ਗ੍ਰਹਿ ਮੰਤਰੀ Amit Shah ਨੂੰ ਆਹ ਕੀ ਬੋਲ ਗਏ Amritpal Singh ? | Indira Gandhi | News18 Punjab

Поділитися
Вставка
  • Опубліковано 5 вер 2024
  • ਗ੍ਰਹਿ ਮੰਤਰੀ Amit Shah ਨੂੰ ਆ ਕੀ ਬੋਲ ਗਏ Amritpal Singh ?
    'ਜੇ Indira Gandhi ਵਾਂਗੂ ਮਿਸਟੇਕ ਕਰਨੀ ਆ ਤਾਂ WELCOME ਆ' !
    #amritpalsingh #amitshah #IndiraGandhi #news18punjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 661

  • @thehunterking8711
    @thehunterking8711 2 місяці тому +10

    ਭਾਈ ਅੰਮ੍ਰਿਤਪਾਲ ਸਿੰਘ ਰਿਹਾਅ ਕਰੋ
    💚💚💚💚💚💚💚💚💚💚

  • @paramjeetshingparamjeetshi1810
    @paramjeetshingparamjeetshi1810 2 місяці тому +8

    ❤❤❤ ਭਾਈ ਅੰਮ੍ਰਿਤਪਾਲ ਸਿੰਘ ਜੀ ਬਿਲਕੁਲ ਸੱਚ ਮੁੱਚ ਪੂਰਨ ਖ਼ਾਲਸਾ ਪੰਥ ਦੇ ਹਿਮਾਇਤੀ ਹਨ। ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

  • @user-ez2zw5lh2k
    @user-ez2zw5lh2k 4 місяці тому +63

    ਭਾਈ ਅਮਿਤਪਾਲ ਜੀ ਤੁਸੀ ਸੱਚੀ ਤੇ ਦਿਲੋ ਪੰਜਾਬ ਲਈ ਲੜ ਰਹੇ ਹੋ ਇਹ ਲੜਾਈ ਲੜਨਾ ਆਮ ਬੰਦੇ ਦਾ ਕੰਮ ਨਹੀ ਲੋਕ ਸਰਕਾਰ ਤੋ ਡਰਦੇ ਨੇ ਤੇ ਨਾਲੇ ਨੀਜੀ ਲਾਲਚਾ ਵਿੱਚ ਫਸੇ ਹਨ ਉਹ ਤੁਹਾਡਾ ਸਾਥ ਨਹੀ ਦੇਣ ਗੈ ਮੇਰੀ ਬੇਨਤੀ ਉਨਾ ਨੂੰ ਕੀ ਉਹ ਆਪਣੀ ਜਬਾਨ ਕਾਬੂ ਰੱਖਣ ਤੇ ਇਸ ਮਾਮਲੇ ਵਿੱਚ ਦਖਲ ਨਾ ਦੈਣ

    • @drgurditsingh8797
      @drgurditsingh8797 3 місяці тому +1

      Bilkul waheguru g

    • @JaswantSingh-jn6ii
      @JaswantSingh-jn6ii 2 місяці тому

      ਆਪਣਾ ਸਭਕੁਝ ਤਨ ਮਨ ਧੰਨ ਪਰਵਾਰ ਆਦਿ ਦਾਅ ਤੇ ਲਾਉਣ ਵਾਲਾ ਸੂਰਮਾ ਹੀ ਕੌਮ ਦੀ ਅਗਵਾਈ ਕਰ ਸਕਦਾ ਹੈ ਜੲਇਦਾਦਾ ਪਰਵਾਰ ਨੂੰ ਵਧਾੳਣ ਵਾਲਾ ਲਾਲਸਾ ਵੱਸ ਕਦੇ ਭੀ ਨਹੀਂ ਹਾਲਾਤ ਸਬੂਤ ਸਿੰਘੋ ਆਪਣੇ ਸਾਹਮਣੇ ਹਨ ਦੈਖਲੋ ਕਰਨੀਆਂ ਤੇ ਕਥਨੀਆ੫੦ਸਾਲ ਪੰਜਾਬ ਤੇ ਰਾਜ ਕਰਕੇ ਗੁਮਰਾਹ ਕਰਕੇ ਦੇਸ਼ ਵਿਦੂਸ ਵਿਚ ਜੲਇਦਾਦਾ ਪ੍ਰਾਪਰਟੀਆਂ ਹੋਟਲ ਫਾਰਮ ਸਭਕੁਝਬਣਾਲਿਆ ਪਰ ਪੰਜਾਬ ਅਤੇ ਕੌਮ ਦਾ ਬੇੜਾ ਗ਼ਰਕ ਕਰਤਾ ਸਿਖੀ ਸਿਧਾਤ ਨੂ ਕਭਜੈਰ ਕੀਤਾ

  • @gurbirsingh2605
    @gurbirsingh2605 4 дні тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @harjindersingh5165
    @harjindersingh5165 Рік тому +27

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @jaishivshanker4932
    @jaishivshanker4932 Рік тому +83

    ਸੱਚ ਤਾਂ ਭਾਈ ਇਹ ਹੈ ਕਿ ਗੁਰੂ ਜੀ ਨੇ ਸਾਨੂੰ ਇਹ ਸਮਝਦੇ ਹਨ ਕਿ ਰਾਜ ਕਰੇਗਾ ਖ਼ਾਲਸਾ ਮਤਲਬ ਹੈ ਕਿ ਸਚਾਈ ਦੀ ਹੀ ਜਿੱਤ ਹੋਵੇਗੀ ਝੁਠ ਦੀ ਨਹੀਂ, ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ,🙏

    • @harrysidhu239
      @harrysidhu239 Рік тому +1

      ਵਾਹਿਗੁਰੂ ਜੀ ਦਾ ਖਾਲਸਾ da matlab dass??

