EP 567 | Why Jagman Samra is missing for more than 24 hours? Did the cops pick him up?

Поділитися
Вставка
  • Опубліковано 4 жов 2024

КОМЕНТАРІ • 66

  • @ਵੈਦਜੀਹਾਜ਼ਿਰਹੈ
    @ਵੈਦਜੀਹਾਜ਼ਿਰਹੈ 4 місяці тому +32

    ਮੈਂ ਬਹੁਤ ਪਹਿਲਾਂ ਸਮਝ ਗਿਆ ਸੀ। ਤੁਸੀਂ ਤਾਂ ਸ਼ਾਇਦ ਮੇਰੇ ਨਾਲੋਂ ਵੀ ਪਹਿਲਾਂ ਜਾਣਦੇ ਹੋ।
    ਦੁਨੀਆ ਅੱਗੇ ਜਾ ਕੇ ਜਾਣ ਜਾਏਗੀ।
    ਇਹ ਜਗਮਣ ਸਮਰਾ ਨਾਮ ਦਾ ਆਦਮੀ ਸਿਰਫ ਪਾਗ਼ਲ ਹੀ ਨਹੀਂ ਬਲਕਿ ਅੱਵਲ ਦਰਜੇ ਦਾ ਬੇਵਕੂਫ ਆਦਮੀ ਹੈ।
    ਕੁਛ ਲੋਕ ਚਾਰ ਪੈਸੇ ਹੱਥ ਆਉਂਦੇ ਹੀ ਸਾਰੀ ਦੁਨੀਆਂ ਨੂੰ ਬੇਵਕੂਫ ਸਮਝਣ ਲੱਗ ਜਾਂਦੇ ਹਨ।

  • @DharamSingh-d3h
    @DharamSingh-d3h 4 місяці тому +7

    Dhanvad sir ji

  • @HARRYSPHARMACYDEPT
    @HARRYSPHARMACYDEPT 4 місяці тому +5

    Good advice sir. Thank you very much.

  • @sukhbirsingh7003
    @sukhbirsingh7003 4 місяці тому +10

    Parmar saab os di afeem muk gai honi a😂😂

  • @narinderkumar969
    @narinderkumar969 4 місяці тому +5

    मेरा देश महान पंजाबी इसकी शान ❤❤

  • @darshandhillon4229
    @darshandhillon4229 4 місяці тому +2

    ਇਹ ਸਮਝਦਾ ਸੀ ਕਿ ਬਹੁਤ ਸਿਆਣਾ ਅਤੇ ਸ਼ਾਤਰ ਐ- ਪਰ ਇਹ ਨਹੀਂ ਸਮਝਦਾ ਕਿ ‘ਸਿਆਣਾ ਅੰਦਰ ਵੜੇ- ਕਮਲਾ ਕਹੇ ਮੈਥੋਂ ਡਰੇ!”

  • @harjeetkaur1511
    @harjeetkaur1511 4 місяці тому +3

    Good job sir parmatma thuanu chardi kala vich rakhan

  • @BSBrar-by2bz
    @BSBrar-by2bz 4 місяці тому +8

    ਜਗਮਨ ਕਦੇ ਵੀ ਖਾਲਿਸਤਾਨ ਦੀ ਮੰਗ ਨਹੀਂ ਕਰਦਾ

  • @SleepyDalmatianPuppies-iu6lf
    @SleepyDalmatianPuppies-iu6lf 4 місяці тому +5

