ਇੱਕੋ ਝਟਕੇ ਕੱਢਤੇ ਪੈਰਾਂ ਤੋਂ ! ਦਿਖਾਤਾ ਰੰਗ ਨੌਸੀਖੀਆ ਸਿਆਸਤ ਨੇ… Punjab Television

Поділитися
Вставка
  • Опубліковано 25 жов 2024

КОМЕНТАРІ • 177

  • @rajindersinghkp207
    @rajindersinghkp207 2 місяці тому +4

    ਅਕਾਲੀ ਦਲ ਖਤਮ ਕਰਨ ਵਿੱਚ ਤੁਹਾਡਾ ਤੇ ਪੰਨੂ ਸਾਬ prime Asia ਦਾ ਵੀ ਬਹੁਤ ਵੱਡਾ ਰੋਲ ਹੈ
    ਪਿਛਲੇ ਦਸ ਸਾਲ ਤੋ ਰੋਜ਼ ਤੁਸੀਂ ਚਰਚਾ ਕਰਦੇ ਹੋ ਅਕਾਲੀ ਚਰਚਾ ਜ਼ਰੂਰ ਕਰਦੇ ਜੇ
    ਹਾਕਮ ਧਿਰ ਬਾਰੇ ਮਾਫੀ ਮੰਗਕੇ ਚਰਚਾ ਕਰਦੇ ਤੁਸੀ ਪੰਨੂ ਸਾਬ ਫਿਰ ਵੀ ਕੁਜ ਗੱਲਾਂ ਤੇ ਬੋਲ ਜਾਂਦੇ ਹਾਕਮਾਂ ਵਿਰੁੱਧ

  • @bakhtawarsinghdhaliwal5011
    @bakhtawarsinghdhaliwal5011 2 місяці тому +2

    ਜਥੇਦਾਰ ਨੂੰ ਫੈਸਲਾ ਲਿਖਕੇ ਦਿੱਤਾ ਹੋਇਆ ਹੈ ਸਿਰਫ਼ ਸੁਣਾਉਣ ਦੀ ਤਰੀਕ ਤੀਹ ਅਗਸਤ ਰੱਖੀ ਹੈ ਜਿਹੜੀ ਜਥੇਦਾਰ ਨੂੰ ਜੀਰੋ ਕਰੇਗੀ।

  • @Kiranpal-Singh
    @Kiranpal-Singh 2 місяці тому +12

    ਡਾ. ਸੁੱਖੀ ਦਾ ਖਾਸ ਪਾਰਟੀ ਵਿੱਚ ਜਾਣਾ, *ਨਿੱਜੀ ਵਿਕਾਸ ਹੈ-ਲੋਕ ਹਿਤ ਬਹੁਤੇ ਆਗੂਆਂ ਲਈ ਅਰਥਹੀਨ ਹਨ* !

  • @Gurmailsingh-cf4vg
    @Gurmailsingh-cf4vg 2 місяці тому +12

    ਧੰਨਵਾਦ ਜੀ ਪ੍ਰੋਗਰਾਮ ਕਰਨ ਲਈ ਤਿੰਨਾਂ ਵੀਰਾਂ ਨੂੰ ਸੱਤ ਸ਼੍ਰੀ ਆਕਾਲ ਜੀ

  • @RashpalSingh-f7l
    @RashpalSingh-f7l 2 місяці тому +2

    ਅਜੇ।ਵੀ।ਅਕਾਲੀ।ਦਲ।ਦੇ।ਸੁਧਾਰ।ਦੇ।ਮੋਕੇ।ਸਿਰਫ।ਕੁੱਝ।ਸੁਧਾਰ।ਧਰਮ।ਚ।ਬਹੁਤ।ਕੁੱਝ।ਅਕਾਲ।ਤਖ਼ਤ।ਦੇ।ਜਥੇਦਾਰ।ਸਾਹਿਬ।ਦੇ।ਹੱਥ।,ਰਾਤੋ।ਰਾਤ।ਪਲਟ।ਸਕਦੀ।ਸਿਆਸਤ

  • @Sukhmandersingh-n9
    @Sukhmandersingh-n9 2 місяці тому +17

    ਇਹਨਾਂ ਨੇ ਮੋਗੇ ਦਾ ਜੋਗਿੰਦਰਪਾਲ ਜੈਨ 12 ਤੋਂ 17 ਵਾਲੀਆਂ ਚੋਣਾਂ ਚ ਪੱਟ ਕੇ ਲਿਆਂਦਾ ਸੀ ਬਹੁਤ ਵਧੀਆ ਕੰਮ ਕਰਦਾ ਸੀ ਉਹਨੂੰ ਜ਼ੀਰੋ ਕਰਤਾ ਅੱਜ ਆਪ ਜ਼ੀਰੋ ਹੋ ਗਏ

  • @harbansbadesha
    @harbansbadesha 2 місяці тому +7

    ਸੁਖਬੀਰ ਨੇ ਪੂਰੀ ਕੋਸ਼ਿਸ਼ ਕੀਤੀ ਕਿ ਸ ਮੇਜਰ ਸਿੰਘ ਭੈਣੀ ਨੂੰ ਇਆਲੀ ਦਾ ਸ਼ਰੀਕ ਬਣਾਉਣ ਤੇ ਪੂਰਾ ਜੋਰ ਲਾਇਆ ਸੀ ਪਰ ਭੈਣੀ ਸਾਹਿਬ ਨੇ ਨਾਂਹ ਕਰ ਦਿੱਤੀ,ਹੋਰ ਕੋਈ ਕਦਾਵਰ ਸਿੱਖ ਲੀਡਰ ਦਾਖਾ ਹਲਕੇ ਵਿੱਚ ਹੈ ਨਹੀਂ,,

    • @1gs3
      @1gs3 2 місяці тому

      ਕਿਸ ਦਾ ਕੱਦ ਕਿਤਨਾ ਹੈ ਇਆਲੀ ਨੂੰ ਟੱਕਰ ਦੇਣ ਲਈ?

