Baba Bir Singh Naurangabad | Guru Mari Fauj | Tarn Taran Sahib | Sakhi - Sikh History

Поділитися
Вставка
  • Опубліковано 6 гру 2020
  • * ਬਾਬਾ ਬੀਰ ਸਿੰਘ ਨੌਰੰਗਾਬਾਦ ਵਾਲੇ ਤੇ ਗੁਰੂ ਮਾਰੀ ਫੌਜ ਦਾ ਇਤਿਹਾਸ *
    🙏 ਸ਼ੇਅਰ ਕਰੋ ਜੀ 🙏 Please Share 🙏
    Join us for more videos:
    www.nishansinghaustralia.com
    Telegram: t.me/NishanSinghAustralia
    / nishansinghaustralia
    nishansinghaustralia/
    nishansinghaustralia

КОМЕНТАРІ • 151

  • @hemelbirdhillon8500
    @hemelbirdhillon8500 2 роки тому +15

    ਬਾਬਾ ਜੀ ਦਾ ਘਰ ਹੀ ਸਾਡਾ ਘਰ ਹੈ ਜੀ ਜਿੱਥੇ ਹੁਣ ਗੁਰੂਦਵਾਰਾ ਜਨੰਮ ਸਥਾਨ ਬਾਬਾ ਬੀਰ ਸਿੰਘ ਜੀ ਨਗਰ ਗੱਗੋਬੂਹਾ ਹੈ।ਅੰਸ਼ ਵਨਸ਼ 7 ਪੀੜੀ ਹੈ ਸਾਡੀ ਪਿੰਡ ਗੱਗੋਬੂਹਾ।

    • @jaspreettiwana4440
      @jaspreettiwana4440 2 роки тому

      Baba ji Sat Sri Akal
      Ki tusi dass sakde o ki Baba Beer singh ji 'Tiwana' family ton si?

  • @gursewaksamra8129
    @gursewaksamra8129 3 роки тому +22

    ਭਾਈ ਸਾਹਿਬ ਜੀ ਦਾਸ ਨੇ ਇਹ ਪਿੰਡ ਰਤੋਕੇ ਕੇ ਜੌ ਬਿਲਕੁੱਲ ਪਾਕਿਸਤਾਨ ਬਾਰਡਰ ਦੇ ਨਾਲ ਹੈ ਕਈ ਵਾਰ ਦਰਸ਼ਨ ਕੀਤੇ ਤੇ ਇੱਕ ਵਾਰ ਪਿੰਡ ਨੌਰੰਗਾਬਾਦ ਵੀ ਦਰਸ਼ਨ ਕੀਤੇ

  • @jaskiratsingh7556
    @jaskiratsingh7556 3 роки тому +17

    ਧੰਨ ਧੰਨ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ

  • @gurpreetsinghsandhu3023
    @gurpreetsinghsandhu3023 3 роки тому +26

    ਇਤਿਹਾਸ ਦੀ ਬਹੁਤ ਅਹਿਮ ਜਾਣਕਾਰੀ ਦਿੱਤੀ ਵੀਰ ਜੀ ਤੁਹਾਡਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਰੱਬ ਸੋਹਣਾ ਚੜਦੀਕਲਾਂ ਵਿਚ ਰੱਖੇ ਹਮੇਸ਼ਾ

  • @mrsingh7066
    @mrsingh7066 3 роки тому +10

    ਸਾਡਾ ਪਿੰਡ ਨੌਰੰਗਾਬਾਦ ਹੈ ਬਹੁਤ ਕਿਰਪਾ ਹੈ ਬਾਬਾ ਬੀਰ ਸਿੰਘ ਜੀ ਦੀ
    ਅਾਹ ਨਵੀਂ ੲਿਮਾਰਤ ਬਣ ਰਹੀ ਹੈ ਗੁਰਦੁਅਾਰਾ ਸਾਹਿਬ ਦੀ
    ੲਿਸ ਸਮੇਂ ਮਹਾਪੁਰਖ ਬਾਬਾ ਹਰਜੀਤ ਸਿੰਘ ਜੀ ਮੁਖ ਸੇਵਾਦਾਰ ਹਨ

