Dalle (OMV) | Labh Heera | Hardil Khab ft. Hobby Dhaliwal & Sansar Sandhu | Latest Punjabi Song 2024

Поділитися
Вставка
  • Опубліковано 21 гру 2024

КОМЕНТАРІ • 442

  • @kavvy_dhindsa4362
    @kavvy_dhindsa4362 3 місяці тому +15

    ਬਹੁਤ ਸੋਹਣੀ ਗਾਇਕੀ ਨਾਲ ਸਾਡਾ ਵੱਡਾ ਵੀਰ ਸੰਸਾਰ ਸੰਧੂ ਵੀ ਬਹੁਤ ਸੋਹਣੇ ਕਿਰਦਾਰ ਤੇ ਮਿਹਨਤ ਨਾਲ ਉਭਰ ਕੇ ਆਇਆ ਹੈ ਜਿਉਂਦੇ ਵਸਦੇ ਰਹੋ ਬਾਈ ♥️💥🎂

  • @AmrinderSingh-d7n
    @AmrinderSingh-d7n 3 місяці тому +25

    ਲਾਭ ਹੀਰਾ ਬਾਈ ਜੀ ਘੈਟ ਗੀਤ ਆ ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖੇ ਜੀ❤

  • @ParminderSingh-ng7xx
    @ParminderSingh-ng7xx 3 місяці тому +33

    ਜੇਕਰ ਸਾਡਾ ਸੇਰ ਸਿੱਧੂ ਮੂਸੇ ਵਾਲਾ ਜਿਉਦਾ ਹੁੰਦਾ ਤਾਂ ਓਦੇ ਵਿਆਹ ਤੇੇ ਰਪੀਟ ਤੇ ਲਗਨਾ ਸੀ ਇਹ ਗਾਣਾ!!!
    ਲੈਜਾਨਡ ਨੈਵਰ ਡਾਈ!!
    ਲਾਭ ਹੀਰਾ ਸਾਡੇ ਪੰਜਾਬ ਦੀ ਸਾਨ!!!
    ❤❤❤❤
    ❤❤❤❤

    • @balkarsinghdhaliwal592
      @balkarsinghdhaliwal592 3 місяці тому +2

      ਲਾਭ ਹੀਰਾ ਮੋਗੇ ਤੋਂ ਨਹੀਂ ਬਾਈ ਜੀ।

  • @satpalsinghpali8538
    @satpalsinghpali8538 3 місяці тому +4

    ਬਹੁਤ ਸੋਹਣਾ ਲੱਗਿਆ ਗੀਤ ਬਾਈ ਹਰਦਿੱਲ ਖਾਬ ਤੇ ਲਾਭ ਹੀਰਾ ਜੀ ਮੁਬਾਰਕਾ ਜੀ ਸਾਰੀ ਟੀਮ ਨੂੰ।

  • @hardilkhab626
    @hardilkhab626 3 місяці тому +31

    ਧੰਨਵਾਦ 🙏ਸਾਰਿਆਂ ਦਾ ਗਾਣੇ ਨੂੰ ਇੰਨਾਂ ਪਿਆਰ ਦੇਣ ਲਈ ❤️❤️❤️❤️

  • @deepdhaliwalsingh3862
    @deepdhaliwalsingh3862 3 місяці тому +14

    ਸੱਚੀਆ ਗੱਲਾਂ ਤਾਂ ਹੀਰਾ ਇ ਕਰ ਸਕਦਾ❤

  • @Prabhdayalsingh-fl5fc
    @Prabhdayalsingh-fl5fc 3 місяці тому +3

    ਠੱਗੀਆਂ ਮਾਰਨ ਵਾਲਾ ਕਦੀ ਰੱਜਦਾ ਨਹੀ ਪਿੱਠ ਤੇ ਵਾਰ ਕਰਨ ਵਾਲੇ ਨੂੰ ਨਾ ਇੱਥੇ ਢੋਈ ਨਾ ਅੱਗੇ ਸਦਾ ਬਹਾਰ ਸਟਾਰ ਲਾਭ ਹੀਰਾ

