Prime Discussion (2568) || Shiromani Akali Dal candidate joins AAP !
Вставка
- Опубліковано 1 жов 2024
- #primeasiatv #primediscussion #jatinderpannu #breakingnews #bhagwantmaan #punjab #punjabnewstoday #punjabikhabra #akalidal #sukhbirbadal #tollplazanews #kisanleader #kisanprotest
Prime Discussion (2568) || ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ‘ਆਪ’ ‘ਚ ਸ਼ਾਮਿਲ ! , ਰਾਹੁਲ ਗਾਂਧੀ ਦੀ ਤਕਰੀਰ ਤੋਂ ਜੋਰਦਾਰ ਹੰਗਾਮੇ
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - AIRTEL DTH # 564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
UA-cam: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada
ਜਿਨ੍ਹਾਂ ਬਾਗਾਂ ਦੇ ਮਾਲੀ ਨੀ ਹੁੰਦੇ
*ਉਹ ਬਾਗ਼ ਉੱਜੜ ਜਾਂਦੇ ਆ*
ਕਿਸੇ ਦੇ ਮਹਿਲ ਦੀ ਗੁਲਾਮੀ ਕਰਨ ਨਾਲੋਂ
*ਬੇਹਤਰ ਹੈ ਆਪਣੀ ਝੋਂਪੜੀ ਦੀ ਨਵਾਬੀ ਕਰੋ*
ਜਿਨ੍ਹਾਂ ਦਰਵਾਜਿਆਂ ਤੇ ਨਵੇਂ ਰੰਗ ਚੜ੍ਹ ਜਾਣ
*ਉਹ ਫਿਰ ਪੁਰਾਣੀ ਦਸਤਕ ਨਹੀਂ ਪਹਿਚਾਣਦੇ*
ਕੁਝ ਲੋਕ ਆਪਣੀ ਆਕੜ ਦੀ ਵਜ੍ਹਾ ਕਰਕੇ ਰਿਸ਼ਤੇ ਗਵਾ ਲੈਂਦੇ ਨੇ
*ਤੇ ਕੁਝ ਲੋਕ ਰਿਸ਼ਤੇ ਬਚਾਉਂਦੇ ਬਚਾਉਂਦੇ ਆਪਣੀ ਕਦਰ ਗਵਾ ਲੈਂਦੇ ਨੇ*
Sahi
ਮੋਦੀ ਦੀ ਗੱਲ ਬਾਤ ਤੋਂ ਲੱਗਦਾ ਕਿ ਇਹ ਪ੍ਰਧਾਨ ਮੰਤਰੀ ਨਹੀਂ ਤਾਨਾਸ਼ਾਹ ਹਨ।
ਪੰਨੂ ਸਾਹਿਬ ਮੈਨੂੰ ਲਗਦਾ ਕਿ ਲਾਗੂ ਕਰਨ ਵਾਲਿਆਂ ਸ਼ਾਇਦ ਪਤਾ ਸੀ ਕਿ ਅਸੀਂ ਅਗਲੀ ਵਾਰੀ ਸ਼ਾਇਦ ਸਪਸ਼ਟ ਬਹੁਮਤ ਨਾ ਪ੍ਰਾਪਤ ਕਰ ਸਕੀਏ ਹੁਣੇ ਲਾਗੂ ਕਰ ਦੇਈਏ
ਪੰਨੂੰ ਸਾਹਿਬ ਜੀ,,,ਹਰਸਿਮਰਨ ਕੌਰ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।
ਸੁਖਬੀਰ ਬਾਦਲ ਦੀ ਬਸਪਾ ਦੀ ਮੱਦਦ ਕਰਨੀ ਤਾਂ ਇਹ ਗੱਲ ਹੋਈ ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ।
ਸੱਚੀਆਂ ਗੱਲਾਂ ਪੰਨੂੰ ਸਾਹਿਬ ਜੀ ਦੀ ਆ
ਜਤਿੰਦਰ ਪੰਨੂ ਜੀ ਤੁਹਾਡਾ ਪ੍ਰੋਗਰਾਮ ਦੇਖ ਕੇ ਮੱਜਾ ਆ ਜਾਂਦਾ ਬਹੁਤ ਸਾਫ਼ ਸੁਥਰਾ ਸਮਜਾਉਂਦੇ ਤੁਸੀਂ ਤੇ ਬਹੁਤ ਕੂਚ ਸਿੱਖਣ ਨੂੰ ਮਿਲਦਾ
ਜਤਿੰਦਰ ਪੰਨੂ ਜੀ ਤੁਹਾਡਾ ਕੋਈ ਮੁਕਾਬਲਾ ਨਹੀਂ, ਕੋਈ ਜਵਾਬ ਨਹੀਂ।