    • @ishansingh169
      @ishansingh169 Рік тому

      ਵਾਹੇ ਗੁਰੂ ਜੀ ਦਾ ਖਾਲਸਾ ਸਿਰਫ ਓਹ ਹੈ ਜਿਹੜਾ ਆਦਮੀ ਆਵਦੀ ਆਤਮਾ ਨੂੰ ਆਪਣੇ ਅੰਦਰੋ ਸਬਦ ਨਾਲ ਜੋੜ ਲੈਂਦਾ ਹੈ ਉਹ ਆਦਮੀ ਖਾਲਿਸ ਜਾਣੀ ਕਿ ਖਾਲਸਾ ਬਨ ਜਾਂਦਾ ਹੈ।
      ਗੁਰੂ ਜਿਆ ਨੇ ਇਸ ਨੂੰ ਹੀ, ਵਾਹਿਗੁਰੂ ਜੀ ਦਾ ਖਾਲਸਾ,
      ਕਿਆ ਸੀ। ਜਿਹੜਾ ਆਦਮੀ ਆਵਦੇ ਅੰਦਰੋ ਆਤਮਾ ਨੂੰ ਸ਼ਬਦ ਨਾਲ ਜੋੜ ਲੈਂਦਾ ਸੀ।

    • @harrysidhu239
      @harrysidhu239 Рік тому +1

      @@ishansingh169 Fer Khalsa Panth banaun di ki lod si. Bina bnaye hi Aatma naal judwa lande
      Sidhi gall Clear Pai aa. Fer vi thoda Kam hi gall nu ghmauna

    • @MEI.F.P
      @MEI.F.P 4 місяці тому

      Bilkul sahi
      That's is difference between khalsa raj and hindu rashtr.
      Simple OR easy

    • @jskambojsingh9174
      @jskambojsingh9174 2 місяці тому

      ​@@harrysidhu239Khalsa da matlab khalas raj means pure governance .Maharaja Ranjeet Singh is an example of Khalsa raj who is known in the history as one of the best Raja.

  • @ManjitKaur-cc8dy
    @ManjitKaur-cc8dy 2 місяці тому +8

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @user-eh8fs5mr7w
    @user-eh8fs5mr7w Рік тому +31

    ਨਿੱਤ controversy creat ਮਿਲੁੁਗੀ, ਧਰਮਾਂ ਦੇ ਨਾਮ ਤੇ Debate ਮਿਲੁੁਗੀ, ਸੱਚ ਬੋਲੇਗਾ ਤਾ ਮਿਲੂ 295...... ✔️

  • @jaslinkaur1313
    @jaslinkaur1313 Рік тому +4

    Waheguru ji waheguru ji waheguru ji waheguru ji waheguru ji waheguru ji waheguru ji waheguru ji

  • @mantabsinghmantab1074
    @mantabsinghmantab1074 Рік тому +9

    Wehàguru ji

  • @yuvisingh6947
    @yuvisingh6947 Рік тому +10

    💯💯💯💯

  • @harmeeetsandhu9231
    @harmeeetsandhu9231 Рік тому +5

    Right

  • @rajkumarsaini1999
    @rajkumarsaini1999 Рік тому +18

    Waheguru ji

  • @Mr.SultanSingh
    @Mr.SultanSingh 3 місяці тому +6

    Absolutely right 👌🙏🙏

    • @sa8019
      @sa8019 3 місяці тому

      Puls lag gyi magar haye😂

    • @bhullargurmej5927
      @bhullargurmej5927 2 місяці тому

      ​@@sa8019Tera pao dar te nhi gya nna

  • @aliardogen5846
    @aliardogen5846 Рік тому +7

    God's gift to India

  • @Sukhjit123
    @Sukhjit123 3 місяці тому +12

    ਅਸੀਂ ਤੁਹਾਡੇ ਨਾਲ ਹਾ ਵੀਰ ਜੀ

  • @jatindersingh356
    @jatindersingh356 Місяць тому

    Rightly said

  • @simarjeetsidhu9742
    @simarjeetsidhu9742 2 місяці тому +2

    ❤❤❤❤❤❤❤❤❤

  • @manjitsingh7465
    @manjitsingh7465 3 місяці тому +12

    ,, ਬਿਲਕੁਲ ਸਹੀ ਕਿਹਾ ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ

  • @kalwindersingh4940
    @kalwindersingh4940 3 місяці тому +6

    ਗੱਲਾਂ ਸਹੀ ਨੇ ਜੀ

  • @AngadHayer-c2c
    @AngadHayer-c2c Місяць тому

    Very good we r going to proud on This Speech

  • @Pargatsingh-ln3so
    @Pargatsingh-ln3so 3 місяці тому +2

    ❤❤

  • @sukhwindersinghuppal4299
    @sukhwindersinghuppal4299 4 місяці тому +1

    Bilkul sahi

  • @user-fq1eg4mb6n
    @user-fq1eg4mb6n Місяць тому

    So good speach BHA ji

  • @ansumannarzary1233
    @ansumannarzary1233 Рік тому +28

    I salute punjabi brothers and sisters for their contribution to Indian mainland , but also I support Indian Sovereignity 🙏🙏

    • @manjotkaur3074
      @manjotkaur3074 5 місяців тому

      Right dear🇮🇳🇮🇳🇮🇳

  • @kbsquare8389
    @kbsquare8389 Рік тому +3

    Good

  • @ranjitsinghnagpal8843
    @ranjitsinghnagpal8843 Місяць тому +1

    ਚੰਗੇ ਠੋਕੇ

  • @kuljitsingh5556
    @kuljitsingh5556 2 місяці тому

    True leader like qualities

  • @pawanpunj5762
    @pawanpunj5762 2 місяці тому +1

    ਕਰੇ ਕਰਾਏ ਆਪੇ ਆਪ,ਮਾਣਸ ਕੇ ਕਿਛ ਨਾਹੀਂ ਹਾਥ।।

  • @preetpal096
    @preetpal096 Рік тому +3

    Waheguru ji shi keha tuc🙇🏻‍♀️❤️ khalistan jindabad

    • @manjotkaur3074
      @manjotkaur3074 5 місяців тому

      Khalistan hova tan ta ha eh sabh paisa loch dy aa oh jhda ehna pardhan bnya firda c gurpreet singh majhail sare funding app rakhi beths c