  • @braintv1440
    @braintv1440 3 місяці тому +4

    ਸਿਰਾ ਕਰਾ ਦਿੱਤਾ 💪🏻

  • @raghbirsingh1814
    @raghbirsingh1814 3 місяці тому +7

    ਬਹੁਤ ਬਹੁਤ ਮੁਬਾਰਕਾਂ ਹੋਣ ਗਾਣਾ ਗਾਇਆ ਬਹੁਤ ਵਧੀਆ ਘੈਂਟ ਘੈਂਟ ਘੈਂਟ 🎉🎉🎉🎉

  • @lakshyapreetsinghjatt07
    @lakshyapreetsinghjatt07 3 місяці тому +7

    ਸਿਰਾ ਸਾਂਗ
    .
    .
    ਪਿੱਠ ਪਿੱਛੇ ਵਾਰ ਕਰਨ ਦਾ .....!
    ਮੌਕਾ ਲਭਦੇ ਦੱਲੇ.....!!

  • @deeppanjabnetwork7015
    @deeppanjabnetwork7015 3 місяці тому +15

    ਸੰਸਾਰ ਵੀਰ ਬਹੁਤ ਵਧੀਆਂ ਬਹੁਤ ਖੁਸ਼ੀ ਹੈ ਵਾਹਿਗੁਰੂ ਸਦਾ ਮੇਹਰ ਰੱਖਣ ❤🙏

  • @lakhwindersinghgill8494
    @lakhwindersinghgill8494 3 місяці тому +130

    🎉 ਸਾਡੇ ਪਿੰਡ ਅਚਾਣਕ ਦੀ ਸ਼ਾਨ ਵੱਡਾ ਵੀਰ ਸਾਡਾ ਲਾਭ ਹੀਰਾ ਸਿਰਾ ਲਾਤਾ ਖ਼ਾਬ ਵੀਰ ਨੇ ਵੀ ਬਹੁਤ ਸੋਹਣਾ ਨਿਭਾਇਆ ਸਾਰੀ ਟੀਮ ਨੂੰ ਮੁਬਾਰਕਾਂ 🎉🎉🎉

    • @gurmeetsinghdall3436
      @gurmeetsinghdall3436 3 місяці тому +18

      ਵੀਰੇ ਮੈ ਇੱਕ ਗੀਤ ਦੇਣਾ ਚਾਹੁੰਦਾ ਹਾਂ ਲਾਭ ਹੀਰਾ ਜੀ ਨੂੰ ਮਦਦ ਕਰ ਸਕਦੇ ਹੋ?

    • @lakhwindersinghgill8494
      @lakhwindersinghgill8494 3 місяці тому +10

      Hanji veer tainu mila deya ge

    • @kakasamrala440
      @kakasamrala440 3 місяці тому +4

      Yar ji gaal aaaa

    • @gurmeetsinghdall3436
      @gurmeetsinghdall3436 3 місяці тому +2

      @@lakhwindersinghgill8494 ਕਦੋਂ ਬਾਈ?

    • @singhharpreetuppal6850
      @singhharpreetuppal6850 3 місяці тому +1

      ਮੇਰੇ ਨਾਨਕੇ ਪਿੰਡ ਦੀ ਸ਼ਾਨ

  • @manpreetraikoti4977
    @manpreetraikoti4977 3 місяці тому +3

    ਵੈਸੇ ਅੱਜ ਕੱਲ ਦੇ ਗਾਇਕੀ ਹੁਣ ustadat ਲੋਕਾਂ ਕੋਲ hi ਰਹਿ ਗਈ hikk ਦੇ ਜ਼ੋਰ te ਗਾਉਣਾ ਨਹੀਂ ਆਉਂਦਾ ਨਹੀਂ ਤਾਂ ਲਾਭ 22ji ਨੇ ਕਿਥੇ ਯਾਦ ਰਹਿੰਦੇ ਅਜਕਲ ਜਨਤਾ ਨੂੰ,,,ਲਾਭ heera ਸੱਚੀ heera ਯਾਰ 🙏

  • @GHKENT-lk2uw
    @GHKENT-lk2uw 3 місяці тому

    ਏਹ ਗਾਣਾ ਸੁਣ ਕੇ ਮੈਨੂੰ ਅੱਜ ਪਤਾ ਲੱਗਾ ਕਿ ਤਰਨ ਬਾਈ ਸਾਡੇ ਸਮਾਣੇ ਤੋਂ ਆ

  • @LataKatariya-s9k
    @LataKatariya-s9k 3 місяці тому +13

    "Dil khush ho gaya, tusi taan sab kuch perfect ditta!"