  • @charnjitsinghmarhana
    @charnjitsinghmarhana 2 дні тому

    ਬਹੁਤ ਵਧੀਆ ਜਾਣਕਾਰੀ ਦਿੱਤੀ ਭਾਈ ਸਾਹਿਬ ਜੀ ਸਾਡੇ ਪਿੰਡ ਮਰਹਾਣਾ ਵਿਚ ਵੀ ਬਾਬਾ ਜੀ ਦਾ ਗੁਰਦੁਆਰਾ ਹੈ ਜੀ ਇਕ ਜਾਣਕਾਰੀ ਹੋਰ ਦਿਓ ਜੀ ਕੁਝ ਲੋਕ ਬਾਬਾ ਵੀਰ ਸਿੰਘ ਵੀ ਕਹਿੰਦੇ ਹਨ ਇਹ ਜਾਣਕਾਰੀ ਜ਼ਰੂਰੀ ਸਾਝੀ ਕਰਨੀ ਜੀ

  • @Jasvir-Singh8360
    @Jasvir-Singh8360 3 роки тому +11

    ਵੀਰ ਨਿਸ਼ਾਨ ਸਿੰਘ ਆੱਸਟ੍ਰੇਲੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ। ਮਨ ਲੋਚੈ ਬੁਰਿਆਈਆਂ ਗੁਰਸ਼ਬਦੀ ਇਹ ਮਨ ਹੋੜੀਐ।।

  • @13puri_boy
    @13puri_boy 11 місяців тому +1

    ਧੰਨ ਧੰਨ ਬਾਬਾ ਬੀਰ ਸਿੰਘ ਜੀ

  • @nimmapagl5010
    @nimmapagl5010 2 роки тому +4

    🙏 ਤਾਣ ਹੋਦੇ ਹੋਇ ਨਿਤਾਣਾ ।।🙏ਸੰਤ ਸਿਪਾਹੀ ਸਿੱਖ ਰਾਜ ਦੇ ਮਹਾਨ ਥੰਮ ਧੰਨ ਧੰਨ ਸ਼ਹੀਦ ਬਾਬਾ ਬੀਰ ਸਿੰਘ ਜੀ ਨੌਰੰਗਾਬਾਦੀ‌।। ਸ਼ਹੀਦ ਬਾਬਾ ਮਹਾਰਾਜ ਸਿੰਘ ਜੀ ਨੌਰੰਗਾਬਾਦੀ ਬਾਬਾ ਨਿਰਮਲੇ ਸੰਤ ਬਾਬਾ ਖੁਦਾ ਜੀ ਨੌਰੰਗਾਬਾਦੀ ।।ਇਹ ਸਿੱਖ ਰਾਜ ਦੇ ਮਹਾਨ ਥੰਮ ਸੀ ।।

    • @nimmapagl5010
      @nimmapagl5010 2 роки тому

      ਬਾਬਾ ਖੁਦਾ ਸਿੰਘ‌ ਜੀ ।।

  • @amrindergill4230
    @amrindergill4230 9 місяців тому

    ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ

  • @sukhjindersinghrandhawa4361
    @sukhjindersinghrandhawa4361 3 роки тому +5

    ਧੰਨ ਧੰਨ ਬਾਬਾ ਬੀਰ ਸਿੰਘ ਜੀ ਸ਼ਹੀਦ

  • @nishansingh5614
    @nishansingh5614 2 місяці тому +1

    ਪ੍ਰਣਾਮ ਸ਼ਹੀਦਾਂ ਨੂੰ

  • @balwindersingh-uc1mi
    @balwindersingh-uc1mi 3 роки тому +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @navreetdhillonnavreetdhill5696