ਭਾਜਪਾ ਨੂੰ ਦਸ ਦਿੱਤਾ ਕਿ ਤਿੰਨ ਟੀਮਾਂ ਦੇ ਕੈਪਟਨ ਪੰਜਾਬ ਦੇ ਸੋ ਅਗੇ ਵਾਸਤੇ ਪੰਜਾਬ ਦੇ ਕਿਸੇ ਨੌਜਵਾਨ ਮੁਟਿਆਰਾਂ ਨੂੰ ਕੈਪਟਨ ਨਹੀਂ ਬਣਾਉਣਗੇ।।ਜਿਵੇਂ ਪੰਜਾਬ ਦੇ ਸਿਖਾਂ ਨੂੰ ਜੱਜ ਬਣਾਉਣ ਤੋਂ ਨਾਂਹ ਕੀਤੀ ਭਾਜਪਾ ਨੇ ਦੇਸ਼ ਦੇ 95%ਹਿੰਦੂ ਸਿੰਘਾ ਦੀ ਗੁਰੂ ਤੇਗਬਹਾਦਰ ਸਾਹਿਬ ਦੀ ਸ਼ਹੀਦੀਆਂ ਭੁਲ ਗਏ।।
ਲੋਹ ਪੁਰਸ਼ ਸਰਦਾਰ ਜਤਿੰਦਰ ਸਿੰਘ ਪੰਨੂ ਜੀ ਵਾਹਿਗੁਰੂ ਜੀ ਆਪ ਜੀ ਨੂੰ ਅਤੇ ਸਮੁੱਚੀ ਪ੍ਰਾਈਮ ਏਸ਼ੀਆ ਟੀਮ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ
Eh ki 😮😮😮 just TC
😂😂
ਕਨੂੰਨਾਂ ਦੀ ਵੀ ਹੋ ਦੀ ਜੀ ਨੋਟਬੰਦੀ, ਭੁਗਤਣੀ ਪਤਾ ਨੀ ਕਦੋਂ ਤੱਕ ਪਊ।
Hor voter bhi hun aap nu vote nahi paunge es kam karke. Bibi nu pen wali vote bhi nahi peni.
ਬੀਬੀ ਜੀ ਬੇਅਦਬੀ ਦੱਲ ਨਾਲੋਂ ਨਾਤਾ ਤੋੜ ਕੇ ਆਪ ਪਾਰਟੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਸ਼ਲਾਘਾਯੋਗ ਹੈ।
ਇਹ ਬੀਬੀ ਜੀ ਮੁੜ ਅਕਾਲੀ ਦਲ ਵਿੱਚ ਘਰ ਵਾਪਸੀ ਕਰ ਗਏ ਹਨ।
ਸ਼ਲਾਘਾਯੋਗ ਸ਼ਬਦ ਵਾਪਿਸ ਲੇਲੋ । ਬੀਬੀ ਵਾਪਿਸ ਆਗੀ 😅😅
@@GagandeepThandi kk
@@GagandeepThandi kkkmkkuikkkkkkkktkrkkkkkk
ਇਹੇ ਲੋਕਾਂ ਦਾ ਕੋਈ ਦੀਨ ਈਮਾਨ ਨਹੀਂ
ਪੰਨੂ ਸਾਬ ਰਾਜਾ ਵਰਿੰਗ ਨੈ ਵੀ ਵਧੀਆ ਗੱਲਾ ਕੀਤਿਆਂ ਨੇ
Gharu ਤੋਂ ਬਿਨਾਂ ਹੋਰ ਕੁਝ ਨਜ਼ਰ ਨਹੀਂ ਆਉਂਦਾ
ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ
ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਮੇਰੇ ਕੋਲ ਸਬੂਤ ਵੀ ਮੌਜੂਦ ਹਨ ਮੈਂ ਹਲਫ਼ੀਆ ਬਿਆਨ ਦੇਣ ਤੱਕ ਵੀ ਤਿਆਰ ਹਾਂ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਲੋਕਾਂ ਵਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ
ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ
ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਪਰੋਗਰਾਮ ਹੈ ਜੀ,ਬੀਬੀ ਜੀ ਨੂੰ ਵੱਡੀ ਬੀਬੀ ਜਗੀਰ ਕੌਰ ਨੇ ਫਿਰ ਮਨਾ ਲਿਆ ਜੀ ਹੁਣ ਉਹ ਬਾਗੀ ਧੜੇ ਵਿੱਚ ਆ ਗਈ ਹੈ ਜੀ ਕੱਲ ਤੁਸੀਂ ਇਸ ਤੇ ਵੀ ਚਰਚਾ ਕਰਨੀ ਹੈ ਜੀ
