ਚਮਕੀਲੇ ਨੇ ਤਾਂ ਸਿਰੇ ਹੀ ਲਾ ਦਿੱਤੀ

Поділитися
Вставка
  • Опубліковано 12 вер 2024
  • #chamkila #viral #shortvideo

КОМЕНТАРІ • 110

  • @royalprince2558
    @royalprince2558 4 місяці тому +87

    ਕਿੰਨਾ ਸੋਹਣਾ ਮਾਹੌਲ ਸੀ ਯਾਰ ਉਸ ਟਾਈਮ ,,ਉਸਤਾਦ ਨਾਲ ਹਾਸਾ ਮਜ਼ਾਕ ਵੀ ਚਲਦਾ ਸੀ ❤❤😊

  • @bajwa4032
    @bajwa4032 5 місяців тому +156

    ਵੈਰੀਆਂ ਨੂੰ ਚਮਕੀਲੇ ਦੀ ਚੜਾਈ ਪਸੰਦ ਨਹੀ ਸੀ ਜੇਕਰ ਅੱਜ ਚਮਕੀਲਾ ਜਿਊਂਦਾ ਹੁੰਦਾ ਤਾ ਕਲਾਕਾਰਾਂ ਵਿੱਚ ਬਾਬਾ ਬੋਹੜ ਹੋਣਾ ਸੀ

    • @cricketstatus789
      @cricketstatus789 4 місяці тому +2

      Koi nhi veer chamkila ji da beta hai

    • @punjabi5201
      @punjabi5201 3 місяці тому

      jes nev mariya c oh sala sikh nahi ho sakda sala kuta c @@cricketstatus789

  • @ranjitsinghmanbiru2490
    @ranjitsinghmanbiru2490 4 місяці тому +10

    Veer g Bahut Bahut ਵੱਡੇ ਫਾਈਨ ਆ ਬਾਈ ਅਮਰ ਸਿੰਘ ਚਮਕੀਲੇ ਜੀ ਦੇ ❤❤❤❤😢😢

  • @pankajsingh-sb8lx
    @pankajsingh-sb8lx 4 місяці тому +27

    Koi itna fast clear or low end high pitch par kaise itne aaram se gaa skta h woh b lagaatar 2~4 ghante k liye,,,, zabardast live singing,,, competitor aaj tak b koi aas pass nhi h