    • @gurcharansinghgill8521
      @gurcharansinghgill8521 2 місяці тому

      ਬਾਈ ਜੀ ਕੱਦਾਵਾਰ ਨੇਤਾ ਲੋਕ ਬਣਾਉਂਦੇ ਹਨ ਨੇਤਾ ਪਹਿਲਾਂ ਤੋਂ ਕੱਦਾਵਾਰ ਨਹੀਂ ਹੁੰਦਾ ।

  • @BALVINDERSINGH-uf1fx
    @BALVINDERSINGH-uf1fx 2 місяці тому +1

    ਰੰਧਾਵਾ ਜੀ ਸਿਰਫ ਤੇ ਸਿਰਫ ਤੁਹਾਡਾ ਯੂ -ਟਿਊਬ ਟੀਵੀ ਹੀ ਦੇਖਦੇ ਅਤੇ ਸੁਣਦੇ ਹਾਂ ।ਬਾਕੀ ਯੂ-ਟਿਊਬ ਤਾਂ ਭਲਾਈ ਹੀ ਮਾਰਦੇ ਸਿਰਫ ਰੀਵਿਊ ਵਧਾਉਣ ਲਈ ਕੰਮ ਕਰਦੇ ਹਨ।

  • @tarlochansinghdupalpuri9096
    @tarlochansinghdupalpuri9096 2 місяці тому +3

    ਮੇਰਾ ਖਿਆਲ ਡਾਕਟਰ ਸੁੱਖੀ ਜੀ ਨੂੰ ‘ਆਪ’ ਵਿਚ ਜਾਣ ਨਾਲ਼ੋਂ ਬਾਗੀ ਅਕਾਲੀ ਧੜੇ ਨਾਲ਼ ਜਾਣਾ ਚਾਹੀਦਾ ਸੀ !

  • @jasvirsinghjasvirsingh8414
    @jasvirsinghjasvirsingh8414 2 місяці тому +3

    ਮਾਨਯੋਗ ਜਥੇਦਾਰ ਸਾਬ ਤਾਂ ਉਹੀ ਫੈਸਲਾ ਲੈਣਗੇ ਜੋ ਉਹਨਾ ਨੂੰ ਞੱਡੇ ਘਰ ਤੋਂ ਲੈਣ ਲਈ ਕਿਹਾ ਜਾਞੇਗਾ ।

  • @JaswantSingh-qz4ij
    @JaswantSingh-qz4ij 2 місяці тому +1

    ਰੰਧਾਵਾ ਸਾਹਿਬ ਜੀ ਇਨ੍ਹਾਂ ਸਾਰਿਆਂ ਨੇ ਵੱਡੇ ਗੁਨਾਹ ਤੇ ਪਾਪ ਕੀਤੇ ਨੇ।

  • @gurdeepsinghofficial1961
    @gurdeepsinghofficial1961 2 місяці тому +1

    ਸੀ੍ ਮਾਨ ਜੀ, ਅਕਾਲੀ ਦਲ ਦੇ ਪਿੰਡਾਂ ਵਿਚਲੇ ਵਰਕਰ ਵੀ ਨਾ ਤਾਂ ਸਿੱਖੀ ਬਾਰੇ ਸੁਚੇਤ ਨੇ ਅਤੇ ਨਾ ਹੀ ਕੁਰਬਾਨੀ ਵਾਲੇ। ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੇ ਥੱਲੇ ਤੋਂ ਉੱਪਰ ਤੱਕ ਸਭ ਨੂੰ ਖੱਸੀ ਕਰ ਛੱਡਿਆ।

  • @harjinderkaur3978
    @harjinderkaur3978 2 місяці тому +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏🙏🙏

  • @gurmeetgill1898
    @gurmeetgill1898 2 місяці тому +2

    ਜਿਹੜੇ ਕੰਮ ਉਦੋਂ ਸੁਖਬੀਰ ਸਿੰਘ ਬਾਦਲ ਕਰਦੇ ਸੀ ਉਹੋ ਕੰਮ ਹੁਣ ਭਗਵੰਤ ਸਿੰਘ ਮਾਨ ਕਰ ਰਿਹਾ ਹੈ ਜੀ।।

  • @BalwinderSingh-md4is
    @BalwinderSingh-md4is 2 місяці тому +11

    ਸੁਖਬੀਰ ਦੇ ਪ੍ਰਧਾਨ ਹੁੰਦਿਆਂ ਅਕਾਲੀ ਦਲ ਖ਼ਤਮ ਹੋਣ ਤੋਂ ਕੋਈ ਨਹੀਂ ਬਚਾ ਸਕਦਾ। ਸੁੱਖੇ ਨੂੰ ਪ੍ਰਧਾਨਗੀ ਤੋਂ ਅਸਤੀਫਾ ਦੇਣਾ ਚਾਹੀਦਾ ਜਾਂ ਬਰਖਾਸਤ ਕਰ ਦੇਣਾ ਚਾਹੀਦਾ।।

    • @kulbirsingh7593
      @kulbirsingh7593 2 місяці тому +1

      AKALI DAL BADAL SUKHBIR DA APNA GHAR DA DAL HAI .OH KIO ASTIFA DEVEGA?

    • @amarjitsingh7886
      @amarjitsingh7886 2 місяці тому +1

      ਇਹ ਭਵਿੱਖਵਾਣੀ ਤਾ ਸਰਦਾਰ ਗੁਰਦਾਸ ਸਿੰਘ ਬਾਦਲ ਪਹਿਲਾਂ ਹੀ ਕਰ ਗਏ ਹਨ ਕਿ “ ਫਖਰੇ ਕੌਮ” ਅਤੇ ਉਹਨਾਂ ਦੇ ਭਰਾ ਪ੍ਰਕਾਸ਼ ਸਿੰਘ ਬਾਦਲ ਦੇ ਤੁਰ ਜਾਣ ਤੋ ਬਾਅਦ ਅਕਾਲੀ ਦਲ ਬਾਦਲ ਖਤਮ ਹੋ ਹਵੇਗਾ ਨਾਲ ਹੀ ਸੁਖਬੀਰ ਬਾਦਲ ਵਾਸਤੇ ਐਮਐਲਏ ਬਣਨਾ ਲਗਪਗ ਨਾਮੁਮਕਿਨ ਹੋਵੇਗਾ।

  • @baljitsingh6957
    @baljitsingh6957 2 місяці тому +15

    ਬਾਦਲ ਦਲ ਹੁਣ ਖ਼ਤਮ ਹੋਣ ਕਿਨਾਰੇ ਪਹੁੰਚ ਗਿਆ ਹੈ ਪਰ ਸੁਖਬੀਰ ਬਾਦਲ ਆਪਣੀ ਕੁਰਸੀ ਲਈ ਇਹੋ ਜਿਹੀਆਂ ਹਜ਼ਾਰਾਂ ਕੁਰਬਾਨੀਆਂ ਦੇਣ ਲਈ ਤਿਆਰ ਹੈ।

