Punjabi ਪਿਤਾ ਨੂੰ ਜਦੋਂ Japan ਤੋਂ ਆਏ ਪੁੱਤ ਨੇ 19 ਸਾਲਾਂ ਬਾਅਦ ਪਾਈ ਗਲਵੱਕੜੀ | 𝐁𝐁𝐂 𝐏𝐔𝐍𝐉𝐀𝐁𝐈

Поділитися
Вставка
  • Опубліковано 28 жов 2024

КОМЕНТАРІ • 314

  • @rustamtoorarustam9942
    @rustamtoorarustam9942 2 місяці тому +259

    Jepnes lady ਆਪਣੀ ਜਗ੍ਹਾ ਸਹੀ ਸੀ l ਜਿਹੜੀ ਲੜਾਈ ਹੋਣ ਦੇ ਬਾਵਜੂਦ ਵੀ ਆਪਣੇ ਪਤੀ ਨੂੰ india ਲੈਣ ਆਈ ਸੀ l

    • @Neet2024-q4f
      @Neet2024-q4f 2 місяці тому +6

      For divorce...

    • @shahinarajput3746
      @shahinarajput3746 2 місяці тому +16

      @@rustamtoorarustam9942 ਪਰ ਆਪਣੇ ਵਾਲੇ ਦੀ ਆਕੜ ਨੇ ਕਈ ਜ਼ਿੰਦਗੀਆਂ ਖਰਾਬ ਕੀਤੀਆਂ ਹਨ

    • @minlei_btsarmy458
      @minlei_btsarmy458 2 місяці тому

      @@Neet2024-q4f yes off course; otherwise how Japanese government help her as single mother ,without divorced proof …?????Common sense…! Bazurag edda he nhi kehnde …kutte nu ghee nhi pachya 🤣🤣🤣🤣🤣nasha is problem…!

    • @BalwindersinghBanga
      @BalwindersinghBanga 2 місяці тому

      Sahi

    • @GurpreetSingh-bx8jj
      @GurpreetSingh-bx8jj Місяць тому

      ​@@Neet2024-q4fpp pp pp pp pp pp pp pp pp pp pp pp pp pp pp pp pp pppppppppppppppppp😊 ko
      P ko

  • @charanjeetsingh8943
    @charanjeetsingh8943 2 місяці тому +150

    ਪੰਜਾਬੀ ਖੂਨ ਹੀ ਇਵੇਂ ਦਾ ਹੈ ਕਿ ਕੁਝ ਵੀ ਭੁਲਦਾ ਨਹੀ । ਇੰਨੇ ਸਾਲਾ ਬਾਅਦ ਮੁੰਡੇ ਨੇ ਆਪਣੇ ਪਿਓ ਨੂੰ ਲੱਭ ਹੀ ਲਿਆ।
    ਪਰ ਅੱਜ ਇੱਕ ਪਿਓ ਸ਼ਰਮਿੰਦਾ ਹੋ ਗਿਆ।

    • @NavDhiman-fv2pe
      @NavDhiman-fv2pe 2 місяці тому +8

      Sach kiha ji pita d koi baddi soch te uplabhdi nahi oh bache te usdi maa d hai te study d hai japnese loka d

    • @AmarjeetKaurSandhu174
      @AmarjeetKaurSandhu174 2 місяці тому +7

      ਸਾਡੀ ਵੀ ਚਾਚਾ ਜੀ ਦੀ ਕੁੜੀ ਨੇ ਸਾਨੂੰ ਲਭ ਲਿਆ 26 ਸਾਲ ਬਾਅਦ ਅਸੀਂ ਇਕ ਦੂਜੇ ਨੂੰ ਦੇਖਿਆ ਤੇ ਰੱਖੜੀਆਂ ਲੈਕੇ ਗਏ ਉਸਨੇ ਤਲਾਕ ਤੋਂ ਬਾਅਦ ਆਪਣੀ ਮਾਸੀ ਕੋਲ ਰਹਿੰਦੀ ਸੀ ਹੁਣ ਉਸਦਾ ਵਿਆਹ ਵੀ ਹੋਇਆ ਤੇ ਦੋ ਬੇਟੀਆਂ ਵੀ ਹਨ ਬਹੁਤ ਸੌਖੀ ਹੈ ਆਪਣੇ ਘਰ ,ਹੁਣ ਵੀ ਉਸਨੂੰ ਵਿਛੜਨ ਦਾ ਡਰ ਹੈ ਬਹੁਤ ਰੋਈ ਅਸੀਂ ਵਿਸ਼ਵਾਸ ਦਿਵਾਇਆ ਕਿ ਹੁਣ ਨਹੀਂ ਤੈਨੂੰ ਛਡਦੇ 😢😢

    • @rajveerkaur5418
      @rajveerkaur5418 2 місяці тому +7

      Munde nu labna peya te father besharam ne kade sochnya v nhi ki bete nu mila ya kinna wanda ho gya. .father nu ta sab pta c ki beta kithe kahda.