100 ਤੋ ਜ਼ਿਆਦਾ ਲੋਕ ਮਰ ਗਏ ਨੇ
ਸਤਿ ਸ੍ਰੀ ਅਕਾਲ ਪੰਨੂੰ ਸਾਹਿਬ ਤੇ ਹਰਸਿਮਰਨ ਜੀ। ਸਚਮੁੱਚ ਅਕਾਲੀ ਦਲ ਨੇ ਆਪਣਾਂ ਜਲੂਸ ਕੱਢ ਲਿਆ। ਤੁਸੀਂ ਬਿਲਕੁੱਲ ਨਿਰਪੱਖ ਖਬਰਾਂ ਦਿੰਦੇ ਹੋ।
ਪੰਨੂੰ ਸਾਹਿਬ ਜੀ ਕੁਲਦੀਪ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉
ਬੀਬਾ ਜੀ ਇੱਕ ਡੁੱਬਦੇ ਜਹਾਜ ਚੌਂ ਉੱਤਰਕੇ ਦੂਜੇ ਡੁੱਬਦੇ ਜਹਾਜ ਵਿੱਚ ਚੜ ਗਏ।
ਜਦੋ ਅਕਾਲੀ ਦਲ ਦੀ 10 ਸਾਲ ਸਰਕਾਰ ਰਹੀ , ਉਸ ਵਕਤ ਇਨਾਂ ਨੇ ਹੋਸ ਤੋ ਕੰਮ ਨਹੀ ਲਿਆਂ ਤੇ ਜੋਸ ਚ ਆ ਕੇ ਕਾਫੀ ਕੁਤਾਈਆਂ ਕੀਤੀਆ . ਜਿਨਾਂ ਦੀ ਅੱਜ ਪੰਜਾਬ ਚ ਬੱਚਾ - ਬੱਚਾ ਚਰਚਾ ਕਰਦਾ ਹੈ ।
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ
ਅਤੇ ਹਰਸਿਮਰਨ ਜੀ 🙏🏼♥️🙏🏼♥️🙏🏼🌷🌷👌
Sukhbir singh Badal body Language is annti sikh anti punjab
ਵਾਹਿਗੁਰੂ ਵਾਹਿਗੁਰੂ ਜੀ🙏🏼🙏🏼
ਪੰਨੂੰ ਜੀ ਬੀਬੀ ਸੁਰਜੀਤ ਕੌਰ ਮੁੜ ਕੇ ਅਕਾਲੀ ਦਲ ਵਿੱਚ ਆ ਗਏ ਨੇ
Sat Sri akal ji
🙏🙏
ਫੇਰ ਤਾਂ ਲਗਦਾ ਸਵਦਾਣ ਹੀ ਬਦਲਤਾ
Surjit Kaur fer vapsi , AAP da sath shad dita
Bhai saab airport da shajja 2013 ch congress ne bnaya c search kr k bolya kro
ਪਨੂੰ ਜੀ
ਗ਼ਲਤ ਹੈ ਭਾਵੇਂ ਠੀਕ ਹੈ,ਪਰ ਕੇਂਦਰੀ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਪੁਰਾਣੇ ਮੁਕਦਮੇ ਪੁਰਾਣੇ ਕਾਨੂੰਨ ਤਹਿਤ ਹੀ ਨਜਿੱਠੇ ਜਾਣ ਗੇ ਅਤੇ ੧ ਜੁਲਾਈ ੨੦੨੪ ਤੋਂ ਬਾਅਦ ਦੇ ਦਰਜ਼ ਕੇਸ ਨਵੇਂ ਕਾਨੂੰਨ ਰਾਹੀਂ।
Pannu the great👍👍👍👍👍
PANNU SAAB SAT SHRI AKAL JI
Sir ji bibi ji fir akali dal vich vapas aga
ਕਾਂਗਰਸ ❤️❤️❤️❤️❤️1
ਆਪ 2ਬਸਪਾ 3 ਬੀਜੇਪੀ 4
ਅਕਾਲੀ ਦਲ ਦੀ ਮੈਂਬਰ ਦੀ ਕੋਈ ਗੱਲਤੀ ਨਹੀ ਜਦੋ ਅਕਾਲੀਆਂ ਨੇ ਉਹਨਾਂ ਦੀ ਵਾਹ ਫੜਕੇ ਛੱਡ ਦਿੱਤੀ। ਫਿਰ ਉਹਨਾਂ ਨੇ ਜੋ ਵੀ ਫੈਸਲਾ ਲਿਆ ਜਲੰਧਰ ਵਾਲੇ ਨਾਲ ਹਨ ਉਹਨਾਂ ਦੇ। ਆਪ ਨੂੰ ਵੋਟ ਪਾਉ ਤੇ ਇਹਨਾਂ ਅਕਾਲੀਆਂ ਦਾ ਹੰਕਾਰ ਤੋੜੋ।
ਦੁਬਾਰਾ ਕਰਲੋ ਜੀ ਪ੍ਰੋਗਰਾਮ... ਓਹ ਫੇਰ ਯੂ ਟਰਨ ਮਾਰ ਗਈ ਆ
ਸਤਿਕਾਰ ਯੋਗ ਬੀਬੀ😢😢😂😂
Jitna fer vi congras party ne eh seet
Mr pannu is great punjabi
