★★ TALHAN SAHIB ★★ JALANDHAR CITY ★ SHAHEED BABA NIHAL SINGH JI ★ Punjabi Travel Vlog ★ GURUDWARA

Поділитися
Вставка
  • Опубліковано 19 жов 2024
  • Jahaj Wala Gurudwara
    Punjabi Travel Vlog
    Gurudwara Talhan Sahib Jalandhar
    Gurudwara Shaheed Baba Nihal Singh Ji Talhan Jalandhar
    Gurudwara Talhan Sahib
    Free Visa Langar
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
    ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਤਲਣ ਜਲੰਧਰ ਵਿਖੇ ਸਥਿਤ ਹੈ ਇਹ ਗੁਰਦੁਆਰਾ ਸਾਹਿਬ ਬਹੁਤ ਹੀ ਮਸ਼ਹੂਰ ਹੈ ਦੇਸ਼ਾਂ ਵਿਦੇਸ਼ਾਂ ਤੱਕ ਲੋਕ ਇਸ ਨੂੰ ਜਾਣਦੇ ਹਨ ਇੱਥੇ ਬਹੁਤ ਸਾਰੇ ਲੋਕ ਪਲਾਸਟਿਕ ਦੇ ਜਹਾਜ ਚੜਾਉਂਦੇ ਹਨ ਅਤੇ ਮਨੋਕਾਮਨਾ ਕਰਦੇ ਹਨ ਕਿ ਵਿਦੇਸ਼ ਦੀ ਯਾਤਰਾ ਹੋ ਸਕੇ ਜਾਂ ਕਹਿ ਲਵੋ ਕੀ ਉਹਨਾਂ ਨੂੰ ਕਨੇਡਾ ਜਾ ਅਮਰੀਕਾ ਦਾ ਵੀਜ਼ਾ ਮਿਲ ਜਾਵੇ ਇਸ ਲਈ ਇਥੇ ਆ ਕੇ ਪਲਾਸਟਿਕ ਦਾ ਜਹਾਜ ਚੜਾਉਂਦੇ ਹਨ ਅਤੇ ਅਰਦਾਸ ਬੇਨਤੀ ਕਰਦੇ ਹਨ ਤਾਂ ਜੋ ਉਹਨਾਂ ਦਾ ਬਾਹਰਲਾ ਕੰਮ ਜਲਦੀ ਤੋਂ ਜਲਦੀ ਬਣ ਜਾਵੇ ਇਹ ਮਾਨਤਾ ਲੋਕਾਂ ਵਿੱਚ ਬਹੁਤ ਜਿਆਦਾ ਪ੍ਰਚਲਿਤ ਹੈ ਬਹੁਤ ਹੀ ਦੂਰੋਂ ਦੂਰੋਂ ਲੋਕੀ ਇਥੇ ਅਰਦਾਸ ਕਰਨ ਲਈ ਆਉਂਦੇ ਹਨ ਇਸ ਗੁਰਦੁਆਰਾ ਸਾਹਿਬ ਉੱਤੇ ਨੈਸ਼ਨਲ ਜਿਓਗਰਾਫਿਕ ਵੱਲੋਂ ਵੀ ਡਾਕੂਮੈਂਟਰੀ ਬਣ ਚੁੱਕੀ ਹੈ ਜੀ
    ਧੰਨਵਾਦ ਜੀ ਤੁਹਾਡਾ
    WaheGuru Ji ka Khalsa WaheGuru Ji ki Fateh
    Gurudwara Shahid Baba Nihal Singh Ji Talhan Jalandhar vich bahut sari sangat duron duro matha tekken Andi hai. lokka di manta hai ki ethe plastic da jahaj chadan te Canada America da visa asani naal mil janda hai . Jisne bhi videsh Di Yatra karni hundi hai oh ethe aa k jahaj chadanda hai ate Kam ban janda hai. Eh manta loka which aam hi parchalit hai. National geographic channel Ne vi is Gurudwara sahib te documentary banai Hui hai
    #punjabitravelvlog #talhansahibji #travel #punjabi #mela #gurudwara #jalandhar

КОМЕНТАРІ • 7

  • @karandang6644
    @karandang6644 7 днів тому

    Ssa brother बहुत खूब आज का vlog मज़ा आ गया देखकर 👌👌👌god bless you 🙏🙏🙏

    • @virjaspalsingh1772
      @virjaspalsingh1772  7 днів тому

      @@karandang6644 Thank you brother 🙏❤️❤️❤️

    • @karandang6644
      @karandang6644 7 днів тому

      @@virjaspalsingh1772 🙋‍♂️🙋‍♂️🙋‍♂️

  • @KanuKanav-f3e
    @KanuKanav-f3e 8 днів тому

    Nice vlog

  • @KiranBala-lm2pl
    @KiranBala-lm2pl 5 днів тому

    Sanday,nu,bus,savs,hone,caih,ha

    • @virjaspalsingh1772
      @virjaspalsingh1772  5 днів тому

      Hanji sahi kiha ji 🙏 Thank you ji 🙏❤️❤️❤️