ਪੰਜਾਬੀ ਖ਼ਬਰਾਂ | Today Punjabi News | Punjabi Prime Time | Farmers | Judge Singh Chahal

Поділитися
Вставка
  • Опубліковано 30 вер 2024
  • #PunjabiNews​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​ #PrimeTime
    'Punjabi Prime Time' is a Daily News Bulletin.
    Today Punjabi News
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    This News Video is about Punjab state. It's aim is to inform people.
    Punjabi Khabran and latest News from Punjab Today.
    Subscribe Link:-
    / @punjabinewschannel
    Facebook Link:-
    / thepunjabtvnews
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New Zealand, UK and USA.
    News in Punjabi Language.
    Judge Singh Chahal news today
    Jajj Singh Chahal today news
    Jujj Singh Chahal news
    This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
    This channel streams news about political parties like Congress, Shiromani Akali Dal, AAP, BJP etc.

КОМЕНТАРІ • 22

  • @MohinderSingh-kj4vo
    @MohinderSingh-kj4vo 3 години тому +7

    ਇਕ ਘੋਰ ਅਪਰਾਧੀ ਨੂੰ ਵਾਰ ਵਾਰ ਪੈਰੋਲ ਦੇਣਾ ਕਿਥੋਂ ਦਾ ਕਨੂੰਨ ਹੈ। ਜੇ ਅਪਰਾਧੀ ਦੀ ਹੀ ਹਰ ਸਹੂਲਤ ਉਸ ਦੀ ਮਰਜੀ ਅਨੁਸਾਰ ਮਿਲਣਗੀਆਂ ਤਾਂ ਫਿਰ ਉਹ ਕਾਹਦਾ ਕੈਦੀ।

  • @MohinderSingh-kj4vo
    @MohinderSingh-kj4vo 2 години тому +4

    ਕੋਚੀ ਵੱਡੀ ਬਿਮਾਰੀ ਲਈ ਹੀ ਮੰਤਰੀ ਸਾਹਿਬ ਹੀ ਸਰਕਾਰੀ ਹਸਪਤਾਲ ਤੋਂ ਹੀ ਕਰਵਾਉਣ। ਹੁਣ ਤਾਂ ਹਸਪਤਾਲ ਅਮਰੀਕਾ ਤੋਂ ਵੀ ਸੋਹਣੇ ਹਨ।

  • @SUKHDEVKang-f3p
    @SUKHDEVKang-f3p 2 години тому +2

    ਕੰਜਰਾਂ ਦਾ ਪਰਿਵਾਰ ਖਾ ਗਿਆ ਪੰਜਾਬ ਦੇ ਖਜ਼ਾਨੇ ਤੇ ਗੁਰੂ ਘਰਾਂ ਦੀਆਂ ਗੋਲਕਾਂ ਨੂੰ,

  • @MohinderSingh-kj4vo
    @MohinderSingh-kj4vo 2 години тому +4

    ਜਦ ਤਕ ਬੁਢੇ ਦਰਿਆ ਦੀ ਸਫਾਈ ਕਰਨ ਦੀ ਸਕੀਮ ਨਹੀਂ ਬਣਦੀ ਉਦੋਂ ਤਕ ਕੋਈ ਆਰਜੀ ਤੌਰ ਤੇ ਬੰਦੋਬਸਤ ਕੀਤਾ ਜਾਣਾ ਚਾਹੀਦਾ ਹੈ ਜਲ ਪ੍ਰਦੂਸ਼ਣ ਕੰਟਰੋਲ ਕਰਨ ਲਈ।

