Prime Focus (2317)

Поділитися
Вставка
  • Опубліковано 10 жов 2024

КОМЕНТАРІ • 120

  • @SukhwinderSingh-wq5ip
    @SukhwinderSingh-wq5ip 2 місяці тому +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @amanbrar273
    @amanbrar273 2 місяці тому

    🙏🏻ਅਬਾਨੀਆ ਵਿਆਹ ਇਕ ਸਾਲ ਚਲਾ ਰਖਿਆ ਜੇ ਵਡਿਆ ਘਰਾ ਦੀਆ ਵਡੀਆ ਮਿਰਚਾ ਭਾਉ

  • @BalramDhaliwal-rb7no
    @BalramDhaliwal-rb7no 2 місяці тому +2

    ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @amritthabal6245
    @amritthabal6245 2 місяці тому +10

    ਇਹ ਸਾਰਾ ਡਰਾਮਾ ਸੁਖਵੀਰ ਬਾਦਲ ਨੇ ਹੀ ਕਰਿਆ ਹੋਇਆ ਅਕਾਲ ਤਖ਼ਤ ਤੋਂ ਮਾਫੀ ਲੈ ਕੇ ਸਾਰਿਆਂ ਇਕੱਠੇ ਹੋ ਜਾਣਾ

  • @parmindersinghtoor7366
    @parmindersinghtoor7366 2 місяці тому +14

    ਸੁਖਬੀਰ ਬਾਦਲ ਹੁਰਾੱ ਨੇ ਜਥੇਦਾਰ ਸਾਹਿਬ ਦੀ ਸ਼ਖ਼ਸੀਅਤ ਨੂੰ ਇੰਨਾਂ ਨੀਵਾਂ ਕਰ ਦਿੱਤਾ ਲੋਕ ਹੁਣ ਜਥੇਦਾਰ ਸਾਹਿਬ ਤੇ ਬਹੁਤਾ ਵਿਸ਼ਵਾਸ ਨਹੀਂ ਕਰਦੇ ਕਿਉਂਕਿ ਜਥੇਦਾਰ ਇਹਨਾ ਦਾ ਹੀ ਲਾਇਆ ਹੋਇਆਂ ਸੰਗਤ ਦੇ ਰੋਹ ਨਾਲ ਸਾਬਕਾ ਜਥੇਦਾਰ ਨੂੰ ਉਦੋਂ ਫ਼ੈਸਲੇ ਵਾਰਿਸ ਲੈਣੇ ਪਏ ਸੀ

  • @gurcharansinghmann1814
    @gurcharansinghmann1814 2 місяці тому +3

    ਅੰਬਾਨੀ ਨੇ ਜੀਓ ਦੇ ਰੇਟ ਵਧਾ ਦਿਤੇ,ਕਿਹੜਾ ਪਲਿਉਂ ਖਰਚ ਕੀਤੈ😂❤

  • @KuldipSinghMadheke
    @KuldipSinghMadheke 2 місяці тому +4

    ਸਰਸੇ ਵਾਲੇ ਕੇਸ ਚ ਪਰਦੀਪ ਕਲੇਰ ਦਾ ਬਿਆਨ ਆ ਗਿਆ ਕਿ ਬੇਅਦਬੀ ਕੇਸ ਚ ਹਨੀਪਰੀਤ ਨੇ ਕਿਹਾ ਤੇ ਗੁਰਮੀਤ ਰਾਮ ਰਹੀਮ ਵੱਲੋ ਬੇਅਦਬੀ ਕਰਣ ਲਈ ਕਿਹਾ , ਸਿੱਖ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਝੀ ਦੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਸਰਸੇ ਵਾਲੇ ਦੇ ਚੇਲੇ ਸਰਸੇ ਵਾਲੇ ਨੂੰ ਛੱਡਣ ਲੱਗੇ ਸੀ , ਲੌਕਟ ਉਤਾਰਨ ਲੱਗੇ ਸੀ , ਤਾਂ ਸਰਸੇ ਵਾਲੇ ਤੇ ਹਨੀਪਰੀਤ ਨੂੰ ਗੁੱਸਾ ਆਇਆ , ਇਹ ਪ੍ਰਦੀਪ ਕਲੇਰ ਦਾ ਬਿਆਨ ਆ ਚੁੱਕਿਆ , ਪਰ ਇਸ ਗੱਲ ਨੂੰ ਮੀਡੀਆ ਜਾਂ ਸਿਆਸੀ ਜਾਂ ਕਿਸੇ ਧਾਰਮਿਕ ਬੰਦੇ ਨੇ ਇਸ ਗੱਲ ਨੂੰ ਨਹੀ ਚੱਕਿਆ , ਗੱਲ ਤਾਂ ਸੋਚਣ ਵਾਲੀ ਹੈ ਕਿ ਸਿਆਸੀ ਬੰਦਾ ਸਿੱਕ ਵੀ ਮਾਰਦਾ ਤਾਂ ਗੱਲ ਮੀਡੀਆ ਚੱਕ ਕੇ ਉਸਦੀ ਮਿੱਝ ਕੱਢ ਕੇ ਛੱਡਦਾ , ਮਾਝੀ ਵਰਗੇ ਨਿਧੜਕ ਪ੍ਰਚਾਰਕ ਦਰਬਾਰ ਏ ਖਾਲਸਾ ਜਥੇਬੰਦੀ ਵੱਲੋਂ ਬਾਦਲ ਨੂੰ ਲਾਹਨਤ ਪੱਤਰ ਤੇ ਸਰੋਮਣੀ ਕਮੇਟੀ ਨੂੰ ਸਰਮ ਪੱਤਰ ਦਿੱਤਾ ਸੀ , ਬਹੁਤ ਲਾਹਨਤਾ ਪਾਈਆਂ ਸੀ , ਪ੍ਰਦੀਪ ਕਲੇਰ ਵੱਲੋ ਅਦਾਲਤ ਚ ਬਿਆਨ ਦੇਣਾ ਕਿ ਮਾਝੀ ਦੇ ਪ੍ਰਚਾਰ ਦੇ ਅਸਰ ਤੋ ਸਿਰਸੇ ਵਾਲਾ ਘਬਰਾਇਆ , ਪਰ ਇਸ ਬਿਆਨ ਦੀ ਕਿਸੇ ਮੀਡੀਆ ਚ ਚਰਚਾ ਨਹੀ ਹੋਈ

