ਪੁਲਿਸ ਧੱਕਾ ਕਰ ਗਈ ਲੈ ਗਈ ਚੱਕ ਕੇ ਝੋਟੇ ਨਾਲ ਨੌਜਵਾਨ ਦੀ ਕੀਤੀ ਸ਼ੇਅਰ ਕਰਦੋ

Поділитися
Вставка
  • Опубліковано 24 гру 2024

КОМЕНТАРІ • 55

  • @BalkarSingh-dc1oq
    @BalkarSingh-dc1oq 4 дні тому +7

    ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ

  • @SK-io4gd
    @SK-io4gd 5 днів тому +9

    ਬੁਰੇ ਵਰਤਾਰੇ ਇੱਦਾਂ ਹੀ ਚੱਲਦੇ ਰਹਿਣੇ ਜਦੋਂ ਤੱਕ ਫਰੀ ਰਾਸ਼ਨ,ਫਰੀ ਬਿਜਲੀ,ਫਰੀ ਬੱਸ ਸਫ਼ਰ,ਹਜ਼ਾਰ ਰੁਪਏ ਔਰਤਾਂ ਲਈ ਆਦਿ ਮੰਗਦੇ ਰਹਾਂਗੇ ਇਹ ਬੁੱਚੜਪੁਣਾ ਚਲਦਾ ਰਹਿਐ😢😢😢

  • @gurwantsingh1895
    @gurwantsingh1895 4 дні тому +7

    ਆਮ ਆਦਮੀ ਪਾਰਟੀ ਨੇ ਤਾ ਬੇੜਾ ਗਰਕ ਕਰ ਤਾ

  • @HardeepSingh-mt2vf
    @HardeepSingh-mt2vf 5 днів тому +8

    ਲੱਖੇ ਬਾਈ ਦਾ ਸਾਥ ਦਿਓ ਯਾਰ 🙏🙏🙏🙏🙏

  • @gurwantsingh1895
    @gurwantsingh1895 4 дні тому +6

    ਵੀਰ ਲੱਖੇ ਬਾਈ ਨਾਲ ਰਾਬਤਾ ਕਰੋ

  • @balvirsingh5810
    @balvirsingh5810 3 дні тому +1

    ਲੱਖੇ ਭਾਨੇ ਨੂੰ ਨਾਲ ਲਉ ਤੁਸੀਂ ਬਾਈ

  • @Gurjinder_S_Sandhu76
    @Gurjinder_S_Sandhu76 5 днів тому +4

    ਲੋਕਾਂ ਤੇ ਅਸਰ ਹੁੰਦਾ ਤਾਂ 4 ਚੋ 3 ਜਿਤਗੇ ਤਾਂ ਹੀ ਹੁਣ ਸਰਕਾਰ ਤੁਹਾਨੂੰ ਕੁਸ਼ ਸਮਜ ਰਹੀ ਲੋਕਾਂ ਚ ਵੱਡਾ ਨੁਕਸ ਸਭ ਚੌਧਰ ਪਿੱਛੇ ਭੁੱਲ ਜਾਂਦੇ ਨੇ ਖੱਟੀਆਂ ਪੱਗਾਂ ਬੰਨ ਕੇ ਭਗਤ ਸਿੰਘ ਬਣ ਜਾਂਦੇ ਨੇ

  • @balvirsingh5810
    @balvirsingh5810 3 дні тому

    ਡੀ ਜੀ ਤਾਂ ਬਈਆਂ ਪ੍ਰਵਾਸੀ ਲਾਇਆ ਪੰਜਾਬ ਦਾ ਦਿੱਲੀ ਪਾਰਟੀ ਝਾੜੂ ਨਸਲ ਨੇ ,

  • @amanmann1997
    @amanmann1997 4 дні тому +3

    ਪੁਲਿਸ ਵਾਲੀ ਬੋਲਦੀ ਤਾ ਦੇਖੋ ਕਿੰਦਾ ਸੀ ਮੈ ਵੀਡੀਓ ਦੇਖੀ ਆ ।।। ਵੀਰ ਪੰਜਾਬੀਆ ਨੂੰ ਪੰਜਾਬੀਆ ਤੋ ਹੀ ਖਤਮ ਕਰਵਾਉਣਾ