  • @sukhdevboparai4308
    @sukhdevboparai4308 2 місяці тому +1

    ਰੰਧਾਵਾ ਸਾਬ !!
    ਜੇਕਰ ਇਹ ਸੰਭਵ ਹੈ ਤਾਂ ਮਨਪ੍ਰੀਤ ਇਯਾਲੀ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਜਾਵੇ ਪਾਰਟੀ ਸਿੰਬਲ ਦੇ ਨਾਲ ਮਹਾਰਾਸ਼ਟਰ ਦੇ ਧੜਿਆਂ ਦੀ ਧੁਨ 'ਤੇ
    ਸੁਖਬੀਰ ਬਾਦਲ ਤੋਂ ਚੋਣ ਨਿਸ਼ਾਨ ਲਓ ਪਾਰਟੀ ਦਫਤਰ ਜਨਤਾ ਖੁਦ ਲਵੇਗੀ
    ਸੁਖਦੇਵ ਸਿੰਘ ਬੋਪਾਰਾਏ ਮੁੰਬਈ 74

  • @Nanak-rc1go
    @Nanak-rc1go 2 місяці тому +1

    ਇਆਲੀ ਨੂੰ ਅਕਾਲੀ ਦੱਲ ਦਾ ਪ੍ਰਧਾਨ ਬਣਾਉਣਾ ਹੀ ਪਵੇਗਾ ਜੀ।

  • @sukhdevsinghbhatti3235
    @sukhdevsinghbhatti3235 2 місяці тому +1

    ਧਾਰਮਿਕ ਤੌਰ ਤੇ ਕੋਈ ਸਖਤ ਸੇਵਾ ਨਹੀਂ।ਰਾਜਨੀਤੀ ਚੋ ਬਾਹਰ ਜਾ ਸ੍ਰੋਮਣੀ ਕਮੇਟੀ ਗੁਰੂਦਵਾਰਾ ਪਰਬੰਦਾ ਵਿੱਚੋ 10 ਸਾਲਾਂ ਵਾਸਤੇ ਬਾਹਰ ਦਾ ਰਸਤਾ ਖਾਸਕਰ ਸ੍ਰੋਮਣੀ ਕਮੇਟੀ ਗੁਰੂਦਵਾਰਾ ਪਰਵੰਦਾ ਵਿੱਚੋ ਹੀ ਬਹਾਰ ਦਾ ਰਸਤਾ ਦਿਖਾਉਣਾ ਚਾਹੀਦਾ।ਸਿਰਫ ਰਾਜਨੀਤੀ ਪਾਰਟੀ ਵਲੋਂ ਪੰਜਾਬ ਲਈ ਕਮ ਕਰਨ

  • @amrikathwal2119
    @amrikathwal2119 2 місяці тому +14

    Sukhvir Badal nu ਜੇ ਹੁਣ ਵੀ ਅਕਲ ਨਾ ਆਈ ਤੇ ਫੇਰ ਕਦੇ ਵੀ ਨਹੀ ਆ ਸਕਦੀ ਕੰਧ ਤੇ ਲਿਖਿਆ ਪੜਨ ਚ ਅਸਮਰਥ ਆ ਅਨਪੜ ਕਹੋਗੇ ਇਸ ਨੂੰ

  • @appsingh1872
    @appsingh1872 2 місяці тому +2

    ਪੰਜਾਬ ਸਰਕਾਰ ਦੀ ਰੀੜ੍ਹ ਦੀ ਹੱਡੀ ਟੁੱਟ ਗਈ ਹੈ

  • @BhupinderSingh-l2x
    @BhupinderSingh-l2x 2 місяці тому +2

    ਪ੍ਰਮਾਤਮਾ ਕਿਸੇ ਨੂੰ ਹਨੇਰੇ ਵਿੱਚ ਨਹੀਂ ਰੱਖਿਆ। ਜਿਸ ਤਰ੍ਹਾਂ ਮਹੰਤਾਂ ਨੇ ਕਿਹਾ ਸੀ ਕਿ ਸਾਡਾ ਕੱਖ਼ ਨਾ ਰਹੇ।ਉਹੀ ਕੁਝ ਹੋ ਗਿਆ। ਪ੍ਰਮਾਤਮਾ ਬੜਾ ਬੇਅੰਤ ਹੈ।

  • @kuldeepsinghkuldeepsingh3468
    @kuldeepsinghkuldeepsingh3468 2 місяці тому +6

    ਰੰਧਾਵਾ ਜੀ ਬੰਦਾ ਤਾਂ ਓਹੀ ਹੁੰਦੈ ਜਿਹੜਾ ਔਖੇ ਵੇਲੇ ਨਾਲ ਖੜੇ ਹੁਣ ਤਾਂ ਹਰੇਕ ਆਪਣਾ ਨਿੱਜੀ ਫਾਇਦਾ ਦੇਖਦੈ ਜਮੀਰ ਤਾਂ ਲੋਕਾਂ ਦੀ ਮਰ ਗਈ ਪਹਿਲਾਂ ਲੋਕਾਂ ਵਿੱਚ ਵਿਸਵਾਸ ਬਹੁਤ ਹੁੰਦਾ ਸੀ ਹੁਣ ਨਾਂ ਵਿਸਵਾਸ ਰਿਹਾ ਨਾ ਭਾਈਚਾਰਾ ਹੁਣ ਤਾਂ ਭਰਾਵੋ ਕਲਯੁੱਗ ਐ ਕੁਝ ਵੀ ਹੋ ਸਕਦੈ

    • @jokergamings2901
      @jokergamings2901 2 місяці тому +1

      Banda ta Banda hi nahi ban sakya, baki galla ta chhaddo

    • @parmindergadri1566
      @parmindergadri1566 2 місяці тому +2

      ਗੁਰੂ ਪੰਥ ਦੇ ਗ਼ਦਾਰਾਂ ਨਾਲ ਕਿਸੇ ਨੂੰ ਵੀ ਨਹੀਂ ਖੜ੍ਹਨਾ ਚਾਹੀਦਾ ਜਿਨ੍ਹਾਂ ਨੇ ਬਿਅਦਬੀ ਦਾ ਇਨਸਾਫ਼ ਮੰਗਦੀ ਸੰਗਤ ਤੇ ਗੋਲੀ ਚਲਾਈ

  • @GurnekSingh-l6c
    @GurnekSingh-l6c 2 місяці тому +1

    ਛੋਟਾ ਭਰਾ ਹਰਜਿੰਦਰ ਸਿੰਘ ਰੰਧਾਵਾ ਅਮਰੀਕਾ ਵਿੱਚ ਆਪਣੇ ਪੰਜਾਬੀ ਭਰਾਵਾਂ ਨੂੰ ਮਿਲਦੇ ਐ ਜੀ, ਬਹੁਤ ਵਧੀਆ ਜਾਣਕਾਰੀ ਵੀ ਇਕੱਠੇ ਕਰ ਰਹੇ ਹਨ ਜੀ 💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️☝️✍️✍️💯💚👏