    • @mukhtiarali8518
      @mukhtiarali8518 2 місяці тому

      ਕੇਈ ਦਮ ਨਹੀਂ ਬਾਠ ਸਾਹਿਬ ਜੀ ਤੁਹਾਡੀਆਂ ਗੱਲਾਂ ਵਿੱਚ

  • @gurmeetsingh-gu8pq
    @gurmeetsingh-gu8pq 2 місяці тому +8

    ਸਿੰਘ ਸਾਹਿਬ ਜੀ ਨੂੰ ਬੇਨਤੀ ਹੈ ਕਿ ਉਹਨਾਂ ਨੇ ਰੁੱਖ ਲਗਾਉਣ ਦਾ ਫੈਸਲਾ ਲਿਆ, ਪਰ ਨਾਲ ਨਾਲ ਇਹ ਵੀ ਹੁਕਮ ਕਰਨ ਕਿ ਪਿੰਡ ਅਤੇ ਵੱਡੇ ਵੱਡੇ ਰੋਡ ਤੇ ਗੁਜਰਾਂ ਦੀਆਂ ਗਾਵਾਂ ਮੱਝਾਂ ਬੱਕਰੀਆਂ ਸਾਡੇ ਲਗਾਏ ਹੋਏ ਰੁੱਖ ਬਰਬਾਦ ਕਰ ਰਹੇ ਹਨ,,,

  • @mukhtiarsinghgosal7848
    @mukhtiarsinghgosal7848 2 місяці тому +3

    ਭਰਾ ਜੀ ਅਜ ਤੱਕ ਨਾਂ ਕਿਸੇ ਨੂੰ ਕੁਝ ਹੋਇਆ ਹੈ ਨਾ ਹੋਣਾ ਹੈ ਨਾਂ ਕਿਸੇ ਨੇ ਕੁਝ ਕਰਨਾ ਹੈ ਇਹ ਸਭ ਘਾਲੇ ਮਾਲੇ ਵਿੱਚ ਹੀ ਖਤਮ ਹੋ ਜਾਣੇ ਨੇ ਪਤਾ ਤੁਹਾਨੂੰ ਵੀ ਹੈ ਕਿ ਜੋ ਬੰਦਾ ਇਨ੍ਹਾਂ ਤਾਕਤ ਵਰ ਹੋਵੇ ਕੋਈ ਹੋਵੇ ਉਸ ਕੋਲ ਇੰਨੀ ਤਾਕ਼ਤ ਹੋਵੇ ਕਿ ਜਿਨ੍ਹਾਂ ਨੂੰ ਗੁਸਤਾਖੀਆਂ ਕਰਨ ਤੋਂ ਰੋਕਣ ਦੀ ਵੀ ਕੋਈ ਹਿੰਮਤ ਨਾ ਕਰ ਸਕਦਾ ਹੋਵੇ ਜਿਸ ਬੰਦੇ ਦੇ ਗਲਮੇ ਤੱਕ ਕਿਸੇ ਦੀ ਹੱਥ ਪਹੁੰਚਣ ਦੀ ਹਿੰਮਤ ਹੀ ਨਹੀਂ ਪਈ ਉਸ ਦਾ ਕੋਈ ਕੀ ਵਿਗਾੜ ਸਕਿਆ ਹੈ ਨਾਂ ਵਿਗਾੜ ਸਕਦਾ ਹੈ ਤੇ ਇਹੀ ਕੁਝ ਅੱਗੇ ਹੋਣਾ ਹੈ ਬਸ ਵਾਹਿਗੁਰੂ ਹੀ ਇਸ ਦੇ ਫੈਸਲੇ ਆਪ ਕਰਨਗੇ ਗੁਰੂ ਰਾਮਦਾਸ ਜੀ ਮਹਾਰਾਜ ਆਪ ਸ਼ਭ ਜਾਣੀਜਾਣ ਨੇ ਉਹੀ ਫੈਸਲੇ ਕਰਨੇ ਉਨ੍ਹਾਂ ਤੇ ਭਰੋਸਾ ਰੱਖੋ ਉਹ ਆਪ ਹੀ ਨਾਲ਼ ਨਾਲ਼ ਹਿਸਾਬ ਬਰਾਬਰ ਕਰੀ ਜਾ ਰਹੇ ਨੇ