  • @RajinderSingh-do3yq
    @RajinderSingh-do3yq 4 місяці тому +63

    ਗਰੀਬ ਪਰਿਵਾਰਾਂ ਨਾਲ ਸਦਾ ਹੀ ਧੱਕਾ ਹੋਇਆ

    • @Varinder_singh_PB13
      @Varinder_singh_PB13 4 місяці тому

      1984 ala guru ghra. bara be daso

    • @user-oy3wj7lh6r
      @user-oy3wj7lh6r 4 місяці тому +3

      ਧੱਕਾ ਕਰਨ ਵਾਲੇ ਗਰੀਬ ਅਮੀਰ ਨਹੀ ਦੇਖਦੇ ਵੀਰ ਜੀ

    • @NavdeepSingh-xk5vf
      @NavdeepSingh-xk5vf 4 місяці тому

      Sada koi lana dana ni ​@@Varinder_singh_PB13

    • @everythinghere.855
      @everythinghere.855 4 місяці тому +1

      Ghare sunna de fer dassi

    • @Varinder_singh_PB13
      @Varinder_singh_PB13 4 місяці тому +1

      Dhakka nu kuddy chakle see. Goli nhi dekdi. Rich 🤑 poor

  • @santokhsinghmand370
    @santokhsinghmand370 4 місяці тому +20

    ਬਹੁਤ ਵਧੀਆ ਖੂਬਸੂਰਤ ਘੈਂਟ ❤❤

  • @poojakale2804
    @poojakale2804 4 місяці тому +12

    They both are hardworking ❤RIP

  • @tiwana3779
    @tiwana3779 10 місяців тому +81

    ਮੈਂ ਕਿਹਾ ਚੁੱਪ ਨਾਂ ਕਰੋ ਸਿਫ਼ਤਾਂ ਹੀ ਕਰੀ ਜਾਉ ਜੀ ਬਹੁਤ ਵਧੀਆ ਜੀ 💯👍🏻🥇

    • @TiwanaMusicEvolution
      @TiwanaMusicEvolution  10 місяців тому +3

      ਕਿਹੜਾ ਪਿੰਡ ਬਾਈ ਜੀ ਆਪਣਾ ਟਿਵਾਣਾ ਸਾਬ੍।

    • @tiwana3779
      @tiwana3779 10 місяців тому +7

      @@TiwanaMusicEvolution ਆਪਣਾ ਪਿੰਡ ਕੋਟ ਕਲਾਂ ਜ਼ਿਲ੍ਹਾ ਜਲੰਧਰ ਹੈ ਜੀ

    • @jaggisingh297
      @jaggisingh297 8 місяців тому

      @@tiwana3779❤ ਕੋਟ ਕਲਾ ❤ ਕੋਟ ਖੁਰਦ❤

    • @Google-iw3kl
      @Google-iw3kl 6 місяців тому +1

      ਗੰਦਗੀ ਗਾਉਂਦੇ ਸੀ ਇਹ

    • @adgamers6571
      @adgamers6571 4 місяці тому

      Teri bhan da lakk minne bhi. Ta tanu chamkila bhut sohna lagg da aa

  • @dilbagbassi5952
    @dilbagbassi5952 4 місяці тому +27

    ਹਾਏ ਓਏ ਰੱਬਾ ਕਿੱਥੇ ਲੈ ਗਿਆ ਤੂੰ ਇਸ ਜੋੜੀ ਨੂੰ ਇਹ ਸਦਾ ਲਈ ਅਮਰ ਹੋ ਗਈ ਜੋੜੀ

  • @daulatram4535
    @daulatram4535 8 місяців тому +24

    Chamkila couple forever❤❤

  • @sarwandassmehton3421
    @sarwandassmehton3421 10 місяців тому +20

    Amar Singh Chamkila.....Amar Hai ji( koi shakk Nahin )👏👏👏👏👏

  • @sandeepghorela4294
    @sandeepghorela4294 4 місяці тому +3

    Nice couple jindabad 👌🏻👌🏻👌🏻

  • @HarjinderSingh-vi4cv
    @HarjinderSingh-vi4cv 4 місяці тому +7

    ਆਹ ਸੀ ਰੰਗਲਾ ਪੰਜਾਬ ਕਿੰਨੀ ਰੌਣਕ ਹੁੰਦੀ ਸੀ

  • @IqbalSingh-id2ko
    @IqbalSingh-id2ko 4 місяці тому +20

    ਮਾਇਕ ਤੋਂ ਦੂਰ ਮੂੰਹ ਰੱਖ ਕੇ ਗਾ ਰਹੀ ਆ। ਅੱਜ ਕਲ ਮਾਇਕ ਮੂੰਹ ਚ ਪਾਂ ਕੇ ਗਾਉਂਦੇ ਆ।

  • @Guriak47-rai
    @Guriak47-rai 4 місяці тому +3

    ਕਿੰਨਾ ਸੋਨਾ c ਪੁਰਾਣਾ ਟਾਈਮ ❤😢

  • @bhemshain1004
    @bhemshain1004 10 місяців тому +19

    Chamkila jindabad

  • @satpalsingh-sl2qk
    @satpalsingh-sl2qk 4 місяці тому +16

    ehna nu mrwaun wich sidhu bhai wagu nal hi c sare rale hoye

  • @NikkaSran-kt8pu
    @NikkaSran-kt8pu 4 місяці тому +1

    ❤❤❤ Love you 💖💖

  • @anhad_flute_music
    @anhad_flute_music 4 місяці тому +1

    Beautiful lady

  • @DavinderSingh-es6ie
    @DavinderSingh-es6ie 6 місяців тому +9

    Chamkilla amar hai or rehega