  • @omraisinghBatth-r6k
    @omraisinghBatth-r6k 5 днів тому +4

    Saria Sarkara Nalo Mari Sarkar Sabit Ho Ge

  • @YuvrajSingh-ww3ed
    @YuvrajSingh-ww3ed 4 дні тому

    ਬਾਈ ਜੀ ਜੋਂ ਹੋਇਆ ਬਹੁਤ ਹੀ ਮਾੜਾ ਹੋਈਆ ਪਰ ਮੇਰੀ ਆ ਹਰ ਇੱਕ ਨੌਜਵਾਨ ਨੂੰ ਬੇਨਤੀ ਹੈ ਜੋਂ ਚਿੱਟੇ ਵੱਲ ਨੂੰ ਤੁਰ ਪਏ ਹਨ ਜਰ ਥੋੜੀ ਬਹੁਤੀ ਸ਼ਰਮ ਕਰੋ ਕਿਉ ਤੁਸੀ ਆਪਣੀਆਂ ਮਾਂ ਭੈਣਾ ਦੀਆ ਅੱਖਾਂ ਵਿੱਚ ਹੰਜੂ ਭਰੇ ਹੋਏ ਨੇ ਚਿੱਟਾ ਪੀਕੇ ਤੁਸੀ ਮਰਦੇ ਆਪ ਹੋ ਤੇ ਜਿੱਦਾ ਉਹਨੂੰ ਵੀ ਮਾਰ ਦੀਨਹੋ ਏਦੇ ਚ ਕਿਸੇ ਦਾ ਕੋਈ ਕਸੂਰ ਨੀ ਹੈਗਾ ਹੈਗਾ ਏ ਤੇ ਉਹ ਤੁਹਾਡਾ ਆਪਣਾ ਹਾਲੇ ਵੀ ਸਮਝ ਜਾਉ

  • @JagjeetSingh-r4q
    @JagjeetSingh-r4q 5 днів тому +2

    ❤❤❤❤ waheguru ji

  • @ravishergill687
    @ravishergill687 5 днів тому +1

    Guru Ramdas ji 🙏

  • @Jasskinemaster2213
    @Jasskinemaster2213 5 днів тому +5

    Bai apne he krde aaa

  • @SarbjitKaur-d1g
    @SarbjitKaur-d1g 4 дні тому

    Waheguru ji waheguru ji

  • @JagdevSingh-t5b
    @JagdevSingh-t5b 4 дні тому

    95🐒🐕🙊🐒🐕🐈🐕🐒a sarkari

  • @PushpinderKaur-q9k
    @PushpinderKaur-q9k 5 днів тому +1

    Veer jalam sdaa nhi rehnde, rbb da te att da sdda ron varr riha hai

  • @aashmsidhu7217
    @aashmsidhu7217 4 дні тому

    ਭਗਬੰਤ ਮਾਨਾ ਤੂੰ ਏਡਾ ਗਿਰ ਗਿਆ ਇਕ ਦਿਨ ਤੇਰਾ ਬੇੜਾ ਵੀ ਗਰਕ ਹੋ ਜਾਣਾ ਰੱਬ ਅੱਗੇ ਕੀ ਜੋਰ ਲਾਲੇਗਾ

  • @GurpreetSingh-bp2jy
    @GurpreetSingh-bp2jy 4 дні тому

    Palo vota app nu ludhiana corporation vich ve jat gyi
    Lok bika hoa ha ha veera

  • @IshveerbrarSingh
    @IshveerbrarSingh 5 днів тому +2

    ❤❤❤❤❤

  • @DarshanGhuman-d4d
    @DarshanGhuman-d4d 5 днів тому +3

    Bai kithe di gal aa

  • @TejSandhu-l5g
    @TejSandhu-l5g 4 дні тому

    Waheguru ji

  • @sidhumoosewala29.57
    @sidhumoosewala29.57 4 дні тому +1

    Eh mansa de pind jwaharke di gall aa odo je mansa de loka ne SIDHU BAi nu jtaya hunda ta eh km nhi hone si

  • @ranjitsaini546
    @ranjitsaini546 5 днів тому +1

    Bhut Galat Gal hoi 😢

  • @HarpreetSingh-oc2wx
    @HarpreetSingh-oc2wx 5 днів тому +6

    Lakhe veer teri zameer jaagdi ha loka di zameer mar gyi ha😢😢😢

  • @gurpartapsingh4301
    @gurpartapsingh4301 4 дні тому +1

    Jekar aee dhakka hoi gia taa . Jewen Fojji warge hor othen ge . Niaaa ta ojj milna ne koi .Dhakke da hall Jewan Fojji

  • @SarbjitKaur-d1g
    @SarbjitKaur-d1g 4 дні тому

    Kki baunu ga

  • @mrvanshpiwal5637
    @mrvanshpiwal5637 4 дні тому

    Thode emi panos chaise