ਆ ਕੀ ਕਹਿ ਗਿਆ ਅਕਾਲੀਆਂ ਨੂੰ ਅਮਰੀਕਾ ਬੈਠਾ Akali Leader ?

Поділитися
Вставка
  • Опубліковано 27 жов 2024

КОМЕНТАРІ • 7

  • @baljeetsingh5966
    @baljeetsingh5966 2 місяці тому

    ਬਿਲਕੁਲ ਸੱਚੀਆਂ ਗੱਲਾਂ ਕੀਤੀਆਂ ਡਾਕਟਰ ਸਾਹਿਬ ਨੇ

  • @HarjinderSingh-kh1gy
    @HarjinderSingh-kh1gy 2 місяці тому +1

    ਸਿੰਘ ਸਾਹਿਬ ਤੁਹਾਡੀ ਗੱਲ ਸਹੀ ਹੈ ਸੁਖਬੀਰ ਸਿੰਘ ਵਪਾਰ ਵਧਾਉਣਾ ਚਾਹੁੰਦਾ ਸੀ ਸੋ ਬਹੁਤ ਵਧਾਇਆ ਪਰ ਨਿੱਜੀ ਵਪਾਰ ਵਧਾਇਆ।

  • @harsharansinghkandhola1585
    @harsharansinghkandhola1585 2 місяці тому

    Very progressive and highly educated views on present day adminstration and elected representatives of Punjab.

  • @amretkhmer2217
    @amretkhmer2217 2 місяці тому +1

    ਇੱਕ ਗੱਲ ਸਮਝ ਨਹੀਂ ਆਉਂਦੀ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਉਤੇ ਕੋਈ ਹਮਲਾ ਕਰਦੇ ਹਨ ਕਿਹਾ ਜਾਂਦਾ ਹੈ ਕਿ ਬੇਅਦਬੀ ਹੋ ਗਈ, ਪਰ ਜਦੋਂ ਕਿਤੇ ਹਿੰਦੂ ਮੰਦਰ ਵਿੱਚ ਕੋਈ ਘਟਨਾ ਵਾਪਰਦੀ ਹੈ ਤਾਂ ਪ੍ਰਚਾਰ ਕੀਤਾ ਜਾਂਦਾ ਹੈ ਕਿ ਹਿੰਦੂ ਧਰਮ ਉੱਤੇ ਹਮਲਾ ਕਰ ਦਿੱਤਾ, ਘਟਨਾਵਾਂ ਇਕੋਂ ਜਿਹੀਆਂ ਪਰ ਲੋਕਾਂ ਵਿੱਚ ਪ੍ਰਚਾਰਿਆ ਵੱਖ ਵੱਖ ਤਰੀਕੇ ਨਾਲ ਜਾਂਦਾ। ਅਖੇ ਮੇਰੀ ਮਾਂ ਤਾਂ ਮਾਂ ਪਰ ਤੇਰੀ ਮਾਂ ਤਾਂ ਤੇਰੀ ਮਾਸੀ ਵਰਗੀ , ਇਹੀ ਕਾਰਨ ਤਾਂ ਨਹੀਂ ਕਿ ਸਿੱਖ ਧਰਮ ਉਤੇ ਹੋ ਰਹੇ ਹਮਲੇ ਰੁਕਣ ਦਾ ਨਾਮ ਹੀ ਨਹੀਂ ਲੈ ਰਹੇ।

  • @balwindersingh-hj8og
    @balwindersingh-hj8og 2 місяці тому

    ਸਰਦਾਰ ਜੀ ਸੁਖੇ ਬਾਰੇ ਗਲ ਕਰਦੇ ਕਰਦੇ ਕਾਫੀ ਕੁਝ ਲੁਕੋ ਗਏ ਗਲਾਂ ਗੋਲਮੋਲ ਦਸੋ ਤਾਂ ਸਹੀ ਕਿਥੇ ਪੜਿਆ ? ਕੀ ਪੜਿਆ ?

  • @harsharansinghkandhola1585
    @harsharansinghkandhola1585 2 місяці тому

    Sardar sahab as of today Sukhbir and family have lost the confidence of Sikhs and Punjabis.Sgpc election should be stopped and oppintment of jathedar of akal thakht should be done by a collgeum of Sikhs.