  • @sanjeevgautam1133
    @sanjeevgautam1133 2 місяці тому +51

    ਭਾਵੇਂ ਇਹਨਾਂ ਦੀ ਕਹਾਣੀ ਵਿੱਚ ਪਿਤਾ ਵਿਲੇਨ ਹੋਵੇ ਜਾਂ ਮਾਤਾ ਪਰੰਤੂ ਸਾਰੇ ਘਟਨਾਕ੍ਰਮ ਵਿੱਚ ਬੱਚੇ ਦਾ ਕੋਈ ਕਸੂਰ ਨਹੀਂ ਸੀ। ਅੱਜ ਪਰਮਾਤਮਾ ਨੇ ਇਹਨਾਂ ਦੀ ਕਹਾਣੀ ਦੀ ਹੈਪੀ ਐਡਿੰਗ ਕਰਵਾ ਤੀ। ਸੁਕਰੀਆ ਰੱਬ ਜੀ।

  • @sukhwinderpanaich00056
    @sukhwinderpanaich00056 2 місяці тому +35

    ਬਹੁਤ ਹੀ ਭਾਵੁਕ ਕਰ ਦੇਣ ਵਾਲੀ ਖਬਰ, ਖੂਨ ਦਾ ਰਿਸ਼ਤਾ ਖੂਨ ਦਾ ਹੀ ਹੁੰਦਾ, ਵਾਹਿਗੁਰੂ ਇਹਨਾਂ ਤੇ ਮੇਹਰ ਕਰੇ ਪੁੱਤਰ ਨੂੰ ਪਿਤਾ ਦਾ ਪਿਆਰ ਹਮੇਸ਼ਾ ਮਿਲਦਾ ਰਹੇ

  • @HarpreetSingh-ux1ex
    @HarpreetSingh-ux1ex 2 місяці тому +107

    ਬਹੁਤ ਵਧੀਆ ❤ ਰੱਖੜੀ ਦੇ ਦਿਨ ਭੈਣ ਨੂੰ ਭਰਾ ਭਾਗਾ ਵਾਲਾ ਥਤੇ ਪਰਿਵਾਰ ਨੂੰ ਪੁੱਤਰ ਮਿਲਿਆ ਹੁਣ ਆਪਣੀ ਮਾਂ ਬੋਲੀ ਜ਼ਰੂਰ ਸਿਖਾਓ ਜੀ ਪੁੱਤਰ ਜੀ ਨੂੰ ਮੁਬਾਰਕਾਂ ਹੋਣ ਜੀ ਸਾਰੇ ਪਰਿਵਾਰ ਨੂੰ ❤️🙏

    • @Moviesottupdates
      @Moviesottupdates 2 місяці тому

      ua-cam.com/users/shortsq4LN2AXIR-0?si=SnSzfKyLBrhuEIV9

    • @Cherry-wg6hr
      @Cherry-wg6hr 2 місяці тому

      ayaaashi karn wale mundya te lakh lahnta........eh lok punjab nu badnaam karde......jawak jam ke responsibility taon baj jande.........besharm.....ghatia...aurta dee aulad..........ena loka daa boycott karo...........ehdi kudi nal koi esh tran karke baj jave.....oh ekli .jawak pale kive lagu esh Bandar nu......kehe sadi understanding nahi hoi....

  • @mann1813
    @mann1813 2 місяці тому +232

    ਮਾਂ ਪਿਓ ਦੇ ਗ਼ਲਤੀ ਬੱਚੇ ਭੁਗਤਦੇ a😢

    • @Cherry-wg6hr
      @Cherry-wg6hr 2 місяці тому

      ayaaashi karn wale mundya te lakh lahnta........eh lok punjab nu badnaam karde......jawak jam ke responsibility taon baj jande.........besharm.....ghatia...aurta dee aulad..........ena loka daa boycott karo...........ehdi kudi nal koi esh tran karke baj jave.....oh ekli .jawak pale kive lagu esh Bandar nu......kehe sadi understanding nahi hoi...

  • @raminderbhutter733
    @raminderbhutter733 2 місяці тому +21

    Such a lovely reunion. The Japanese lady and her boy are so sensitive , sincere and mature….

  • @BajwaEurope
    @BajwaEurope 2 місяці тому +28

    ਬਹੁਤ ਪੰਜਾਬੀਆਂ ਨੇ ਰਸ਼ਿਆ ਤੇ ਯੂਕ੍ਰੇਨ ਵਿਚ ਬੱਚੇ ਪੈਦਾ ਕਿਤੇ ਤੇ ਛਾਡ ਕੇ ਯੂਰਪ ਜਾ ਵਾਪਿਸ ਆ ਗਏ। ਬਹੁਤ ਹੀ ਸ਼ਰਮ ਵਾਲੀ ਗੱਲ ਹੈ।

    • @jass1794
      @jass1794 Місяць тому +1

      Veer ji sab kuj wapis aunda. Ethe hi bugatna penda.

  • @DrAPSMann
    @DrAPSMann 2 місяці тому +118

    Japanese lady seems to be more sincere to maintain peace as she came to India to take Mr. S.Singh to Japan ....

    • @shahinarajput3746
      @shahinarajput3746 2 місяці тому +14

      But ...mr. singh don't understand...

    • @Sher-Da-Abba
      @Sher-Da-Abba 2 місяці тому +9

      JAPANI AURTAN BUHATTTTTT ZIADA WAFADAR SE SABR WALIYAAN HOONDIYAAN NE ...... SADAY NALON V WADH LOYAL TE DEDICATED

    • @Cherry-wg6hr
      @Cherry-wg6hr 2 місяці тому

      ​@@Sher-Da-Abbaayaaashi karn wale mundya te lakh lahnta........eh lok punjab nu badnaam karde......jawak jam ke responsibility taon baj jande.........besharm.....ghatia...aurta dee aulad..........ena loka daa boycott karo...........ehdi kudi nal koi esh tran karke baj jave.....oh ekli .jawak pale kive lagu esh Bandar nu......kehe sadi understanding nahi hoi...

