Batala News | ਨਾਕੇ 'ਤੇ ਕਾਰ ਛੱਡ ਕੇ ਭੱਜਿਆ ਡਰਾਈਵਰ, ਵੜ੍ਹ ਗਿਆ ਥਾਣੇ 'ਚ | Batala Police Station | N18V

Поділитися
Вставка
  • Опубліковано 3 січ 2025

КОМЕНТАРІ •

  • @zaildarcheema106
    @zaildarcheema106 5 місяців тому +45

    ਬੰਦਾ ਤਾਂ ਠੀਕ ਲੱਗਦਾ ਜਿਹੜਾ ਆਪਣੇ ਆਪ ਥਾਣੇ ਚੱਲਿਆ ਗਿਆ

    • @Rahulbrown-f3c
      @Rahulbrown-f3c 3 дні тому

      Imandar Banda nikale pura 😅😅😅😅

  • @AmritpalLALLY
    @AmritpalLALLY 2 дні тому

    ਪਟਵਾਰੀ. ਤੇ. ਡਰਾਈਵਰ. ਪਰਚਾ. ਦਰਜ. ਕਰ. ਜੀਂ. ਪੁਲਿਸ. ਨੂੰ. ਬੇਨਤੀ. ਹੈ.

  • @balrajdeepsingh615
    @balrajdeepsingh615 4 місяці тому +8

    ਐਡੀ ਵੱਡੀ ਗੱਲ ਕੋਈ ਨਹੀਂ ਉਹ ਕਿਹੜਾ ਗੱਡੀ ਲੈਕੇ ਭੱਜਿਆ

  • @Sehajfatehgarhia
    @Sehajfatehgarhia 2 дні тому

    ਪੁਲਿਸ ਵਾਲਾ ਕੋਈ ਵੀ ਚੰਗਾ ਨਹੀਂ ਹੈ 😢

  • @inderghuman1033
    @inderghuman1033 2 дні тому

    ਮੈਨੂੰ ਤਾਂ ਇਸਦੀ ਦਿਮਾਗੀ ਹਾਲਤ ਠੀਕ ਨਹੀਂ ਲੱਗ ਰਹੀ

  • @SaranKaur-ty9sr
    @SaranKaur-ty9sr 2 дні тому

    ਭੱਜਣਾ ਗਲਤ ਹੈ

  • @prabjotsingh2402
    @prabjotsingh2402 4 місяці тому +5

    ਬੰਦੇ ਅੰਦਰ ਇਮਾਨਦਾਰੀ ਹੈ ਚਾਹੇ ਪੁਲਿਸ ਤੋਂ ਭੱਜਿਆ ਪਰ ਆਇਆ ਤਾਂ ਥਾਣੇ ਵਿੱਚ 😜🤣 ਹੀ ਹੈ ਜੀ ਕੁਟਿਓ ਨਾ ਵਿਚਾਰੇ ਨੂੰ 😂

  • @AmarbirsinghDhaliwal
    @AmarbirsinghDhaliwal 4 дні тому +1

    ਵੀਰ ਹੈ ਸੱਚਾ ਆ ਏ ਭੱਜਿਆ ਕਿੱਥੇ ssp ਦਫਤਰ ਈ ਗਿਆ ਆ

  • @gurpreetrandhawa2230
    @gurpreetrandhawa2230 5 місяців тому +18

    ਇਸ ਨੂੰ ਜੁਰਮਾਨਾ ਲਾਓ, ਪਟਵਾਰੀ ਸਾਹਿਬ ਐ,ਕਿਹੜਾ ਅਮਰੀਕਾ ਦਾ ਰਾਸ਼ਟਰਪਤੀ ਐ ਕਿ ਕਾਲੀ ਫਿਲਮ ਲਾਉਣੀ ਪੈ ਗਈ

  • @KulwantSingh-dr2sb
    @KulwantSingh-dr2sb 6 днів тому +2

    ਮਹਿਕਮੇ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਪਹਿਲਾਂ ਉਸ ਦੱਸੇ ਪਟਵਾਰੀ ਨੂੰ ਛਿਤਰ ਮਾਰੋ, ਇਸ ਦੀ ਕੋਈ ਗਲਤੀ ਨਹੀਂ