  • @RoopSingh-co5wm
    @RoopSingh-co5wm 4 місяці тому +3

    Siraaaa yaar

  • @veerchahal2431
    @veerchahal2431 4 місяці тому

    Amar amar he ho gye ❤❤❤❤❤Rip

  • @shaurilalbangar765
    @shaurilalbangar765 10 місяців тому +4

    God 👍❤️❤️❤️❤️❤️

  • @dsmomi9013
    @dsmomi9013 9 днів тому

    👍👌👍

  • @tarsemsahota2180
    @tarsemsahota2180 4 місяці тому +2

    ❤❤❤

  • @gurdevram2678
    @gurdevram2678 10 місяців тому +6

    Very good

  • @bikramrandhawa5972
    @bikramrandhawa5972 3 місяці тому

    ਮਰਾਸੀਆਂ, ਨਾਈਆਂ, ਚਮਿਆਰਾਂ ਨੂੰ ਰੱਬ ਨੇ ਇਹ ਗਿਫ਼ਟ ਦਿੱਤਾ ਸੀ ਤੁਸੀਂ ਮਨੋਰੰਜਨ ਭਰਪੂਰ ਕਲਾ ਵਿਚ ਨਿਪੁੰਨ ਰਹੋਗੇ ਉਹਦੀਆਂ ਖੇਡਾਂ ਉਹੀ ਜਾਣੇਂ ਬਾਕੀ ਜੱਟ ਤਾਂ ਅਮਲੀਂ ਨਸ਼ਿਆਂ ਚ ਗ਼ਰਕ ਹੋ ਕੇ ਅੱਸੀ ਪ੍ਰਤੀਸ਼ਤ ਪੰਜਾਹ ਸੱਠ ਸਾਲ ਤੱਕ ਪਹੁੰਚਣ ਤੋਂ ਪਹਿਲਾਂ ਰੱਬ ਨੂੰ ਪਿਆਰੇ ਹੋ ਰਹੇ ਹਨ

  • @amarjitsingh1946
    @amarjitsingh1946 10 місяців тому +5

    👍👌👌💚💚💚

  • @bakhshinderpadda2804
    @bakhshinderpadda2804 5 місяців тому +3

    👌🏻👌🏻👌🏻👌🏻👌🏻❤❤❤❤❤

  • @nsmsmmemmm
    @nsmsmmemmm 4 місяці тому +1

    Amarjot de bachia vargo awaj aa.jive 5th class wich parhdi aa.

  • @sukhchainsukh9053
    @sukhchainsukh9053 4 місяці тому +9

    ਚਮਕੀਲਾ said,, ਕੋਈ ਗੱਲ ਨੀ ਪੁੱਤ ਤੇਰੀ ਕਰਾਓ ਗੀਸੀਆ ਫ਼ਿਲੌਰ ਆਲ਼ੇ ਪੁੱਲ ਤੇ😂

    • @GnGsTa-G
      @GnGsTa-G 2 місяці тому

      Very good comment

  • @gurdasdardi73
    @gurdasdardi73 5 місяців тому +2

    Waah ji waah kyaa baat hai

  • @swaranverygoodsingh8501
    @swaranverygoodsingh8501 4 місяці тому +4

    ਬੁਹਤ ਵਧੀਆ ਮਹੌਲ ਸੀ

  • @nirmalsingh9091
    @nirmalsingh9091 4 місяці тому +2

    Dhan ji

  • @RanjeetranaRanjeetrana-lt8tf
    @RanjeetranaRanjeetrana-lt8tf 4 місяці тому +1

    ❤❤❤❤❤❤❤

  • @manisadiq9226
    @manisadiq9226 5 місяців тому +4

    ਢੱਕਣ ਵੇਖੋ ਨੱਚਦਾ 😅😂

  • @AmarjeetSing-hc1xs
    @AmarjeetSing-hc1xs 4 місяці тому

    Very nice 👍👍👍

  • @RandhirSingh-tk7sb
    @RandhirSingh-tk7sb 4 місяці тому

    ❤ too good se ❤

  • @Vicky-yl5fq
    @Vicky-yl5fq 4 місяці тому +1

    Legand chamkila ji te biba amarjot ji te sidhu moosewala ehna 3 singra di koi rees nhi te ehna tina ne dusre fail karte c tahi dusmana ne katal karwa te 😢😢

  • @user-gx5gd9gn4v
    @user-gx5gd9gn4v 4 місяці тому +1

    ❤❤

  • @sarbjitsabi7007
    @sarbjitsabi7007 3 місяці тому

    Sariya da piyo amar singh chamkila

  • @GurnamSingh-hc6hx
    @GurnamSingh-hc6hx 10 місяців тому +4

    ❤❤❤❤❤❤❤❤

  • @jkaur9141
    @jkaur9141 4 місяці тому +2

    Nice

  • @MakhanSingh-wz5go
    @MakhanSingh-wz5go 6 місяців тому +3

    ❤❤❤❤❤❤❤❤😂😂😂😂😂😂😂

  • @Vijay-cf1cp
    @Vijay-cf1cp 4 місяці тому

    👌🙏🙏👍👍❤️❤️❤️❤️❤️❤️❤️

  • @Shubhdeep4432
    @Shubhdeep4432 4 місяці тому +5

    Ehe ja singer ek hi hunda es too bad sidhu c

  • @SukhwinderRaj-lz5ej
    @SukhwinderRaj-lz5ej 3 місяці тому

    Hor kise da pta. Nai pr chamkila Amar hai sda lai jehre kehnde glt gaunda c aj kl te Galt gaunde naal naal Galt dhikaunde v hai