    • @Cherry-wg6hr
      @Cherry-wg6hr 2 місяці тому

      ​@@shahinarajput3746ayaaashi karn wale mundya te lakh lahnta........eh lok punjab nu badnaam karde.......jawak jam ke responsibility taon baj jande.........besharm.....ghatia...aurta dee aulad..........ena loka daa boycott karo...........ehdi kudi nal koi esh tran karke baj jave.....oh ekli .jawak pale kive lagu esh Bandar nu......kehe sadi understanding nahi hoi...

    • @PravitGrewal-p1l
      @PravitGrewal-p1l 2 місяці тому +1

      Love Japan ❤🎉

  • @jaswantsingh1557
    @jaswantsingh1557 2 місяці тому +69

    ਅੱਖਾਂ ਭਰ ਆਈਆਂ ਵੀਡੀੳ ਵੇਖ ਕੇ ਧੰਨਵਾਦ ਬੀਬੀਸੀ ਦਾ 🙏🙏🙏

    • @Cherry-wg6hr
      @Cherry-wg6hr 2 місяці тому

      ayaaashi karn wale mundya te lakh lahnta.........eh lok punjab nu badnaam karde......jawak jam ke responsibility taon baj jande.........besharm.....ghatia...aurta dee aulad..........ena loka daa boycott karo...........ehdi kudi nal koi esh tran karke baj jave.....oh ekli .jawak pale kive lagu esh Bandar nu......kehe sadi understanding nahi hoi...

  • @Punjzaabi_guy_
    @Punjzaabi_guy_ 2 місяці тому +71

    Japanese lokaan di koi Rees ni , well educated, very disciplined very honest..kash saade lok v Japanese lokaan waangu syaane bnn jaan

    • @exoticindiaa
      @exoticindiaa 2 місяці тому +3

      Jado tak jatt haige Punjab ch, eh supna kade vi nahi pura hona

    • @baldevsidhu7719
      @baldevsidhu7719 2 місяці тому +3

      @@exoticindiaaReally ? What about the rest of India ! Don’t forget you got food security and border security because of Jaats ! 😂

    • @samreetmaan3422
      @samreetmaan3422 2 місяці тому

      Phela khud ta caste system nu khtam ktlo..fr tusi he caste system te rone hunne 🙄🙄🤔🤔​@@exoticindiaa

    • @simranbajwa3040
      @simranbajwa3040 2 місяці тому

      ​@@exoticindiaa jatt hululia nhi karde thode wang..jatt dereya nu nhi mande thode wang

    • @ParamjeetKaur-qw1ne
      @ParamjeetKaur-qw1ne 2 місяці тому

      @@exoticindiaaThodia kudia di izatt lutti jandi c , jatta nu Request karde c chhudwado , Tuc ta izta luttan walo ho

  • @garryfit-mess
    @garryfit-mess 2 місяці тому +29

    ਬਹੁਤ ਹੀ ਮਨ ਖੁਸ਼ ਹੋਇਆ ਜੀ ਦੇਖ ਕੇ ਇੰਨੇ ਟਾਈਮ ਦੇ ਵਿਛੜੇ ਹੋਏ ਪਿਓ ਪੁੱਤ ਮਿਲ ਗਏ 🙏 ਪਰਮਾਤਮਾ ਤੁਹਾਡਾ ਪਿਆਰ ਇਸੇ ਤਰ੍ਹਾਂ ਬਣਾਈ ਰੱਖੇ