  • @HarsharnjitSingh
    @HarsharnjitSingh 2 місяці тому

    👍

  • @satindersingh9369
    @satindersingh9369 2 місяці тому +4

    ਸ ਹਮੀਰ ਸਿੰਘ ਜੀ ਬਾਦਲ ਪਰਿਵਾਰ ਦੀ ਸਿਆਸਤ ਦਾ ਅੰਤ ਹੋ ਚੁੱਕਾਹੈ ਇਸ ਸਭ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਦੀ ਸਜ਼ਾ ਹੈ

  • @MewaSingh-q3f
    @MewaSingh-q3f 2 місяці тому

    ਸਰਦਾਰ ਸਾਹਿਬ ਸੈਂਟਰ ਸਟੇਟਾਂ ਦੇ ਕੰਮ ਚ ਦਖਲ ਦੇ ਰਹੇ ਨੇ ਇੱਕ ਤਾਂ ਪੰਜਾਬ ਦੇ ਫੰਡ ਰੋਕੀ ਬੈਠੇ ਨੇ ਪੰਜਾਬ ਦੇ ਕੰਮ ਰੁਕੇ ਪਏ ਨੇ ਇਹ ਸੈਂਟਰ ਸਰਕਾਰ ਫੈਡਰਲ ਸਿਸਟਮ ਨੂੰ ਤਬਾਹ ਕਰ ਰਹੀ ਆ ਜੇ ਪੰਜਾਬ ਸਰਕਾਰ ਚ ਨੁਕਸ ਹੈ ਤਾਂ ਉਹਨਾਂ ਨੂੰ ਨੁਕਸ ਦੱਸੋ ਉਹ ਨੁਕਸ ਦੂਰ ਕਰਨਗੇ ਜੇ ਨਹੀ ਕਰਨਗੇ ਤਾਂ ਫੰਡ ਰੋਕੋ ਸੈਂਟਰ ਵਾਲੇ ਸਟੇਟਾਂ ਨੂੰ ਮਿਉਸਪਲਟੀਆਂ ਹੀ ਸਮਝ ਰਹੇ ਨੇ ਤੇ ਬਣਾਉਣ ਤੇ ਤੁਲੇ ਹੋਏ ਨੇ ਜੋ ਕਿ ਡੈਮੋਕਰੇਸੀ ਦੇ ਹੱਕ ਚ ਨਹੀ ਜਾਂਦਾ

  • @lakhvirsinghjalal8779
    @lakhvirsinghjalal8779 2 місяці тому +2

    Good job 👍👍🙏

  • @josantop2819
    @josantop2819 2 місяці тому +1

    ਕੀ ਜਥੇਦਾਰ ਦੀ ਪਦਵੀ ਤੇ ਬੈਠੇ ਬੰਦੇ ਇਨੇ ਕੱਦ ਵਾਲੇ ਹਣ ਕਿ ਬਾਦਲ ਖਿਲਾਫ਼ ਕੋਈ ਫੈਸਲਾ ਕਰ ਸਕਣ?

  • @harpreetsinghthind2816
    @harpreetsinghthind2816 2 місяці тому +1

    🙏🙏🙏🌹ਵਾਹਿਗੁਰੂ

  • @jitsingh8827
    @jitsingh8827 2 місяці тому +2

    ਤਿੱਤਲੀਆਂ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ

  • @josantop2819
    @josantop2819 2 місяці тому +1

    ਰੰਧਾਵਾ ਜੀ cm ja ਅਫ਼ਸਰਸਾਹੀ ਨੇ ਪਹਿਲਾ ਮਾੜੀ ਕਰੁਜ਼ਗਰੀ ਕੀਤੀ।
    ਸਿੱਧਾ ਗਵਰਨਰ ਵਾਲਾ ਵੀ ਪ੍ਰਯੋਗ ਹੋ ਹੀ ਲੈਣ ਦਿਓ।

  • @boharsingh5225
    @boharsingh5225 2 місяці тому +1

    ਸੱਜਣ ਜੀ ਸਰਕਾਰਾਂ ਸਚ ਦਸਦੀਆਂ ਕਿਥੇ ? ਲੋਕਾਂ ਦਾ ਬਸ ਰਬ ਹੀ ਰਾਖਾ

  • @gursimratkaurcheema6000
    @gursimratkaurcheema6000 2 місяці тому +1

    ਸਿੱਖ ਸਮਾਜ ਕੋਲ ਸਿਆਣੇ ਲੀਡਰ ਵੀ ਨਵੇਂ ਹੈਨੀ ਮੁੰਡੇ ਕੁੜੀ ਆ ਬਾਹਰ ਭੇਜ ਰਹੇ ਹਾਂ ਲੀਡਰ ਕਿਥੋ ਤਿਆਰ ਹੋਣ

  • @Takdir-Singh_Gill
    @Takdir-Singh_Gill 2 місяці тому

    Nice discussion.

  • @KuldeepSingh-gn7dt
    @KuldeepSingh-gn7dt 2 місяці тому +1

    ਐਡਵੋਕੇਟ ਐਚ ਐਸ ਫੂਲਕਾ , ਡਾ ਧਰਮਵੀਰ ਗਾਧੀ , ਤੇ ਸੁੱਚਾ ਸਿੰਘ ਛੋਟੇ ਪੁਰ ਵਲੋਂ ਪਾਰਟੀ ਨੇ ਕਿਓ ਛੱਡਕੇ ਗਏ।
    ਐਮ ਐਲ ਏ ਸੁੱਖੀ ਵਲੋ ਆਮ ਆਦਮੀ ਪਾਰਟੀ ਵਿੱਚ ਕੀ ਚੰਗਾ ਲਗਿਆ ਜੁਆਇਨ ਕੀਤਾ ।
    ਰੱਬ, ਅੱਲਾਹ , ਰਾਮ ,ਅਕਾਲ ਪੁਰਖ ਜਾ ਸੁਖੀ ਜੀ ਦੀ ਜਮੀਰ, ਹੀ ਜਾਣਦੀ ਹੈਂ।

  • @baljindersingh7802
    @baljindersingh7802 2 місяці тому

    Waheguru ji

  • @punjabsingh4973
    @punjabsingh4973 2 місяці тому +1

    ਰੰਧਾਵਾ ਸਾਹਿਬ ਜੀ ਬਾਦਲ ਦਲ ਡੋਬ ਰਿਹਾ ਹੈ ਜਦੋ ਜਹਾਜ ਡੁੱਬਣ ਵਾਲਾ ਹੋਵੇ ਉਦੋ ਚੁਹੈ ਪਹਿਲਾ ਹੀ ਛਾਲਾ ਮਾਰ ਜਾਂਦੇ ਹਨ ਬਾਦਲ ਪਰਿਵਾਰ ਤੇ ਦਲ ਵਾਲੇ ਅਜੇ ਵੀ ਨਹੀ ਸਮਝ ਦੇ ਤਾ ਰਬ ਹੀ ਇਹਨਾ ਦਾ ਰਾਖਾ ਹੈ ਧੰਨਵਾਦ ਪ੍ਰਗਟ ਕਰਦਿਆ ਹੋਇਆ ਸ੍ਰ ਪੰਜਾਬ ਸਿੰਘ ਪੱਡਾ ਜੀਰਾ.ਫਿਰੋਜ਼ਪੁਰ

