ਬਾਲੀਵੁੱਡ ਹੀਰੋ ਅਕਸ਼ੈ ਕੁਮਾਰ ਵਲੋਂ 25 ਲੱਖ ਰੁਪਏ ਦੀ ਮਦਦ ਗੁਰਮੀਤ ਬਾਵਾ ਦੀ ਧੀ ਗਲੋਰੀ ਬਾਵਾ ਦੀ ਕੀਤੀ ਮਦਦ

Поділитися
Вставка
  • Опубліковано 5 лип 2024
  • ਬਾਲੀਵੁੱਡ ਹੀਰੋ ਅਕਸ਼ੈ ਕੁਮਾਰ ਵਲੋਂ 25 ਲੱਖ ਰੁਪਏ ਦੀ ਮਦਦ
    ਗੁਰਮੀਤ ਬਾਵਾ ਦੀ ਧੀ ਗਲੋਰੀ ਬਾਵਾ ਦੀ ਕੀਤੀ ਮਦਦ
    #abcpunjab #punjab #akashay_kumar #gurpreetbawa #bollywood
    #ABCPunjab #BreakingNews #ABCNews #DailyNews
    ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

КОМЕНТАРІ • 17

  • @piarasingh7405
    @piarasingh7405 6 днів тому +9

    ਪੰਜਾਬੀ ਕਲਾਕਾਰ ਜਿਹੜੇ ਪੰਜਾਬ ਦੇ ਸਿਰ ਤੇ ਖਾਂਦੇ ਨੇ ਤੇ ਮੋਜਾਂ ਕਰਦੇ ਨੇ ਉਹ ਕਿਥੇ ਮਰ ਗੲੇ ਨੇ ਇਹ ਪੰਜਾਬੀ ਕਲਾਕਾਰ ਖਾਂਣ ਜਾਂਣਦੇ ਨੇ ਪਰ ਕਿਸੇ ਦੀ ਮੱਦਦ ਨਹੀਂ ਕਰਦੇ ਪੰਜਾਬ ਦੇ ਨੌਜਵਾਨਾਂ ਨੂੰ ਤੇ ਪੰਜਾਬੀਆਂ ਨੂੰ ਇਨ੍ਹਾਂ ਗਿਰਝਾਂ ਦਾ ਵਿਰੋਧ ਕਰਨਾਂ ਚਾਹੀਦਾ।

    • @kamaljitsingh7364
      @kamaljitsingh7364 5 днів тому

      ਮਰੇ ਨੀ ਸਭ ਜਿਉਂਦੇ ਨੇ ਤੇ ਜਿਉਂਦੇ ਰਹਿਣ ਪਰ ਕਿਸੇ ਦੀ ਮਦਦ ਕਰਨ ਦੇ ਵਾਸਤੇ ਅੱਗੇ ਨਹੀਂ ਆਉਂਦੇ ਸਗੋਂ ਸੁਸਰੀ ਵਾਂਗ ਸੌਅ ਜਾਂਦੇ ਨੇ।