    ਜਿਹੜੇ ਇਧਰੋਂ ਮੁੰਡੇ ਜਾਂਦੇ ਨੇ ਕਨਾ ਇੱਥੇ ਵੀ ਉਹ ਸਰਦੇ ਵਰਦੇ ਨੇ ਇੱਥੇ ਉਹ ਆਪਦੇ ਪਰਿਵਾਰ ਚ ਦੇਖਦੇ ਨੇ ਵੀ ਸਾਡੇ ਕੋਈ ਲੜਾਈ ਝਗੜਾ ਹੁੰਦਾ ਜਾਂ ਦੋ ਨੰਬਰ ਦਾ ਧੰਦਾ ਕਰਦੇ ਆ ਅਸੀਂ ਪੁਲਿਸ ਨੂੰ ਪੈਸੇ ਦੇ ਕੇ ਛੁੱਟ ਜਾਦੇ ਆ ਉਹੀ ਆਦਤਾਂ ਉਹ ਆਪਦੇ ਘਰ ਦੀਆਂ ਦੀਆਂ ਉੱਥੇ ਲੈ ਜਾਂਦੇ ਨੇ ਇਹਨਾਂ ਨੇ ਇੱਥੇ ਵੀ ਗੰਦ ਪਾਇਆ ਸੀ ਬਾਹਰਲੇ ਮੁਲਕਾਂ ਚ ਵੀ ਇਹ ਗੰਦ ਪਾਉਂਦੇ ਨੇ ਇਹ ਕਿਤੇ ਸਰਵੇ ਕਰਕੇ ਦੇਖ ਲਿਓ 100 ਦੇ ਵਿੱਚੋਂ 95% ਮੁੰਡੇ ਤਕੜੇ ਘਰਾਂ ਦੇ ਹੋਣਗੇ ਜਿਨਾਂ ਦੀਆਂ ਧੌਣਾਂ ਦੇ ਵਿੱਚ ਕੀਲੇ ਅੜੇ ਹੋਏ ਨੇ ਗਰੀਬ ਘਰ ਦਾ ਮੁੰਡਾ ਨਹੀਂ ਹੋਊਗਾ ਇਹੋ ਜਿਹੇ ਗਲਤ ਕੰਮ ਚ ਹੋਊਗਾ ਤਾਂ ਮਸਾ ਇੱਕ ਦੋ ਹੋਊ ਉਹ ਵੀ ਇਹਨਾਂ ਦੇ ਨਾਲ ਰਲਿਆ ਹੋਊਗਾ ਵਿਚਾਰਾ

  • @goodyk9923
    @goodyk9923 4 місяці тому +5

    ਜਗਮਨ ਨੂੰ ਮਸ਼ਹੂਰੀ ਚਾਹੀਦੀ ਹੈ

  • @harpreetsinghthind2816
    @harpreetsinghthind2816 4 місяці тому +7

    🙏ਸਿੱਧੂ ਬਾਈ ਇਨਸਾਫ਼,,,, ਰਾਹੁਲ ji, pm,,,, 🚩🚩🚩🚩

  • @Gurinder8458
    @Gurinder8458 4 місяці тому +15

    ਪਰਮਾਰ ਸਾਹਿਬ ਜੀ ਅਜਿਹੇ ਬੰਦੇ ਦਾ ਨਾਮ ਵਾਰ ਵਾਰ ਲੈ ਕੇ ਕਿਓਂ ਹਵਾ ਦੇ ਰਹੇ ਹੋ.