  • @artist.gurmanav
    @artist.gurmanav 2 місяці тому +1

    ਸ੍ਰੀ ਮਾਨ ਜੀ ਰੋਜ ਖੂੰਢਾਂ ਤੇ ਅਰਲੀਆਂ ਮਾਰ ਸਿਆਸਤ ਦੀ ਸਿਉਕ ਝਾੜੀ ਜਾਂਦੇ ਹੋ।ਪੰਜਾਬ ਦੇ ਲੋਕਾਂ ਦੀਆਂ ਰੋਜ਼ਮਰਾ ਦੀਆਂ ਸਮੱਸਿਆਵਾਂ ਵੱਲ ਵੀ ਝਾਤੀ ਮਾਰ ਲਿਆ ਕਰੋ ਜੀ।

  • @GurnekSingh-l6c
    @GurnekSingh-l6c 2 місяці тому +1

    ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਹਮੀਰ ਸਿੰਘ ਜੀ ਤੇ ਸਰਦਾਰ ਜਗਤਾਰ ਸਿੰਘ ਜੀਓ 🙏🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️☝️✍️✍️💯💚👏

  • @jagtaarsingh6281
    @jagtaarsingh6281 2 місяці тому +1

    ਜਲ ਤੋ ਥਲ ਥਲ ਤੋ ਜਲ ਪ੍ਰਮਾਤਮਾ ਮਿੰਟਾਂ ਦੇ ਵਿੱਚ ਕਰ ਦਿੰਦਾ ਔਖੇ ਵੇਲੇ ਸਬ ਸਾਥ ਛੱਡ ਜਾਂਦੇ ਨੇ ਫਿਰ ਡਾ ਸੁੱਖੀ ਕੀ ਚੀਜ਼ ਐ

  • @Nanak-rc1go
    @Nanak-rc1go 2 місяці тому

    Ssa ji

  • @rajeshmoudgil9440
    @rajeshmoudgil9440 2 місяці тому +1

    ਜੇਕਰ ਪੰਜਾਬ ਸਰਕਾਰ ਕੁਝ ਨਹੀਂ ਕਰ ਰਹੀ ਅਤੇ ਹਰ ਫਰੰਟ 'ਤੇ ਫੇਲ ਹੋਈ ਹੈ ਤਾਂ ਕੀ ਤੁਹਾਨੂੰ ਲੱਗਦਾ ਹੈ ਕਿ ਰਾਜਪਾਲ ਨੂੰ ਚੁੱਪਚਾਪ ਬੈਠਣਾ ਚਾਹੀਦਾ ਹੈ। ਪੰਜਾਬ ਵਿੱਚ ਜਮਹੂਰੀ ਢਾਂਚੇ ਵਿੱਚ ਵੀ ਤਰੇੜਾਂ ਦਿਖਾਈ ਦੇ ਰਹੀਆਂ ਹਨ। ਭ੍ਰਿਸ਼ਟ ਕਿਸਾਨ ਆਗੂ ਸੂਬੇ ਵਿੱਚ ਅਰਾਜਕਤਾ ਕਿਵੇਂ ਪੈਦਾ ਕਰ ਰਹੇ ਹਨ ਅਤੇ NHAI ਅਧਿਕਾਰੀਆਂ ਨੂੰ ਪ੍ਰੇਸ਼ਾਨ ਕਰ ਰਹੇ ਹਨ? ਰਾਜਪਾਲ ਪੰਜਾਬ ਰਾਜ ਦਾ ਪਹਿਲਾ ਨਾਗਰਿਕ ਹੈ ਅਤੇ ਕੇਂਦਰ ਸਰਕਾਰ ਦੀ ਪ੍ਰਤੀਨਿਧਤਾ ਕਰਦਾ ਹੈ। ਉਹ ਹਮੇਸ਼ਾ ਸਰਕਾਰੀ ਸਕੀਮਾਂ ਦਾ ਸਟੇਟਸ ਪੁੱਛ ਸਕਦਾ ਹੈ। ਹਮੀਰ ਸਿੰਘ, ਕਿਰਪਾ ਕਰਕੇ ਫਿਲਮੀ ਕਹਾਣੀਆਂ ਸੁਣਾ ਕੇ ਸਮਾਂ ਬਰਬਾਦ ਨਾ ਕਰੋ।

  • @anupindersingh7506
    @anupindersingh7506 2 місяці тому

    EXCELLENT VEDEO

  • @gurmailsingh994
    @gurmailsingh994 2 місяці тому

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @surjeetsingh8809
    @surjeetsingh8809 2 місяці тому

    👍👍👍👍👌👌

  • @DalipSingh-l6u
    @DalipSingh-l6u 2 місяці тому +4

    ਇਹ। ਹੋਣਾ। ਸੀ। ਰੰਬ। ਨੇ। ਕੀਤੀਆ। ਇਨਾ। ਦਾ। ਕਾ ਖ। ਨਹੀ। ਰਹਿਣਾ। ਇਨਾ। ਨੇ। ਜਿੜਾ। ਬਾਦਲ। ਨੇ। ਆਪਣੇ। ਨਜੀ। ਮੁਫਾਦ। ਲੇੲਈ। ਗੁਰੂ। ਗ੍ਰੰਥ। ਸਾਹਿਬ। ਜੀ। ਮਹਾਰਾਜ। ਦੀ। ਬੇਅਦਬੀ। ਕੀਤੀਆ।

  • @gurbaxsinghbedi2696
    @gurbaxsinghbedi2696 2 місяці тому +1

    ਹੋ ਸਕਦਾ ਡਾ ਸੁਖੀ ਆਪਣੇ ਇਲਾਕੇ ਦੇ ਕੰਮ ਕਰਵਾਉਣਾ ਚਾਹੁੰਦੇ ਹੋਨ ਜਿਹੜੇ ਔਪੌਜੀਸ਼ਨ ਕਰਕੇ ਨਾ ਹੁੰਦੇ ਹੋਣ। ਬਾਕੀ ਇਲੈਕਸ਼ਨ ਦੀ ਲੋੜ ਹੈ ਹੀ ਨਹੀ ਕਿੳਕਿ 30% ਮੈਬਰ ਦੂਜੀ ਪਾਰਟੀ ਵਿਚ ਜਾ ਸਕਦੇਹਨ।