  • @JatinderSingh-yn6wj
    @JatinderSingh-yn6wj 2 місяці тому +31

    ਕਾਸ਼ ਮੇਰੇ ਬੱਚੇ ਵੀ ਮੇਰੇ ਕੋਲ ਵਾਪਸ ਆ ਜਾਣ
    ਜਿਨਾ ਨੂੰ ਉਨ੍ਹਾਂ ਦੀ ਮਾਂ ਧੱਕੇ ਨਾਲ ਲੈ ਗਈ

    • @goraya1942
      @goraya1942 2 місяці тому +7

      Dhan Dhan Shri Guru Ramdas ji mere es veer ji Faryad jaroor sunyo ji 🙏

    • @JatinderSingh-yn6wj
      @JatinderSingh-yn6wj 2 місяці тому +3

      @@goraya1942 tera bahut bahut dhanwad, bhrawa, shayed tere kiha e sach ho jave

    • @rajivagnihotri104
      @rajivagnihotri104 2 місяці тому +3

      waheguru ji meher karn 🙏🙏

    • @SuchaSingh-mu7hn
      @SuchaSingh-mu7hn 2 місяці тому +1

      ਵਾਹਿਗੁਰੂ ਜੀ ਮਿਹਰ ਕਰਨਗੇ

    • @user-hl8ee5ij6d
      @user-hl8ee5ij6d Місяць тому

      Waheguru ji mehar Karo veer te

  • @Simple_Gamer111
    @Simple_Gamer111 2 місяці тому +18

    Son looks like his father nice good to see everyone in the family

  • @chakkdeindia1313
    @chakkdeindia1313 2 місяці тому +105

    ਗਲ਼ਤੀ ਪਿਉ ਦੀ ਹੈ ਉਸ ਕੁੜੀ ਨੇ ਆਪਣੇ ਬੱਚੇ ਨੂੰ ਇਸਦੇ ਪਿਉ ਬਾਰੇ ਦੱਸਿਆ ਤੇ ਪਾਲਿਆ ਪੋਸਿਆ ਤੇ ਪਿਉ ਬੜੀ ਦਲੇਰੀ ਨਾਲ ਕੇ ਰਿਹਾ ਕੇ ਨੇ 2004 ਦੇ ਨੇੜੇ ਤਲਾਕ ਲਿਆ ਸ਼ਰਮ ਕਰੋ ਇਕ ਬੱਚਾ 20 ਸਾਲ ਪਿਉ ਦੇ ਪਿਆਰ ਤੋਂ ਵਾਂਝਾ ਰਿਹਾ ਤੁਸੀ ਪੰਜਾਬੀਅਤ ਨੂੰ ਸ਼ਰਮਸਾਰ ਕੀਤਾ

    • @Cherry-wg6hr
      @Cherry-wg6hr 2 місяці тому

      ​@@stooopitbaby5610 ayaaashi karn wale mundya te lakh lahnta........eh lok punjab nu badnaam karde......jawak jam ke responsibility taon baj jande.........besharm.....ghatia...aurta dee aulad..........ena loka daa boycott karo...........ehdi kudi nal koi esh tran karke baj jave.....oh ekli .jawak pale kive lagu esh Bandar nu......kehe sadi understanding nahi hoi...

    • @Vinca54
      @Vinca54 2 місяці тому +18

      ਸਹੀ ਕਿਹਾ ਕੋਈ ਖ਼ਰਚਾ ਵੀ ਨਹੀਂ ਦੇਣਾ ਪਿਆ, ਬਿਚਾਰੀ ਦਾ ਪਲਆ ਪਲਾਇਆ ਪੁੱਤਰ ਲੈ ਲਿਆ । ਬਾਹਰ 18 ਸਾਲ ਤੱਕ ਬੱਚੇ ਦਾ ਅੱਧਾ ਖ਼ਰਚਾ ਦੇਣਾ ਪੈਂਦਾ ਪਰ ਲੋਕੀ ਦੇਸ਼ ਹੀ ਛੱਡ ਕੇ ਭੱਜ ਆਉਂਦੇ ਨੇ।

    • @gur8630
      @gur8630 2 місяці тому +6

      You have no right to judge someone, don't be Chief Justice of Punjab. It's family reunion. Just bless them.

    • @ਸਰਦਾਰਅਮਨਦੀਪਸਿੰਘ
      @ਸਰਦਾਰਅਮਨਦੀਪਸਿੰਘ 2 місяці тому

      ​@@gur8630ਅਹੰਕਾਰੀ

    • @chakkdeindia1313
      @chakkdeindia1313 2 місяці тому +12

      @@gur8630 ਗੁੱਗੂ ਦੀ ਬਲੇਸਿੰਗ ਅਗਲਾ ਜਪਾਨ ਦਾ ਜੰਮਪਲ ਕਾਰਡ ਧਰਕ ਹੈ ਲਾਲਚ ਦੀ ਖੇਡ ਹੈ ਇਹਨੇ ਕਦੇ ਫੋਨ ਨਹੀਂ ਕਰਿਆ

  • @shamshernotra4634
    @shamshernotra4634 2 місяці тому +2

    Very emotional and very glad to watch I wish all the best and God bless them 🙏

  • @ranjitpossi
    @ranjitpossi 2 місяці тому +5

    ਬਹੁਤ ਵਧੀਆ ਪਰਿਵਾਰ ਦਾ ਮੇਲ਼ ਹੋਇਆ ।

  • @kuldeepkaur-uw8tn
    @kuldeepkaur-uw8tn 2 місяці тому +22

    ਜਪਾਨੀ ਲੋਕ ਜ਼ਿਆਦਾ ਸਿਆਣੇ ਨੇ ਸੱਚ ਮੁੱਚ

    • @Randhawa90218
      @Randhawa90218 2 місяці тому +2

      Peo di galti Hain ahne apne bache nu miln di Isha v nai kiti 2007 toh eh banada vapis Aya . Enu kande khoon chita ho jana anyway hun as bande nu apni wife nal v ik ho jana cheeda Hain

  • @waheguruji6310
    @waheguruji6310 2 місяці тому +41

    ਜਿਆਦਾਤਰ ਪੰਜਾਬੀ ਸਾਲੇ ਪੈਸੇ ਦੇ ਯਾਰ ਹੁੰਦੇ ਆ ।। ਇਨਾ ਨੂੰ ਬਾਹਰਲੇ ਮੁਲਕ ਦਾ ਪਾਸਪੋਰਟ ਅਤੇ ਪੈਸੇ ਦੀ ਅਨੀਂ ਭੁੱਖ ਹੈ ਕਿ ਆਪਣੀਆਂ ਸਕੀਆਂ ਭੈਣਾਂ ਨਾਲ ਵੀ ਵਿਆਹ ਕਰਵਾ ਲੈਂਦੇ ਹਨ ।। ਅਸਲ ਕਹਾਣੀ ਮੈਂ ਦਸਦਾਂ ਕੀ ਹੁੰਦੀ ਆ ਅਕਸਰ ।। ਆ ਜਿੰਨੇ ਵੀ ਬੁੱਢੇ ਮਾ ਬਾਪ ਪੰਜਾਬੀ ਹੁੰਦੇ ਇਹ ਬਾਹਰਲੀ ਕੁੜੀ ਨੂੰ ਐਂਵੇ ਸਮਝਦੇ ਜਿਵੇਂ ਉਹ ਕਿਸੇ ਦੂਜੇ ਗ੍ਰਹ ਤੋਂ ਆਈ ਹੋਵੇ।। ਇਸ ਕਰਕੇ ਇਸਦੇ ਮਾ ਬਾਪ ਨੇ ਇੰਡੀਆ ਸਦ ਲਿਆ ਹੋਣਾ ਕਿ ਤੂੰ ਇੰਡੀਅਨ ਕੁੜੀ ਨਾਲ ਵਿਆਹ ਕਰਵਾ ।। ਮੈਂ ਐਂਦਾ ਦੇ ਬਹੁਤ ਲੋਕਾਂ ਨੂੰ ਜਾਣਦਾ ਹਾਂ ।।