  • @lakhvindersingh4955
    @lakhvindersingh4955 4 місяці тому +2

    Right parmar sahab ji ❤

  • @manjeetsingh-jk9hc
    @manjeetsingh-jk9hc 4 місяці тому +5

    Parmar sahib let him,plz proceed

  • @harry-i4k1j
    @harry-i4k1j 4 місяці тому +3

    You are right

  • @happyluthra5514
    @happyluthra5514 4 місяці тому +2

    Dada ko parnam kripya savikar kre 🙏🙏

  • @ajmerdhillon3013
    @ajmerdhillon3013 4 місяці тому +8

    No Khalistan more rights for states Yes

  • @ajaykhurana6528
    @ajaykhurana6528 4 місяці тому +3

    Namaskar ji

  • @RupinderSingh-go4ts
    @RupinderSingh-go4ts 4 місяці тому +7

    ਕਨੇਡਾ ਚ ਸਿੱਖ ਆਗੂ ਦਾ ਕਤਲ ਭਾਰਤੀ ਇਜੰਸੀਆਂ ਨੇ ਸਿੱਖਾਂ ਦੇ ਹੀ ਬੱਚੇਆ ਤੋਂ ਇਸ ਕਰਕੇ ਕਰਵਾਇਆ ਕੇ ਫ਼ੜੇ ਜਾਣ ਤੇ ਸਭ ਸੋਚਣ ਕਿ ਇਹਨਾਂ ਦਾ ਅੰਦਰੂਨੀ ਝਗੜਾ ਸੀ ਇਸ ਕਰਕੇ ਇਹਨਾਂ ਨੇ ਸ਼ਹੀਦ ਕਰ ਦਿੱਤਾ ਸਿੱਖ ਆਗੂ ਨੂੰ,,, ਪਿੰਕੀ ਕੈਟ ਵੀ ਪੰਜਾਬੀ ਹੀ ਸੀ ਪੁਹਲਾ ਨਿਹੰਗ ਵੀ ਪੰਜਾਬੀ ਸੀ KP Gill ਵੀ ਪੰਜਾਬੀ ਸੀ ਸਵਰਨਾ ਘੌਟਣਾ ਵੀ ਪੰਜਾਬੀ ਸੀ,, ਤੂੰ ਵੀ ਪੰਜਾਬੀ ਆ

  • @PunjabHP
    @PunjabHP 4 місяці тому +4

    hun bhagwant maan di video kaun pyuga

  • @magermash
    @magermash 4 місяці тому +7

    ਠੱਗ ਸੀ ਵੱਡੇ ਲੈਵਲ

  • @Journey_of_Hindi_Stories_Rp
    @Journey_of_Hindi_Stories_Rp 4 місяці тому +1

    ਅਸੀਂ ਕੀ ਲੈਣਾ! ਮੰਨ ਨੂੰ ਤਸੱਲੀ ਜੀ ਦੇਕੇ ਚੁੱਪ ਜੇ ਹੋਕੇ ਬਹਿ ਜਾਣਾ ਬਹੁਤ ਬੁਰਾ ਹੈ, ਦਿਲ ਅੰਦਰ ਤੋਂ ਉਬਾਲੇ ਜਿਹੇ ਤਾਂ ਮਾਰਦਾ ਪਰ ਕੀ ਕਰੇ ਬੰਦਾ ਬੇਬਸ ਹੋ ਜਾਂਦਾ ਹੈ।

  • @rebel5338
    @rebel5338 4 місяці тому +5

    Well done parmaar saab...expose karo samre nu...
    Te jehri tuci gal kiti c ki tankha vaali...ohne keha ki ik banda leavo...tuci leavo...
    Sir osde kharre vich galti v kadd k loka nu daso ki kida oh jooth bol reha...
    Tomar vaaliya video te v gal kiti jave...
    Khalsa coin di aar vich kida thagi hovegi oh v daseya jaave...
    Kal vali video vich ohne jo police arrest vali gal kiti oh v daso...
    Kharra ki hai oh tuci clear karo...

    • @shalludeep5067
      @shalludeep5067 4 місяці тому

      Ek duje diyan lattta na khicho parmar

  • @raazsiidhu3587
    @raazsiidhu3587 4 місяці тому +3

    Tomar ne kamm krwaa ditta hona

  • @Rajputnaru007
    @Rajputnaru007 3 місяці тому +1

    Sir with due respect we who were born in Pakistan have same DNA same language same ancestors same rituals same caste we have thousands of parmar Rajputs in Pakistan which belong to same your blood line same language and common ancestors few years back please consider my words carefully
    Since before we Hindu Muslim Rajputs brothers we together who used to rule over punjab we had the biggest lands and big landlords were Rajputs and who was the chiefs minster of Punjab A Rajput why ?