  • @surjitseet797
    @surjitseet797 2 години тому +4

    ਡੇਰਾ ਮੁਖੀ ਨੂੰ ਚੋਣ ਪ੍ਰਚਾਰ ਕਰਨ ਦੀ ਲੋੜ ਹੀ ਨਹੀਂ ਇੱਕ ਸੁਨੇਹਾ ਪ੍ਰੇਮੀਆਂ ਲੱਗਿਆ ਬਹੁਤ ਆ।

  • @TSingh-m9g
    @TSingh-m9g Годину тому

    ਪਹਿਲਾਂ ਵੀ ਪੰਚਾਇਤੀ ਚੋਣਾਂ ਹੁੰਦੀਆਂ ਰਹੀਆਂ ਹਨ ਪਰ ਐਨਾਂ ਖੱਪਖਾਨਾ ਕਦੇ ਨਹੀਂ ਸੁਣਿਆ ਸੀ ਛੋਟੀਆਂ ਮੋਟੀਆਂ ਘਟਨਾਵਾਂ ਤੋਂ ਸਿਵਾ ਬੜੇ ਆਰਾਮ ਨਾਲ ਹੁੰਦੀਆਂ ਰਹਿੰਦੀਆਂ ਸਨ ਪਰ ਇਸ ਵਾਰ ਤਾਂ ਲੱਗਦਾ ਹੈ ਕਿ ਇਹ ਲੋਕ ਸਭਾ ਦੀਆਂ ਚੋਣਾਂ ਹੋ ਰਹੀਆਂ ਹਨ, ਕਿਸਾਂਨ ਫ਼ਸਲਾਂ ਨਾਂ ਚੁੱਕਣ ਕਰਕੇ ਸਰਕਾਰ ਨੂੰ ਭੰਡਦੇ ਹੁੰਦੇ ਸਨ ਪਰ ਇਸ ਵਾਰ ਐਸਾ ਕੋਈ ਭੰਡੀ ਪ੍ਰਚਾਰ ਨਹੀਂ ਕਰ ਰਿਹਾ ਬਸ ਹੁਣ ਸਾਰਾ ਧਿਆਨ ਚੋਣਾਂ ਵੱਲ ਹੀ ਲੱਗਾ ਹੋਇਆ ਹੈ ਬਾਅਦ ਚੋਂ ਵਿਚਾਰੇ ਬਣ ਜਾਂਣਗੇ ਕਿ ਸਰਕਾਰ ਨੇ ਇਹ ਨਹੀਂ ਕੀਤਾ ਓਹ ਨਹੀਂ ਕੀਤਾ ਕੀ ਜੋ ਫ਼ਸਲ ਖੂੰਨ ਪਸੀਨਾਂ ਬਹਾ ਕੇ ਤਿਆਰ ਕੀਤੀ ਹੈ ਉਸ ਦੀ ਐਨੀ ਬੇ ਕਦਰੀ?ਜੋਂ ਕਿਸਾਂਨ ਧਰਨੇ ਹੜਤਾਲਾਂ ਕਰ ਰਹੇ ਹਨ ਕੀ ਓਹ ਸਰਕਾਰ ਕੋਲੋਂ ਇਹ ਮੰਗ
    ਨਹੀਂ ਕਰ ਸਕਦੇ ਸਨ ਕਿ ਪਹਿਲਾਂ ਸਾਂਨੂੰ ਝੋਨੇ ਤੋਂ ਫ਼ਾਰਗ ਹੋਂਣ ਦਿਓ ਬਾਅਦ ਚੋਂ ਚੋਣਾਂ ਕਰਵਾ ਦਿਓ, ਪਰ ਕੋਈ ਨਹੀਂ ਕੁਸਕਿਆ, ਸਭ ਰਲ ਮਿਲ ਕੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਹਨ ਸਿਰਫ਼ ਅਪਣੀ ਹੋਂਦ ਦਾ ਮੁਜ਼ਾਹਰਾ ਕਰਦੇ ਹਨ ਕਿ ਅਸੀਂ ਕਿੰਨੇ ਕਿਸਾਨਾਂ ਦੇ ਹਿਤੈਸ਼ੀ ਹਾਂ ਦਿੱਲੀ ਸਿੰਘੂ ਬਾਰਡਰ ਤੇ ਕਿੰਨਾਂ ਵੱਡਾ ਅੰਦੋਲਨ ਹੋਇਆ ਸੱਤ ਅੱਠ ਸੌ ਕਿਸਾਂਨ ਮਰਵਾ ਦਿੱਤੇ ਸਵਾ ਸਾਲ ਕਿਸਾਨਾਂ ਨੂੰ ਕਾਠ ਮਾਰੀ ਰੱਖਿਆ ਕੀ ਸਫ਼ਲਤਾ ਹਾਸਲ ਹੋਈ, ਕੋਈ ਕਾਨੂੰਨ ਖ਼ਤਮ ਹੋਏ?