    • @manjotkaur3074
      @manjotkaur3074 5 місяців тому

      Fr khda ghr svara ik nasha nasha oo rola paya ehna ny os nam ty soo bnda lutya crora de funding app dekhi ve phla nl he c fr jdo dekhya hun pisha aa

    • @manjotkaur3074
      @manjotkaur3074 5 місяців тому

      Guru dy ha ehna agua dy ni eh niva nu niva rakhdy aa gurpreet thag baiman dy vrga ni asi banana ehna pish lag .. guru sahib nu apni koom ch quality chahide c quantity nhi sikh dilo chahida c rab dy bnda paak nimr rooh naki muslmaan kom

  • @kailashwaasi2017
    @kailashwaasi2017 Рік тому +38

    Bht acha kaam kar re ho beta...well done. Punjab ka mahol kharab Karne Me koi kami nhi chhod rhe ho

    • @Sandhumusicrecord
      @Sandhumusicrecord Рік тому

      Aap panjab se ho.

    • @sahilkakkar1022
      @sahilkakkar1022 Рік тому +1

      Sach bola apne uncle

    • @kailashwaasi2017
      @kailashwaasi2017 Рік тому +1

      @@Sandhumusicrecord yes

    • @Sandhumusicrecord
      @Sandhumusicrecord Рік тому +4

      @@kailashwaasi2017 kis baat ki dikt he tume mahol kon khraab krta he punjab ka pta he tume. Jab hindhu sikho ko mare hmari mstao beheno ki ijt utare hmare gle me jlte hue tayer dale tab mahol khraab nhi hota tum hindu rashtr ki baat kro tab mahol khraab nhi hota hm khalistan ki baat kre to tumhe dikt kiu hoti he.

    • @harneetsingh5761
      @harneetsingh5761 Рік тому

      Well said Amritpal singh ji we are with youuu

  • @kashmirsinghcheema_12
    @kashmirsinghcheema_12 Місяць тому

    ਬਹੁਤ ਖੂਬ।

  • @karanveersinghmaan-v
    @karanveersinghmaan-v 2 місяці тому

    Waheguru ji ❤

  • @pawandeep.singh.
    @pawandeep.singh. Рік тому +15

    🙏🙏🙏🙏ਰਾਜ ਕਰੇਗਾ ਖਾਲਸਾ ❤️❤️❤️ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

    • @ramroopbumra
      @ramroopbumra Рік тому

      😂😂😂😂😂krle kyo bjya firda aj oo

    • @preetpal096
      @preetpal096 Рік тому

      @@ramroopbumra jidn hona tere warga kutteya wngu mgr mgr gumda hona

  • @siddharthmahajan2926
    @siddharthmahajan2926 Рік тому +83

    There is no unrest in my Sikh brothers.....All citizen of India are equal...this person is working under an agenda & he must be arrested with immediate effect. There are others issues which needs to be settled & still they are ready to spread hatred among Punjabis.

    • @jasdevsingh4152
      @jasdevsingh4152 Рік тому +15

      How many people convicted for 1984 genocide and why demand hindu rastra and lastly why sikhs are mentioned in under hindu religion in constitution