  • @harvindersingh4776
    @harvindersingh4776 4 місяці тому +2

    Pakistan vich Kabbadi tournament de naam te baharle loka ton paisey vadhia kathey ho jan ge

  • @Dilbar-chahal
    @Dilbar-chahal 4 місяці тому +1

    ਭੰਗ ਜਾਦਾ ਪੀ ਲੈਦਾ ਪਰਮਾਰ ਸਾਹਿਬ

  • @mohinderjhajj3315
    @mohinderjhajj3315 4 місяці тому +2

  • @rajveersinghgill1513
    @rajveersinghgill1513 4 місяці тому +4

    Bai g thoda rutba bot ucha eho jay thag te kutta bande de vdio nai payaia kro apni bajti hundi aa

  • @BaldevSingh-o4f3o
    @BaldevSingh-o4f3o 4 місяці тому +3

    🙏👍

  • @monupandit3444
    @monupandit3444 4 місяці тому +1

    Taya ji tuhade fan aa from mexico

  • @surjeetsinghsurjeetsingh9520
    @surjeetsinghsurjeetsingh9520 4 місяці тому +3

    Sach ta eh hey lalach khudgarji jelious nafrat hadd haram uneducated baimani top par hey mehnat karna chhorhna koe vi ho aapna aap nu destroy karke khusi mildi tuggi marna subhaa vich and amrit chhakna problem nahi jivan janch auna jururi hey and bande da face one nahi us upar 9 face ne and je koe educate ho bina harkat kite enmy auto mor par ho jangey

  • @SandeepSingh-k9j
    @SandeepSingh-k9j 4 місяці тому +2

    Khlistan jindabaad

  • @HarminderParmar
    @HarminderParmar 4 місяці тому +2

    Doutful..same...as..Cats..in..
    Panjab.

  • @navjeetsingh6783
    @navjeetsingh6783 4 місяці тому +2

    🎉🎉🎉🎉

  • @user-kk2ln3sc8d
    @user-kk2ln3sc8d 4 місяці тому +4

    Khalistan is The only solution for punjab and sikh khoum

  • @manjeetsingh-jk9hc
    @manjeetsingh-jk9hc 4 місяці тому +3

    Parmar S

  • @sran_chhina.
    @sran_chhina. 4 місяці тому +1

    menu doubt c samre baare.

  • @JimmyGill-l5e
    @JimmyGill-l5e 4 місяці тому +2

    You are wasting your time and public time. You need to go and see doctor..?

  • @gurnaibbrar8583
    @gurnaibbrar8583 4 місяці тому +1

    Jagman. Bai. Chak. Da. Fatta. Koi. Galne. Loka. Da. Kaam hunda. Bolna

  • @jagsingh8253
    @jagsingh8253 4 місяці тому +2

    Sir ass logo ko ignore karna chia

  • @angrejparmar6637
    @angrejparmar6637 4 місяці тому +2

    😊

  • @gurbhejhanjrah3955
    @gurbhejhanjrah3955 4 місяці тому +2

    Sir ji ah bdi irrelevant gall kitti tuc, ikk criminal case ch gurudawara ya gurudawara comity ki kre eh kamm law enforcement agencies da hai te ye eh sab control krn lyi sikh kehnde ne v sannu sadda raaj dao power dao sadde hath ch tan k asi kucch kar sakiye tan v fer tuhade mere varge keh dinde ne v eh terrorist ne eh desh todhde ne mtlb kise ikk passe ta jee laindo..

  • @udayveersingh8238
    @udayveersingh8238 4 місяці тому +1

    Parmaar Saab Canada de 25 -30 Saal phalan lok Hardworking ne bahute....par ajj kal Bahute nahi 20% HRAAM DE PILLE...Gandde Indian System di padyash Canada aa k Gandd paa India Govt di help kar rahe ne...Eh Gandde Anddea da Kaoum naal koyi matlab nahi....