    ਬਸ ਮੋਦੀ ਕੋਲੋਂ ਇਹ ਹੀ ਕਹਾਂਉਂਣਾ ਸੀ ਕਿ ਕਾਨੂੰਨ ਵਾਪਸੀ ਦਾ ਐਲਾਨ ਕਰ,
    ਜੋ ਉਸਨੇ ਕਰ ਦਿੱਤਾ ਪਰ ਓਹ ਕਾਨੂੰਨ ਤਾਂ ਉੱਥੇ ਦੇ ਉੱਥੇ ਖੜੇ ਹਨ ਜਿਨ੍ਹਾਂ ਲੱਈ ਸਰਵਨ ਸਿੰਘ ਪੰਧੇਰ ਐਂਡ ਪਾਰਟੀ ਸਵਾ ਸਾਲ ਤੋਂ ਹਰਿਆਣੇ ਦੇ ਬਾਰਡਰ ਤੇ ਬੈਠੀ ਹੈ ਤੇ ਨਿੱਤ ਨਵੀਆਂ ਮੁਸੀਬਤਾਂ ਵਿਚਾਰੇ ਭੋਲੇ ਭਾਲੇ ਕਿਸਾਨਾਂ ਲੱਈ ਖੜੀਆਂ ਕਰ ਰਹੇ ਹਨ ਸਿਰਫ਼ ਅਪਣੀਂ ਹੋਂਦ ਜ਼ਾਹਰ ਕਰਨ ਲੱਈ, ਪਹਿਲਾਂ ਪੰਧੇਰ ਨੂੰ ਕੋਈ ਨਹੀਂ ਸੀ ਜਾਂਣਦਾ ਹੁਣ ਕੀ ਸੋਸ਼ਲ ਮੀਡੀਆ ਤੇ ਕੀ ਨਿਊਜ਼ ਪੇਪਰ ਤੇ ਕੀ ਪ੍ਰੈਸ ਕਾਨਫਰੰਸਾਂ ਬਸ ਪੰਧੇਰ ਨੇ ਇਹ ਕਿਹਾ,ਔਹ,ਕਿਹਾ ਬੱਸ, ਕੀ ਇਹ ਮਸਲੇ ਬਾਕੀ ਕਿਸਾਂਨ ਜਥੇਬੰਦੀਆਂ ਦੇ ਨਹੀਂ ਹਨ ਇਕੱਲੇ ਪੰਧੇਰ ਦੇ ਹਨ? ਕੀ ਸਾਰੇ ਇਕੱਠੇ ਹੋ ਕੇ ਕਿਉਂ ਨਹੀਂ ਆਵਾਜ਼ ਬੁਲੰਦ ਕਰਦੇ?ਬਸ ਇਨ੍ਹਾਂ ਦੀ ਸਿਆਸੀ ਲੀਡਰਾਂ ਨਾਲ ਅੰਦਰੂਨੀ ਸੰਧੀ ਹੋਈ ਹੈ ਕਿ ਤੁਸੀਂ ਜਨਤਾ ਦਾ ਧਿਆਨ ਇਧਰ ਲਾ ਰੱਖੋ ਤਾਂ ਜੁ ਅਸੀਂ ਰਲ ਮਿਲ ਕੇ
    ਲੋਕਾਂ ਨੂੰ ਗਧੀਗੇੜ ਵਿੱਚ ਪਾ ਰੱਖੀਏ ਜਿੰਨੀਆਂ ਵੀ ਇਹ ਕਿਸਾਨ ਜਥੇਬੰਦੀਆਂ ਹਨ ਓਹ ਵੋਟਰ ਵੀ ਹਨ ਕੀ ਦਸ ਸਕਦੇ ਹਨ ਕਿ ਚੋਣਾਂ ਵੇਲੇ ਇਹ ਵੋਟਾਂ ਕਿਹੜੀ ਪਾਰਟੀ ਨੁੰ ਪਾਉਂਦੇ ਹਨ ਕੀ ਉਨ੍ਹਾਂ ਨੂੰ ਜਿਨ੍ਹਾਂ ਦੇ ਖ਼ਿਲਾਫ਼ ਧਰਨੇ ਤੇ ਹੜਤਾਲਾਂ ਕਰਦੇ ਹਨ?ਜਾਂ ਵਿਰੋਧੀਆਂ ਨੂੰ ਜੋਂ ਲੋਕਾਂ ਨੇ ਨਕਾਰੇ ਹੋਏ ਹਨ ਇਹ ਕਦੇ ਨਹੀਂ ਸੁਣਿਆ ਕਿ ਕਿਸਾਨਾਂ ਨੇ ਕਿਸੇ ਚੋਂਣ ਦਾ ਬਾਈਕਾਟ ਕੀਤਾ ਹੋਵੇ ਕਿਸੇ ਨੇ ਕਦੇ ਸੁਣਿਐਂ?
    ਇੱਥੇ ਤਾਂ ਸਾਰਾ ਜਾਂਣਾਂ ਬਾਂਣਾਂ ਹੀ ਉਲਝਿਆ ਹੋਇਆ ਹੈ, ਚੁੱਕੀ ਜਾਓ ਕਰਜ਼ੇ ਤੇ ਭਰੀ ਜਾਓ ਇਨਾਂ ਲੁਟੇਰਿਆਂ ਦੇ ਘਰ ਤੇ ਕਰਜ਼ਿਆਂ ਨੂੰ ਮੋੜਨ ਵੇਲੇ ਰੱਸੀ ਗਲ ਵਿੱਚ ਬੰਨ ਕੇ ਲਟਕ ਜਾਓ ਖੇਲ ਖ਼ਤਮ ਪੈਸਾ ਹਜ਼ਮ,