    • @positivethoughts8461
      @positivethoughts8461 Рік тому +4

      @@jasdevsingh4152 ਜੀ ਅਸੀਂ ਉਹ ਮਾਹੌਲ ਵੇਖਿਆ। ਪੰਜਾਬ ਦਾ‌ ਮਾਹੌਲ ਕਿਉਂ ਤੇ ਕਿੰਨਾ ਨੇ ਸ਼ੁਰੂ ਕੀਤਾ 78ਤੋਂ ਲੈ ਕੇ 84ਦੇ ਕਤਲੇਆਮ ਤੋਂ ਪਹਿਲਾਂ ਕੀ ਪੰਜਾਬ ਵਿੱਚ ਸਾ਼ਤੀ ਸੀ ਕੀ ਨਿਰਦੋਸ਼ ਲੋਕਾਂ ਦੇ ਕਤਲ ਨਹੀਂ ਹੋਏ ਭਾਵੈ ਉਹ ਪੁਲਿਸ ਹੱਥੋਂ ਹੋਣ ਜਾ ਅਖੌਤੀ ਖਾੜਕੂਆਂ ਵੱਲੋਂ ਬੱਸਾਂ ਵਿੱਚੋਂ ਉਤਾਰ ਕੇ ਨਿਰਦੋਸ਼ਾਂ ਦਾ ਕਤਲ ਹੋਇਆ ਉਹਨਾਂ ਦੇ ਕਤਲ ਵੀ ਕਰ ਦਿੱਤੇ ਜਿਹਨਾਂ ਨੇ ਅਮਨ ਦੀ ਗੱਲ ਕੀਤੀ ਸਾਰੇ ਪੰਜਾਬ ਵਿੱਚ ਭੈਅ ਦਾ ਮਾਹੌਲ ਹੁੰਦਾ ਸੀ ਨਿੱਤ ਦੇ ਕਰਫਿਊ ਕੰਮ ਤੇ ਗਿਆ ਬੰਦਾ ਤਰਕਾਲਾਂ ਵਾਪਿਸ ਆਵੇ ਗਨੀਮਤ ਦੀ ਗੱਲ ਸੀ ਹਾਲਾਤ ਹੱਥੋਂ ਬਾਹਰ ਹੋਣ ਤੋਂ ‌ਬਾਅਦ ਕੀ‌ ਕੀ‌ ਹੋਇਆ ‌ਕਿਸੇ ਤੋਂ ਲੁਕਿਆ ਨਹੀਂ ਅੰਤ ਵਿਚ ਨਤੀਜੇ ਕਿਨਾ ਨੂੰ ਭੁਗਤੇ , ਪੰਜਾਬ ਤੋਂ ਬਾਹਰ ਰਹਿੰਦੇ ਨਿਰਦੋਸ਼ਾਂ ਸਿੱਖਾਂ ਨੇ ਸਿੱਖਾਂ ਦਾ ਕਤਲੇਆਮ ਭਾਰਦ ਦੇ ਲੋਕਤੰਤਰ ਕਲੰਕ ਬਣ ਗਿਆ ਮੇਰੇ ਆਪਣੇ ਵੀ ਦਿੱਲੀ ‌ਛੱਡ ਮੁਹਾਲੀ ਆ ਗਏ।ਪਰ ਮੈਥੋਂ ਰਿਹਾ ਨੀ ਜਾਂਦਾ ਜਦੋਂ ਪੰਜਾਬ ਵਿੱਚ ਹੋਏ ਕਤਲੇਆਮ ਦੀ ਗੱਲ ਨਹੀਂ ਕੀਤੀ ਜਾਂਦੀ ਮੇਰਾ‌ ਪੰਜਾਬ ਸਾਡਾ ਪੰਜਾਬ ਸੁੰਨਸਾਨ ਹੋ ਗਿਆ ਸੀ ਕਿਉ ? ਸਾਨੂੰ ਡਰ ਲੱਗਦਾ ਹੈ ਜੋ ਗੱਲਾਂ ਅੱਜ ਹੋ‌ ਰਹੀਆਂ ਹਨ‌ ਉਹੀ ਗੱਲਾਂ ‌ਉਸ‌ ਵੇਲੇ ਵੀ ਇਹੀ‌ ਸਨ ਹੱਲ ਉਦੋਂ ਵੀ ਨਹੀਂ ਨਿਕਲ਼ਿਆ ਹੁਣ‌ਵੀ ਕੁਛ ਨੀ ਸੰਵਾਰਨਾ ।ਰਾਜ ਕਰਨ ਵਾਲੇ ਰਾਜ ਕਰਦੇ ਹਨ ਗਰੀਬ ਜਨਤਾ ਦਰੜੀ ਜਾਂਦੀ ਐ।ਜੇ ਕੁਝ ਗਲਤ ਲੱਗੇ ਤਰਕ ਨਾਲ ਜਵਾਬ ਦਿਓ ਜੀ।

    • @gurcharansinghkanwar6805
      @gurcharansinghkanwar6805 Рік тому +7

      Mr mahajan. I also of the opinion that there is no unrest in my hindu brothers .even than, why some hindu organisations are demanding hindu Rashter.85 percent hoke v ki problem aa rahi ai.? Faltu gallan karke punjab da mahoul kharab na kro. Sab kuj Bahut vadhia chal riha hai.

    • @positivethoughts8461
      @positivethoughts8461 Рік тому

      @@gurcharansinghkanwar6805 ਜੀ ਬਿਲਕੁੱਲ ਸਹੀ ਗੱਲ ਹੈ ਜੀ ਹਿੰਦੂਆਂ ਵਿੱਚ ਵੀ ਖੁਰਾਫਾਤੀ ਹਨ ਬਥੇਰੇ ।ਗੁੱਸਾ ਬਹੁਤ ਆਉਂਦਾ ਰਹਿਣਾ ਪੰਜਾਬ ਵਿੱਚ ਗੱਲ ਹਿੰਦੂ ਰਾਸ਼ਟਰ ਦੀ।

    • @BEING-HUMAN-STUDIO
      @BEING-HUMAN-STUDIO Рік тому +5

      I appreciate your opinion but some anti elements from hindu organizations also had to be treated with law they are spreading hate among all religions.

  • @harwindersingh8787
    @harwindersingh8787 Місяць тому

    Verigood

  • @drinderjeetkaur193
    @drinderjeetkaur193 2 місяці тому

    Right ji

  • @kevalsingh4567
    @kevalsingh4567 Місяць тому

    Waheguru ji ka Khalsa,
    Waheguru ji ki Fateh.

  • @saadaafsar1279
    @saadaafsar1279 3 місяці тому +2

    ਬਹੁਤ ਵਧੀਆ👍💯 ਸਹੀ ਗੱਲ🙏

    • @amanbhardwaj4079
      @amanbhardwaj4079 3 місяці тому

      Haha ab jail😂😂😂😂😂😂😂😂 me h

  • @malkitsimghbraich9979
    @malkitsimghbraich9979 Місяць тому

    Home lamd of sikhraj
    Jindabad 👌👌👌👌

  • @bastuhitu1417
    @bastuhitu1417 2 місяці тому +4

    ❤ਖਾਲਿਸਤਾਨ ਤਾ ਏਕ ਦਿਨ ਬਨੂਗਾ ਤਾ ਕੋਈ ਨਹੀ ਰੋਕ ਸਕਦਾ ਏ ਰਬ ਦਾ ਹੁਕਮ ਆ ਅਸੀ ਕੌਣ ਆ ਓਹਨਾ ਦੇ ਹੁਕਮ ਨੂੰ ਰੋਕਨ ਵਾਲੇ ❤

    • @jaiparkash908
      @jaiparkash908 Місяць тому

      Bhull ja Pakistan ch banan di sambhawana ho Sakdi hai par India ch kade v nahi

  • @user-sn7bx6uf8z
    @user-sn7bx6uf8z 2 місяці тому

    Waheguru ji🙏🙏

  • @polaram2987
    @polaram2987 4 місяці тому +2

    भारत माता की जय हो

  • @vikd2700
    @vikd2700 Місяць тому

    Shree WaheGuru Ji 🎉❤Shree WaheGuru Ji 🎉❤

  • @GURPREETSINGH-nk6vp
    @GURPREETSINGH-nk6vp 11 місяців тому +1

  • @bharathshunga2021
    @bharathshunga2021 Рік тому +61

    Govt should immediately think over its decision of bringing back Sikhs from Pakistan and Afghanistan under CAA, as it may be cause a threat to integrity and sovereignty of India under the seperatist movement..........

