਾਂ ੲਿਸ ਦੀ ਖਾਸੀਅਤ ਸੀ ! ਤੇਲ ਦਾ ਖਰਚਾ ਪੂਰਾ ਲੋਡ ਤੇ ਪੰਜ ਲਿਟਰ ਪ੍ਰਤੀ ਘੰਟਾ ਅਤੇ ਬਿਨਾਂ ਲੋਡ ਰਸਤੇ ਵਿਚ ਦੋ ਲਿਟਰ ਪ੍ਰਤੀ ਘੰਟਾ ਸੀ ੲਿਕ ਘੰਟੇ ਵਿਚ ਤੀਜਾ ਲੋਅ ਗੇਅਰ ਤਿੰਨ ਕਿੱਲੇ ਕਲਟੀਵੇਰ ਅਤੇ ਦੂਜੇ ਹਾੲੀ ਗੇਅਰ ਵਿਚ ਸਾਢੇ ਤਿੰਨ ਕਿੱਲੇ ਕਰਦਾ ਸੀ , ਡੀਜ਼ਲ ਦਾ ਖਰਚਾ ਬਹੁਤ ਘੱਟ ਸੀ ਮੁਬਲੈਲ ਬਿਲਕੁਲ ਨਹੀਂ ਘਟਾੳੁਂਦਾ ਸੀ !

    • @maninderbrar5314
      @maninderbrar5314 Рік тому

      draft left controller ajj holland 3630 de ehoji kmaani aundi hai jida di ehde 68 ch ayi c kmaaal hai 🎉❤

  • @harinderpalsingh4401
    @harinderpalsingh4401 Рік тому

    ਵਾਹ ਜੀ ਵਾਹ ਕੋਈ ਨਾਂ ਕੋਈ ਨਵੀਂ ਵੀਡੀਓ ਹਰਪੇਜ ਸਿੱਧੂ ਪਾਉਂਦਾ ॥ ਕਿੱਸਾਨ ਧਰਨੇ ਤੋਂ ਬਾਅਦ ਇਹ ਚੈਨੱਲਾ ਕਈਆਂ ਨੇ ਆਪਣੀ ਮਿੱਟੀ ਆਪ ਕੁੱਟਦੇ ਨੇ॥ਆਹ,”੩,੪,” ਆਪਣੇ ਸਟੰਡਡ ਤੇ ਖੱੜੇ॥ ਵਾਹ ਹਰਭੇਜ ਜੀ ਬਹੁਤ ਵੱਧੀਆ👌🏻🌳🦅⚔️

  • @VijayKumar-hd3ns
    @VijayKumar-hd3ns 2 роки тому +2

    UTB univarsal of Romania I saw it village Panihari dist Sirsa on 1977.

  • @hr59modifiers93
    @hr59modifiers93 2 роки тому +1

    ਇਹ ਆ ਸ਼ੋਕੀਨ ਜੱਟ

  • @no1punjabi983
    @no1punjabi983 2 роки тому +5

    ਮੈਂ ਇਹ ਟਰੈਕਟਰ 1970-71 ਦੇ ਵਿੱਚ ਪਿੰਡ ਸਿੰਘਾਂ ਵਾਲਾ ਜਿਲਾ ਮੋਗਾ ਵਿੱਚ ਵੇਖਿਆ ਸੀ ਊਹ ਇਸ ਤੋਂ ਨਵਾਂ ਮਾਡਲ ਸੀ ਉਸ ਦੀ ਸੋ਼ ਨਵੇਂ ਮਾਡਲ ਵਿੱਚ ਸੀ ਉਸਨੂੰ 65HP ਯੁਨੀਵਰਸਲ ਮੇਡ ਇਨ ਰੁਮਾਨੀਅਾਂ ਕੈਂਹਦੇ ਸੀ ਉਹ ਟਰੈਕਟਰ ਕਰਤਾਰ ਸਿਂਘ ਕਨੇਡਾ ਵਾਲੇ ਕੋਲ ਸੀ thanks