    ਸੰਤ ਬਾਬਾ ਬੀਰ ਸਿੰਘ ਜੀ ਨਗਰ ਗੱਗੋਬੂਹਾ

  • @singhofsacramento
    @singhofsacramento 2 місяці тому

    ਧੰਨ ਧੰਨ ਅਮਰ ਸ਼ਹੀਦ ਬਾਬਾ ਬੀਰ ਸਿੰਘ ਮਹਾਰਾਜ ਨੌਰੰਗਾਬਾਦ ਵਾਲੇ ਆਪ ਜੀ ਇਕ ਅਸਥਾਨ ਦਮਦਮਾ ਸਾਹਿਬ ਪਿੰਡ ਠੱਟਾ ਵਿਚ ਹੈ ਜੀ ਜਿਲਾ ਕਪੂਰਥਲਾ ਵਿਚ ਹੈ ਜੀ ਜਿੱਥੇ ਦਾਸ ਦੇ ਮਾਤਾ ਪਿਤਾ ਸੰਤ ਬਾਬਾ ਜਗਤ ਸਿੰਘ ਜੀ ਪਾਸ ਜਾਂਦੇ ਸਨ ਉਨਾ ਤੋ ਬਾਦ ਸੰਤ ਕਰਤਾਰ ਸਿੰਘ ਜੀ ਕਾਰ ਸੇਵਾ ਵਾਲੇ ਸੰਤ ਤਿਰਲੋਚਨ ਸਿੰਘ ਜੀ ਸੰਤ ਗੁਰਚਰਨ ਸਿੰਘ ਹੋਏ ਅਜਕਲ ਇਸ ਅਸਥਾਨ ਦੀ ਸੇਵਾ ਸੰਤ ਹਰਜੀਤ ਸਿੰਘ ਜੀ ਕਰ ਰਹੇ ਹਨ ਇਥੇ ਹੀ ਬਾਬਾ ਬੀਰ ਸਿੰਘ ਜੀ ਕਛਹਿਰਾ ਪਲੰਗ ਵਾਲੀ ਚਾਦਰ ਗਾਤਰਾ ਛੋਟੀ ਸਿਰੀ ਸਾਹਿਬ ਸ਼ਿਰੀ ਗੁਰੂ ਗ੍ਰੰਥ ਸਾਹਿਬ ਜੀ ਬਹੁਤ ਹੀ ਛੋਟੇ ਆਕਾਰ ਦੇ ਸਰੂਪ ਆਪ ਜੀ ਦਰਸ਼ਨ ਕਰ ਸਕਦੇ ਹੋ ਜੀ ਇਨਾ ਬਸਤਰਾਂ ਤੇ ਬਾਬਾ ਬੀਰ ਜੀ ਖੂਨ ਦੇ ਦਾਗ਼ ਹਨ ਜੀ ਭਾਈ ਨਿਸ਼ਾਨ ਸਿੰਘ ਜਾਣਕਾਰੀ ਦੇਵ ਲਈ ਬਹਤ ਧੰਨਵਾਦ ਜੀ 🙏🙏🙏🙏🙏❤️❤️❤️❤️❤️

  • @manshersingh1312
    @manshersingh1312 2 роки тому +2

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਮਹਾਨ ਸੰਤ ਸਿਪਾਹੀ ਧੰਨ ਧੰਨ ਬਾਬਾ ਬੀਰ ਸਿੰਘ ਜੀ ਦੀ ਮਹਾਨ ਕੁਰਬਾਨੀ ਉਤੇ ਚਾਨਣਾ ਪਾਉਣ ਲਈ। ਵਾਹਿਗੁਰੂ ਜੀ

  • @gurveersingh3850
    @gurveersingh3850 2 місяці тому

    Dhan Dhan Shaheed Baba Beer Singh Sahib ji Maharaj ji

  • @sulakhansingh7536
    @sulakhansingh7536 3 місяці тому +1

    Waheguru ji ka khalsa Waheguru ji ki Fatey 🙏

  • @talvindersingh8709
    @talvindersingh8709 2 роки тому

    Dhan. Baba bir s. Soor veer bachan ke vali Dhan rara sahib. Baba isher sing h

  • @sandhusaab8734
    @sandhusaab8734 3 роки тому +2

    ਵਾਹਿਗੁਰੂ ਜੀ ।

  • @dawindersingh5824
    @dawindersingh5824 Рік тому

    ਵਾਹਿਗੁਰੂ ਜੀ ਆਪਣਾ ਨਗਰ ਹੀ ਆ Rattoke .thankx ji

  • @ravindersinghbhangali
    @ravindersinghbhangali 2 місяці тому

    ਵਾਹਿਗੁਰੂ ਜੀ

  • @gurtejsingh5098
    @gurtejsingh5098 3 роки тому +2

    Waheguru

  • @gurveersingh3850
    @gurveersingh3850 2 місяці тому

    Dhan Dhan Shaheed Baba Beer Singh Sahib ji Maharaj ji Shamaa Bakshyo ji Galtiya waste Ji