  • @surjitsingh6327
    @surjitsingh6327 2 місяці тому +3

    ਭਾਈ ਸਾਹਿਬ ਜੀ ਮੁਆਫੀ ਮੰਗਣ ਦੇ ਤਰੀਕੇ ਨੂੰ ਵੀ ਘੋਖ ਲਵੋ , ਉਸਨੇ ਆਪ ਤਾਂ ਮੁਆਫੀ ਮੰਗੀ ਹੀ ਨਹੀਂ ਸੀ ।

  • @mukhtiarali8518
    @mukhtiarali8518 2 місяці тому

    ਤੁਹਾਡੀਆਂ ਗੱਲਾਂ ਵਿੱਚ ਕੋਈ ਦਮ ਨਹੀਂ ਬਾਠ ਸਾਹਿਬ ਜੀ

  • @majorcheema4004
    @majorcheema4004 2 місяці тому +17

    ਸਾਂਈ ਗੁਲਾਮ ਜੁਗਨੀ ਦਾ ਇਕ ਗੀਤ ਸੀ, ਡਰਾਮਾ ਡਰਾਮਾ..... ਸਬ ਡਰਾਮਾ. ਸਬ ਡਰਾਮਾ, ਓਹੀ ਚੱਲ ਰਿਹਾ 🙏🏻

  • @Harjinderbrar-j2e
    @Harjinderbrar-j2e 2 місяці тому +2

    ਬਾਈ ਜੀ। ਅੱਜ ਕੱਲ੍ਹ ਪੰਜਾਬ ਦੀ ਸਰਕਾਰ ਵੱਲੋ ਖਾਸ ਕਰ ਜਲੰਧਰ ਦੀ ਚੋਣ ਜਿੱਤਣ ਤੋਂ ਬਾਅਦ ਖੇਤਾਂ ਵਿੱਚ ਬਿਜਲੀ ਦੀ ਸਪਲਾਈ ਬਹੁਤ ਘੱਟ ਹੋ ਰਹੀ ਹੈ।
    ਧੰਨਵਾਦ ਜੀਉ।

  • @baldevjassar8059
    @baldevjassar8059 2 місяці тому +10

    *🙏🌷ਅੱਜ ਦਾ ਵਿਚਾਰ🌷🙏*
    *ਤੁਹਾਡੀ ਨਕਲ ਕਰਨ ਵਾਲਾ ਵੀ ਤੁਹਾਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਨਾ ਦਿੰਦਾ ਹੈ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @anandpreetsingh8573
    @anandpreetsingh8573 2 місяці тому +9

    ਐਸਜੀਪੀਸੀ ਦਾ 12 ਅਰਬ ਦਾ ਬਜਟ ਆ ਐਸਜੀਪੀਸੀ ਚਾਹਦੀ ਆ ਤਾਂ ਪਿੰਡਾਂ ਦੇ ਵਿੱਚ ਇੱਕ ਇੱਕ ਬੰਦੇ ਨੂੰ ਰਾਤ ਦੀ ਡਿਊਟੀ ਕਰਨ ਲਈ ਪੰਜ ਪੰਜ ਹਜ਼ਾਰ ਰੁਪਈਆ ਦੇ ਸਕਦੀ ਹ ਕਿ ਉਹ 12 ਅਰਬ ਦਾ ਬਜਟ ਸਾਨੂੰ ਸਮਝ ਨਹੀਂ ਲੱਗਦਾ ਵੀ 12 ਜਾਂਦਾ ਕਿੱਥੇ ਆ ਗੁਰੂ ਰਾਮਦਾਸ ਹੋਸਪਿਟਲ ਦੇ ਵਿੱਚ ਜੇ ਕਿਸੇ ਕੋਲ ਪੈਸੇ ਖਤਮ ਹੋ ਜਾਣ ਤਾਂ ਉਹਨੂੰ ਬਾਹਰ ਕੱਢ ਦਿੱਤਾ ਜਾਂਦਾ ਪੇਸ਼ਟ ਨੂੰ

  • @psingh4851
    @psingh4851 2 місяці тому

    Sardar Gurpreet singh sandhawaliya aur parmvir singh baat ko mera namaskar, jai Mata ji, sat sri akal from Rajasthan. Sardar baat aur sandhaliya Sahab aap jo discussion karte ho conservation karte ho sardar amrinder singh raja warring, sardar sukhbir singh badal, bhagwan mann ji unki aur unke alawa bhi sab punjab ki karte ho voh kafi badhiya hoti hain.

  • @ParamjeetKaur-wd4qc
    @ParamjeetKaur-wd4qc 2 місяці тому

    ❤🎉ੜਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 1:36

  • @daljitsingh7980
    @daljitsingh7980 2 місяці тому +5

    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ
    ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏

    • @Diljitkourjosan6170
      @Diljitkourjosan6170 2 місяці тому +1

      ਦਲਜੀਤ ਸਿੰਘ ਸੰਧੂ ਵੀਰ ਜੀ ਸਤਿ ਸ੍ਰੀ ਆਕਾਲ ਜੀ

  • @kirankumar9466
    @kirankumar9466 2 місяці тому +1

    Impartial discussion/ comments.