    • @harinderpreethani8147
      @harinderpreethani8147 Рік тому

      Hindu rastar is biggest threat to India and india is is no more damocracy

    • @harinderpreethani8147
      @harinderpreethani8147 Рік тому

      Dharam sansaad vich ek religion da kital aam elaan kete jinde big shame

    • @gurcharansinghkanwar6805
      @gurcharansinghkanwar6805 Рік тому +8

      bharth shunga Nov 1984 me 10000 Sikhs ka sirf 3 din me katleam karne wale log kis religion ke thhe? Aur vo kaha se aye thhe.....kisi ek ko bi fansi huyee.? CAA ki baat karte ho Ghar par baith kar.

    • @bharathshunga2021
      @bharathshunga2021 Рік тому

      @@gurcharansinghkanwar6805 1984 se pehlay kya hua tha boltay hua sharam aa rhi hay , first Sikhs started killing Hindus via khalistani movement.

    • @surindersingh5380
      @surindersingh5380 Рік тому +2

      @@gurcharansinghkanwar6805 ,,, ਬਿਲਕੁਲ ਸਹੀ,, ਵਧੀਆ ਜਵਾਬ,,,,

  • @prayanshsharma1832
    @prayanshsharma1832 Рік тому +17

    We respect Sikh community..he is diverting Sikh people

  • @GurdeepSingh-jo4vm
    @GurdeepSingh-jo4vm Рік тому +5

    Right🙏👌

    • @gurujibhai3836
      @gurujibhai3836 Рік тому

      If someone wants khalistan it's ok but first of all you need to know what punjab is , half of punjab is in Pakistan first take that part from Pakistan we are ready to give our part of punjab

  • @angadsinghkalsi
    @angadsinghkalsi Рік тому +27

    WHY TO DEMAND A NEW LAND FOR SIKHS WHEN WE HAVE A FREE INDIA JAI HIND JAI BHARAT !

    • @astha580
      @astha580 3 місяці тому

      His constituency is Khanoor jila ... And that is Nearby Pakistan...
      This Amritpaal Singh is not understanding that Hindus are respect Sikhs.. even Guru Govind Singh 😢😢😢 fight with mughalas to protect Hindus...
      Even in Guru bani I am Hindu we listen Guru bani where Guru Nanak Dev Ji admire Ram-Krishna..
      Hinduo ne Sikh panth ki sthapna k liye Khushi Khushi apne Pahle Bacha Sikh bana diya tha..
      Why he didn't read the Purest* "Guru bani"* ..
      Bharat me Hinduo or Sikho k beech me phoot dalna chahte hai ye log taki Ye log Alag ho jaye...
      Pakistan me Sikho ka haal dekho...
      Iss khalistani se puchho tujhko protest Krna hai to Waha k sikho ko protect krne k liye..
      Specially humari Behane jinko love jihad se muslim bana rahe wo log..
      From Afghanistan. We respectfully get back our guru granth sahib...
      Khalistan ek International takat hai jo sikho ko hinduo se alag Krna chahti hai..
      Jab hi hinduo ki takat hi "Guru Govind Singh ji hai"
      Hum apne Sikh bhaiyo or behno ko Kabhi alag nhi krege...
      Our parents donet there 1st kid to Be Sikh.. ❤❤

    • @IshmeetSingh960
      @IshmeetSingh960 2 місяці тому

      ​@@astha580khalistan jindabad
      We love our hindu brothers but we need Khalsa raj

    • @IshmeetSingh960
      @IshmeetSingh960 2 місяці тому

      Bcz India is not free. Any demand of Sikhs has not been fullfilled

  • @user-us6mh8ji2g
    @user-us6mh8ji2g 3 місяці тому

    🙏bilkul right ji..👍✊✊🙏

  • @GurditSingh-r7s
    @GurditSingh-r7s 9 днів тому

    Bhai amritpal singh khalsa zindabad ❤❤. Legend never die.

  • @PreetSingh-ww2jt
    @PreetSingh-ww2jt 2 місяці тому

    Yes sir i am agree with you😮😮

  • @harbhajansingh4334
    @harbhajansingh4334 Місяць тому +1

    ਸਰਕਾਰਾਂ ਟੇਬਲ-ਟਾਕ ਕਰਕੇ ਸਹਿਮਤੀ ਨਾਲ ਕੋਈ ਢੁਕਵਾਂ / ਸਹੀ ਹੱਲ ਕੱਢਣ-----।

    • @harbhajansingh4334
      @harbhajansingh4334 Місяць тому

      ਹਰ ਇਕ ਮਸਲਾ/ਮੁੱਦਾ ਇਕੱਠੇ ਬੈਠਕੇ ਵਿਚਾਰ-ਵਟਾਂਦਰਾ ਕਰਕੇ ਹੱਲ ਕੀਤਾ ਜਾ ਸਕਦਾ ਹੈ -----।

    • @harbhajansingh4334
      @harbhajansingh4334 Місяць тому

      ਬੱਲ ਦਾ ਪਰਯੋਗ ਕਰਨ ਨਾਲ ਦੋਨਾਂ ਧਿਰਾਂ ਦਾ ਨੁਕਸਾਨ ਹੋ ਸਕਦਾ ਹੈ -------।

  • @faizanhashmi389
    @faizanhashmi389 Рік тому +3

    Next jarnail singh bhinderwale

  • @2010sourabh
    @2010sourabh Рік тому +34

    bhai saab puri acting aa... media de sahmne piche kartoos waale bande khalone hi aa...