  • @JitenderKumar-lp2yv
    @JitenderKumar-lp2yv 5 місяців тому +1

    ❤❤❤❤❤❤

  • @user-ci6dv2om4w
    @user-ci6dv2om4w 4 місяці тому +1

    ਹੁਣ ਆਲੇ ਤਾ 10 ਮਿੰਟ ਅੰਗਰੇਜੀ ਸੁਣਾੳਦੇ ਆ ਫੇਰ ਪੰਜਾਬੀ ਬੋਲਦੇ ਆ

    • @YuvrajSingh-rr5lh
      @YuvrajSingh-rr5lh 4 місяці тому

      Tahi gorea ch vajjde A... sme bdl gye aa apna dayera vdhaun da time aa ehe

  • @Sanjaychand
    @Sanjaychand 5 місяців тому +2

    Laak miin nu jija tailor master hai?

  • @skvirk2669
    @skvirk2669 4 місяці тому +1

    “ koi nu puth teryea kesiyea karau floor walay pulah teh”

  • @kingsamraat157
    @kingsamraat157 4 місяці тому +1

    ki keha usne

  • @yudhvirsidhu2739
    @yudhvirsidhu2739 5 місяців тому +2

    Ahh ki keh gea pta ni lggaa😂😂?

    • @rajivkumar-cq4hn
      @rajivkumar-cq4hn 4 місяці тому

      ਚਮਕੀਲੇ ਨੇ ਕਿਹਾ, ਕੋਈ ਗੱਲ ਨਹੀਂ ਪੁੱਤ ਤੇਰੀਆਂ ਘੀਸੀਆਂ ਕਰਾਉਂਦਾ ਫਿਲੋਰ ਵਾਲੇ ਪੁੱਲ ਤੇ।

  • @gurbirsingh779
    @gurbirsingh779 10 місяців тому +11

    ਇਵੇਂ ਤਾਂ ਸੁਰਿੰਦਰ ਛਿੰਦਾ ਨੇ ਵੀ ਸਟੇਜ ਤੇ ਵੀ ਕਰਦੇ ਸੀ ਸਾਡੇ ਕੋਲ ਵਿਡੀਉ ਹੈਗੀ ਚਮਕੀਲੇ ਨੇ ਨਵੀਂ ਕੀ ਕਿੱਤਾ🫰

    • @yodhasingh1654
      @yodhasingh1654 5 місяців тому

      Video nu kite leli chnga

    • @Manjindersingh-me9nx
      @Manjindersingh-me9nx 5 місяців тому

      thodi bund bnd kiti chamkile ne

    • @viraajbrar901
      @viraajbrar901 4 місяці тому

      ਅੱਜ ਵੀ ਬਹੁਤ ਗੰਦ ਪਾਉਂਦੇ ਉਹਨਾ ਨੂੰ ਕਿਓੰ ਨਹੀ ਰੋਕਦੇ । ਇਹਨਾਂ ਨਾਲ ਗਰੀਬ ਮਾਰ ਹੋਈ ਹੈ ਤਾਂ ਇਹਨਾਂ ਦਾ ਨਾਂ ਹੈ ਅੱਜ।

    • @premchand6090
      @premchand6090 4 місяці тому

      Chamkila v chhinde da shagird si aapo aapni jagah te saare hi theek ne

  • @parvindersingh-qo2bc
    @parvindersingh-qo2bc 4 місяці тому

    dkken veer nu bgut pyar kerda see

  • @nsmsmmemmm
    @nsmsmmemmm 4 місяці тому +1

    Kad vadda 11sal de aa.

  • @surajsinghnatt1984
    @surajsinghnatt1984 4 місяці тому

    Pirthipal Dhakkan naal kalol ho gayi

  • @GurpreetSingh-ii8nv
    @GurpreetSingh-ii8nv 10 місяців тому +3

    Smj ni lgi yr

    • @baldevkkp6298
      @baldevkkp6298 6 місяців тому +1

      ਚਮਕੀਲਾ ਕਹਿੰਦਾ, "ਕੋਈ ਨਾ ਪੁੱਤ, ਫਿਲੌਰ ਆਲ਼ੇ ਪੁਲ੍ਹ ਤੇ ਘੀਸੀਆਂ ਕਰਾਊਂ ਤੇਰੀਆਂ"

