Warning signs in headache! ਸਿਰ ਪੀੜ ? ਇਹ ਲੱਛਣ ਖ਼ਤਰਨਾਕ ਹੋ ਸਕਦੇ ਹਨ !!(311)

Поділитися
Вставка
  • Опубліковано 1 січ 2025

КОМЕНТАРІ • 96

  • @naranjansingh8808
    @naranjansingh8808 8 днів тому +8

    ਡਾਕਟਰ ਸਹਿਬਾਨ ਜੀ ਦੀ ਜੋੜੀ ਨੂੰ ਸਤਿ ਸਿਰੀ ਆਕਾਲ ਜੀ, ਬਹੁਤ ਵਧੀਆ ਵਿਸ਼ਾ ਚੁਣਿਆ ਹੈ ਜੀ ਵਧੀਆ ਜਾਣਕਾਰੀ ਸ਼ੁਰੂ ਕੀਤੀ ਜੀ, ਬਹੁਤ ਬਹੁਤ ਧੰਨਵਾਦ ਜੀ, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ

  • @kamaljeetsidhu3060
    @kamaljeetsidhu3060 8 днів тому +2

    ਗੁੱਡ ਮੋਰਨਿੰਗ ਭੈਣ ਜੀ ਅਤੇ ਵੀਰ ਜੀ ਆਪ ਜੀ ਨੂੰ
    ਕੋਟਿ ਕੋਟਿ ਪ੍ਰਣਾਮ ਕਰਦੇ ਹਾਂ। ਬਹੁਤ ਵਧੀਆ ਜਾਣਕਾਰੀ
    ਦਿੰਦੇ ਹੋ ਆਪ ਜੀ ਦਾ ਧੰਨਵਾਦ ਕਰਦੇ ਹਾਂ।

  • @BalwinderSingh-ug2mf
    @BalwinderSingh-ug2mf 8 днів тому +2

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਹੁਤ ਧੰਨਵਾਦ ਜੀ ਦੋਵੇਂ ਡਾਕਟਰ ਸਾਹਿਬਾਨਾਂ ਦਾ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ

  • @balbirsakhon6729
    @balbirsakhon6729 8 днів тому +2

    ਸਾਡੇ ਬਹੁਤ ਹੀ ਸਤਿਕਾਰਯੋਗ ਭੈਣ ਜੀ
    ਅਤੇ ਡਾਕਟਰ ਸਾਹਿਬ ਵੀਰ ਜੀ ਸਤਿ ਸ਼੍ਰੀ ਅਕਾਲ ਜੀ 🙏💕
    ਧੰਨਵਾਦ ਜੀ 🙏

  • @nachhattarsingh4890
    @nachhattarsingh4890 7 днів тому +1

    Sat shri akal ji dr shaib good jankari thanks good morning ji

  • @surindergarg8386
    @surindergarg8386 8 днів тому +1

    ਸਤਿ ਸ੍ਰੀ ਅਕਾਲ਼ ਸਤਿਕਾਰਯੋਗ ਪਿਆਰੀ ਡਾਕਟਰ ਜੋੜੀ ਜੀ.... ਹਰ ਰੋਜ਼ ਦੀ ਤਰ੍ਹਾਂ ਬਹੁਤ ਵਧੀਆ ਜਾਣਕਾਰੀ ਮੁਹਈਆ ਕਰਵਾ ਰਹੇ ਜੀ 🙏

  • @surinderkaur5083
    @surinderkaur5083 8 днів тому +1

    ਇੰਨੀ ਵਧੀਆ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ 🙏🙏

  • @jaswantsumra622
    @jaswantsumra622 8 днів тому +1

    ਡਾਕਟਰ ਹਰਸ਼ਿੰਦਰ ਕੌਰ ਪਟਿਆਲਾ ਯੂਟਿਊਬ ਚੈਨਲ ਪਰਿਵਾਰ ਨੂੰ ਪਿਆਰ ਸਤਿਕਾਰ ਸਹਿਤ ਗੱਜ ਬੱਜ ਕੇ ਬੁਲਾਈ ਗਈ ਗੁਰੂ ਫ਼ਤਿਹੇ ਪ੍ਰਵਾਨ ਕਰਨੀ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹੇ॥ ਸਤਿ ਸ੍ਰੀ ਅਕਾਲ।