  • @SIMARDHIR
    @SIMARDHIR 3 місяці тому +4

    ਬਹੁਤ ਹੀ ਵਧੀਆ ਲਿਖਿਆ ਤੇ ਬਹੁਤ ਵਧੀਆ ਮਿਊਜ਼ਿਕ ਹੈ। ਟਰੈਕਟਰ ਦੇ ਵੂਫਰਾਂ ਤੇ ਰਪੀਟ ਚੱਲ ਰਿਹਾ ਕੱਲ ਦਾ

  • @directorlillbiggshantykanw5024
    @directorlillbiggshantykanw5024 3 місяці тому +7

    Siraa Song 🎵 Hardil & Labh Heera Pa G , Congratulations 2 Whole Team ✌🏻

  • @nitupandher6890
    @nitupandher6890 3 місяці тому +14

    Wahh mere younger bro sansar Sandhu Ghaint look and performance jeoo❤🌹🌹👌👌👌👌👌👌👌

  • @SubhdeepSingh-cr3ix
    @SubhdeepSingh-cr3ix 3 місяці тому +9

    ਲਾਭ ਬਾਈ,, ਸਭ ਤੋਂ ਵੱਡਾ ਦੱਲਾ ਤਾਂ, ਹੌਬੀ ਧਾਲੀਵਾਲ ਏ

  • @ManpreetButtar-c7e
    @ManpreetButtar-c7e 3 місяці тому +1

    ਮੋਟੀਵੇਟ ਮਿਊਜ਼ਿਕ ਕੰਪਨੀ ਨੂੰ ਢੇਰ ਸਾਰੀਆਂ ਵਧਾਈਆਂ ਹੋਣ ਜੀ ਬਹੁਤ ਵਧੀਆ ਉਪਰਾਲਾ🎉🎉🎉🎉🎉

  • @anmoljass3796
    @anmoljass3796 3 місяці тому +5

    ਹਰਦਿਲ ਖ਼ਾਬ ਬਾਈ ਦਿੜਬੇ ਪੜ੍ਹਦਾ ਸੀ ਮੇਰੇ ਤੋਂ ਇਕ ਕਲਾਸ ਅੱਗੇ ਸੀ ਅਸੀਂ ਰਾਮੂ ਰੰਗੀਲਾ ਨਾਮ ਨਾਲ ਬੁਲਾਉਂਦੇ ਹੁੰਦੇ ਸੀ । ਬਹੁਤ ਟਾਈਮ ਤੋਂ ਬਾਈ ਮੇਹਨਤ ਕਰ ਰਿਹਾ ਵਾਹਿਗੁਰੂ ਮੇਹਰ ਕਰੇ ਵੀਰ

  • @gagipandit3900
    @gagipandit3900 3 місяці тому +7

    Gud song gud act y sansaar sandhu big bro ❤❤❤ GOD BLESS U y🎉❤❤

  • @Prabhdayalsingh-fl5fc
    @Prabhdayalsingh-fl5fc 16 днів тому

    ਚੱਲੇ ਕਾਰਤੂਸ ਵੀ ਚਲਦੇ ਵੇਖੇ ਅਸੀਂ ❤

  • @nanakdhillon0414
    @nanakdhillon0414 3 місяці тому +6

    ਲਾਭ ਹੀਰੇ ਨੂੰ ਵੀ ਸਿੰਗਰਾਂ ਨੇ ਮਿਸ ਪੂਜਾ ਬਣਾ ਲਿਆ। 😂😂
    ਜਿਹਨੇ ਮਿਸ ਪੂਜਾ ਦਾ ਦੌਰ ਦੇਖਿਆ ਉਹ ਸਮਝ ਸਕਦਾ ਏ