  • @gurlalgill4254
    @gurlalgill4254 Місяць тому

    Dhan dhan baba bir singh ji maharaj❤🙏🙏

  • @chamkaursingh7638
    @chamkaursingh7638 3 роки тому +1

    🌹🙏ਵਾਹਿਗੁਰੂ ਸਾਹਿਬ ਜੀ।।🌹🙏
    ਵੀਰ ਜੀ ਦਾਸ ਵੀ ਉਸੇ ਨਗਰ ਦਾ ਹੀ ਹੈ।
    ਆਪ ਜੀ ਦਾ ਬਹੁਤ ਬਹੁਤ ਧੰਨਵਾਦ।
    🚩ਚੜ੍ਹਦੀਕਲਾ🚩

  • @kawalshah8279
    @kawalshah8279 3 роки тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @ਪੰਜਾਬੀ_ਆ_ਗਏ_ਓਏ

    🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ 🙏

  • @sukhwinder_kaur23
    @sukhwinder_kaur23 2 роки тому +1

    WAheguru g dhan dhan Baba bir Singh g

  • @palwindersingh7529
    @palwindersingh7529 Рік тому

    Waheguru ji waheguru ji waheguru ji waheguru ji waheguru ji

  • @gursewaksinghsewak7110
    @gursewaksinghsewak7110 3 роки тому +2

    Satnam waheguru

  • @jaspalsingh150
    @jaspalsingh150 3 роки тому +6

    Rare history.Never heard before.Thanks for this video.

    • @satpalsingh-lp5wp
      @satpalsingh-lp5wp 3 роки тому

      Waheguru ji Sahid Baba bir ji da asthan sade pind Rattoke wikhe aa Baba ji da Shahidi jod mela 10 my 27 vesakh nu bhut shrda nal mnaya jada desh wadesh diya sangta de sehjog nal.waheguru ji

  • @gurveersingh3850
    @gurveersingh3850 2 місяці тому

    Satnam Shri Waheguru ji

  • @KulwinderSingh-ll5ky
    @KulwinderSingh-ll5ky Рік тому

    Waheguru ji mehar Karo sab tei

  • @garrydhillon7509
    @garrydhillon7509 3 роки тому

    Sada pind krmA vala veer g gaggo bua ithey Dhan Dhan baba bir Singh ji da jnm hoea c ji 🙏🏼🙏🏼🙏🏼🙏🏼🌹🌹🌹🌹

  • @raysahota6033
    @raysahota6033 3 роки тому +2

    Bht vdya kam kar rahe ho tusi veer ji kaum layi... history bht vdya explain krde dhanwad 🙏🏻