  • @surinderpalsingh3365
    @surinderpalsingh3365 2 місяці тому +1

    ਡਾਕਟਰ ਸੁੱਖੀ ਵੱਲੋ ਖੂਹ ਵਿੱਚੋ ਨਿਕਲ ਕੇ ਖਾਈ ਵਿੱਚ ਛਾਲ ਮਾਰ ਦੇਣੀ ਕੋਈ ਸਿਆਣਪ ਵਾਲੀ ਵਾਲੀ ਗੱਲ ਨਹੀ ਲੱਗ ਰਹੀ

  • @SukhwinderSingh-ur2vo
    @SukhwinderSingh-ur2vo 2 місяці тому

    ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀੳ 🙏🏻🙏🏻🙏🏻🙏🏻🎉🎉🎉🎉

  • @jarnailsingh9949
    @jarnailsingh9949 2 місяці тому +1

    22433rd viewer Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television ❤

  • @meghsinghdhindsa3195
    @meghsinghdhindsa3195 2 місяці тому +1

    ਸਤਿ ਸ੍ਰੀ ਅਕਾਲ ਜੀ ਤਿੰਨੋ ਸਰਦਾਰ ਸਾਬ ਜੀ ਆ ਨੂੰ ਜੀ 🙏🙏

  • @LakhwinderSingh-tp8oy
    @LakhwinderSingh-tp8oy 2 місяці тому

    ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ।
    ❤❤❤

  • @amriksingh-sj6zr
    @amriksingh-sj6zr 2 місяці тому +1

    Randhawa ji at present political situation ofthe pb state Aap is loosing its political position and cogress party is gaining its political position whereasSADal badal is on its last breath

  • @charnjitsingh4453
    @charnjitsingh4453 2 місяці тому

    Good job ❤

  • @brahmsingh3462
    @brahmsingh3462 2 місяці тому +1

    ਅਕਾਲੀ ਦਲ ਨੂ ਲੋਕਾ ਨੇ ਵੋਟਾ ਪਾਉਣਾ ਨਾ ਕਿ ਜਥੇਦਾਰ ਠੇ

  • @GurdeepSingh-rf9fb
    @GurdeepSingh-rf9fb 2 місяці тому +1

    ਸਾਡਾ ਸੀ ਐਮ ਕੱਠਪੁਤਲੀਆਂ ਦੇ ਖੇਡ ਦਾ ਇੱਕ ਹਿੱਸਾ ਜਾਪ ਰਿਹਾ ਹੈ ਸਾਡੀ ਕੌਮ ਦਾ ਜੱਥੇਦਾਰ ਸਾਹਬ ਕਿਹੜੀਆਂ ਅਜਿਹੀਆਂ ਪਾਵਰਾਂ ਵਰਤ ਸਕਦਾ ਜੋ ਲੋਕ ਆਸ ਰੱਖਦੇ ਹਨ

  • @tonygill598
    @tonygill598 2 місяці тому

    3 ਸੂਝਵਾਨ ਪੱਤਰਕਾਰਾਂ ਨੂੰ ਸਤਿਸ੍ਰੀਆਕਾਲ ਜੀ Randhawa ਜੀ ਮੈਂ Canada ਤੋ ਵਾਪਸ ਆਇਆ 4 ਦਿਨ ਬਾਅਦ ਜੀ ਪਤਾ ਲੱਗਾ New York ਆਏ ਹੋ ਜੀ California ਆਉਣਾ ਜੀ welcome ਆਪ ਦਾ blue level ਅਤੇ Royal salute ਦੇ gift wait ਕਰਦੇ ਜੀ ਜਦੋ ਸਰਦਾਰ ਹਮੀਰ ਸਿੰਘ ਆਏ ਸਨ ਲੈ ਕੇ ਨਹੀ ਗਏ ਸਨ ਕਹਿੰਦੇ ਸਨ ਜਦੋ ਆਉਣ ਗੇ ਲੈ ਜਾਣਗੇ ਜੀ 🇺🇸🙏🏽

  • @PRITAMSINGH-vn2gh
    @PRITAMSINGH-vn2gh 2 місяці тому

    🙏🙏🙏🙏🙏

  • @balwantgill3319
    @balwantgill3319 2 місяці тому

    Good Night Good Luck 🌹🙏🙏👍👍🌹

  • @harbanssingh2167
    @harbanssingh2167 2 місяці тому +1

    Sukhbir is obedient son . He will not betray his father advice not to resign

  • @appsingh1872
    @appsingh1872 2 місяці тому +1

    ਪੰਜਾਬ ਦਾ ਗਵਰਨਰ ਪੰਜਾਬ ਵਿਚ ਪੈਰਲਰ ਸਰਕਾਰ ਬਣਾਈ ਬੈਠਾ ਹੈ ।ਪੰਜਾਬ ਸਰਕਾਰ ਵੀ ਚੁੱਪ ਬੈਠੀ ਹੈ ਇਸ ਮਾਮਲੇ ਵਿਚ

  • @charanjeetsingh6137
    @charanjeetsingh6137 2 місяці тому +1

    Hale vee maukka hai sukhbir siddha live hove teh kahe vee, mein SAD di kmann Manpreet Ayali nu sna reha... Party ikk damm rise karu gurantee hai.... Baki jhundan committee laggu kardo, 5 saal baad pardhan badal deh reho😊

  • @shallysingh829
    @shallysingh829 2 місяці тому

    ਸਤਿ ਸ੍ਰੀ ਆਕਾਲ ਜੀ 🙏👍

  • @digvijaynagra
    @digvijaynagra 2 місяці тому

    ਅਕਾਲ ਤਖਤ ਸਾਹਿਬ ਹੈ ਜਗਤਾਰ ਸਿੰਘ ਜੀ

  • @DarshanBhullar
    @DarshanBhullar 2 місяці тому

    ਕੀ ਜਗਤਾਰ ਸਿੰਘ ਜੀ ਦਾ ਇਹ ਕਹਿਣਾ ਦਰੁੱਸਤ ਹੈ ਕਿ ਅਕਾਲੀ ਦਲ ( ਮਤਲਬ ਅਕਾਲੀ ਲੀਡਰ) ਸਿੱਖ ਸਟਰੀਮ ਵਿੱਚੋਂ ਬੇਦਖ਼ਲ ਨਹੀ ਹੋਇਆ ? ਦੂਜੀਆਂ ਥਾਂਵਾਂ ਤੋਂ ਕਿੱਥੋਂ ਹੋਇਆ ?

  • @realsujansingh
    @realsujansingh 2 місяці тому +2

    Sukhbir Insaan nu puri traah sirsa sadh dee party vich shamil ho jana chahida

  • @s.k.sharma1063
    @s.k.sharma1063 2 місяці тому +1

    Revival of Akali Dal is not possible, leader like N. K Sharma has no feature with Akali Dal because his councy has maximum migrated voter who are not supporter of Akali Dal?