  • @jasantoor5038
    @jasantoor5038 2 місяці тому +8

    ਸਤਿ ਸੀ੍ ਅਕਾਲ ਜੀ ਪਰਮਵੀਰ ਸਿੰਘ ਬਾਠ ਅਤੇ ਗੁਰਪ੍ਰੀਤ ਸਿੰਘ ਸੰਧਾਵਾਲੀਆ ਅਤੇ ਪ੍ਰਰਾਈਮ ਏਸ਼ੀਆ ਦੇ ਸਾਰੇ ਹੀ ਪਰਿਵਾਰ ਨੂੰ

  • @ManmohanSingh-zg2vl
    @ManmohanSingh-zg2vl 2 місяці тому +1

    ਹੋ ਗਿਆ ਖਤਮ ਵਿਹਾ

  • @amansidhu3155
    @amansidhu3155 2 місяці тому +2

    ਬਾਈ ਜੀ prime ਏਸ਼ੀਆ ਟੀਵੀ ਚੈਨਲ ਏਅਰਟੈਲ 📡 ਟੀਵੀ ਤੇ ਕਿਉ ਬੰਦ ਕਰ ਦਿੱਤਾ ਗਿਆ ਜੀ

  • @lakhbirsinghkhatra917
    @lakhbirsinghkhatra917 2 місяці тому

    Bht ji,u right for planting & maintenance

  • @dr.lakhwindersinghmultani8098
    @dr.lakhwindersinghmultani8098 2 місяці тому

    Khuub ji

  • @LovepreetSingh-ro9qx
    @LovepreetSingh-ro9qx 2 місяці тому

    ❤❤❤❤

  • @BalwinderSingh-ee4gp
    @BalwinderSingh-ee4gp 2 місяці тому +1

    ਸਤਿ ਸ੍ਰੀ ਆਕਾਲ ਜੀ ਦੋਹਾਂ ਸਾਥੀਆਂ ਨੂੰ

  • @majorcheema4004
    @majorcheema4004 2 місяці тому +36

    ਬਾਠ ਸਾਬ ਏ ਤੁਹਾਡਾ ਭੁਲੇਖਾ ਹੈ ਕੇ ਸਿਰਫ ਮੈਂਬਰ ਪਾਰਲੀਮੈਂਟ ਬਣਨਾ ਹੀ ਟੀਚਾ ਸੀ ਉਹ ਪੂਰਾ ਹੋ ਗਿਆ 🙏🏻

    • @kalasingh2762
      @kalasingh2762 2 місяці тому +2

      😊😊

    • @sukhwindersingh8901
      @sukhwindersingh8901 2 місяці тому +5

      😢😢 1:49 😢😢😢🎉😂😢😮🎉 12:02 😮😢 14: 14:46 😢 17:08 17:12 17:17 😢

    • @ssgill218
      @ssgill218 2 місяці тому

      ਫੁਕਰਾ​@@sukhwindersingh8901

    • @ssgill218
      @ssgill218 2 місяці тому

      7​@@sukhwindersingh8901

  • @narinderjeetkaur2918
    @narinderjeetkaur2918 2 місяці тому

    🙏🙏

  • @amanbrar273
    @amanbrar273 2 місяці тому

    🙏🏻

  • @gurimangat2636
    @gurimangat2636 2 місяці тому +1

    SAT SHRI AKAL JI SARYAN NU 🙏

  • @gurmukhsingh708
    @gurmukhsingh708 2 місяці тому +4

    ਵੀਰ ਜੀ ਮਾਫੀ ਦੇਣ ਲਈ ਜਿੰਮੇਵਾਰ ਨੇ ਓਨਾ ਲੋਕਾਂ ਪੰਥ ਵਿੱਚੋ ਬਾਹਰ ਕਰਨਾ ਚਾਹੀਦਾ ਕੋਈ ਵੀ ਹੋਵੇ ਸਜਾ ਨਾਲ ਕੁਝ ਨਹੀਂ ਹੋਣਾ

  • @pritpalsinghsidhuadv7488
    @pritpalsinghsidhuadv7488 2 місяці тому +5

    ਵਿਆਹ ਖਾਣ ਵਾਲੀ ਗੱਲ ਬਿਲਕੁਲ ਸਹੀ ਹੈ ਜੀ ,ਅਸੀਂ 1988.89 ਚ ਸ਼੍ਰੀ ਗੰਗਾਨਗਰ ਵਕਾਲਤ ਦੀ ਪੜ੍ਹਾਈ ਕਰਦੇ ਸੀ , ਓਦੋਂ ਅਸੀਂ ਵੀ ਜਾਂਦੇ ਰਹੇ ਆਂ ਜੀ !!