  • @SurinderKaur-i8d
    @SurinderKaur-i8d 8 днів тому +2

    Aj maching bahut sohni a God bless you

  • @surjitjatana468
    @surjitjatana468 8 днів тому +1

    ਸੁਕਰੀਆ ਡਾਕਟਰ ਸਾਹਿਬ ਜੀ ਕੀਮਤੀ ਜਾਨਕਾਰੀ ਲਈ ।ਮੇਰੀ ਸਿਸਟਰ ਨੂੰ ਬਹੁਤ ਸਿਰ ਪੀਡ ਹੋਈ ਸੀ ।ਜਦੋਂ ਚੈੱਕ ਕਰਵਾਇਆ ਤਾ ਸਿਰ ਵਿੱਚੋ ਛੋਟੀ ਗੰਢ ਨਿਕਲੀ ਸੀ ।ਸੋ ਟਰੀਟਮੈਟਚੱਲ ਰਿਹਾ ਹੈ ਹੁਣ ਠੀਕ ਨੇ ।ਧੰਨਵਾਦ ਜੀ ।

  • @karnailkaur8261
    @karnailkaur8261 8 днів тому +1

    ਸਤਿ ਸ੍ਰੀ ਅਕਾਲ ਜੀ ਡਾ ਸਾਹਿਬ ਜੀ 🙏🙏

  • @ministories_narinder_kaur
    @ministories_narinder_kaur 8 днів тому +1

    ਸਤਿ ਸ੍ਰੀ ਆਕਾਲ
    ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ
    ਤੁਹਾਡਾ ਪਹਿਰਾਵਾ ਬਹੁਤ ਹੀ ਵਧੀਆ ਹੈ।

  • @RanjeetKaurSidhu-cx5tv
    @RanjeetKaurSidhu-cx5tv 8 днів тому +1

    ਧੰਨਵਾਦ ਡਾਕਟਰ ਹਰਸ਼ਿੰਦਰ ਕੌਰ

  • @KuldeepKaur-bk5hn
    @KuldeepKaur-bk5hn 7 днів тому +1

    Ssa dr sahib ji ,bhut vadia jankari diti thank you ♥️♥️

  • @manjotkaur3229
    @manjotkaur3229 7 днів тому +2

    Waheguru ji ka kahlsa waheguru ji ke fathe doctor sahib ji tusi pl BP law huda os laye Das sakhde o ji thx ji ❤

  • @surinderkumar2125
    @surinderkumar2125 7 днів тому +2

    Very good information, Thanks ji
    God bless you 🎉

  • @jatinderkaurhundal7963
    @jatinderkaurhundal7963 7 днів тому

    Merci beaucoup Dr shib

  • @davinderkaur2165
    @davinderkaur2165 6 днів тому

    Waheguru g ❤

  • @baljitkaur2772
    @baljitkaur2772 7 днів тому

    Waheguru ji mehar karo ji
    🙏🙏👌
    Today both are looking so much beautiful 🙏🌹

  • @Krishna-gn7fz
    @Krishna-gn7fz 7 днів тому

    Satshriakaalji

  • @HarpreetKaur-en8tt
    @HarpreetKaur-en8tt 8 днів тому +1

    Thanks a lot Respected Sir n Mam for sharing very very beneficial n valuable information God bless you both always

  • @kirankaur4504
    @kirankaur4504 8 днів тому +1

    ਸਤਿ ਸ੍ਰੀ ਅਕਾਲ ਜੀ 🙏🙏👍👍❤️❤️

  • @rajwinderkaloty
    @rajwinderkaloty 8 днів тому +1

    V good information

  • @SunnySingh-d1l
    @SunnySingh-d1l 8 днів тому +1

    Waheguruji 🙏🏻🙏🏻🙏🏻🌹🌹🌹

  • @ManjitKaur-dj1jj
    @ManjitKaur-dj1jj 8 днів тому +1

    Good information 👍

  • @parkashsingh6807
    @parkashsingh6807 8 днів тому +1

    Thanks Sir n Ma'am

  • @GurdasDhillon-go7ko
    @GurdasDhillon-go7ko 8 днів тому +1

    Waheguru ji waheguru ji

  • @HarjitKaur-d4l
    @HarjitKaur-d4l 8 днів тому +1

    Sat Shri akal ji 🙏

  • @paramjitkaur8122
    @paramjitkaur8122 8 днів тому +1

    Sat shri akal ji

  • @soneakaur63
    @soneakaur63 7 днів тому +1

    Very useful information upon warning signs of headache which cant be dismissed or taken lightly ....thanks a lot dr mam g and dr sir g ...explained in easy language ......rabb tuhadi jodi nu chardi kala vich rakhe .....happy christmas to u g❤❤❤🎉🎉🎉🎉

  • @gursreetkaur7001
    @gursreetkaur7001 8 днів тому +1

    Good morning ji bahut badhiya lageya program paramjeet kaur maur Kalan

  • @harinkaur6900
    @harinkaur6900 8 днів тому +1

    Very informative…. 😊

  • @sukhwindersamra9382
    @sukhwindersamra9382 8 днів тому +1

    Thank you so much ❤

  • @baljindersingh-sf8gb
    @baljindersingh-sf8gb 8 днів тому +1

    Sat shri akal ji CISF Delhi

  • @jasbirka3859
    @jasbirka3859 8 днів тому +1

    Ssakal ji.