  • @maan5794
    @maan5794 2 роки тому +1

    ਬਾਈ ਅਵਤਾਰ ਮੈਨੂੰ ਬਹੁਤ ਸਕੂਨ ਮਿਲਦਾ ਮੈਨੂੰ ਪੁਰਾਣੇ ਟਰੈਕਟਰਾਂ ਨਾਲ ਬਹੁਤ ਪਿਆਰ ਆ ਪਰ ਮੈਂਥੋਂ ਤਾਂ ਨਹੀਂ ਹੋ ਸਕਿਆ ਬੇਟਾ ਬਾਹਰ ਦੀ ਤਿਆਰੀ ਕਰ ਰਿਹਾ ਜੇ ਪਰਮਾਤਮਾ ਨੇ ਸੁਣੀ ਉਹ ਰੀਝਾ ਪੂਰੀਆ ਕਰ ਸਕਦਾ

  • @karamjitdhillon3715
    @karamjitdhillon3715 2 роки тому +1

    ਬਾਈ ਜੀ ਅਵਤਾਰ ਸਿੰਘ ਸੰਧੂ ਭਰਾ ਆ ਆਪਣਾਂ ਅਸੀਂ ਤਾਂ ਬਹੁਤ ਟਾਈਮ ਤੋਂ ਤਹਾਨੂੰ ਕਹਿੰਦੇ ਸੀ ਜਾਣ ਨੂੰ

  • @jaskiratsingh4214
    @jaskiratsingh4214 2 роки тому

    ਬਹੁਤ ਵਧੀਆ, ਵਾਹਿਗੁਰੂ ਜੀ ਚੜੵਦੀ ਕਲਾ ਕਰਨ

  • @a.skamboj1111
    @a.skamboj1111 2 роки тому

    22 ih sona a .... I love old collection tractors,cars,army trucks etc
    Love from Nakodar

  • @GurdevSingh-tl4dh
    @GurdevSingh-tl4dh 2 роки тому +5

    ਵੀਰ ਕੋਲ ਜਿੰਨੇ ਵੀ ਟਰੈਕਟਰ ਨੇ ਇੱਕ ਵਿਡਿਓ ਸਾਰੇ ਟਰੈਕਟਰਾਂ ਦੀ ਬਣਾਓ ਜੀ ਇਕੱਠੇ ਖੜੇ ਕਰਕੇ
    ਧੰਨਵਾਦ ਜੀ

  • @dippudhaliwal2950
    @dippudhaliwal2950 2 роки тому

    Mera favorite utb universal 50 👌👌👌👌👌👌👌👌👌👌💪💪💪💪💪💪💪💪💓

  • @gurcharndhaliwal1493
    @gurcharndhaliwal1493 2 роки тому +1

    UTB ਕੰਪਨੀ ਲੋਗੋ ਦਾ ਮਤਲਬ ਹੈ ( *ਯੁਜਾੲੀਨਾਂ ਟੈਕਟੋਰਲ ਬਰਾਸੋ* )