  • @bhakkarsingh8872
    @bhakkarsingh8872 3 роки тому

    ਕਿਆ ਬਾਤ ਹੈ, ਧੰਨ ਗੁਰੂ ਕੇ ਸਿੱਖ

  • @singhcheema5400
    @singhcheema5400 Рік тому

    ਸਾਧ ਸੰਗਤ ਜੀ ਵਾਹਿਗੂਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ,
    ਸਾਧ ਸੰਗਤ ਜੀ ਮੈਂ ਅੱਜ ਤੋਂ ਲਗ ਭਗ ਪੰਦਰਾਂ ਸਾਲ ਪਹਿਲਾਂ ਸੰਪ੍ਰਦਾਇ ਰਾੜਾ ਸਾਹਿਬ ਦੇ ਵਿੱਚ ਹੋਇ ਮਹਾਨ ਪ੍ਰਚਾਰਕ ਇਕ ਬੜੇ ਊਚ ਕੋਟੀ ਦੇ ਮਹਾਪੁਰਖਾਂ ਦੇ ਮੁੱਖੋਂ ਜੋ ਬਚਨ ਸੁਣੇ ਸੀ ਜੋ ਅੱਜ ਆਪਜੀ ਦੇ ਨਾਲ ਸਾਂਝੇ ਕਰਦਾ ਹਾਂ, ਬਾਬਾ ਜੀ ਨੇ ਕਿਹਾ ਸੀ
    ਸਾਧ ਸੰਗਤ ਜੀ ਜਦੋਂ ਸਿੱਖ ਫ਼ੌਜਾਂ ਨੇ ਸਿੱਖਾਂ ਤੇ ਹੀ ਹਮਲਾ ਕੀਤਾ ਤੇ ਸਿੱਖਾਂ ਸਮੇਤ ਬਾਬਾ ਬੀਰ ਸਿੰਘ ਜੀ ਨੁੰ ਸ਼ਹੀਦ ਕਰ ਦਿੱਤਾ, ਓਦੋਂ ਬਾਬਾ ਬੀਰ ਸਿੰਘ ਜੀ ਨੇ ਸੱਜਾ ਹੱਥ ਉੱਤੇ ਚੁੱਕ ਕੇ ਬਚਨ ਕੀਤਾ ਕਿ ਅੱਜ ਤੋਂ ਸਿੱਖ ਰਾਜ ਖਤਮ ਹੋ ਗਿਆ ਹੈ,
    ਫੇਰ ਬਾਬਾ ਜੀ ਨੇ ਕਿਹਾ ਕਿ ਸਾਧ ਸੰਗਤ ਜੀ ਜਦੋਂ ਤੱਕ ਸਾਰੇ ਸਿੱਖ ਅੰਮ੍ਰਿਤ ਛਕ ਕੇ ਤੇ ਆਪਣੇ ਘਰਾਂ ਵਿੱਚ ਅਖੰਡ ਪਾਠ ਕਰਵਾ ਕੇ ਬਾਬਾ ਬੀਰ ਸਿੰਘ ਜੀ ਤੋਂ ਮਾਫੀ ਨਹੀਂ ਮੰਗਦੇ ਓਦੋਂ ਤੱਕ ਜੋ ਮਰਜੀ ਕਰ ਲਉ ਸਿੱਖ ਰਾਜ ਕਾਇਮ ਨਹੀਂ ਹੋਣਾ,
    ਇਹ ਸਨ ਬਚਨ ਬ੍ਰਹਮਗਿਆਨੀ ਸੰਤ ਬਾਬਾ ਗੁਰਦੀਪ ਸਿੰਘ ਜੀ ਗੁਰਦਵਾਰਾ ਸਾਹਿਬ ਈਸ਼ਰ ਪਰਕਾਸ਼ ਖੂਬੀਆ ਨੰਗਲ up ਵਾਲਿਆਂ ਦੇ,
    ਪਰ ਅੱਜ ਅਫਸੋਸ ਹੈ ਕੇ ਸਿੱਖ ਮਰ ਚੱਲੇ ਹਨ ਸ਼ਰਾਬਾਂ ਪੀ ਪੀ ਕੇ, ਤੰਬਾਕੂ ਖਾ ਕੇ ਬੇੜਾ ਗ਼ਰਕ ਕਰੀ ਜਾਂਦੇ ਹਨ, ਸਿੰਗਰਾਂ ਦੇ ਫੈਨ ਨੇ ਸਿੱਖ ਤੇ ਗੁਰਸਿੱਖਾਂ ਨੂੰ ਟਿੱਚਰਾਂ ਕਰਦੇ ਹਨ,
    ਆਪਣੀ ਕੌਮ ਖਾਲਸਾ ਰਾਜ ਤੋਂ ਹਾਲੇ ਬਹੁਤ ਬਹੁਤ ਦੂਰ ਹੈ

  • @YS0006
    @YS0006 3 роки тому +4

    Thank you Baba ji 🙏🙏🙏🙏🙏

  • @SandeepSingh-xp9cz
    @SandeepSingh-xp9cz Рік тому

    👏ਵਾਹਿਗੁਰੂ ਜੀ ਧੰਨ ਧੰਨ ਬਾਬਾ ਬੀਰ ਸਿੰਘ ਜੀ ਸ਼ਹੀਦ ਨੌਰੰਗਾਬਾਦ ਵਾਲੇ 👏

  • @tawarikhgurukhalsa1269
    @tawarikhgurukhalsa1269 3 роки тому +1

    daan mahinda tali khaq je mile taan mastak laiyeh
    dhann ejehe gursikh 🙏🙏🙏🙏🙏🙏❤❤