🙏🙏
ਗੁਰਮੀਤ ਸਿੰਘ ਮੀਤ ਹੇਜਰ ਗੁਡ ਮੇਨ
Panuu ji and Her simaran Kaur ji sat shri akal ji
Good morning sir Calgary se
Sat shree akal ji.
Panu sahib sil chun balia sachi khabra bolda ho parmatma tuhadi lambi umar dava
❤
T0 All Sat Sri
Akal ji🙏
Goob
Rahul Gandy insulting Hinduism. I don't know why aren't you accepting the truth.
Sat.shri.akal.ji bapu g
👏👏
ਸਭ ਚੋਰ ਨੇ , ਪੁੱਲ ਵੀ ਡਿੱਗਣੇ ਹੀ ਡਿਗਣੇ ਹਿੱਸੇ ਪੱਤੀਆਂ ਵੱਧ ਗਈਆਂ । ਮੇਰੇ ਦੇਸ਼ ਦੀ ਬੱਦਕਿਸਮਤੀ ਕੇਈ ਦੇਸ਼ ਨੂੰ ਪਿਆਰ ਕਰਨ ਵਾਲਾ ਲੀਡਰ ਹੀ ਪੈਦਾ ਹੋਇਆ ।
ਉਹ ਫਿਰ ਵਾਪਸ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ
❤❤❤❤
Sat shree akal g all family members from Tarn Taran sahib well come u
Welcome back HarSimran kaur. I missed you
Prime aisa team hlo g
Good morning
🙏🙏
Wrong information see is in Akali party you can see tomorrow
Jine Akali ne sab ne thaleo Jhua munia ne Lahnat Ana Logan te Sikh Panth da bera garak 5:45 karta
Punjab ch chitta haale band nahi hoiya ji....pgme de last ch ih gall jaroor yaad krwa diya kro ji chaahe haase .majaak ch hi pinch kr diya kro
ਬੜਾ ਦੁੱਖ ਲੱਗਾ ਸਾਡੀ ਭੇਨ ਸਰੌਮਨੀ ਅਕਾਲੀ ਦੱਲ ਦੀ ਸੇਵਾਦਾਰ ਆਮ ਆਦਮੀ ਪਾਰਟੀ ਵਿੱਚ ਸਾਮਲ ਹੌ ਗਂਈ ਹੇ ਹੁੱਣ ਆਮ ਆਦਮੀ ਪਾਰਟੀ ਵਾਲੇ 35000ਹਜਾਰ ਵੌਟਾ ਨਾਲ ਨਹੀ ਹਾਰਨ ਗੇ ਇਹ ਆਮ ਆਦਮੀ ਪਾਰਟੀ ਵਾਲੇ 34600ਵੌਟਾ ਨਾਲ ਹਾਰਨ ਗੇ ਕਿਉ ਕੇ ਜਹਿੜੀ ਸਾਡੀ ਭੇਨ ਕੌਲ 400ਵੌਟਾ ਸੀ ਉਹ ਆਮ ਆਦਮੀ ਪਾਲਟੀ ਨੁ ਪੇ ਜਾਨਗੀਆ ਹੁੱਣ ਕਾਗਰਸ ਦੀ ਜਿਤ 34600ਹਜਾਰ ਵੌਟਾ ਨਾਵ ਪੱਕੀ ਹੇ ਜਿਥੇ ਮਲਜੀ ਲਿਖਵਾ ਲੱਵੌ ਜੀ
ਪਨੂੰ ਸਾਹਿਬ ਨੇ ਚਿੰਤਨ ਸਹਿਤ ਵਿਸ਼ਲੇਸ਼ਣ ਕੀਤਾ ਹੈ , ਧੰਨਵਾਦ।
✅✅✅ 🙏🙏🙏🙏🙏
ਲੱਗਦਾ ਸੁਖਬੀਰ ਬਾਦਲ ਅਕਾਲੀ ਦਲ ਨੁੰ ਖਾਲੀ ਦਲ ਬਣਾਉਣ ਲਈ ਬਜਿੱਦ ਹੈ
Good work prime asia