  • @GurjeetSingh-hk8nu
    @GurjeetSingh-hk8nu 5 днів тому +1

    ਧੰਨਵਾਦ ਅਕਸੇ ਕੁਮਾਰ ਜੀ

  • @GurchanSingh-lz6fe
    @GurchanSingh-lz6fe 6 днів тому +7

    ਅਕਸ਼ੇ ਕੁਮਾਰ ਨੇ ਬਹੁਤ ਵਧੀਆ ਗੱਲ ਹੈ

  • @rajveermann6508
    @rajveermann6508 6 днів тому +2

    ਧੰਨਵਾਦ ਅਕਸ਼ੇ ਜੀ

  • @user-pv4jn7wp5j
    @user-pv4jn7wp5j 5 днів тому +1

    Very good। ਅਕਸ਼ੇ ਕੁਮਾਰ ਜੀ

  • @darshanbadesha560
    @darshanbadesha560 6 днів тому +2

    ਕੀ ਗੱਲ ਐ ਜਿਨੇ ਗਾਇਕ ਨੇ ਐਕਟਰ ਨੇ ਜਵਾਨੀ ਵੇਲੇ ਗਾਉਣ ਸਮੇਂ ਜਾ ਐਕਟਿੰਗ ਸਮੇਂ ਬਹੁਤ ਰੂਪੈ ਲੈਦੇ ਹਨ ਪਰੰਤੂ ਆਖਰੀ ਸਮੇਂ ਸਭ ਦਾ ਬੁਰਾ ਹਾਲ ਹੁੰਦਾ ਹੈ ਇਸ ਦਾ ਕੀ ਕਾਰਣ ਹੈ ਇਹ ਜਿਆਦਾ ਐਸ਼ਪਰਸਤੀ ਕਰਦੇ ਹਨ ਜਾ ਨਸਿਆ ਵਿੱਚ ਪੈਸਾ ਖਰਾਬ ਕਰ ਦਿੱਦੇ ਹਨ ਚਲੋ ਜੋ ਮਰਜ਼ੀ ਐ ਪੰਜਾਬੀਓ ਪੰਜਾਬ ਨਾਲ ਸਬੰਧਤ ਗਾਇਕ ਤੇ ਐਕਟਰਾ ਦੀ ਮਦਦ ਜਰੂਰ ਕਰਿਆ ਕਰੋ

  • @GurchanSingh-lz6fe
    @GurchanSingh-lz6fe 6 днів тому +5

    ਪੰਜਾਬੀ ਕਲਾਕਾਰਾਂ ਦੇ ਕੁਝ ਨਹੀਂ ਕੀਤਾ

  • @ranjitmalhi1773
    @ranjitmalhi1773 5 днів тому +1

    ਪੰਜਾਬੀ ਗਾਇਕ ਵੀ ਬਹੁਤ ਅਮੀਰ ਹਨ, ਗੁਰਮੀਤ ਬਾਵਾ ਜੀ ਕਰਕੇ ਉਹਨਾਂ ਨੂੰ ਵੀ ਯੋਗਦਾਨ ਦੇਣਾ ਚਾਹੀਦਾ

  • @user-jq8up2mb7l
    @user-jq8up2mb7l 6 днів тому +2

    ❤very good asky.kumar

  • @BalkarSingh-dc1oq
    @BalkarSingh-dc1oq 5 днів тому

    ਬਹੁਤ ਹੀ ਵਧੀਆ ਅਕਸ਼ੈ ਕੁਮਾਰ

  • @SukhjinderKaur-uq9xm
    @SukhjinderKaur-uq9xm 5 днів тому +1

    ਗੁਰਮੀਤ ਕੌਰ ਬਾਵਾ ਦੀ ਪੰਜਾਬ ਨੂੰ ਬਹੁਤ ਵੱਡੀ ਦੇਣ ਆ galori ਬਾਵਾ ਤੇ ਪਰਿਵਾਰ ਦਾ ਬਹੁਤ ਵੱਡਾ ਬੋਝ ਚਲੋ ਗੁਜਾਰਾ ਹੋ ਜਾਊ

  • @Jashan4282
    @Jashan4282 5 днів тому

    ਬਹੁਤ ਵੱਡੀ ਠੱਗੀ ਮਾਰਲੀ ਇਹਨੇ, ਨਜਾਰੇ ਨੇ ਕਲਾਕਾਰਾਂ ਨੂੰ ਵੀ

  • @hardeepsingh-uj2ic
    @hardeepsingh-uj2ic 5 днів тому

    Godbless you Punjab da Put

  • @Jashan4282
    @Jashan4282 5 днів тому +1

    ਬਹੁਤ ਪੈਸਾ ਹੈ ਇਹਨਾਂ ਕੋਲ ਐਵੀਂ ਲੋਕਾਂ ਦਾ ਫੂਦੂ ਖਿੱਚੀ ਜਾਂਦੇ ਨੇ, ਐਨੇ ਪੈਸੇ ਨਾਲ 20-25 ਘਰਾਂ ਦਾ ਚੁੱਲ੍ਹਾ ਚਲਦਾ