  • @Paramjit-b5q
    @Paramjit-b5q 7 днів тому +1

    Herbalife protein ਬਾਰੇ ਜਾਣਕਾਰੀ ਦਿਉ ਜੀ

  • @NavjotKaur-j9e
    @NavjotKaur-j9e 8 днів тому +1

    Good informations 🙏

  • @kahansingh2348
    @kahansingh2348 8 днів тому +1

    Thanks ji

  • @HarjeetSingh-hc1iq
    @HarjeetSingh-hc1iq 7 днів тому +1

    SSA madam ji sir ji

  • @Maninderpal-q1s
    @Maninderpal-q1s 8 днів тому +1

    Respected dr. Madam and sir ji very good infoation of head ache your faithfull maninder thoba

  • @GurjitsinghDullat
    @GurjitsinghDullat 7 днів тому

    Dr sehvan ji .
    Ik vedio Hemophilia te v bnao pls.

  • @rajwinderkaloty
    @rajwinderkaloty 8 днів тому +1

    Ssa ji

  • @kabalsran1882
    @kabalsran1882 8 днів тому +1

    Good morning doctors

  • @Karn10220
    @Karn10220 7 днів тому

    Respected Dr. Please explain shingals one side of head.

  • @sarbjitkaur2877
    @sarbjitkaur2877 6 днів тому +2

    ਸਤਿ ਸ਼੍ਰੀ ਅਕਾਲ ਜੀ ਡਾ. ਸਾਹਿਬਾਨ ਜੀਓ
    ਮੇਰਾ ਬੇਟਾ 20ਵੇਂ ਸਾਲ ਵਿੱਚ ਹੈ ਜੀ, ਜੋ ਕਿ ਆਮ ਤੌਰ ਤੇ ਪੱਗ ਬੰਨ੍ਹਣ ਤੋਂ ਬਾਅਦ ਸਿਰ ਦੇ ਸੱਜੇ ਪਾਸੇ ਦਰਦ ਸ਼ੁਰੂ ਹੋਣ ਬਾਰੇ ਦੱਸਦਾ ਹੈ, ਜੇ ਪੱਗ ਨਾ ਬੰਨੇ ਤੇ ਕੋਈ ਦਰਦ ਨਹੀਂ ਹੁੰਦਾ, ਪਹਿਲਾਂ ਵੀ ਉਸ ਨੂੰ ਮਾਈਗ੍ਰੇਨ ਦੀ ਸ਼ਿਕਾਇਤ ਰਹੀ ਹੈ ਜੀ। ਕਿਤੇ ਕੋਈ ਫ਼ਿਕਰ ਵਾਲੀ ਗੱਲ ਤਾਂ ਨਹੀਂ? ਕ੍ਰਿਪਾ ਕਰਕੇ ਸੇਧ ਦਿਓ ਜੀ 🙏🙏

    • @sarbjitkaur2877
      @sarbjitkaur2877 6 днів тому +2

      Thank you ji for very useful information ❤

    • @drharshinder
      @drharshinder  6 днів тому +1

      ਜ਼ਰਾ ਢਿੱਲੀ ਪੱਗ ਬੰਨ੍ਹ ਲਿਆ ਕਰੇ

    • @sarbjitkaur2877
      @sarbjitkaur2877 6 днів тому +1

      ਜੀ... ਕੋਈ ਫ਼ਿਕਰ ਵਾਲੀ ਗੱਲ ਤਾਂ ਨਹੀਂ ਹੈ ਜੀ? ਬਾਕੀ ਬਹੁਤ ਬਹੁਤ ਧੰਨਵਾਦ ਜੀ🙏🙏

  • @BalwinderSingh-sb3tc
    @BalwinderSingh-sb3tc 5 днів тому

    ਡਾਕਟਰ ਜੀ ਮੈ ਥਾਇਰਡ ਦਾ ਮਰੀਜ ਹਾ ਮੈਨੂੰ ਇਕ ਦਮ ਝਟਕੇ ਵਜਦੇ ਹਨ ਅਤੇ ਸਰੀਰ ਵਿਚਸੂਈਆ ਵਜਦੀਆ ਹਨ ਅਤੇ ਇਕ ਵਾਰ ਦਰਦਹੋ ਕੇ ਹਟ ਜ਼ਾਦਾ ਹੈ ਅਤੇ ਕੂਹਨੀਆ ਗਰਮ ਹੋ ਜਾਦੀਆ ਹਨ ਅਤੇ ਮਿਨਟ ਵਿਚ ਠੀਕ ਹੋ ਜਾਦੀਆਹਨ