  • @rbrar9968
    @rbrar9968 2 місяці тому +52

    ਵਾਹਿਗੁਰੂ ਹੀ ਵਿਛੜਿਆ ਨੂੰ ਮੇਲਦਾ ਹੈ

    • @Cherry-wg6hr
      @Cherry-wg6hr 2 місяці тому

      ayaaashi karn wale mundya te lakh lahnta........eh lok punjab nu badnaam karde......jawak jam ke responsibility taon baj jande.........besharm.....ghatia...aurta dee aulad..........ena loka daa boycott karo...........ehdi kudi nal koi esh tran karke baj jave.....oh ekli .jawak pale kive lagu esh Bandar nu......kehe sadi understanding nahi hoi...

  • @ranjitpossi
    @ranjitpossi 2 місяці тому +10

    ਕਿਰਪਾ ਕਰਕੇ ਬੱਚੇ ਦੀ ਜਾਪਾਨੀ ਮਾਂ ਨਾਲ਼ ਵੀ ਇੰਟਰਵਿਊ ਕਰੋ ।

  • @luckygrewal4421
    @luckygrewal4421 2 місяці тому +23

    Bhut piyara bacha...husda vasda rahe

    • @Cherry-wg6hr
      @Cherry-wg6hr 2 місяці тому

      ayaaashi karn wale mundya te lakh lahnta........eh lok punjab nu badnaam karde......jawak jam ke responsibility taon baj jande.........besharm.....ghatia...aurta dee aulad..........ena loka daa boycott karo...........ehdi kudi nal koi esh tran karke baj jave.....oh ekli .jawak pale kive lagu esh Bandar nu......kehe sadi understanding nahi hoi...

  • @NavDhiman-fv2pe
    @NavDhiman-fv2pe 2 місяці тому +12

    Ajj ek pio father sarmida hunda hoya te japnese maa te bacha jitt de hoye payar da suneha den wale lok🌹

  • @arcana808
    @arcana808 2 місяці тому +19

    Japanese mother love and respect ❤

  • @kawalramgotra3722
    @kawalramgotra3722 2 місяці тому +14

    Heart touching story .japani munde da father lae te father da betay lae pyar dkh k mann kush ho geya.

  • @punjabi007jamesbond7
    @punjabi007jamesbond7 2 місяці тому +3

    DNA punjab da Howe.. Punjab naal dil wih pyar ta ho ee janda🎉

  • @Ambarsaria--Jatt
    @Ambarsaria--Jatt 2 місяці тому +40

    ਜੇਕਰ ਏਹੀ ਕੰਮ ਕੋਈ ਪੰਜਾਬ ਦੀ ਕੁੜੀ ਕਰਦੀ ਤਾਂ ਸੱਭ ਦੀ BUND ਪਾਟ ਜਾਣੀ ਸੀ

    • @mafia4786
      @mafia4786 2 місяці тому +4

      😂🤣🤣🤣

    • @pardeepk7165
      @pardeepk7165 2 місяці тому +3

      ਸਹੀ ਗੱਲ😂

    • @JinDa1697
      @JinDa1697 2 місяці тому +2

      😂😂😂😂

    • @pj3359
      @pj3359 2 місяці тому

      J teri vaali language koi Punjab di kurhi vartdi, te teri v paat jaani c

    • @manuarora4598
      @manuarora4598 2 місяці тому +2

      😂😂😂👍👍

  • @n_hr18
    @n_hr18 2 місяці тому +2

    Respect for his mother ❤

  • @dev8896
    @dev8896 2 місяці тому +5

    I feel sad for that Japanese Lady, that she had such a guy in her life. I feel really sorry for her.

    • @jass1794
      @jass1794 Місяць тому +1

      Very immature and illiterate. That kid wont forget this experience

  • @JugrajSingh-iw3sh
    @JugrajSingh-iw3sh 2 місяці тому +1

    ਸ਼ੁਕਰ ਵਾਹਿਗੁਰੂ ਜੀਦਾ ਪਿਤਾ ਨੂੰ ਪੁੱਤ ਮਿਲਿਆ

  • @ashokroparwala
    @ashokroparwala 2 місяці тому +1

    Kinni choti jahi zindagi hai es zindagi nu pariwar nal reh ke anand laina chahida hai bahot he Mubarakan es family nu❤❤❤