  • @Sanjivcutpiecestore
    @Sanjivcutpiecestore Рік тому

    True g

  • @nekhakumari3364
    @nekhakumari3364 Рік тому

    Agree

  • @user-hz2ft7de7m
    @user-hz2ft7de7m 2 місяці тому

    Waheguruji tuhanu hamesha khush te chardikala vich rakhn

  • @JasGhuman1
    @JasGhuman1 2 місяці тому

    Ok

  • @JASPREETsingh-ig8be
    @JASPREETsingh-ig8be Рік тому +5

    News 18 Punjab Haryana Himachal Pradesh best

    • @pewerpewer8273
      @pewerpewer8273 Рік тому

      What you mean other parts of Indians are not good

    • @JasmeetSingh-bh8xk
      @JasmeetSingh-bh8xk 2 місяці тому

      ​@@pewerpewer8273😂 channel name news 18 Punjab haryana himachal 😂😂😂😂😂😂

  • @sukhdeepkaur9555
    @sukhdeepkaur9555 Місяць тому

    ਗਲ ਸਹੀ ਹੈ।

  • @user-bw7pl9pk7q
    @user-bw7pl9pk7q 2 місяці тому

    Whaguru g Tara suker ha g kalsa g Dan ho g

  • @RantajSinghJi
    @RantajSinghJi 12 годин тому

    We are gonna get the Khalas Raj one day, either one day in the centre with Waheguru ji’s grace or in Punjab as a federal state or …!

  • @guljar2856
    @guljar2856 Місяць тому

    Sach kiha

  • @rajeshyadav5508
    @rajeshyadav5508 Рік тому +4

    Aap ne beda gark kar diya

  • @PrabhjotSingh-ct5cz
    @PrabhjotSingh-ct5cz Рік тому +10

    Visa leke jayo Patna sahib te Hazoor sahib........Mota dimaag😆😆

    • @drdang5787
      @drdang5787 Рік тому +3

      Veere ae khud sikhaan de dushman ne. Khalastan

    • @timeofrelaxing9251
      @timeofrelaxing9251 Рік тому

      sahi kiha inha nu kiha hoya aa sab karn lyi ni tan ehni vaddi gal nu koi njrandaj kruga.. ehna da main motiv aahi heha jo aah ho reha..

  • @ksingh2256
    @ksingh2256 11 місяців тому +1

    Amritpals popularity seen in punjab after this incident. His popularity was negligible in the punjab. He fails in his acts. He shld remain behind the bar

  • @sharanjitamrit8589
    @sharanjitamrit8589 2 місяці тому

    Varry good bhi amritpal singh ji tusi bilkul shi kahaya

  • @user-ej3jy6sc8b
    @user-ej3jy6sc8b 2 місяці тому

    👍🙏

  • @parmjeetsingh7593
    @parmjeetsingh7593 Рік тому +2

    Waheguru kirpa karn chardikala bakhshan khalsa panth nu 🙏

  • @hsingh7811
    @hsingh7811 Рік тому +1

    Super

  • @chetnachetna182
    @chetnachetna182 Рік тому +11

    Amritpal da Audition v amit shah ne hi laya hoyga

    • @sa-mirecords6114
      @sa-mirecords6114 Рік тому

      Kall nu je Tera kutta v marje tu oddo v aahi kehna bjp te hindua ne kraya 🤣

  • @starkacademy3244
    @starkacademy3244 Рік тому +7

    100% correct. This is the actual issue.

  • @positivethoughts8461
    @positivethoughts8461 Рік тому +15

    ਪਤਾ ਨਹੀਂ ਇਹ ਕਿੱਥੋਂ ਨਿਕਲ ਆਇਆ ਪਤਾ ਨਹੀਂ ਏਜੰਸੀਆਂ ਦਾ ਫਿੱਟ ਕੀਤਾ ਗਿਆ ਐ। ਚੰਗੀ ਭਲੀ ਸਰਕਾਰ ‌ਐ ਜੋ ਪੰਜਾਬ ਨੂੰ ਚਲ ਰਹੀ ਹੈ ਪਤਾ ਨੀ ਇਹ‌ ਕੀ ਰੌਲਾ ਪਾਈ‌ ਜਾਂਦਾ ਐ ਕਿਹੜੀ ਜੰਗ ਛਿੜੀ ਐ ਪੰਜਾਬ ਵਿੱਚ?

    • @mandeepmandeep7701
      @mandeepmandeep7701 Рік тому +3

      Very good sir ji
      ਬਿਲਕੁਲ ਸਹੀ ਗੱਲ ਹੈ ਵੀਰ ਜੀ

    • @positivethoughts8461
      @positivethoughts8461 Рік тому +1

      @@r7anz450 ਨਸ਼ਿਆਂ ਦੀ ਕੀ ਗੱਲ‌ ਹੋ ਰਹੀ ਐ ਸਰਕਾਰਾਂ ਨੂੰ ਦਬਕੇ ਦੇਣ ਨਾਲੋਂ ਚੰਗਾ ਐ ਨਸ਼ੇ ਦੇ ਤਸਕਰਾਂ ਨੂੰ ਕੁਟਾਪੇ ਚੜਾਓ ਤਾਂ ‌ਜੋ ਉਨ੍ਹਾਂ ਨੂੰ ਡਰ ਪੈਦਾ ਹੋਵੇ ਦੂਜੀ ਗੱਲ ਜੇ ਪੜਾਈ ਲਿਖਾਈ ਨਾਲ ਕੋਈ ਸਬੰਧ‌ ਹੈ ਤਾਂ ਕੂਮੈਂਟ ਲਿਖਣ ਲੱਗਿਆਂ ਤਮੀਜ਼ ਵਰਤਿਆ ਕਰੋ ਤਾਂ ‌ਜੋ ਦੂਜਿਆਂ ਨੂੰ ਪਤਾ ਚੱਲੇ ਪੱਲੇ ਕੁਝ ਹੈ।