  • @JasveerSingh-ji4sl
    @JasveerSingh-ji4sl Рік тому +1

    ਧੰਨ ਧੰਨ ਬਾਬਾ ਬੀਰ ਸਿੰਘ ਜੀ 🙏🙏

  • @jappygill5724
    @jappygill5724 Рік тому

    Waheguru sade pind v baba beer singh ji da guruduwara hai Waheguru

  • @gurindersingh4655
    @gurindersingh4655 3 роки тому +1

    WaheGuru Ji ka Khalsa
    WaheGuru Ji ke fathe!!🙏

  • @13puri_boy
    @13puri_boy 11 місяців тому

    ਗ, ਝਾੜ ਸਾਹਿਬ

  • @jogasingh7172
    @jogasingh7172 3 роки тому +1

    Vadhia KhOJ BHARPUR JANKARI.

  • @satpalsingh2555
    @satpalsingh2555 2 місяці тому

    Waheguru ji

  • @gurjotjassar1498
    @gurjotjassar1498 3 роки тому +2

    🙏 satnam waheguru

  • @navjotsandhu2885
    @navjotsandhu2885 3 роки тому +1

    Dhan Dhan Bharam Gaini Baba Bir Singh ji Amar Shahid 🙏🙏

  • @harinderkhurdban1927
    @harinderkhurdban1927 3 роки тому +1

    Veer ji sat Shri akal ji aap da bhaut dhanwad ji sikh nu na mare to sikh kise to na hare.

  • @Jupitor6893
    @Jupitor6893 3 роки тому +1

    ਸ਼ਹੀਦਾਂ ਨੂੰ ਪਰਣਾਮ

  • @karamsingh428
    @karamsingh428 3 роки тому +1

    Dhan Mere Maharaj rara saheb wale g

  • @crane__network_07
    @crane__network_07 6 місяців тому

    Waheguru waheguru

  • @user-zb3el8tg4e
    @user-zb3el8tg4e 2 роки тому

    ਬਹੁਤ ਵਧੀਆ ਭਾਈ ਸਾਹਿਬ ਜੀ ਧੰਨ ਧੰਨ ਭਾਈ ਅਦਲੀ ਸਾਹਿਬ ਜੀ ਦਾ ਇਤਿਹਾਸ ਵੀ ਦਸਣਾ ਜੀ ਉਹ ਅਸਥਾਨ ਤਰਨ ਤਾਰਨ ਸਾਹਿਬ ਤੋ ਸਰਹਾਲੀ ਸਾਹਿਬ ਤੇ ਚੋਹਲਾ ਸਾਹਿਬ ਤੋਂ ਥੋੜਾ ਅਗੇ ਆ ਗੁਰੂ ।

  • @rachpalsingh1874
    @rachpalsingh1874 Рік тому

    ਵਾਹਿਗੁਰੂ ਜੀ ❤❤

  • @sunnyjudge85
    @sunnyjudge85 3 роки тому

    ਵਾਹਿਗੁਰੂ ਜੀ 🙏

  • @lavisharma4716
    @lavisharma4716 3 роки тому +1

    Waheguru ji mehar kri 🙏

  • @bajwamotor2621
    @bajwamotor2621 3 роки тому

    Waheguru je. Kerpa rakho je

  • @garrydhillon7509
    @garrydhillon7509 3 роки тому

    Waheguru ji Dhan Dhan Baba bir Singh ji 🙏🏼🙏🏼🙏🏼🙏🏼🌹🌹🌹🌹🌹

  • @lavisharma4716
    @lavisharma4716 3 роки тому +1

    Satnam waheguru ji

  • @ramandeepkaur8966
    @ramandeepkaur8966 3 роки тому

    ਵੀਰ ਨਿਸ਼ਾਨ ਸਿੰਘ ਜੀ ਧੰਨਵਾਦ

  • @hsvirdihsvirdi708
    @hsvirdihsvirdi708 2 роки тому

    Dhan dhan baba beer Singh ji.Waheguru ji ka khalsa waheguru ji ki fathe

  • @KulwantSingh-do9kf
    @KulwantSingh-do9kf 3 роки тому

    Waheguru Ji Ka Khalsa Waheguru Ji Ki Fateh 🙏

  • @palvindersingh2714
    @palvindersingh2714 3 роки тому +2

    Waheguru ji waheguru ji waheguru Baja wale peta ji mehar karn sab te 🙏🙏 but vadiya