  • @Siidhusunnder
    @Siidhusunnder 2 місяці тому +1

    बेटा कितना प्यारा है....😢😢😢😢

  • @daniyella840
    @daniyella840 Місяць тому +1

    Feel sad for the japanese mother who raised a child of her own 😢😢😢😢😢

  • @BalvirSingh-ig7lx
    @BalvirSingh-ig7lx 2 місяці тому +9

    Waheguru waheguru ji
    Bahut khushi hoee.
    Chardi kla vich rehan sare

  • @parvinderkaur4881
    @parvinderkaur4881 2 місяці тому +11

    ਬਹੁਤ ਵਧੀਆ ਲੱਗਿਆ ਬਾਪ ਬੇਟੇ ਨੂੰ ਦੇਖ ਕੇ

  • @maluksingh4165
    @maluksingh4165 2 місяці тому +52

    ਜਪਾਨੀ ਜੱਟ ਮਾਝੇ ਆਲਾ

    • @Cherry-wg6hr
      @Cherry-wg6hr 2 місяці тому

      ayaaashi karn wale mundya te lakh lahnta........eh lok punjab nu badnaam karde......jawak jam ke responsibility taon baj jande.........besharm.....ghatia...aurta dee aulad..........ena loka daa boycott karo...........ehdi kudi nal koi esh tran karke baj jave.....oh ekli .jawak pale kive lagu esh Bandar nu......kehe sadi understanding nahi hoi...

    • @enginemehakma
      @enginemehakma 2 місяці тому +2

      ਨਾ ਬਾਈ ਏ ਜੱਟ ਨੀ ਹੋ ਸਕਦਾ ਏ ਬੱਚਾ ਜਪਾਨਨੀ ਦਾ

    • @Cherry-wg6hr
      @Cherry-wg6hr 2 місяці тому +1

      @@enginemehakma bai fer Japanese nal marriage💑 hee kyun keetee.......bache daa name v punjabi nahi.......Japanese kudi daa koi kasoor nahi hai

    • @beautyoflife5964
      @beautyoflife5964 2 місяці тому

      ​@@enginemehakmaEda gene te DNA work ni krda bhrava
      He is ethnically japanese and Punjabi
      Tuhade ken nal ohda lahu ni badal jna

    • @JassMaan-rc7lw
      @JassMaan-rc7lw 2 місяці тому

      @@maluksingh4165 mai suneya eh majje wale sister keh k thok jande 😆 🤣

  • @renukaahuja664
    @renukaahuja664 2 місяці тому +1

    ਵਾਹਿਗੁਰੂ ਜੀ ਨੇ ਪਰਿਵਾਰ ਤੇ ਮਿਹਰ ਕੀਤੀ ਹੈ, ਖੁਸ਼ੀਆਂ ਬਰਕਰਾਰ ਰਹਿਣ 👋👋

  • @sumitkumarbhardwaj5232
    @sumitkumarbhardwaj5232 2 місяці тому +3

    this reunion gives tears in all of our eyes this reminds me long lost family series of UK.God bless you all.please also stay with your ex wife sir as a friend and this boy got not only his father but also second mother and sister .God bless you all .

  • @Panj_aab_Vlogs
    @Panj_aab_Vlogs 2 місяці тому +8

    ਲੱਭਿਆ ਤਾਂ ਮੁੰਡੇ ਨੇ ਹੈ ਪਿਉ ਨੂੰ ਪਿਉ ਨੇ ਤਾਂ ਜੰਮਕੇ ਛੱਡ ਦਿੱਤਾ ਸੀ ਕਹਿੰਦਾ ਮੈਂ 19 ਸਾਲ ਦਾ ਸੀ ਵਿਆਹ ਦੀ ਜਿੰਮੇਵਾਰੀ ਨਈ ਸੀ ਪਤਾ ਸਾਲਿਆ ਫੋਟੋਆ ਚ ਜਪਾਨੀ ਕੁੜੀ ਨਾਲ ਤਾਂ 30 ਸਾਲ ਦਾ ਲੱਗ ਰਿਹਾਂ

    • @preetsingh7609
      @preetsingh7609 2 місяці тому +1

      Bas ek cheej chide c ..,.fr tu kon mai kon.....kon fikar karda ke es da ki result hovo

  • @Aman-jh3vo
    @Aman-jh3vo 2 місяці тому +7

    ਇਹ ਬੰਦਾ ਦਿ ਵਿਹਾਰ ਵਧੀਆ ਨਹੀ ਸੀ, ਜਪਾਨੀ ਔਰਤ ਸਹੀ ਜਾਪਦੀ ਹੈ। ਅਫਸੋਸ ਇਸ ਮੁੰਡੇ ਦੀ ਸਖਸ਼ੀਅਤ ਅਧੂਰੀ ਪਨਪੀ।

  • @GURPREETSINGH-ue5zy
    @GURPREETSINGH-ue5zy 2 місяці тому

    Really nice. I salute the boy who finally found his dad

  • @BalkarSingh-dc1oq
    @BalkarSingh-dc1oq 2 місяці тому +4

    ਬਹੁਤ ਹੀ ਵਧੀਆ

  • @SukhaSingh-ol7rs
    @SukhaSingh-ol7rs 2 місяці тому +9

    ਬੰਦੇ ਨੇ ਕੁੜੀ ਨਾਲ ਧੋਖਾ ਕੀਤਾ ਕੁੜੀ ਨੇ ਇੱਕਲੀ ਨੇ ਮੁੰਡੇ ਨੂੰ ਪਾਲੀਆ

  • @dheerajguleria4884
    @dheerajguleria4884 2 місяці тому +10

    I feel sad for his Japnese Mother

  • @kuljas5276
    @kuljas5276 2 місяці тому

    Both Dil kush hoiya putt nu dekh kGod bless u beta❤

  • @tasbirsingh3498
    @tasbirsingh3498 2 місяці тому +2

    Thanks for show awesome real story.