    • @r7anz450
      @r7anz450 Рік тому

      @@positivethoughts8461 i accept it well said bro

    • @positivethoughts8461
      @positivethoughts8461 Рік тому

      @@r7anz450 ਠੀਕ ਹੈ ਵੀਰ ।ਸਮਝ ਤੋਂ ਕੰਮ‌ ਲੈਣਾ ਬਣਦਾ ਹੈ ।

    • @positivethoughts8461
      @positivethoughts8461 Рік тому +1

      @JHAJJਜੀ ਤੁਸੀਂ ਕਿਵੇਂ ਅੰਦਾਜ਼ਾ ਲਗਾਇਆ ਕਿ ਸਾਨੂੰ ਹਿੰਦੂ ਰਾਸ਼ਟਰ ਦੀ ਗੱਲ ਚੰਗੀ ਲੱਗਦੀ ਹੈ । ਅਸੀਂ ਪੰਜਾਬੀ ਸਾਨੂੰ ਆਪਣਾ ਵਧੀਆ ਲੱਗਦਾ ਹੈ ਪੰਜਾਬ ਵਿੱਚ ਸ਼ਾਂਤੀ ਹੋਵੇ ਪੰਜਾਬ ਤਰੱਕੀ ਕਰੇ ਮਾਹੌਲ ਖਰਾਬ ਨਾ ਕੀਤਾ ਜਾਵੇ।

  • @salilkapoor8206
    @salilkapoor8206 Рік тому +4

    Why is the center tolerating this mad man

    • @vipan1231
      @vipan1231 Рік тому

      Say this to him in a person you 🐱

    • @drdang5787
      @drdang5787 Рік тому +2

      ​@@vipan1231 centre will disappear him...like deep Sidhu😂😂

    • @vickybadwal9703
      @vickybadwal9703 Рік тому

      bcos centre govt themselves promoting hindurastra stop hindurastra shit first khalistanis will automatically vanished

    • @Manjeetsingh66700
      @Manjeetsingh66700 Рік тому

      Listen his speech he is telling truth

    • @divyanshyadav5100
      @divyanshyadav5100 Рік тому

      if india want hindu nation what’s stopping them.. there is 90 crore hindu… but we dont want that.. he is just diverting punjab to voilence

  • @SukhdevSingh-el9vr
    @SukhdevSingh-el9vr 3 місяці тому

    ❤❤❤❤

  • @AmitSharma-ln5hl
    @AmitSharma-ln5hl 2 місяці тому +2

    Pakistan v ehi chanda he, punjab di shanti ena nu hjm ni hundi

  • @tiktoktap7224
    @tiktoktap7224 Рік тому +3

    Jay shree ram 🚩

  • @SurinderKaur-q5j
    @SurinderKaur-q5j Місяць тому

    Avoid him.

  • @surjitrana1768
    @surjitrana1768 2 місяці тому

    Amritpal Singh ji you are true I hope all Sikh get together ,Badel family should get together and have your Khalistan and after thay can do what ever ,Why Bathal family gurdar ,they should not wher turban , our Guru’s didn’t teach gurdary our Guru reach us stay together no mater whatever

  • @sidharthsi
    @sidharthsi Рік тому +2

    Hindu rashtra is neither Government's position nor any union minister has ever made such a demand.. If somebody makes such a demand that is also against the constitution of India.. Common normal Indians whether he is hindu sikh muslim or belonging to any religion wants to live peacefully but politics and politicians do not allow people even that much basic necessity.

  • @Marjanasandhu
    @Marjanasandhu Рік тому +3

    Very good 👍

    • @amanbhardwaj4079
      @amanbhardwaj4079 Рік тому

      Bhen ke lnd.....deep sidhu...bhul gya ab ye bhi mrga🤣🤣🤣🤣🤣🤣🤣

  • @Er_DineshChauhan
    @Er_DineshChauhan Рік тому +1

    00:47 amit shah jiii😂😂😂😂😂 omg enna khauf 😂😂😂 jii keha munde ne 🤣🤣🤣

    • @harrysidhu239
      @harrysidhu239 Рік тому +1

      Fer Jado Ji nahi keha oh aaliyan Videos ni dekhiyan
      Bhencho ghoose Punjab ch vi Hage aa jehre Hindu aa

  • @TMGABBAR
    @TMGABBAR Рік тому +3

    yes you are right we are with you Raj Karega Khalsa

  • @SukhjitsinghSandhu-q4g
    @SukhjitsinghSandhu-q4g День тому

    Bhai Amritpal singh ji khalsa ❤

  • @v_bose40
    @v_bose40 Рік тому +3

    Eh mareya leh 😂

  • @warringtribes6689
    @warringtribes6689 Рік тому +26

    Don't dare to touch Shah or Modi, consequences will be far far far worse than 1984. Remember that
    Edit: I love Sikhs but Khalistanis will be served the war that they are itching for.

    • @himanshupant7950
      @himanshupant7950 Рік тому

      Ye amritpal ko khatam karwa denge bjp wale

    • @Need_12
      @Need_12 Рік тому +2

      @@gigachad_1900 after indira what happen to aam sikh do u knnow? Kinna loki maara indira teh genernal de badh jinna de gya unha mu poocho ki haa 84 mera apna gya dada dadi, tau tauye unada bchaa

    • @warringtribes6689
      @warringtribes6689 Рік тому +5

      @@gigachad_1900
      Sadi dushmani Sikha naal naai, lekin jeda saade desh nu toodega usdi chaati te goda rakhange.