ਆਪ ਚੋਂ ਫਿਰ ਅਕਾਲੀ ਦਲ ਵਿੱਚ ਚੱਲੇਂ ਗ ਏ ਸੁਰਜੀਤ ਕੌਰ
Jatinder Pannu g sat shri akal
Sat shri akaal ji
Sat Shri Akal Pannu Saab g and Madam g
Thanks prime aisa team
Pls prime Asia naal cnt kra skda wa mera koi.. Mere naal bhut thkka hoya wa. 😢
Good job prime Asia keep it up 👍
Pannu Saab g BJP won 240 not 340
ਮੋਦੀ ਨਹੀਂ ਸਾਰੇ ਹੀ ਚਵਲ ਸੋਚ ਵਾਲੇ ਅੰਧ ਭਕਤ
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:33
She go back to Akali Dal.
ਤੇਰੀ ਖੁਸ਼ੀ ਤਾ ਉੱਡ ਗੀ
ਬੀਬੀ ਵਾਪਿਸ ਚਲੀ ਜੀ
According to reliable sources,there is the close competition between the Congress Party and the BJP in the on going bye election of Jalandhar (West) . The AAP seems to be no where in the competition. Rahul Gandhi will continue to be called ‘Pappu’ . No newly elected MP from Punjab is capable of presenting Punjab problems emphatically . Thanks .
Good job sir ji 👍👍👍👍👍👍👍
Panu Sahib akali bibi kache Ghar mur gai😅
Better late, than never !
Drama politics
ਪੰਨੂੰ ਸਾਬ ਸਤ ਸਰੀ ਅਕਾਲ ਜੀ
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
Salute Pannu Saab
Thanks
ਬਹੁਤ ਵਧੀਆ ਪੰਨੂੰ ਵੀਰ ਜੀ
Mai dardi rab2 kardi log kehende shui mui
🙏🙏🙏🇮🇳🇨🇦🇮🇳🙏🙏🙏
दोंवें धिरा च सिर्फ BJP ने ही ठेका लैया होया...!!!!!!
Pannu ji SSA 🙏
Sukhbir Badal is arrogant and extremely selfish.
Cong BJP akali zero
Pannu sahab new kanoon surkhya forces vich kareeb pichhle 6month ton prhaye ja rahe san
Sat Shri akal Pannu Saab ji nd Harsimran kour ji Waheguru ji chardi Kala vich Rakhan 🙏
प्रधानमंत्री दा नाम आंदे ही आवाज उची ते जोश च भर जांदी अ !!!!
🙏🙏🙏🙏
❤❤❤❤