  • @HsgiHsgill
    @HsgiHsgill 2 місяці тому +1

    ਚੁਟਕਲਿਆਂ ਨਾਲ government. ਨਹੀਂ ਚੱਲਦੀ ਪਹਿਲੇ. Secretaries dehli ਤੌਰ ਦਿਤੇ. ਹੁਣ ਇਸਤਰਾਂ ਹੀ ਚੱਲਣਾ ਹੈ. ਪੰਜਾਬ. ਪੂਰੀ ਤਰ੍ਹਾਂ ਤਬਾਹ ਹੋ. ਗਿਆ ਹੈ .

  • @BalwinderKaur-qu9ls
    @BalwinderKaur-qu9ls 2 місяці тому +2

    If Jathedar ji give decision in favour of Badals then it will be understood by the kom that Jathedar ji is against the Guru Granth Sahib then koum will not spare them like other Jathedar who gave decision in souda Sadh cases it should understand these Jathedars of koum bcz they enjoy their lives on the charawa of guru ji not of Badals

  • @GurnekSingh-l6c
    @GurnekSingh-l6c 2 місяці тому +1

    837th.Like.🙏🙏🙏 SSA 3 th brother s.👍👌👌 Form Advocate GS Khaira Ldh.☝️☝️☝️☝️✍️✍️💯💚👏

  • @amarpreetssingh2064
    @amarpreetssingh2064 2 місяці тому

    Sat shri akal to hamir singh sir, jagtar singh sir and harjinder singh randhawa ji.

  • @sukhwantbrar5066
    @sukhwantbrar5066 2 місяці тому

    ਹਮੀਰ ਸਿੰਘ ਜੀ ਸੁੱਖੀ ਜੀ ਵੱਲੋ ਸ਼ਾਇਦ ਨਾ ਹੀ ਅਸਤੀਫਾ ਦਿੱਤਾ ਜਾਵੇ

  • @JaspalSingh-kc9uy
    @JaspalSingh-kc9uy 2 місяці тому +1

    ਸੁਖੀ ਆਵਦੇ ਨਿਜੀ ਵਿਕਾਸ ਵਾਸਤੇ ਗਿਆ
    ਵੈਸੇ ਇਸ ਨੂੰ ਪੰਜਾਬੀ ਵਿੱਚ ਗਦਾਰ ਕਹਿੰਦੇ ਨੇਂ 😂

  • @ajaibsinghpanesarCanada
    @ajaibsinghpanesarCanada 2 місяці тому

    S S A 🙏🙏🙏 Randhawa Sahib ji S.Hamir Singh ji and S.Jagtar Singh ji

  • @angrejsingh-zk5lj
    @angrejsingh-zk5lj 2 місяці тому

    🙏🙏👍

  • @Nanakpanthi
    @Nanakpanthi 2 місяці тому +2

    Governor vs CM, ho sakda esda koi fayda vi ho je. Sarkar vi perform karan lag pave.

  • @HARJITSINGH-qo6pl
    @HARJITSINGH-qo6pl 2 місяці тому +1

    Governor post is created by British Government before 1947 to rule India through dictatorship but after freedom still this post continues which is violating of Democratic rule .

  • @Nanak-rc1go
    @Nanak-rc1go 2 місяці тому

    ਜਥੇਦਾਰ ਨੂੰ ਮਿਲਣਾ ਪੱਥਰ ਤੇ ਪਾਣੀ ਪਾਉਣ ਵਾਗੂ ਹੈ, ਸਮੇਂ ਦੀ ਬੇਕਦਰੀ ਕਰਨਾ ਹੈ।

  • @Ranjeetdaliwal-kz2nc
    @Ranjeetdaliwal-kz2nc 2 місяці тому

    ਪੰਜਾਬ ਦੀ ਜਰਖੇਜ਼ ਜ਼ਮੀਨ ਤਾਂ ਅਕਾਲੀ ਦੱਲ ਹੈ।
    ਪਰ ਅਕਾਲੀ ਦੱਲ ਦੀ ਸੂਬਾ, ਕੇਂਦਰੀ ਅਤੇ ਅੰਤਰਰਾਸ਼ਟਰੀ ਮਸਲਿਆਂ ਦੀ ਭਰਭੂਰ ਜਾਣਕਾਰੀ ਕਦੋਂ ਅਤੇ ਕਿਵੇ ਨੇਤਾ ਆਉਦਾ ਹੈ। ਅਜੇ ਚੇਹਰਾ ਅਣਪਛਾਤਾ ਹੈ। ਨਵੇਂ ਉਬਰੇ ਨੇਤਾ ਪੰਜਾਬ ਦੀਆ ਸਰਹੰਦ ਤਕ ਸੀਮਿਤ ਹਨ ਜੋਂ ਸਿੱਖਾਂ ਦੀ ਕੌਮੀ ਰਾਜਨੀਤੀ ਬਾਰੇ ਅਜੇ ਤੱਕ ਸਪੱਸ਼ਟ ਨਹੀਂ ਹਨ।
    ਅਕਾਲੀ ਦੱਲ ਸੁਖਵੀਰ ਸਿੰਘ ਬਾਦਲ ਅਜੇ ਹਰ ਵਿਧਾਨ ਸਭਾ ਹਲਕੇ ਵਿੱਚ ਮਜੂਦ ਹੈ ਬਾਕੀ ਨਹੀ।

  • @sukhdevsinghbhatti3235
    @sukhdevsinghbhatti3235 2 місяці тому

    ਹਰਸਿਮਰਤ ਕੌਰ ਵਲੋ ਅਰਦਾਸ ਕੀਤੀ ਗਈ ।ਜਿਹੜੇ ਵੀ ਗੁਰੂ ਸਾਹਿਬ ਦੀ ਬੇਅਬਦੀ ਤੇ ਸਿਆਸਤ ਕਰਦੇ ਆ ਕੱਖ ਨਾ ਰਹੇ।ਹੁਣ ਗੁਰੂ ਸਾਹਿਬ ਦਾ ਫੈਸਲਾ ਆਪ ਦੇਖ ਲਓ ।ਅਜੇ ਦੋ ਬਾਕੀ ਆ ਜੇਕਰ ਹੋਵੀ ਕਲੇ ਗਏ ਤਾਂ ਕੱਖ ਨਾ ਰਹੇ ਵਾਲੀ ਅਰਦਾਸ ਸੰਪੂਰਨ ਹੋ ਜਾਣੀ।

  • @paramjitdhamrait5185
    @paramjitdhamrait5185 2 місяці тому +2

    Waheguru ji bless you all.