  • @ting-ringsingh4069
    @ting-ringsingh4069 Годину тому +1

    Oh no ..baba can become.. CM… be safe all jungle raaj.

  • @harjinderjinda2572
    @harjinderjinda2572 2 години тому

    Kisse.vi.neta.da.ilaj.sarkari.khazane.wichon.nahi.hona.chaiyda.eh.sAre.boj.hun.garib.janta.te.badlan.to.paisha.vapis,Lena.chaiyeda.hai.garib.bina.ilaj.mar.jande.hun

  • @amarjeetkaur4847
    @amarjeetkaur4847 2 години тому +1

    Waheguru ji mahar karo Punjab ta 🙏

  • @raghveersingh1122
    @raghveersingh1122 2 години тому +2

    ❤🎉❤🎉❤🎉❤🎉❤🎉❤

  • @tajindersohal890
    @tajindersohal890 2 години тому +1

    Good news

  • @SatinderKaur-vp1zk
    @SatinderKaur-vp1zk 2 години тому +1

    Waheguru ji mehar kro ji

  • @MohinderSingh-kj4vo
    @MohinderSingh-kj4vo 3 години тому +6

    ਚੋਣਾਂ ਵਿੱਚ ਹਿੰਸਾ ਦੀਆਂ ਘਟਨਾਵਾਂ ਠੀਕ ਨਹੀਂ। ਲੋਕਤੰਤਰ ਵਿਚ ਲੋਕਹਕਾਂ ਦੀ ਪਾਲਣਾ ਹੀ ਯੋਗ ਹੈ।

  • @JasvirKaur-hi1vf
    @JasvirKaur-hi1vf 2 години тому

    Bjp congress sarse de taut
    Votan da soda

  • @JasvirKaur-hi1vf
    @JasvirKaur-hi1vf 2 години тому

    Bjp congress sarse de taut
    Votan da soda

  • @amriksinghsidhu2656
    @amriksinghsidhu2656 2 години тому

    Good news

  • @Sonu.London.Ludhiana
    @Sonu.London.Ludhiana Годину тому

    AAP finished 2027

  • @laxmanramgharia5125
    @laxmanramgharia5125 3 години тому +1

    Chunav prachar ikath ch hoonda. Hai, na ki. Parol nal,,,,,2

  • @GurpreetSingh-0801
    @GurpreetSingh-0801 3 години тому

    Hlo Chahal Saab

  • @dilpreetgill1765
    @dilpreetgill1765 3 години тому

    Eroupe hungary 🇭🇺 ♥️ to phela comment