  • @GurpreetSingh-mc5gm
    @GurpreetSingh-mc5gm 2 роки тому

    Kama l karti waheguru ji 👍👌👑

  • @munnadhanansu7774
    @munnadhanansu7774 2 роки тому +2

    ਟਰੈਕਟਰ ਤਾ ਕੀ ਦੇਖਣਾ ਏਦਾ ਦਾ ਬੰਦਾ ਸੋਡੇ ਵਰਗਾ ਵੀ ਹੈਨੀ ਕੋਈ ਹਰਭੇਜ ਸਿਆਂ

  • @baldeepsarwarapb7035
    @baldeepsarwarapb7035 2 роки тому

    Avatar 22 ❤❤❤❤❤❤❤👑👑👑👑👑👑👑

  • @balwandhull4733
    @balwandhull4733 2 роки тому

    Dhanyvad bhai sahab ki purani chij dikhane ke liye

  • @dilpreetford6412
    @dilpreetford6412 2 роки тому

    Bhot vadia veer ji

  • @amanghuman8513
    @amanghuman8513 2 роки тому +1

    Baii de sare Tractor.s 🚜 di collection te 1 video bnaoo 🙏🏻

  • @navibawa3682
    @navibawa3682 2 роки тому

    Good veer ji

  • @user-ii7ik2lp7u
    @user-ii7ik2lp7u 2 місяці тому

    Mere pind v hega c

  • @sergiugavrila7878
    @sergiugavrila7878 2 роки тому

    Byg like 👍 👌 from Romania 🇷🇴

  • @vinodrana5067
    @vinodrana5067 2 роки тому

    Thanks Veer Ji nice tractor

  • @happydhaliwal84
    @happydhaliwal84 Рік тому

    22g eh kharidna chahunda han shade bajurgan kol c ehe pls pls

  • @kuldeepsidhu1149
    @kuldeepsidhu1149 2 роки тому

    Very nice 👍👍👍

  • @babbusidhubabbusidhu7422
    @babbusidhubabbusidhu7422 2 роки тому +1

    Carry on brother

  • @bluepen215
    @bluepen215 2 роки тому

    Sohna hi boht lagda wa

  • @sukhwinderbajwa3874
    @sukhwinderbajwa3874 2 роки тому +1

    ਬਾਈ ਜੀ ਇਸਨੂੰ ਯੂਟਸ ਕਹਿੰਦੇ ਆ ਇਹ ਠੰਡਾ ਸਟਾਰਟ ਐ ਸਾਡੇ ਪਿੰਡ ਸਹਿਜੜਾ ਨੇੜੇ ਬਰਨਾਲਾ ਸੀਗਾ

  • @grewalsingh7493
    @grewalsingh7493 2 роки тому

    Bai harbhej sudu g sat Sri akal Bhai g tuhadi awaaj bahut vadia hay Bai g tuhade bolan da tareeka bahut vadia hay tuhanu bahut jyada knowledge hagi a bai g tusi historical place diya jagah t v janu karvaunde o bahut vadia Kam kar rahe bai g

  • @gagandhillon9028
    @gagandhillon9028 2 роки тому

    Good job

  • @suudofifk5887
    @suudofifk5887 2 роки тому

    Very nice

  • @ranjitsingh203veer2
    @ranjitsingh203veer2 2 роки тому

    Nice 👌

  • @Bhullartochan
    @Bhullartochan 2 роки тому

    Very nice 👍

  • @manjitsinghnijjer7612
    @manjitsinghnijjer7612 2 роки тому +1

    Love you brother. Purana tractor 🚜 bahut jiyada vadhia lagaya

  • @GurpreetSingh-ks8kw
    @GurpreetSingh-ks8kw 2 роки тому

    👍👍

  • @SurinderSingh-dq4lu
    @SurinderSingh-dq4lu 2 роки тому

    Veri.good

  • @bluepen215
    @bluepen215 2 роки тому

    Boht acha hai

  • @velly7377
    @velly7377 2 роки тому

    🔥🔥

  • @user-qu9yv3vv2l
    @user-qu9yv3vv2l 2 роки тому

    Good work

  • @reshutyagi6298
    @reshutyagi6298 2 роки тому

    Nice

  • @dippudhaliwal2950
    @dippudhaliwal2950 2 роки тому

    Universal de full details ,gurdeep dhaliwal rureke barnala

  • @sandeepdhillon6719
    @sandeepdhillon6719 2 роки тому

    ਬਹੁਤ ਵਧੀਆ ਵੀਰ ਜੀ

  • @daljirsingh4613
    @daljirsingh4613 2 роки тому

    👍👍👍👍👍

  • @jassagondara5301
    @jassagondara5301 2 роки тому

    👌👌👌🙏🙏

  • @mudassarjutt3319
    @mudassarjutt3319 2 роки тому

    🙏🙏❤️❤️

  • @baljindersinghbaljindersin4975
    @baljindersinghbaljindersin4975 2 роки тому

    Y ik ta avtar y sirra ik thoda define krn da trika bahut sohna ga

  • @viveksoniji9vintagetractor592
    @viveksoniji9vintagetractor592 2 роки тому

    Nice tractor sir ji

  • @jaswindergill3978
    @jaswindergill3978 2 роки тому

    👍👍👍❤️

  • @avtardhillon254
    @avtardhillon254 2 роки тому

    22 sare tractors dee video banao briefly

  • @gillsaabvlogs2699
    @gillsaabvlogs2699 2 роки тому

    veer thodi video bhut gant hundia nay 😍😍

  • @suhelsingh6763
    @suhelsingh6763 2 роки тому

    Nice tractor paji

  • @mandeepchahal7116
    @mandeepchahal7116 2 роки тому

    👍👍👍👍👍👍👍👍🙏🏻🙏🏻🙏🏻❤️

  • @harmanbinner8258
    @harmanbinner8258 2 роки тому +1

    Nice tractor

  • @bluepen215
    @bluepen215 2 роки тому

    Bilkul new a g

  • @gurugill3396
    @gurugill3396 2 роки тому

    Sare tarctor bno vdieo

  • @ManmohanSingh-kr8bx
    @ManmohanSingh-kr8bx 2 роки тому

    ਪਰਣਾ,,ਖੰਡ,,

  • @singhgulshan1110
    @singhgulshan1110 2 роки тому

    paji gore Sade ton 200 saal aggey aa tan hi kende k ona di 100 saal pehla bandi c oh hun India ch ban di