  • @lakhvirsingh1450
    @lakhvirsingh1450 2 місяці тому

    Ssa ji Randhawa veerji s hamir Singh jis jagtar singh ji

  • @mahindersingh7136
    @mahindersingh7136 2 місяці тому +1

    Work to rule ਕੰਮ ਨਹੀਂ ਚੱਲੇਗਾ

  • @baba__ji999
    @baba__ji999 2 місяці тому

    🌹🌹🌹🙏🏻🙏🏻🙏🏻

  • @swaransingh9813
    @swaransingh9813 2 місяці тому

    2024ਸਾਲ਼ ਦੇ ਨੌਜਵਾਨ ਮੁੰਡੇ ਕੁੜੀਆਂ ਜਦੋਂ ਦਾਦੇ ਦਾਦੀਆ ਬਣਨ ਗੇ ਆਪਣੇ ਪੋਤੇ ਦੋਹਤੇ ਨੂੰ ਕਹਾਣੀ ਸੁਨੌਣ ਕਰਨ ਗੇ ਅਕਾਲੀਦਲ ਦੀਆ ।ਅਕਾਲੀ ਦਲ ਖਤਮ ਕਿਵੇਂ ਤੇਕਿਸ ਕਾਰਨ ਹੋਇਆ।

  • @BaldevSingh-is9jp
    @BaldevSingh-is9jp 2 місяці тому

    🌹🙏

  • @ajaibsinghpanesarCanada
    @ajaibsinghpanesarCanada 2 місяці тому

    S S A 🙏🙏🙏🙏🙏🙏🙏🙏🙏 to all members present in program

  • @realsujansingh
    @realsujansingh 2 місяці тому +2

    Sukhbir Insaan ik esi joke hai jis ne Sikh Kom daa khoon hee pee lia hai pr fir v pisha nhi chhd riha

  • @BhupinderSingh-l2x
    @BhupinderSingh-l2x 2 місяці тому

    ਹੁਣ ਤਾਂ ਅਕਾਲੀ ਦਲ ਪੂਰਨ ਰੂਪ ਵਿੱਚ ਖ਼ਾਲੀ ਦਲ ਹੋ ਗਿਆ।

  • @sujanvineet4362
    @sujanvineet4362 2 місяці тому +1

    When administrative reports are sent by administrative secretaries to Governor containing development works done by their departments then there is no legal hitch in calling meeting of administrative secretaries. Pl call some retd secretary to Governor for discussion

  • @gursimratkaurcheema6000
    @gursimratkaurcheema6000 2 місяці тому

    ਸਿੱਖ ਸਿਧਾਂਤ ਮੁਤਾਬਿਕ ਹੀ ਜਥੇਦਾਰ ਕੁਛ ਕਰ ਸਕਦੇ ਅਸੀ ਦਬਾਉ ਪਾਣ ਵਾਲਿਆਂ ਦਾ ਕੀ ਕਰੈਕਟਰ ਹੈ ਜੱਜ ਦੀ ਮਰਜੀ ਐ। ਅੰਦੋਲਨ ਕਾਰੀ ਕਿਸਾਨ ਆਗੂ ਰਾਜਪਾਲ ਸਿੰਘ ਮਾਂਗਟ

  • @anmoldeepsingh6358
    @anmoldeepsingh6358 2 місяці тому +1

    ਡ: ਸੁੱਖੀ ਦਾ ਪਾਰਟੀ ਛੱਡਣਾ , ਗਰਾਂਟਾ ਦਾ ਰੌਲਾ। ਸਰਕਾਰ ਵਿਰੋਧੀ ਵਿਧਾਇਕਾ ਨੂੰ ਗਰਾਂਟਾ ਨਹੀ ਦਿੰਦੀ। ਪੱਤੇ ਝੜਦੇ ਰਹਿੰਦੇ... ਕਦੇ ਸੁੱਕਦੇ ਨਾ ਰੁੱਖ।

    • @jassbir1363
      @jassbir1363 2 місяці тому +2

      ਪੱਤਿਆਂ ਤੋ ਬਿਨਾਂ ਰੁੱਖ ਕਿਨਾਂ ਸਮਾਂ ਹਰਾ ਰਹਿ ਸਕਦਾ ਹੈ ਬਾਈਂ ਜੀ ? ਜਰੂਰ ਦੱਸਣਾ
      ਪੱਤਿਆਂ ਬਿਨਾਂ ਰੁੱਖ ਜੱਚਦਾ ਨਹੀ , ਬਹੁਤੀ ਦੇਰ ਆਪਣੀ ਹੌਦ ਬਰਕਰਾਰ ਨਹੀ ਰੱਖ ਸਕਦਾ , ਪੱਤਿਆਂ ਬਿਨਾਂ ਰੁੱਖ ਨੂੰ ਵੇਖ ਕੇ ਕੋਈ ਆਉਦਾਂ ਜਾਦਾਂ ਲੇੜਵੰਦ ਬਾਲਣ ਲਈ ਵੱਢ ਕੇ ਲੈ ਜਾਦਾਂ ਹੈ ਜੀ ?

  • @jogijagdipsingh8668
    @jogijagdipsingh8668 2 місяці тому +1

    It seems the system is going to collapse.

  • @ranjitsingh1045
    @ranjitsingh1045 2 місяці тому

    ਸਰਦਾਰ ਹਮੀਰ ਸਿੰਘ ਜੀ ਕੀ ਇਕ ਹੋਰ mla sukhbir ਵਿਰੋਧੀਆਂ ਨਾਲ ਜਾਣ ਤੇ ਚੋਣ ਨਿਸ਼ਾਨ ਵੀ ਜਾ ਸਕਦਾ

  • @jaswantsingh5139
    @jaswantsingh5139 2 місяці тому +1

    CM is basically is a immitator and not a administrator.😂😂😂😂😂😂😂😂😂😂😂😂😂😂😂😂. ਬੇਅਦਬੀ ਕਰਨ ਵਾਲਿਆਂ ਦਾ ਕਖ ਨਹੀਂ ਰਹਿਣਾ।

  • @gurmeetchaina3407
    @gurmeetchaina3407 2 місяці тому +1

    Till 1996, people were idiot who were unable to understand the mischevious design of Badals.

  • @SukhwantSingh-hv8tb
    @SukhwantSingh-hv8tb 2 місяці тому

    HAMIR SINGH JI JAGTAR SINGH JI TE SARE STORE SSA JI 🙏🙏🙏

  • @ManjeetSingh-oc2dh
    @ManjeetSingh-oc2dh 2 місяці тому

    Sukheinder sukhi deputy CM banega

  • @jarnailsinghbhullar8023
    @jarnailsinghbhullar8023 2 місяці тому

    SSAkal