  • @BalwinderSingh-g8o9r
    @BalwinderSingh-g8o9r 8 днів тому +1

    Sat sri. Akal. Ji gobind garh to

  • @josephinehans9032
    @josephinehans9032 7 днів тому +1

    Happy Christmas g

  • @gurjaspreetsingh7138
    @gurjaspreetsingh7138 7 днів тому +1

    👌🏼👌🏼

  • @jatinderkaurhundal7963
    @jatinderkaurhundal7963 7 днів тому +1

    Dr shib meray ser ch left side ty kadhi kadhi bhut pain hundhi hzi nal hi eyes vich vi hundi hzi plz tell Dr shib mai kihera test karwa

  • @pargatsingh-mg1ib
    @pargatsingh-mg1ib 7 днів тому

    Dr. Gurpal jee Bolan time darshaka taraf dekh ke bola karo na ki madam tarf.

  • @harmansomal9603
    @harmansomal9603 4 дні тому

    Please milan the time hospital address

  • @amanjitony6685
    @amanjitony6685 7 днів тому +1

    Dr .ji half headache Kyun hunda e

  • @Simarjit-x8q
    @Simarjit-x8q 8 днів тому +1

    ❤️🙏

  • @dr.raghubirsingh5618
    @dr.raghubirsingh5618 8 днів тому +2

    ਸਤਿ ਸ੍ਰੀ ਆਕਾਲ ਜੀ! Regular headache layi kis specialist nu consult kita jaave ji. MD medicine or Any Neuro specialist. Mein ek lambe arse ton headache naal jhujh reha

  • @ranjitmaan5427
    @ranjitmaan5427 8 днів тому +2

    Dr sahab half sir main drd hunda ik mahine ch 3 din rehda kihre Dr nu milia jaye 6to 7 saal purana a

  • @kulbinderkaur1928
    @kulbinderkaur1928 7 днів тому +1

    Doctor mere head de utte dard hunda and bahut vaar forehead de side vich, akhan kolo dard hunda! Can you suggest me any type of treatment for this? I’m from Kolkata

    • @drharshinder
      @drharshinder  7 днів тому

      Could be tension headache or sinusitis. Get yourself checked

  • @avonjawanda5452
    @avonjawanda5452 8 днів тому +1

    Didi mainu stress aa
    Body crunt mardy aa
    One Benzpro tablet night nu lendy aa
    Tablet band kive kra

  • @allroundervideos3268
    @allroundervideos3268 8 днів тому +1

    ਡਾਕਟਰ ਸਾਹਿਬ ਜੀ ਮੈਨੂੰ ਕਦੇ ਕਦੇ ਸੁਬਾ ਚਾਰ ਵਜੇ ਸਿਰ ਦਰਦ ਹੋਣ ਲੱਗ ਜਾਂਦਾ ਹੈ ਬਹੁਤ ਤੇਜ਼ ਦਰਦ ਹੁੰਦਾ ਹੈ ਇੰਜ ਲੱਗਦਾ ਜਿਵੇਂ ਸਿਰਫ ਫਟੇਗਾ ਉਲਟੀਆਂ ਵੀ ਆਉਂਦੀਆਂ ਹਨ ਉਲਟੀ ਵਿੱਚ ਖੱਟੇ ਰੰਗ ਦਾ ਤੇਜਾਬ ਜਾ ਨਿਕਲਦਾ ਹੈ ਕੀ ਇਸ ਦਾ ਇਲਾਜ ਹੋ ਸਕਦਾ ਹੈ ਜੀ

  • @lakhvirsinghnangla9286
    @lakhvirsinghnangla9286 7 днів тому +1

    🙏🙏🙏🙏🙏🙏🇲🇹🇲🇹🇲🇹🇲🇹🇲🇹🇲🇹🇲🇹🇲🇹🇲🇹🇲🇹🇲🇹

  • @alhequoqcrp3205
    @alhequoqcrp3205 7 днів тому +1

    S.S.a.g

  • @sukhvindergrewal1233
    @sukhvindergrewal1233 7 днів тому +1

    ਡਾ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ🙏🙏🙏🙏🙏

  • @sukhwindersaini9930
    @sukhwindersaini9930 7 днів тому +1

    Sat shri akal ji

  • @kulwinderkaur4586
    @kulwinderkaur4586 7 днів тому

    Very nice 👍 information Thanks both of you

  • @harpalrana4042
    @harpalrana4042 8 днів тому +1

    Good Infor 👍