  • @gursewaksingh-nc9ek
    @gursewaksingh-nc9ek 2 роки тому

    Bai g ehde pichle rim vich do tyar lag jande si lod de hisab nal pichle tyar ander Bahar ho jande si Sade kol vi hunda si pehla

  • @salvindersingh6388
    @salvindersingh6388 2 роки тому +2

    It is Russian UTOS 500. 50 hp Tractor.

  • @mudassarjutt3319
    @mudassarjutt3319 2 роки тому

    As salam g

  • @angrejsingh2927
    @angrejsingh2927 2 роки тому +1

    ਸੌਕ ਦਾ ਕੋਈ ਮੁੱਲ ਨਹੀਂ ਹੁੰਦਾ

  • @user-st1fb4xx3z
    @user-st1fb4xx3z 2 роки тому

    Good tractor

  • @dippudhaliwal2950
    @dippudhaliwal2950 2 роки тому

    All India ch 1ee aa bs

  • @Jttbrand5555
    @Jttbrand5555 2 роки тому

    Galbat 👍

  • @As-oq2jo
    @As-oq2jo 2 роки тому

    22. Harnak. Nu. Dakho.

  • @manbrar2954
    @manbrar2954 2 роки тому

    ਸਾਡੇ ਕੋਲ ਸੀ ਬਹੁਤ ਤਕੜਾ ਸੀ

  • @jagjeetdhillon9185
    @jagjeetdhillon9185 2 роки тому

    Romania 65HP UP ch ha

  • @dippudhaliwal2950
    @dippudhaliwal2950 2 роки тому

    Sab too jayada millage Wala tractor in world

  • @jinderchahal5388
    @jinderchahal5388 2 роки тому

    Side. Pind

  • @binderkaurbhullar4559
    @binderkaurbhullar4559 2 роки тому

    Ehe kehnda hun Tak kese sauneare to dejaine ne baneya hona jo es tarector de dumb vitch baneya peshle gll kohteya Sunday tractors de dumb ne banunde dosre gll v EHU ja tarector caroda vitcho ek labeheya hae bake sab gaeb ho gae han EHU je kohte patrkar ewe public nu ghumrah karde ferde han v Sade cehnal de trp bad jawe bake es bahe g da Mae dahnwade han Jes ne puraneya werasta nu mul lae lae ke sahmbalda hae bake patrkar da

  • @dippudhaliwal2950
    @dippudhaliwal2950 2 роки тому

    Old tractors choo sab too jayada feture Wala tractor

  • @bluepen215
    @bluepen215 2 роки тому

    Hor v eho jahe bandia nu le k aao

  • @jassgill8864
    @jassgill8864 2 роки тому

    855 1985 model hega lena dsio

  • @CRAZYGAMING-ow7un
    @CRAZYGAMING-ow7un 2 роки тому +1

    ਕਿੰਨੇ ਟਰੈਕਟਰ ਹੋ ਗਏ ਹਨ 22 ਕੋਲ

  • @skmoulaali3889
    @skmoulaali3889 2 роки тому

    Mera pass Hai belarus tractor sell Kea lea

  • @jassgill8860
    @jassgill8860 2 роки тому

    Abe.ram kol two ne mp cho dholkhari badesa kol ptel kolo aae ne nile rang.de san

  • @jagjitlali6363
    @jagjitlali6363 2 роки тому

    avtar, koi kum dhanda v karda

    • @HarjinderSingh-ng5ry
      @HarjinderSingh-ng5ry 2 роки тому +1

      Mehnataan krkay shaunk paalay avtar singh ney koi ਬਲੈਕ ਨਹੀਂ krda,,,He is canadian bussiness man

  • @satnamsinghkhosa9859
    @satnamsinghkhosa9859 2 роки тому

    Very nice