  • @jazzyvaltohia4212
    @jazzyvaltohia4212 3 роки тому

    Waheguru ji 🙏

  • @rifleman1923
    @rifleman1923 2 роки тому

    ❤🌹ਵਾਹਿਗੁਰੂ ਜੀ🌹❤

  • @hardevsingh660
    @hardevsingh660 3 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਖਾਲਸਾ ਜੀ ਹਰੀ ਸਿੰਘ ਨਲੂਆ ਦੇ ਪੁੱਤਰ ਸ੍ਰ .ਜਵਾਹਰ ਸਿੰਘ ਬਾਰੇ ਹੋਰ ਜਾਣਕਾਰੀ ਦੇਵੋ

  • @tawarikhgurukhalsa1269
    @tawarikhgurukhalsa1269 3 роки тому +1

    waah g waah ❤❤❤❤❤❤❤❤❤❤❤❤❤❤❤❤❤❤

  • @karanbhullar2480
    @karanbhullar2480 2 роки тому

    Waheguru Ji🌹🌹💖💖🙏🙏

  • @rhinosingh3235
    @rhinosingh3235 3 роки тому +1

    WAHEGURU ji

  • @suchasingh2663
    @suchasingh2663 3 роки тому +1

    Vahiguru g

  • @mahakaalsinghji7190
    @mahakaalsinghji7190 3 роки тому

    WaheGuru Ji

  • @suchasingh2663
    @suchasingh2663 3 роки тому +1

    Very nice baba g

  • @dharmsaroanch2994
    @dharmsaroanch2994 Рік тому

    Dhan dhan baba bir singh ji

  • @VarinderSingh-ex5ul
    @VarinderSingh-ex5ul 3 роки тому +2

    Khalsa ji daas baba ji de nagger gagging bua to aa ji kde darsan den di kirpa kryo

  • @smerkuar9737
    @smerkuar9737 Рік тому

    Wahaguru ji Sikh Lashani History de Sanj pon lie ap ji nu 🙏Ssakal

  • @sukhchainsinghsukh9480
    @sukhchainsinghsukh9480 3 роки тому +1

    ਵਾਹ ਜੀ ਵਾਹ

  • @GurpreetSingh-vo4sm
    @GurpreetSingh-vo4sm 3 роки тому +1

    Waheguru ji ka khalsa waheguru ji ki fateh
    Singh ji amritsar de company bagh de etihas bare channa pau ji

  • @kavishargursahibsinghmarim8498
    @kavishargursahibsinghmarim8498 2 роки тому

    Nice g

  • @m.goodengumman3941
    @m.goodengumman3941 3 роки тому

    🙏🌹🙏🌹🙏🇬🇧 WAHAGURU ji ka khalsa WAHAGURU ji ki FAHTE 🙏🌹☝️

  • @ManmohanSingh-kr8bx
    @ManmohanSingh-kr8bx 3 роки тому +1

    ਆ,,ਗੇ,,ਛਾ,,ਗੇ,,,2020,,ਆਲ਼ਾ,,22,,ਜੀ

  • @chahalchahal937
    @chahalchahal937 2 роки тому

    🙏🙏🙏🙏

  • @harjitsingh6302
    @harjitsingh6302 2 роки тому

    Good

  • @mandeepmalhi4527
    @mandeepmalhi4527 2 роки тому +1

    Sade pind de lage Baba beer Singh Ji da gurudawara tahli sahib a

  • @daljeetkaurpqnnu6265
    @daljeetkaurpqnnu6265 3 роки тому +2

    Bhai NISHAN SINGHA TERI LAGAN TERI KAMAIEE NU NAMSKAR HAI KITHE HYDERABAD, BABA BANDA SINGH DE GUPT THIKANE , SIKH ITHAAS DE KILE TE HOR ANEEK SHAHEEDI ASTHAAN JO TUSI DARSHAN KAVAA DITTE BAHOUT WADDA KARM KITA SIKHA TE JO VIRSA YAAD KAREYA KE TUSSI KINNE AMIR HO TE BHULL KE RULDE NA FIRO.....DHANWAAD HAI