  • @KuvamAnahat
    @KuvamAnahat 2 місяці тому +5

    Mard bul jnada per ourt nhi.. japnese lady 🎉🎉🎉 great ani chngi parvarish kiti

  • @JasvirKaur-ge8xk
    @JasvirKaur-ge8xk 2 місяці тому

    ❤bahut pyara putt aa ji god bless you ji 🙏

  • @pr5991
    @pr5991 2 місяці тому +18

    Lot of Punjabi boys have married Japanese, polish, Italian, Fiji Indians, Maori, Abroginal, white girls and have kids from them. Majority of them are divorced, they go back after getting PR from these overseas girls, shamefully marry again to younger Punjabi girl, abandon their children. In most cases the young punjabi girls who get their pr from these secondhand husbands get divorce and bring a new husband from Punjab. The cycle continues. I have three close relatives who did this in New Zealand. Now these overseas girls don't trust even genuine Punjabi boys. From 1970 to 2010 this happened in large scale.

    • @preetsingh7609
      @preetsingh7609 2 місяці тому +1

      Yes this is right

    • @Zion2295
      @Zion2295 Місяць тому

      Shameful

    • @Shiva-nx1tn
      @Shiva-nx1tn Місяць тому

      Forget About punjabi now They are stereotyping every Indian man

  • @vikasrattan2806
    @vikasrattan2806 2 місяці тому +7

    May God bless the family, the फादर and the Son

  • @Backpackerbawa
    @Backpackerbawa 2 місяці тому

    I went japan 😢 Japanese people’s are very kind & nice 🥰
    Big respect for second mother ❤❤

  • @ronen95
    @ronen95 Місяць тому +1

    But why didn’t Sukhpal tell his wife that he has a son from his first marriage🤔 She must be heartbroken 💔

  • @rinabhatti2052
    @rinabhatti2052 2 місяці тому

    Wow so beautiful love story son & father

  • @Bini25204
    @Bini25204 2 місяці тому

    Aww so adorable He look like his father 😊

  • @seeratsidhu2880
    @seeratsidhu2880 Місяць тому

    very nice
    veer ji pehla apne beta warge se bilkul
    lady shi se
    rona aa gya dekh ke

  • @LovneeshSingh-v5t
    @LovneeshSingh-v5t 2 місяці тому

    Bht khushi hoi tuhanu ekthe dekh ke waheguru khush rakhe.

  • @harpreetsingh-dz6qf
    @harpreetsingh-dz6qf 2 місяці тому +16

    Khoon nu khoon laab hi lenda

  • @bhavisingh1370
    @bhavisingh1370 2 місяці тому +25

    ਪੱਕਾ ਹੋਣ ਲਈ ਕੁੜੀ ਨਾਲ ਵਿਵਾਹ ਕਰਵਾ ਲਿਆ...ਕੁੜੀ ਨੇ ਕਿਦਾ ਪਾਲਿਆ ਹੋਂਣਾ ਇਕ ਬਚਾ.... ਇਹਨਾਂ ਚੰਗਾ ਕਿ ਆਪਣੇ ਪਿਤਾ ਨੂੰ ਲੱਭਣ ਆ ਗਿਆ.....Famous ਹੋਣ ਲਈ ਅੱਜ ਦੇ ਟਾਈਮ ਤੇ ਸਟੋਰੀ ਬਣਾ ਲਈ... ਬਚਰਾ ਮੁੰਡਾ emotional fool

  • @MatureTaks
    @MatureTaks 2 місяці тому

    so emotional.................be united forever

  • @mastidoubledelights6953
    @mastidoubledelights6953 2 місяці тому +2

    Son looks same like his father ❤

  • @Chnchn123
    @Chnchn123 Місяць тому

    Like father like son God bless u

  • @SukhbirSingh-rx6gr
    @SukhbirSingh-rx6gr 2 місяці тому +1

    Ite really lovely watching this....❤❤

  • @kammakhanneala6733
    @kammakhanneala6733 2 місяці тому

    So sweet bless you all❤❤

  • @SureshUpadhyay-o7n
    @SureshUpadhyay-o7n Місяць тому

    बहना को भाई मिल गया बहुत ख़ुशी हुई

  • @Nandani-p8k
    @Nandani-p8k Місяць тому +1

    इंसान की एक गलती से कितनी लाइफ बर्बाद होती है। इनके पहले के decisions इन्ही के थे और बाद के भी। लड़का बेचारा ढूंढ़ता ढूंढ़ता यहा india आया। 😢😢😢 sad। पर लड़के ने पिता को अपना लिया। लड़का intelligent निकला। गलतियां पूरघों ने की भुगतना बाचों को पड़ा। ये कहावत इन पंजाब वाले लड़के के पिता पर सही बैठ ती है।

  • @queennikki01
    @queennikki01 2 місяці тому

    i am so happy for the reunion of your family. God bless you and your family. take care.

  • @ShravanKumar-oy4yo
    @ShravanKumar-oy4yo 2 місяці тому

    So immortal, heart touching.