    • @kamaljitsingh7364
      @kamaljitsingh7364 5 днів тому

      ਜਸ਼ਨ ਜੀ ਅਜਿਹੀ ਕੋਈ ਨਹੀਂ ਜਾਪਦੀ ਕਿਉਂਕਿ ਮੈਂ ਇਕ ਚੈਨਲ ਤੇ ਇਸ ਧੀ ਦੀ ਇੰਟਰਵਿਊ ਸੁਣੀ ਹੈ। ਇਕ ਭੈਣ ਗੁਜਰ ਚੁੱਕੀ ਹੈ ਤੇ ਇਹ ਆਪ ਤਲਾਕ ਸ਼ੁਦਾ ਹੈ ਭੈਣ ਦੇ ਬੱਚੇ ਤੇ ਆਪਣੇ ਬੱਚੇ ਇਹ ਪਾਲਦੇ ਹਨ। ਗੁਰਮੀਤ ਬਾਵਾ ਜੀ ਦਾ ਦੇਹਾਂਤ 2021 ਵਿਚ ਹੋਇਆ ਤੇ ਕੁਝ ਮਹੀਨੇ ਪਹਿਲਾਂ ਇਸ ਧੀ ਦੇ ਪਿਤਾ ਯਾਨੀ ਕਿ ਗੁਰਮੀਤ ਬਾਵਾ ਜੀ ਦੇ ਪਤੀ ਲੰਬੀ ਕੈਂਸਰ ਦੀ ਬੀਮਾਰੀ ਤੋਂ ਬਾਅਦ ਗੁਜਰ ਗਏ। ਗੁਰਮੀਤ ਬਾਵਾ ਵਰਗੇ ਤੇ ਉਨ੍ਹਾਂ ਦੇ ਸਮਕਾਲੀ ਗਾਇਕਾਂ ਨੂੰ ਉਸ ਵੇਲੇ ਲੱਖਾਂ ਕਰੋੜਾਂ ਨਹੀਂ ਸਗੋਂ ਪੰਜ ਦਸ ਹਜਾਰ ਹੀ ਇਕ ਪ੍ਰੋਗਰਾਮ ਦਾ ਮਿਲਦਾ ਸੀ ਭਾਵ ਅੱਜ ਦੇ ਗਾਇਕਾਂ ਵਾਂਗੂੰ ਲੱਖਾਂ ਕਰੋੜਾਂ ਨਹੀਂ ਮਿਲਦੇ ਸਨ।ਇਹ ਧੀ ਅੰਮ੍ਰਿਤਸਰ ਦੇ ਕਿਸੇ ਇਲਾਕੇ ਵਿਚ ਆਪਣੇ ਘਰ ਵਿਚ ਜਦੀ ਘਰ ਵਿਚ ਰਹਿੰਦੀ ਹੈ ਇਹਨਾਂ ਦੀ ਆਪਣੀ ਕੋਈ ਆਮਦਨ ਦਾ ਸਾਧਨ ਨਹੀਂ ਤੇ ਘਰ ਦੇ ਬਾਹਰ ਬਣੀਆਂ ਪੰਜ ਦੁਕਾਨਾਂ ਕੁਝ ਢੀਠ ਲੋਕਾਂ ਵਲੋਂ ਦਬੀਆਂ ਗਈਆਂ ਹਨ ਭਾਵ ਇਕ ਪੈਸਾ ਵੀ ਕਿਰਾਇਆ ਨਹੀਂ ਦੇ ਰਹੇ। ਇਹ ਧੀ ਲੇਡੀ ਸੰਗੀਤ ਤੇ ਹੋਰ ਅਜਿਹੇ ਪ੍ਰੋਗਰਾਮ ਕਰਦੀ ਸੀ ਤੇ ਅਜਿਹੇ ਹੀ ਪ੍ਰੋਗਰਾਮ ਕਰਾਉਣ ਲਈ ਕਹਿੰਦੀ ਹੈ ਪਰ ਇਥੇ ਅਕਸ਼ੇ ਕੁਮਾਰ ਨੇ 25 ਲੱਖ ਭੇਜੇ ਹਨ ਵਧੀਆ ਗਲ ਹੈ ।