  • @sidhudhurkotia9919
    @sidhudhurkotia9919 2 місяці тому +3

    ਹਾਜ਼ਰੀ ਕਬੂਲ ਕਰਨੀ ਪਾਠ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਤੇ ਆਰ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ

  • @GurcharanSandhu-gf4yc
    @GurcharanSandhu-gf4yc 2 місяці тому +1

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

    • @JarnailSingh-o6e
      @JarnailSingh-o6e 2 місяці тому

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @jasantoor5038
    @jasantoor5038 2 місяці тому +13

    😮 ਪਤਾ ਹੀ ਹੈ ਜੀ ਇਹਨਾਂ ਨੇ ਕੀ ਕਰਨਾ ਇਹਨਾਂ ਨੇ ਤਾਂ ਸਿਰਸੇ ਵਾਲੇ ਸਾਧ ਨੂੰ ਮੁਆਫੀ ਦੇ ਦਿੱਤੀ ਸੀ ਸੁਖਬੀਰ ਨੂੰ ਕੁਝ ਨਹੀਂ ਹੁੰਦਾ

  • @harshwinderkaur7260
    @harshwinderkaur7260 2 місяці тому

    Sat shri akal ji 🙏🏻🙏🏻

  • @RosaSharma
    @RosaSharma 2 місяці тому

    Hari chand rattan USA pb48 sat Shri akal ji

  • @mohinderbasi8050
    @mohinderbasi8050 2 місяці тому

    🙏🙏🌹🌹🇨🇦👍

  • @Gurdas-ys3mc
    @Gurdas-ys3mc 2 місяці тому +1

    Suv. Noo. Pata. Par. Dar sabdhan da

  • @PremPal-rg7jx
    @PremPal-rg7jx 2 місяці тому

    Sandhawaliea and parmjeet ji sat shri akal ji

  • @MandeepSingh-wq5jw
    @MandeepSingh-wq5jw 2 місяці тому

    🎉

  • @ਹਰਵਿੰਦਰਸਿੰਘ-ਬ6ਯ

    ਸਤਿ ਸ੍ਰਿ ਅਕਾਲ ਜੀ ਅਸੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਚ ਹੋਸਟਲ ਵਿਚ ਰਹਿਦੇ ਸਮੇ ਅਸੀ ਪਤਾ ਨਹੀ ਵਾਰੀ ਬਿਨ ਬੁਲਾਇਆ ਪਾਰਟੀ ਚ ਜਾਂਦੇ ਰਹੇ ਸੀ

  • @RosaSharma
    @RosaSharma 2 місяці тому

    Hari chand rattan USA pb48 sat Shri akal ji both of you

  • @gurbhejsingh8912
    @gurbhejsingh8912 2 місяці тому +2

    ਬਾਠ ਸਾਹਿਬ ਸ਼ਬਦ ਸਵਾਂਗ ਨਹੀਂ ਸਾਂਗ ਹੈ ਸਵਾਂਗ ਤਾਂ ਹਿੰਦੀ ਹੈ

  • @BalrajRai-g8q
    @BalrajRai-g8q 2 місяці тому +1

    Akaal takhat tan maaf kardu sangat ne tan sajja de ditty hai .,

  • @Gobinderkaurmaan
    @Gobinderkaurmaan 2 місяці тому

    ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ 🙏🙏🙏🙏

    • @Diljitkourjosan6170
      @Diljitkourjosan6170 2 місяці тому

      ਗੋਬਿੰਦਰ ਕੌਰ ਮਾਨਸ਼ਾਹੀਆ ਜੀ ਸਤਿ ਸ੍ਰੀ ਆਕਾਲ ਜੀ 🙏🙏

    • @Gobinderkaurmaan
      @Gobinderkaurmaan 2 місяці тому +1

      @@Diljitkourjosan6170 ਸਤਿ ਸ੍ਰੀ ਅਕਾਲ ਜੀ ਆਏ ਨਹੀ ਤੁਸੀ ਇੰਨੇ ਦਿਨ ??

    • @Diljitkourjosan6170
      @Diljitkourjosan6170 2 місяці тому +1

      ਦੀਦੀ ਜੀ ਮੈਂ ਸਟਾਟਰਾਂ ਦੀਆਂ ਪਲੇਟਾਂ ਬਣਾਓਦੀ ਆ ਉਹ ਕੰਮ ਜ਼ਰੂਰੀ ਦੇਣਾ ਸੀ ਇਸ ਲਈ ਆਇਆ ਨਹੀਂ ਗਿਆ ਜੀ

  • @anandpreetsingh8573
    @anandpreetsingh8573 2 місяці тому

    ਹਾਂ ਜੀ ਸਤਿ ਸ਼੍ਰੀ ਅਕਾਲ ਜੀ ਕੋਈ ਫੈਸਲਾ ਨਹੀਂ ਹੋਣਾ ਜਥੇਦਾਰਾਂ ਦੇ ਵੀ ਕਿਉਂਕਿ ਜਥੇਦਾਰ ਲਾਉਣ ਵਾਲੇ ਵੀ ਉਹ ਆ ਤੇ ਹਟਾਣ ਵਾਲੇ ਵੀ ਉਹ ਆ ਇੱਕ ਜਥੇਦਾਰ ਰਣਜੀਤ ਸਿੰਘ ਕਛਹਿਰਾ ਤੇ ਤੋਲੀਆ ਚੱਕ ਕੇ ਇਸ਼ਨਾਨ ਕਰਨ ਜਾ ਰਿਹਾ ਸੀ ਤੇ ਬਾਥਰੂਮ ਬੜਅਨਤੋਂ ਪਹਿਲਾਂ ਪਹਿਲਾਂ ਅਗਲੇ ਦਿਨ ਜਥੇਦਾਰੀ ਤੋਂ ਲਾ ਦਿੱਤਾ ਸੀ ਕੁਛ ਨਹੀਂ ਹੋ ਸਕਦਾ