    • @warringtribes6689
      @warringtribes6689 Рік тому +3

      @@gigachad_1900
      1 hafte pehle tune id banai hai, waah beta 🤣

    • @salilkapoor8206
      @salilkapoor8206 Рік тому

      All these Khalistanis are Pakistani Puppets

  • @SaurabhSingh-jo5hj
    @SaurabhSingh-jo5hj Рік тому +2

    If you will raise arms against state. You will be dealt brutally. There are many in this country like IPS kps gill to handle elements likenyou

    • @thesingh588
      @thesingh588 Рік тому

      Kps gill is dead they can try and surpress as much as they want we will fight for our rights

    • @SaurabhSingh-jo5hj
      @SaurabhSingh-jo5hj Рік тому

      @@thesingh588 kps gill is dead but his idea isn't... You think of raising arms against India then my dear friend you will have to bite the bullet as well. Punjab is ours. It belong to everyone who is a citizen of India. You stand No chance against the UNION OF INDIA

    • @SaurabhSingh-jo5hj
      @SaurabhSingh-jo5hj Рік тому

      @@thesingh588 break one of the basic structure of the constitution and it will be constitutionally valid for Article 356 and then a matter of simple maths.

    • @SaurabhSingh-jo5hj
      @SaurabhSingh-jo5hj Рік тому

      @@thesingh588 why dont you ask your rights in Pakistan Punjab? Shitting in pants there??

  • @BalwinderSingh-zb6gc
    @BalwinderSingh-zb6gc 2 місяці тому

    ਸਾਡੇ ਸਿੱਖ ਲੀਡਰਾਂ ਦੀ ਗਲਤੀ ਕਾਰਨ ਅਸੀਂ ਪੂਰਾ ਪੰਜਾਬ ਨਹੀਂ ਬਣਾ ਸਕੇ ਜੀ ਖਾਲਿਸਤਾਨ ਤਾ ਬਹੁਤ ਦੂਰ ਦੀ ਗੱਲ ਆ ਜੀ

  • @RRRR-qx7pb
    @RRRR-qx7pb Рік тому +16

    Tu apne aap nu bhindrawaala naa samj. Te naa oh kaandh dubaara dauraayi. 17000 lokk najayz marre c 84 de daurr vich.

    • @marahar5911
      @marahar5911 Рік тому +2

      Saheed hoi c oh ajj v ohna dyia tasveera bikdyia ne

    • @glharpritsingh7995
      @glharpritsingh7995 Рік тому +3

      22 tu appna bachha rakhi

    • @SinghGill7878
      @SinghGill7878 Рік тому

      Teri kyo mok nikal rhi aa ?

    • @glharpritsingh7995
      @glharpritsingh7995 Рік тому +1

      @JHAJJ mainu ik gl dso ona hinduya da koi data hain jo kadd kdd k mare oh sikha ne nahi mare je mare v hoye te sarkaar ne mare hone taan sikha v movement fale hove lok Nafrat krn khatku singa nu eh v sarkara di police hundi a jive vota time krde ne ne ove hi

    • @Need_12
      @Need_12 Рік тому

      @@glharpritsingh7995 data teh sikha da bhe koi pura ne dsyaa ,, menu ek gal daso tusee manochal group ne hindua naal ki kitta kinna loki maraa ne unhane maar ke nhe se puchda " ki score hoyaa""??

  • @armaanchaudhary9251
    @armaanchaudhary9251 Рік тому +9

    Ehoo j karke khalistan uth ni dab reha hai te lagda hai ki khalistan da khatma hon wala hai

    • @LaptopUser-mu9ur
      @LaptopUser-mu9ur 2 місяці тому +2

      Khalistan da nahi hon wala
      Hinduan da hon wala e

    • @thehunterking8711
      @thehunterking8711 2 місяці тому +1

      Armaan Chodhry Ranga-Billa Ke Kiye Huye Rape Ki Aulaad Hai Tu

    • @thehunterking8711
      @thehunterking8711 2 місяці тому

      BJP IT-Cell Shut Your Mouth🤬

  • @NitzVision
    @NitzVision Рік тому +4

    Jo demand karna hai Karo ..but agar crime karoge to police pakdegee

  • @user-pc6oj5wx5n
    @user-pc6oj5wx5n 3 місяці тому

    Boht vadia ji

  • @nirmalkaur724
    @nirmalkaur724 Рік тому +18

    Bhravo Bach k reho baad vich mava tian rul jandia

    • @kamalvirk......8071
      @kamalvirk......8071 Рік тому

      Mam.ah Ni mnde..india govt aeni power full ah kuch v nhi kr skda...

    • @Need_12
      @Need_12 Рік тому

      @@kamalvirk......8071 ooh sahi bolde hai,, bndaa maaraa shdnaa ne...

  • @vinodbhandari6679
    @vinodbhandari6679 Рік тому

    I will be happily support living in khalistan as long as there would be no slaughtering of innocent animals

  • @sudeshkumari7260
    @sudeshkumari7260 2 місяці тому

    Ainna hankaar toba toba

  • @Gurkeerat68
    @Gurkeerat68 5 місяців тому

    Good bhai

  • @deepgujjar3892
    @deepgujjar3892 Рік тому +4

    Insaniyat rkho bs sare ek hi nee koi nhi raaj kr skta ek din sbne jana h duniya to pyar kro nafrat na wando aa nii sikhaya ap ji de gurua ne

  • @rajatsinghbeniwal2404
    @rajatsinghbeniwal2404 Рік тому +3

    Sikh ta yaar waise hi Raj karda hai chahe oh office ch Hove chahe chahe business ch ya drivery ya ground ch ya fer Canada u.k ch. Me vi Sikh aa te me es sari duniya ghum sakda te menu koi ni rok sakda. Na me kise da gulam. Je koi kise da bura karuga ya sochuga ohnu Rabb di maar ta paugi. Rabb toh utte koi nahi hai.

  • @AkashdeepSingh-vl6zk
    @AkashdeepSingh-vl6zk 3 місяці тому

    🙏🙏🙏