  • @SukhwinderSingh-wq5ip
    @SukhwinderSingh-wq5ip 3 місяці тому +10

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤❤❤❤❤❤

  • @PrinceSingh-gj1ri
    @PrinceSingh-gj1ri 3 місяці тому +7

    👍👍👍 nice song ji 👍👍👍

  • @jogindersidhu8787
    @jogindersidhu8787 3 місяці тому +10

    Joginder Chandigarh fan labh heere de 🕺🕺🕺🕺

  • @75088
    @75088 3 місяці тому +5

    Nice song ❤
    Congratulations y🎉
    Hardil khab (kadial)🎉

  • @lovejeetsingh661
    @lovejeetsingh661 3 місяці тому

    ਸਿਰਾ ਉਸਤਾਦ ਜੀ❤❤❤ਜੁਗ ਜੁਗ ਜੀਉ ਲਾਭ ਹੀਰਾ ਜੀ❤ ਵੈਸੇ ਉਸਤਾਦ ਜੀ ਤੁਹਾਡੀ ਰੀਸ ਨਾ ਤਾਂ ਕੋਈ ਕਰ ਸਕਦਾ ਨਾ ਕਰੇ,,,,,,ਪਰ ਬਾਈ ਨੇ ਅੱਜ miss pooja v ਸੋਚਣ ਲਾ ਦਿੱਤੀ ਹਉ,,,,,ਏਕ time aya c miss poja da ohne v har ਸਿੰਗਰ ਨਾਲ song kita te ਸਿੰਗਰ ਚਲ ਜਾਂਦਾ c ,,,,par labh bai ne ਮਰਦ ਹੋ k he ਮਰਦਾ ਨਾਲ miss pooja ਜਿੰਨੇ ਗੀਤ ਗਾ ਦਿੱਤੇ ਤੇ ਸਾਰੇ❤❤❤❤ ਲਵ ਯੂ ਬਾਈ ਲਾਭ

    • @sangeetstudioghubaya5499
      @sangeetstudioghubaya5499 3 місяці тому

      App mere ਚੈਨਲ ਨੂੰ ਸਬਕਰਾਈਬ ਕਰੋ, ਮੇ ਤੁਹਾਡੇ ਚੈਨਲ ਨੂੰ ਸਬਕਰਾਈਬ ਕਰਾ ਗਾ #Sangeet studio Ghubaya

  • @jorasingh476
    @jorasingh476 3 місяці тому

    ਵਾਹ ਗੁਆਂਢੀਆਂ ਪੀ ਬੀ ਕੱਤੀ ਵਾਲਿਓ ❤❤

  • @lavantikasingh9651
    @lavantikasingh9651 3 місяці тому +2

    "Bhai music taan zabardast aa, full replay mode!"

  • @harppandher1273
    @harppandher1273 3 місяці тому +4

    Ghaint bro ❤️❤️❤️❤️

  • @harmitsingh5979
    @harmitsingh5979 3 місяці тому +1

    ਗਾਣਾ ਸੁਣ ਕੇ ਦਿੱਲ ਖੁਸ਼ ਹੋ ਗਿਆ ਬਾਕਮਾਲ਼ ਲਿਰੀਕਸ ਤੇ ਬਾਕਮਾਲ ਮਿਊਜ਼ਿਕ

  • @jagdeepsingh-gx3cb
    @jagdeepsingh-gx3cb 3 місяці тому +6

    Wah ustadh g ❤❤❤❤❤🎉🎉🎉🎉🎉🎉🎉

  • @Punjabi-f9b
    @Punjabi-f9b День тому

    ਪੁਰਾਣਾ ਖੁੰਢ ਲਾਭ ਹੀਰਾ❤❤️👍👍

  • @Gagandeepsingh-qy5us
    @Gagandeepsingh-qy5us Місяць тому

    Jiwe sidhu Moose warga ni koi jamna ,os trah he y labh heere warga v ni koi jamna, singer bhut aunde jande rahnge ,labh heere ni koi ban sakda, salute bro

  • @ranglapunjab4406
    @ranglapunjab4406 3 місяці тому +4

    Boht wadiya 🎉

  • @TarsemSingh-uf6li
    @TarsemSingh-uf6li 3 місяці тому +1

    ਸਾਡੇ ਦਿੜ੍ਹਬੇ ਦੀ ਸਾਨ ਹਰਦਿਲ ਖਾਬ

  • @gagipandit3900
    @gagipandit3900 3 місяці тому +5

    Congratulations ਵਡੇ ਵੀਰ ❤❤🎉

  • @Jatindersingh-s1l
    @Jatindersingh-s1l Місяць тому +1

  • @Isheworldwide
    @Isheworldwide 3 місяці тому +10

    ਤਰਨ ਵਿਰਕ ਦਾ ਅੱਜ ਤੱਕ ਦਾ ਸੱਭ ਤੋਂ ਵਧੀਆ ਲਿਖਿਆ ਸੋਂਗ ਹੈ। ਤਰਨ ਵੀਰ ਐਵੇਂ ਦਾ ਮਿਊਜ਼ਿਕ ਹੀ ਅੱਜਕਲ ਦੀ ਡਿਮਾਂਡ ਹੈ। ਖਿੱਚ ਕੇ ਰੱਖੋ ਕੰਮ