  • @lakhbirsinghkhatra917
    @lakhbirsinghkhatra917 2 місяці тому

    App has strongest party in Punjab

  • @BalwinderKaur-qu9ls
    @BalwinderKaur-qu9ls 2 місяці тому +1

    Jathedar ji should have calledthe former Jathedaar who were involved in in muafinama to souda Sadh

  • @JagtarGill-u1z
    @JagtarGill-u1z 2 місяці тому

    Very good ji bath Shihab and sindawala Shihab thanks

  • @RosaSharma
    @RosaSharma 2 місяці тому

    Urmilhari USA sat Shri akal ji

  • @somal94
    @somal94 2 місяці тому

    ਸੰਧਾਂਵਾਲੀਆਂ ਦਾੜ੍ਹੀ ਕਾਲੀ ਕਰਨ ਵਾਲੀ ਹੋ ਗਈ ਯਾਰ

  • @somal94
    @somal94 2 місяці тому

    41:12 ਮੈਂ ਕਹਿੰਨਾ ਨਰਮਾ ਚੁੱਗਣ ਲਾ ਹੀ ਇਹਨਾਂ ਇੰਚਾਰਜਾਂ ਨੂੰ ਦਿਉ 😂😂😂

  • @bababudhanurseryfarmsohian56
    @bababudhanurseryfarmsohian56 2 місяці тому

    Ssa veer ji

  • @RosaSharma
    @RosaSharma 2 місяці тому

    Urmilhari USA pb48 sat Shri akal ji

  • @aviroopbrar7356
    @aviroopbrar7356 2 місяці тому +1

    These Akali Dal leaders are hungry for Power, now they are misguiding the Public to get Power. It will be better to shunted out these disgrunted/ Corrupt leaders just give lesson to others.

  • @ramanlehal
    @ramanlehal 2 місяці тому

    I studied at DAV college Jalandhar.
    We used to go for movie at night and then crash weddings on the way back.
    Then we would have to climb the walls to get back into hostel because the main gate were closed at night.

  • @jagdishpuri5366
    @jagdishpuri5366 2 місяці тому +1

    Eh v te ho sakda eh sari process sukhbir jinve chahunda once ho raya hove.

  • @sukhboparai3346
    @sukhboparai3346 2 місяці тому

    Ssa

  • @devinderjeetsingh3688
    @devinderjeetsingh3688 2 місяці тому

    ਸ਼੍ਰੀ ਅਕਾਲ ਤਖਤ ਸਾਹਿਬ ਤੇ ਵਿਚਾਰਾਂ ਕਰਨ ਨਾਲ ਪੰਥ ਦੇ ਮਸਲੇ ਹੱਲ ਨਹੀਂ ਹੋਣੇ।
    ਕਿਉਂ ਕਿ ਹੁਣ ਪੰਥ ਦਾ ਮਰਕਜ ,ਕਨੇਡਾ ਹੈ, । ਸ਼੍ਰੀ ਅੰਮ੍ਰਿਤਸਰ ਸਾਹਿਬ ਨਹੀਂ।

  • @jpmanjpur5964
    @jpmanjpur5964 2 місяці тому

    22 ਜੀ ਪੰਜਾਬ ਦੇ ਕਰਜੇ ਨੂੰ ਲੇ ਕੇ ਕਉ ਨਹੀਂ ਗੱਲ ਕਿਤੀ ਜਾਂਦੀ???

  • @GurdeepSingh-lv7hu
    @GurdeepSingh-lv7hu 2 місяці тому

    Bath sahib I also marriage party from govt naght college badda majja sounda cee

  • @surjitkhosasajjanwalia9796
    @surjitkhosasajjanwalia9796 2 місяці тому

    ਬਾਦਲ, ਬਾਦਲ ਬਾਦਲ, ਰਾਜਾ ਵੜਿੰਗ, ਬਾਜਵਾ, ਬੀਜੇਪੀ, ਆਮ ਆਦਮੀ ਪਾਰਟੀ, ਬਾਗੀ ਧੜਾ,,, ਆਮ ਲੋਕਾਂ ਦੀਆਂ ਸਮੱਸਿਆਂਵਾਂ ਕਿੱਥੇ ਨੇ ਇੱਕ ਘੰਟੇ ਚੋਂ ਕਿੰਨੇ ਮਿੰਟ ਆਮ ਲੋਕਾਂ ਦੇ,, ਕਿਉਂਕਿ ਲੀਡਰ ਤੁਹਾਡੇ ਰਟੇ ਰਟਾਏ ਨੇ,je ਆਮ ਲੋਕਾਂ ਦੀ ਗੱਲ ਕਰਨੀ ਹੋਵੇ ਤਾਂ ਆਮ ਲੋਕਾਂ ਚ ਵਿਚਰਨਾ ਪੈਂਦਾ jo ਤੁਹਾਡੇ ਲਈ ਔਖਾ ਹੈ,, ਸਾਡੀਆਂ ਫਸਲਾਂ ਬਿਜਲੀ ਤਿੰਨ ਚਾਰ ਘੰਟੇ ਹੀ ਆਉਣ ਕਰਨ ਸੁੱਕ ਰਹੀਆਂ ਹਨ