  • @jagbircheema5695
    @jagbircheema5695 4 місяці тому +1

    Sir jagman couldn’t afford to pay 500 for bulletproof vest bullshit guy

  • @jaswinderkaurdhillon6832
    @jaswinderkaurdhillon6832 4 місяці тому +5

    ਕਿਹੜੇ ਗੁਰਦੁਆਰਿਆਂ ਦੀ ਗੱਲ ਕਰਦੇ ਹੋ ਇਹਨਾਂ ਨੂੰ ਤਾਂ ਹਰ ਵੇਲੇ ਗੋਲਕ ਹੀ ਦਿਸਦੀ ਹੈ ਬਸੱ ਅਖੰਡ ਪਾਠਾਂ ਦੀਆਂ ਲੜੀਆਂ ਗੁਰੂ ਘਰਾਂ ਵਿਚ ਗੁਰੂਆਂ ਦੀਆਂ ਫੋਟੌਆਂ ਦਾ ਵਪਾਰ ਕਰਨਾਂ ਪੰਜ ਸਟਾਰ ਸਾਰਾ ਦਿਨ ਲ਼ੰਗਰ ਇਹੀ ਇਹਨਾਂ ਦਾ ਧਰਮ ਬਣਿਆ ਹੋਇਆ ਹੈ

    • @positivethoughts8461
      @positivethoughts8461 4 місяці тому

      ਬਿਲਕੁਲ ਸਹੀ ਗੱਲ ਬੀਬਾ ਜੀ ਸੱਭ ਕੁੱਝ ਏਦਾਂ ਹੀ ਹੈ।

  • @hunterchahalable
    @hunterchahalable 3 місяці тому +1

    I like your reporting Parmar Sir, but why don't you guys focus on reporting news from Punjab or India , Punjab news that we all want to hear, we live in Canada and we already know the news here , plus all these youngsters news you guys report from Canada, it's all just negative stuff and Majority of these kids are Canadian Borns - 2nd -3rd -4th generations, We are known as Indo-Canadians like the most whose parents or grandparents came to Canada as immigrants like people from all over the world, but these kids are majority Canadians and got nothing to do with Punjab in real sense and alot of them have never even visited India , so I request that you shouldn't highlight only on crimes done by Indo- Canadians or fraudsters, please focus on our Punjabis who have achieved so much in foreign countries and who can become an idol to our new generations and theres so much good stuff punjabis do overseas, so 🙏 please highlight that and not the crimes, our community out here is only a small percentage of so many communities in Canada and USA, these are multi cultural countries and every community has criminals and crime , but you are a good journalist , and you always claim that you care about our punjabis, so please start focusing on positive things and set an example for our youth , so I hope I am not offending you, I watch your videos and I respect your jornalism, thank you sir and I hope you can understand , amd you giving news about Samra , directly or indirectly giving him fame and more viewers where people can be fooled into these ponsy schemes, so you shouldn't report on negative people , thank you

    • @hindpunjab2400
      @hindpunjab2400  3 місяці тому

      Tks a lot dear for your positive response. People seem to have lost interest in good things about life but enjoy Masala news. I always try to balance the story flow and will try to find and report meaningful stories.

  • @BSBrar-by2bz
    @BSBrar-by2bz 4 місяці тому +8

    ਪਰਮਾਰ ਸਾਹਿਬ ਜਗਮਨ ਨੇ ਵੱਡੇ ਵੱਡੇ ਲੀਡਰਾਂ ਦੇ ਵੱਟ ਕਢ ਰੱਖੇ ਹਨ ਤੁਸੀਂ ਭਗਵੰਤ ਮਾਨ ਦੇ ਚਮਚੇ ਬਣ ਗਏ ਹੋ ਪਹਿਲਾ ਤਗੜ ਬਾਬਤ ਬਹੁਤ ਕੁਝ ਬੋਲੇ

    • @KamalDeep-md7wm
      @KamalDeep-md7wm 4 місяці тому +1

      Yaar jagman very stupid person why u coment about him

    • @HardeepSingh-HH88
      @HardeepSingh-HH88 4 місяці тому +6

      ਸੱਚ ਬੋਲਣਾ ਚਮਚਾਗਿਰੀ ਨਹੀਂ ਹੁੰਦੀ ਵੀਰ ਲੱਤਾਂ ਵਿੱਚ ਦਮ ਚਾਹੀਦਾ

    • @amanpreetrandhawa4579
      @amanpreetrandhawa4579 4 місяці тому +6

      ਪਰਮਾਰ ਸਾਬ , ਨਿਰਪੱਖ ਸੋਚ ਨਿਡਰ ਅਵਾਜ ਹਨ