  • @kamaljeetsingh6793
    @kamaljeetsingh6793 3 місяці тому +25

    ਲਾਭ ਹੀਰਾ ਬਾਈ ਦੀਆਂ ਸਟੇਜ ਮਸਤੀਆਂ ਬਹੁਤ ਸੁਣੀਆਂ ਆ ਮੈਂ ♥️

  • @ManikRecords23
    @ManikRecords23 3 місяці тому +6

    Karan Brar paji kaint video

  • @GulabKandiara0813
    @GulabKandiara0813 3 місяці тому

    ਹੀਰਾ ਤਾਂ ਇੱਕ ਹੀ ਆ ਤੇ ਓਹ ਆ ਚਾਣਕ ਵਾਲਾ। ਵਾਹ ਹੀਰਿਆਂ ਵਾਹ ਜੀ

  • @policeman9732
    @policeman9732 3 місяці тому +5

    Super hit ustad labh heera ji⭐⭐⭐⭐⭐

  • @GurpreetMistri-yi4kb
    @GurpreetMistri-yi4kb 3 місяці тому

    ਚਾਚਾ ਲਾਭ ਹੀਰਾ ਵਾਹ ਬਈ ਵਾਹ❤❤❤❤

  • @gagipandit3900
    @gagipandit3900 3 місяці тому +6

    ਸੰਸਾਰ ਸੰਧੂ ਸਰਪੰਚ ❤❤ y ਕਿਆ ਬਾਤ ❤❤❤❤❤❤❤❤❤❤❤❤❤❤

  • @Prabhdayalsingh-fl5fc
    @Prabhdayalsingh-fl5fc 3 місяці тому

    ਕਿਆ ਬਾਤ ਆ ਸਾਰੀ ਟੀਮ ਜੁੱਗ ਜੁੱਗ ਜੀਵੇ ❤❤❤❤❤❤❤

  • @JagjitSingh-w8q
    @JagjitSingh-w8q 2 місяці тому +1

    Good bhai ji ❤❤❤❤❤

  • @ramanrozar9039
    @ramanrozar9039 3 місяці тому +3

    Congratulations🎉🥳 ustaad labh heera ji❤ 👍 nice song🎵 🙏 Raman Rozar Bhagsar🎹🎤

  • @skinwhiteninginformation1604
    @skinwhiteninginformation1604 3 місяці тому +1

    Labh heera voice is superb. His voice dominates Hardil Khab voice brutally.

  • @hunterhappy0073
    @hunterhappy0073 2 місяці тому

    Superhit Geeta Di Pehchaan,Janab Labh Heera Ji 🎉❤

  • @AmandeepSingh-bu4wn
    @AmandeepSingh-bu4wn 3 місяці тому +3

    ਬਹੁਤ ਵਧੀਆ ਜੀ

  • @LakhwinderSingh-ir8li
    @LakhwinderSingh-ir8li 3 місяці тому +8

    Labh heera ❤❤

  • @HhhbHhhhj
    @HhhbHhhhj 3 місяці тому

    ਸਾਡੇ ਪਿੰਡ ਦਾ ਸਾਡਾ ਲਾਭ ਹੀਰਾ ਜੀ ਉਸਤਾਦ ਜਿਉਂਦਾ ਵਸਦਾ ਰਹੇ ਜੀ

  • @jagroopsingh1755
    @jagroopsingh1755 3 місяці тому

    ਲਾਭ ਹੀਰੇ ਦੇ ਗੀਤ ਪਰਵਾਰ ਵਿੱਚ ਸੁਣਨ ਵਾਲੇ ਹੁੰਦੇ ਹਨ ❤❤❤

  • @KulwinderTajpur
    @KulwinderTajpur 2 місяці тому

    Hahah Oye hoye att kara ti Astad g

  • @brownbrozmusic
    @brownbrozmusic 3 місяці тому +5

    🔥 🔥 🔥 🔥 🔥 🔥 🔥

  • @akalpunjabi674
    @akalpunjabi674 3 місяці тому

    "Punjabi gaane da level hi change kar ditta Music ne, great work!"