  • @surjitkhosasajjanwalia9796
    @surjitkhosasajjanwalia9796 2 місяці тому +3

    ਖੇਤੀ ਵਾਸਤੇ ਬਿਜਲੀ 3/4 ਘੰਟੇ ਹੀ ਰਹਿ ਗਈ,,,je ਲੀਡਰਾਂ ਤੋਂ ਵਿਹਲ ਮਿਲੇ ਤਾਂ ਕਰੇਲਿਓ ਗੱਲ

    • @daljitsingh6560
      @daljitsingh6560 2 місяці тому +1

      Eh gall ne honi prime asia te .. ethe badala nu, congress nu he nindya jaana .. mojuda sarkar de mudde bohat sleeke naal side te kar ditte jande ne.

  • @harjitkaur3769
    @harjitkaur3769 2 місяці тому

    Hor channels walay vi ta programe karday han

  • @AmritpalSingh-xl5kg
    @AmritpalSingh-xl5kg 2 місяці тому

    ਪਹਿਲਾ ਲੋਕੀ ਕਹਿੰਦੇ ਹੁੰਦੇ ਸੀ ਬੂਸਟਰ ਫਿਰ ਚਗਾ ,ਕਮੀਜ ,ਸਰਟ ਤੇ ਸੰਧਾਵਾਲੀਆ ਸਾਬ ਨੇ ਫਿਰ ਕੱਲ ਵਾਲਾ ਹੀ ਪਾਇਆ ਬਾਠ ਸਾਬ ਤੇ ਐਵੇ ਤਵਾ ਲਾਉਂਦੇ ਰਹਿੰਦੇ ਕਿ ਸੰਧਾਵਾਲੀਆ ਸਾਬ ਲੀਡਰ ਆ ਲੀਡਰਾ ਦਾ ਪਾਇਆ ਹੋਇਆ ਚਗਾ ਫਿਰ ਕਦੀ ਦੇਖਿਆ ਨਹੀ

  • @pkumar8027
    @pkumar8027 2 місяці тому

    Kidda ho gea supna pura canada phuchan da, oh gll shi c

  • @harneksekhon5017
    @harneksekhon5017 2 місяці тому

    gani gurmukh ਵਾਰੇ ਕੁੱਝ ਦੱਸੋ ਉਦਾ ਕਿਰਦਾਰ ਸੋਸਲ ਮੀਡੀਆ ਕੇ ਬੋਲਿਆ

  • @chamkaursingh3278
    @chamkaursingh3278 2 місяці тому +1

    ਸੇਰ ਦੀ ਮੂਛ ਨੰ ਕੌਣ ਫੜੂ

  • @lakhbirsinghkhatra917
    @lakhbirsinghkhatra917 2 місяці тому

    Sandhawalia is created confusing

  • @somal94
    @somal94 2 місяці тому

    ਕਿਦਾਂ ਸੰਧਾਵਾਲੀਆ

  • @daljitsingh6560
    @daljitsingh6560 2 місяці тому

    Koi sadka, infrastructure, electricity, hospital, jobs, admin, de v gall kar lo prime asia waleo..

  • @lovelysraw1981
    @lovelysraw1981 2 місяці тому

    ਸੌਹ ਖਾ ਕੇ ਦੱਸਿਓ ਬਾਠ ਸੰਧਾਵਾਲੀਆ ਜੋੜੀ ਨੇ ਆਪਣਾ ਆਪਣਾ ਬੂਟਾ ਲਾ ਦਿੱਤਾ ਕਿ ਸਿਰਫ ਸੁਨੇਹਾ ਦੇਣ ਲਈ ਬੈਠੇ । ਸਰਦਾਰ ਤੇ ਤੁਸੀਂ ਵੀ ਹੋ ਜਨਾਬ 😂

  • @AmarjeetKumar-lu3cb
    @AmarjeetKumar-lu3cb 2 місяці тому

    IN THE Ppevios tins the Sad was not heavy on Sgpc but now c politics is heavey on Sgpc

  • @sajankhalsa4099
    @sajankhalsa4099 2 місяці тому

    Jathedaar sahib likhya kro

  • @RosaSharma
    @RosaSharma 2 місяці тому

    Urmilhari USA on48 pb sat Shri akal ji

  • @somal94
    @somal94 2 місяці тому

    ਰਾਮ ਰਹੀਮ ਦੀ ਰੀਸ ਕੌਣ ਕਰਲੂ ਅਗਲਾ ਸਰਕਾਰ ਦਾ ਖ਼ਾਸ ਬੰਦਾ 😂😂😂 34:43

  • @Jagroopsinghgoraya51
    @Jagroopsinghgoraya51 2 місяці тому

    Prava jinna time tusi ni onde ohna time km krn ch majja ni aunda tuhnu naal naal sunde kam krn da majja aunda 2 saal ho gya tuhnu lagataar sunn de vadde veero

  • @jagdishpuri5366
    @jagdishpuri5366 2 місяці тому

    Ek buta la k agar naar nu naal ag(fire) lande rahe fer ki faida us ag naal te Kai chhote mote te vade v Kai bute sar jande ne