  • @baldishkaur9953
    @baldishkaur9953 2 місяці тому +13

    Parents dia galtian bache bhugatede ne 😢

  • @Usr3473
    @Usr3473 2 місяці тому +4

    So nice to see this

  • @shamshersandhu6489
    @shamshersandhu6489 2 місяці тому

    Waheguru bless u all.
    Stay happy stay blessed

  • @sonusonu-dd2bg
    @sonusonu-dd2bg 2 місяці тому +2

    Bhahut Bhahut Mubbrakan ji

  • @lifelessons069
    @lifelessons069 2 місяці тому +3

    😭 value of a good father ❤ some son's understand, Japanese lady is correct 💯 . Bas eho jehian Gallan Kar Ke Punjabi Apni value kho rahe ne 😢

  • @veenagupta636
    @veenagupta636 2 місяці тому +1

    Heart touching story very nice story

  • @AmanSingh-ye8fi
    @AmanSingh-ye8fi 2 місяці тому

    Bahut bahut mubark ji

  • @ManjeetKaur-j7n
    @ManjeetKaur-j7n Місяць тому

    Dhan dhan baba Nanak jihra wishharean noo melda

  • @jaibirofficial_khalasofficial
    @jaibirofficial_khalasofficial 2 місяці тому +2

    God bless you son

  • @Beant76
    @Beant76 2 місяці тому +3

    Waheguru ji waheguru ji

  • @ShrutiSharma-ps2wo
    @ShrutiSharma-ps2wo 2 місяці тому +1

    God bless you❤

  • @RAVINDERRAMGARHIA0008
    @RAVINDERRAMGARHIA0008 2 місяці тому

    Bhut vdia story ❤

  • @SunnyKumar-qh5iv
    @SunnyKumar-qh5iv 2 місяці тому

    Waheguru bohat dialu wa

  • @HarpreetSingh-sq7xz
    @HarpreetSingh-sq7xz 2 місяці тому +2

    Great 👍

  • @jacktorrance9378
    @jacktorrance9378 2 місяці тому

    So wholesome ❤

  • @jagjeetaulakh4308
    @jagjeetaulakh4308 2 місяці тому +2

    Very emotional story

  • @naunihal1450
    @naunihal1450 2 місяці тому +2

    Very Emotional story 😢

  • @gursharansingh385
    @gursharansingh385 2 місяці тому

    God bless all. Family 🙏🙏😇

  • @twinklestar7123
    @twinklestar7123 Місяць тому

    Excellent love you both and respect

  • @sharankaur1170
    @sharankaur1170 2 місяці тому +3

    Good 👍 ❤

  • @RandhirSingh-q8d
    @RandhirSingh-q8d 2 місяці тому

    ❤❤❤❤❤❤❤ waheguru ji mehar Karn ji 🙏

  • @VikramjitSingh-vu8bj
    @VikramjitSingh-vu8bj 2 місяці тому

    ❤️ Love from Gurdaspur ❤ Panjab ❤

  • @Qasimjaved-o8v
    @Qasimjaved-o8v 2 місяці тому +2

    Sukar Allah da, eh bhaijaan youtube te mil ge. Eh sade naal Chemnitz, Germany rehnda c.
    Kina bagairat banda aa, etho mere naal paise da dhokha kar ke chla gya, hun ehe Punjab aa youtube rahi mil gya, kise kol contact hai te jarur rabta kareyo.
    Rabb da sukar aa, ess baap bete da milan ho gya, ho sakda Japan v dhoka kita c ess karke vapis nhi gya

  • @RAMNIKK
    @RAMNIKK 2 місяці тому +9

    Sister nu ta real wali vibe aayi par pata nahi ohdi mom nu keri vibe aayi hougi ?

  • @vimmi11
    @vimmi11 2 місяці тому

    ❤touching when i see this i am so much cry😥🙏🏽👍🏼

  • @chaina357
    @chaina357 2 місяці тому

    Looks like his father ❤

  • @stooopitbaby5610
    @stooopitbaby5610 2 місяці тому +21

    ❤ meri wife v Japanese ha mera 4 saal da munda hoon te waheguru di meher naal ek hor hoon wala me tokyo he ya agar paji nu koi v help chaidi
    Hove menu reply krna me details de dunga apni

    • @jaswinderjaswinder9101
      @jaswinderjaswinder9101 2 місяці тому +3

      🙏❤

    • @learnfrommentors7019
      @learnfrommentors7019 2 місяці тому

      Bhaji sponsorship bhej do

    • @stooopitbaby5610
      @stooopitbaby5610 2 місяці тому

      @@learnfrommentors7019 kisnu?

    • @PiPiTheLabra
      @PiPiTheLabra 2 місяці тому +2

      ​@ProudAtheist-b3wfor your information bai ji, Japan ch population ghat rahi hai. Old population jyada hai. Kam karn layi young bande v hai ni.

  • @binduthakur3841
    @binduthakur3841 Місяць тому

    Waheguru ji 🙏

  • @harjeetsingh3007
    @harjeetsingh3007 2 місяці тому

    God bless you 🙏

  • @SinghDhaliwal-n7w
    @SinghDhaliwal-n7w 2 місяці тому +1

    Waheguru ji

  • @ronitpatel1225
    @ronitpatel1225 2 місяці тому

    Son looks like father. What a lovely wonder.

  • @nsingh137
    @nsingh137 2 місяці тому

    Very emotional real story.

  • @KalJit-vx5vl
    @KalJit-vx5vl 2 місяці тому

    Very nice ji