  • @Mr.Rajan.448
    @Mr.Rajan.448 3 місяці тому +10

    Labh heera fan like❤❤❤

  • @Satgursingh-kd9im
    @Satgursingh-kd9im 3 місяці тому +2

    janab labh heera ne karbaei baat ❤❤❤🙏🏿🙏🏿🙏🏿🙏🏿🙏🏿🇮🇳🇮🇳🇮🇳🇮🇳🇮🇳🎸🎸🎸🎸🎸🌴🌴🌴🌴🌴

  • @Sonysinghgill-s6o
    @Sonysinghgill-s6o 3 місяці тому +1

    ਅੱਤ ਸੌਂਗ ਬਾਈ ਜੀ 👌👌👍👍🙏🙏

  • @Bainsxtvl
    @Bainsxtvl 3 місяці тому

    Mera pind Goh di shooting....... Labh heera Ji❤

  • @hunterhappy0073
    @hunterhappy0073 2 місяці тому

    Superhit Geeta Di Awaaz Janab Labh Heera Ji 🎉❤

  • @jogindersidhu8787
    @jogindersidhu8787 3 місяці тому +13

    Joginder Chandigarh fan labh heere de att song🙏🙏❤

  • @iitz_Meet
    @iitz_Meet 3 місяці тому +4

    Superb 👌👌❤❤

  • @Rajveer_brar1
    @Rajveer_brar1 3 місяці тому

    ਨਾਟਕਾਂ ਵਿੱਚ ਵੀ ਸਿਰਾ ਅਭੀ❤❤

  • @gurjantsekhon304
    @gurjantsekhon304 3 місяці тому +6

    Pura ghant song aa ❤❤

  • @Sukhchainkala777
    @Sukhchainkala777 3 місяці тому +9

    ਹਰਦਿਲ ਖਾਬ ਬਹੁਤ ਬਹੁਤ ਮੁਬਾਰਕਾ ਬਾਈ ।ਪਿੰਡ ਕੜਿਆਲ ਦੀ ਸਾਨ ਹਰਦਿਲ ਖਾਬ

    • @manpreetsinghbhullar8942
      @manpreetsinghbhullar8942 3 місяці тому

      Bai aahe pind Dharamkot kol aa?

    • @PunjabPb13-xf2fn
      @PunjabPb13-xf2fn 3 місяці тому +3

      ਕਾਕਾ ਡਰਾਈਕਲੀਨ ਵਾਲੇ ਦਾ ਭਰਾ ਬਾਈ ਹਰਦਿਲ ਖਾਬ

  • @surinderpurowal2661
    @surinderpurowal2661 3 місяці тому +4

    Super song ji kya bat aa ji very nice

  • @palwinder_samra769
    @palwinder_samra769 3 місяці тому +2

    ਜਦੋ ਵੀ ਗਾਣਾ ਕੱਢਦਾ ਪਤੰਦਰ ਸਿਰਾ ਕਰਵਾਉਂਦਾ 👌👌👌👍

  • @AngrejsinghGhumaan
    @AngrejsinghGhumaan 3 місяці тому

    ❤❤❤❤❤❤

  • @ManjeetsinghGarry-xg8pq
    @ManjeetsinghGarry-xg8pq 2 місяці тому

    Sira lata lab veer 💯 roj 20 sunda repeat chalda ❤❤❤❤❤❤❤

  • @policeman9732
    @policeman9732 3 місяці тому +2

    I love ustad labh heera ji⭐⭐⭐⭐⭐

  • @sunpreetsingh6211
    @sunpreetsingh6211 3 місяці тому

    ਤਰਨ ਵਿਰਕ ਸਾਬ੍ਹ ਸਮਾਣੇ ਦੀ ਬੱਲੇ ਬੱਲੇ ਕਰਾਤੀ

  • @garrydhindsa2458
    @garrydhindsa2458 2 місяці тому

    Music apne vadde veer Garry Dhindsa brown broz studio ne kita kyaaa baat ae g ❤❤❤❤

  • @bhuwanrathor180
    @bhuwanrathor180 3 місяці тому

    "Music di energy full power hai, asi vi jhoom utte!"