  • @kulwinderjatana8745
    @kulwinderjatana8745 2 місяці тому

    ਬਾਠ ਸਾਬ ਜਾਦੇ िਪੰਢਾ ਚ ਕਮੇਟੀ ਕੋਲੇ ਬਜਟ ਨੀ ਹੁੰਦਾ

  • @lakhbirsinghkhatra917
    @lakhbirsinghkhatra917 2 місяці тому

    Prianka gandhi also

  • @jagdishpuri5366
    @jagdishpuri5366 2 місяці тому

    Laran to ki sukhbir rokde ne jera sukhbir nu hata k eh larai lari jave gee

  • @HARRYROMANA-on7vt
    @HARRYROMANA-on7vt 2 місяці тому

    ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ

  • @JaibajwaBhih
    @JaibajwaBhih 2 місяці тому

    Guru ghar langar sewa lai parna darkhat katna badh kar dana chadhaa

  • @RajinderKumar-hm3rx
    @RajinderKumar-hm3rx 2 місяці тому

    Trufo dae piadio thahanu amritpal da kuj jada e fikar ah

  • @sciencehouse1
    @sciencehouse1 2 місяці тому

    Mainu taan Modi da hathh lagda.

  • @somal94
    @somal94 2 місяці тому

    ਕਿਦਾਂ ਬਾਠ

  • @harjitkaur3769
    @harjitkaur3769 2 місяці тому

    Ehna diya kartoota sadey to jaida tuhanu pata hai sadey tey jakhma tey ehda. Kahan nal sadey jakhma. Tey namak paida hai

  • @harjitkaur3769
    @harjitkaur3769 2 місяці тому

    Barh sahib tusi sikh kom nal samband rakhdey ho tusi bada karorr karorr key sukhi nu s sukhbir singh badal sahib.ji kahdey ho

  • @rashmiarora7225
    @rashmiarora7225 2 місяці тому

    Sb nu pta ki eh saare hi doshi ne. Je kisi nu nhi dikhda oh apnian akhan da ilaj krvave. Aap ne Akal Sahib de Manyog Singh Sahib de jina ne Dere vale nu mafi ditti te phir vapis lyi, ki oh ya os kursi te bethe jehre ona siyasian vlon chune jaande ne, ki oh saare Sikh Sangat de satkar de hkdaar ne. Saaare hi MSAND ne jhre os vele bch gye c.

  • @sudhachopra6529
    @sudhachopra6529 2 місяці тому

    USA. Sat shri akal ji

  • @lakhwinderjitkang1001
    @lakhwinderjitkang1001 2 місяці тому

    Down fall waja bjp aa

  • @SukhdevSingh-bn2if
    @SukhdevSingh-bn2if 2 місяці тому

    Eh jathedarcaam sikhaan nu jeen kyon nahi dende ? Hukam kaddi hande ne saade waste , ki khana, ki pana, ki bolna, ki assi Hena decGulaam haan? Aap khud eh jatthedar aish karde ne atte saadi maya naal apna pocket bhari jande.

  • @parvejsingh4298
    @parvejsingh4298 2 місяці тому

    ਬਾਠ ਸਾਬ ਕੀ ਹਾਲ ਨੇ ਖਬਰਾਂ ਦੇਣ ਤੋਂ ਬਾਅਦ ਤੁਹਾਨੂੰ ਛੁੱਟੀ ਹੋ ਜਾਂਦੀ ਆ ਫਿਰ ਆਪਣੇ ਘਰ ਚਲੇ ਜਾਂਦੇ ਜੇ ਕੇ ਔਫਿਸ ਵਿਚ ਕੰਮ ਕਰਦੇ ਜੇ

  • @BalrajRai-g8q
    @BalrajRai-g8q 2 місяці тому

    Lifafa culture hai ,kuchh ni niklna .

  • @RajinderSingh-fo6er
    @RajinderSingh-fo6er 2 місяці тому

    Sikh.koam.nirpakh.akali.dall.bnae.ta.hi.grib.bchia.nu.siksa.milegi.sar.ji

  • @HusanlalHusanlalsohpal-gw1wp
    @HusanlalHusanlalsohpal-gw1wp 2 місяці тому

    910,, like to ❤see sade bahut satkar jog baath Sahib g and ber gurpreet singh sadawalia leder sahib g good morning g jeo bro prime asia tv ✍️✍️✍️✍️✍️✍️✍️✍️✍️✍️✍️ husan lal sohpal masani near apra teh phillaur dest jalander 🙏🙏🙏 16,,7,,2024🙏🙏🙏🙏✍️✍️✍️✍️✍️

    • @ssgill218
      @ssgill218 2 місяці тому

      Eh tippni hae Jan appni mashoori.
      FUKRA

  • @Lovedeepsingh01
    @Lovedeepsingh01 2 місяці тому +1

    🙏🙏🙏🙏

  • @RosaSharma
    @RosaSharma 2 місяці тому

    Hari chand rattan USA pb48 sat Shri akal ji

  • @GurdeepSingh-hd3qs
    @GurdeepSingh-hd3qs 2 місяці тому

    Sat shri akal ji🙏🙏