  • @user-ny8my1hf8k
    @user-ny8my1hf8k 2 місяці тому

  • @SandhuArmPower
    @SandhuArmPower 3 роки тому

    🙏

  • @AmritpalSingh-vo4qr
    @AmritpalSingh-vo4qr 3 роки тому

    🙏🙏🙏🙏🙏🙏🙏🙏🙏🙏

  • @ਪੰਜਾਬੀ_ਆ_ਗਏ_ਓਏ

    GURFATEH TENT NAWAGAON ❤️ ਤੋਂ

  • @jagjitbedi6359
    @jagjitbedi6359 3 роки тому +1

    SAT SAHEB TO ALL..................................G
    KEE KOI SHAITAN THE MUKABLA SAT SHAKTI BINA KER SAKDA H G?
    KEE SAT BHAGTI GURU MARYADA CH REH K KARN BINA KOI SAT SHAKTI PARAPET KER SAKDA H G?
    KEE SAT PURSH SATGURU G THE KIRPA BINA KOI EH JAN SAKDA H K JANMA JANMATRA TO MAYA THE PARBHAV ADHEEN KAM KARODH LOBH MOH HANKAR TE KAL G THE SHAKTISHALI SENA TE FATEH KION NAHI PA REHA KION CHUTEA (MAT GARBH JATHER AGAN CH SARNA) BAN RIHA H?
    .............JIN MIL MARE PANCH SURBEER SO PURA ES KALI RE.........
    AAJ H KOI PURN SAT BALI PRACTICALLY....?
    ........KAJI BAKEBO HASTI TOR AHE MERE THAKER TUMHRA JOR......................................
    EK baiman NEECH GURUDHROI MAYADHARI jeev atma the swal/pukar........?
    Bhul chok moaf karni g...........

  • @parmparitsingh7696
    @parmparitsingh7696 3 роки тому +1

    Baba hri Singh nlva de ans Van's bara jankari deo g

  • @Wirsaaa
    @Wirsaaa 3 роки тому +1

    #farmersprotest

  • @AkashdeepSingh-pg2ce
    @AkashdeepSingh-pg2ce 3 роки тому

    🙏🙏🙏🙏🙏ਬਾਬਾ ਜੀ ਕਰੋੜ ਸਿੰਘੀਆ ਮਿਸਲ ਦਾ ਸਾਰਾ ਇਤਿਹਾਸ ਦੱਸੋ ਜੀ ਕਿਰਪਾ ਕਰਕੇ 🙏🙏🙏🙏🙏🙏🙏🙏🙏🙏🙏🙏🙏🙏

  • @YS0006
    @YS0006 3 роки тому +1

    Vir ji ek gal daso ki sarya kurbani ya sirf sikha ny hi dy niya ny

  • @sharnjeetsandhu1806
    @sharnjeetsandhu1806 2 місяці тому

    hnji asi v shuru to baba g nu mnde aa

  • @sunnydhillon3687
    @sunnydhillon3687 3 роки тому

    Baba bir Singh ji born village Gaggo bua

  • @pardeepkandial1769
    @pardeepkandial1769 3 роки тому +1

    Bhai saab ji ki ma thode nal guru dhama de darshan kar sakda🙏

  • @rajajaatthanksji4522
    @rajajaatthanksji4522 3 роки тому +1

    Das muthianwala to

  • @sarbjit80
    @sarbjit80 Рік тому +1

    ਵੀਰ ਜੀ ਦਰਿਆ ਬਿਆਸ ਜਾ ਸਤਲੁਜ?

  • @karanpreetsingh9300
    @karanpreetsingh9300 3 роки тому +2

    Wahaguru ji wattsap group kyu band kar dita

    • @NishanSinghAustralia
      @NishanSinghAustralia  3 роки тому +1

      ਗਲਤ ਲੋਕ ਤੰਗ ਕਰਦੇ ਸਨ, ਤੁਸੀ Telegram channel ਨਾਲ ਜੁੜ ਸਕਦੇ ਹੋ 🙏

    • @taranveersingh96
      @taranveersingh96 3 роки тому +1

      @@NishanSinghAustralia baba ji eho jeha kehra jehra thonu tang kar reha . eho jehya bandya de ta dang ferni chahidi aa .
      Full support aa thonu 👍👍👍