  • @nitishkumarsharma5969
    @nitishkumarsharma5969 5 місяців тому +14

    ਆਮ ਬੰਦੇ ਨਾਲ ਏਮੇ ਹੀ ਹੁੰਦਾ

    • @prabjotsingh2402
      @prabjotsingh2402 4 місяці тому

      ਸਰਕਾਰ ਆਮ ਆਦਮੀ ਦੀ ਬਣੀ ਹੈ ਇਸ ਕਰਕੇ ਵੀਰ ਜੀ

  • @BalvirSingh-pl4zt
    @BalvirSingh-pl4zt 4 місяці тому +1

    Wahe guru ji 🙏

  • @itsHarindersingh
    @itsHarindersingh 5 місяців тому +11

    Medical checkup krwalo shayad eh banda sensitive hai

  • @krishanlal8535
    @krishanlal8535 4 дні тому

    *🇮🇳😭😭✝️भाइयो घर से निकलते, लौटते, काम पर, व घर में भी "प्रभु यीशू मसीह" से सम्पूर्ण सुरक्षा की फरियाद किया करो। परमेश्वर परिवारों को सांत्वना दे आमीन🙏*

  • @mahabirdhillon4242
    @mahabirdhillon4242 5 місяців тому +2

    ਫਿਰ ਆਦੇ ਪੁਲਿਸੀਏ ਮਾੜੇ। ਭੱਜੀਆ ਜਾਅਦਾ ਸ਼ੱਕ ਪੈਦਾ।ਤੂ ਭੱਜ ਗਿਆ ਕੱਲੀ ਕਾਰ ‌ਸੱਡਕੇ।ਵਿਚ ਉਹ ਨਸਾ਼ ਰੱਖ ਦਿੰੰਦੇ/10 ਅੱਦਾਰ ਕਾਗਜ਼ ਪਿਸਵਾੜੇ ਲੈ ਲਨੋ। 😊😊😊😊

  • @davindersingh7353
    @davindersingh7353 4 місяці тому

    ਇਹੋ ਜਿਹੇ ਲੋਕ ਪੁਲਿਸ ਨੂੰ ਮਜ਼ਾਕ ਸਮਝਦੇ ਨੇ ਆਮ ਆਦਮੀ ਨੂੰ ਕੀ ਸਮਝਦੇ ਹੋਣਗੇ ਗੱਲ ਕਰਵਾੳਣ ਨੂੰ ਕੀ ਆ ਸਿਫਾਰਸ਼ ਲਿਵਾੳਣੀ ਹੋਣੀਆਂ ਪੁਲਿਸ ਨੇ ਵਧੀਆ ਕੰਮ ਕੀਤਾ

  • @YashpalKaushel
    @YashpalKaushel 4 місяці тому

    Very good s, h, O, sahib ji

  • @Komal123Komal12-j
    @Komal123Komal12-j 3 місяці тому

    Video thori jehi hor bna leya kro jo ki Sanu pta lge kon sacha kon jhootha

  • @BalbirMaan-se7jb
    @BalbirMaan-se7jb 5 місяців тому +3

    Jundi.da.jaar.lgda.bai.hun.kr.lo.rest

  • @OTTPlatform-s5u
    @OTTPlatform-s5u 4 місяці тому

    Giyani Bondal Gya 😅😅😅😅

  • @JagroopJagroopSinghJammu
    @JagroopJagroopSinghJammu 4 місяці тому

    Aajkal Punjab police gadi Tak ka Karan DJ naujawanon samajh ke

  • @preetkawal4326
    @preetkawal4326 4 місяці тому

    jab geedrh ki maut aati h shehr ko bhagta h..ah pagal jake thane ch vad gya😂😂😂😂😂

  • @MohanSingh-o4b
    @MohanSingh-o4b 4 місяці тому +1

    Hahahhhahaaaaa

  • @1.Seeker_A
    @1.Seeker_A 4 місяці тому

    Kade vi bhajo na jekar tuse sache ho. Iss tarah karn nal shak paida hunda ke hovega challan hi hovega koi fansi thori hoju.

  • @gavysandhu8267
    @gavysandhu8267 4 місяці тому

    Police vi ki kare lok vi bhut fuddu aa vich vich

  • @SsSidhu-i1f
    @SsSidhu-i1f 4 місяці тому

    Bnda galt aa jo bhjya

  • @palwindersingh939
    @palwindersingh939 5 місяців тому

    Hun pag vang lal ho reha . pehla bhajiaa kio.pag wale derpok nhi hunday.hun how tassali bakhsh elaj.

  • @HINDU-p2q
    @HINDU-p2q 5 місяців тому

    Chitre paige ode

  • @rajanmasih6379
    @rajanmasih6379 4 місяці тому +1

    Munda dimagi toor t theek nai lagda ja fir prega da kamall hai 😂

  • @DharmpalSingh-ch9ob
    @DharmpalSingh-ch9ob 4 місяці тому

    Joot fero