  • @gurwindersingh6802
    @gurwindersingh6802 3 місяці тому +1

    ਹੋਬੀ ਧਾਰੀਵਾਲ ਜੱਟ ਸਾਨ ਬੰਦਾ

  • @paramsaini9634
    @paramsaini9634 3 місяці тому

    ਘੈਂਟ ਮਿਊਜ਼ਿਕ ਘੈਂਟ ਲਿਰਿਕਸ ਘੈਂਟ ਗਾਇਕੀ

  • @sammipunjabi4195
    @sammipunjabi4195 3 місяці тому

    "Har vaar sun ke feel hor aa janda, solid Music production!"

  • @Dhillonsaabsangruria
    @Dhillonsaabsangruria 3 місяці тому +1

    Siraaa mama ji bht gaint song good wishes 🎉🎉

  • @BabaAmarjeetKumarRavidassia
    @BabaAmarjeetKumarRavidassia 3 місяці тому

    ਬਹੁਤ ਵਧੀਆ ਲਿਖਿਆ ਵਧੀਆ ਗਾਇਆ ਉਸ ਤੋਂ ਵੀ ਵਧੀਆ ਹੈ

  • @Gaming.shorts-9-y
    @Gaming.shorts-9-y 3 місяці тому

    ਬਹੁਤ ਵਧੀਆ 🎉

  • @vikkautomotive
    @vikkautomotive 3 місяці тому +1

    Kaint gbu🎉🎉

  • @ShaktiGGSU
    @ShaktiGGSU Місяць тому

    ❤️Hanji att veer babu Chauhan bhot bhot badia ਐਂਡ ji❤️👌❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️👌❤️👌❤️❤️❤️❤️❤️❤️❤️❤️❤️❤️❤️❤️👍

  • @harvindersandhu4992
    @harvindersandhu4992 3 місяці тому +14

    ਸੰਸਾਰ ਸੰਧੂ ਸਰਪੰਚ ❤❤ ਸਿੱਰਾ ❤

  • @bholasinghsandhu9483
    @bholasinghsandhu9483 3 місяці тому +9

    ਧੂਰੇ ਪਿੰਡ ਦੀ ਸਾਨ ਸੰਸਾਰ ਸੰਧੂ

  • @Gagandeepsingh-qy5us
    @Gagandeepsingh-qy5us Місяць тому

    Y mere nanka pind aa chatha nanhera, chota jiha hunda c alam chatha main chota hunde dekhiya veer nu , ghaint banda alam y, insa allah, waheguru ji chardi Kalla ch rakhe dowe heereya nu

  • @nimmadhaliwal5669
    @nimmadhaliwal5669 3 місяці тому +1

    ਸੰਸਾਰ craaaaaa

  • @binderdugal5943
    @binderdugal5943 3 місяці тому

    ਹਰ ਦਿਲ ਖਾਬ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਜੀ

  • @Teji_Sidhu22
    @Teji_Sidhu22 3 місяці тому

    ❤Gal Bat ❤

  • @kaur_kajal_official_
    @kaur_kajal_official_ 3 місяці тому +1

    Nyccc song 🎶🎼

  • @ramiyamehta5789
    @ramiyamehta5789 3 місяці тому

    "Eh song hit hovega pakka, music level te aa!"

  • @bhindasohi6766
    @bhindasohi6766 3 місяці тому +3

    Sansar vre mubarak g

  • @papiakash
    @papiakash 3 місяці тому +5

    Nice ❤❤

  • @JagdeepSingh-nb1fu
    @JagdeepSingh-nb1fu 3 місяці тому +3

    Nice ❤❤❤❤ 🎉🎉

  • @jashanjawanda6494
    @jashanjawanda6494 3 місяці тому +1

    Hardill khaab ji ❤😘

  • @RimpySteno
    @RimpySteno 3 місяці тому +7

    Nice song👍

  • @akhilrajpoot4229
    @akhilrajpoot4229 3 місяці тому

    "Sun ke mazaa aa gaya, shandaar Music!"

  • @SherSinghRoopSingh
    @SherSinghRoopSingh 3 місяці тому

    ਘੈਟ ਆ 22 ਦੱਬi ਰੱਖੋ