  • @kamalsarpanch8393
    @kamalsarpanch8393 10 місяців тому +4

    Daaw lga gya c

  • @user-nt4qo5tv9z
    @user-nt4qo5tv9z 4 місяці тому +3

    ਫੇਰ ਕਹਿੰਦੇ ਮਾਰ ਦਿੱਤਾ।ਇਹ ਕਿਹੜਾ ਪੰਜਾਬ ਦਾ ਸੱਭਿਆਚਾਰ ਆ ।ਇਹ ਤਾਂ ਲੇਟ ਮਾਰਿਆ ਕਿਉਂ ਕੀ 3 ਸਾਲ ਸਮਝਾਉਂਦੇ ਰਹੇ ਜੇ ਨਾ ਸਮਝਿਆ ਫੇਰ ਤਾਂ ਮਜਬੂਰੀ ਵੱਸ ਸੋਧਾਂ ਲੱਗਿਆ।

    • @J_gujjar
      @J_gujjar 4 місяці тому

      Hun kehde singer sabhiachar sunaunde ne veer 😂 ohna de sunlo tuci

    • @user-ie9wi5eh8k
      @user-ie9wi5eh8k 4 місяці тому

      ਸਹੀ ਕਿਹਾ ਜੀ। ਨਾ ਤਾਂ ਅੱਜਕਲ ਦੇ ਵਧੀਆ ਗਾਉਂਦੇ ਨੇ
      ਇਹਨੇ ਤਾਂ ਬਿਲਕੁਲ ਸ਼ਰਮ ਲਾ ਛੱਡੀ ਸੀ ਫਿਰ ਮਰਨਾ ਹੀ ਸੀ

    • @beantsingh6690
      @beantsingh6690 4 місяці тому

      ਸਹੀ ਗੱਲ ਆ ਅੱਜ ਕੱਲ ਤਾਂ ਸ਼ਬਦਾਂ ਦੀ ਚੋਣ ਬੜੀ ਸੋਚ ਸਮਝ ਕੇ ਕੀਤੀ ਜਾਂਦੀ ਆ ਹਨੀ ਸਿੰਘ ਵਰਗਾ ਵੱਡਾ ਕਲਾਕਾਰ ਵੀ ਗੀਤ ਪਤਾ ਕਿਹੜਾ ਕੱਢਦਾ ਹੈ ....ਚੂਸ ਮੇਰਾ ਲੋੜਾ ਜੈਸੇ ਆਲੂ ਕਾ ਪਕੌੜਾ
      ਦੇਖ ਲੋ ਕਿੰਨਾ ਵਧੀਆ ਗਾ ਰਹੇ ਨੇ ਅੱਜ ਦੇ ਕਲਾਕਾਰ...ਚਮਕੀਲਾ ਤਾਂ ਬਹੁਤ ਮਾੜਾ ਗਾਉਂਦਾ ਸੀਗਾ, ਬਹੁਤ ਗੰਦੇ ਗੀਤ ਗਾਉਂਦਾ ਸੀ, ਜੀਜਾ ਲੱਕ ਮਿਣ ਲੈ, ਟਕੂਆ ਖੜਕੇ... ਅੱਜ ਕੱਲ ਦੇ ਕਲਾਕਾਰ ਤਾਂ ਬਹੁਤ ਵਧੀਆ ਗਾਉਂਦੇ ਨੇ ਜਿਹਨੂੰ ਸਾਰਾ ਪਰਿਵਾਰ ਇਕੱਠਾ ਬਹਿ ਕੇ ਸੁਣ ਸਕਦਾ ਕਿਉਂਕਿ ਇਹੀ ਕੰਮ ਕਰਨ ਨਾਲ ਤਾਂ ਪਰਿਵਾਰ ਵਧਿਆ ਹ ਫਿਰ ਲਨ ਫ**** ਵਾਲੀਆਂ ਗੱਲਾਂ ਸੁਣਨ ਵਿੱਚ ਕਾਹਦੀ ਸ਼ਰਮ

    • @user-is5nd1nl8j
      @user-is5nd1nl8j 4 місяці тому

      Ajj singra naalo ta chamkila kita jada vidya si

    • @premchand6090
      @premchand6090 4 місяці тому

      ਉਦੋਂ ਤਾਂ ਸਿਰਫ ਗਾਉਂਦੇ ਹੀ ਹੁੰਦੇ ਸੀ ਹੁਣ ਨਾਲ ਨਾਲ ਦਿਖਾਉਂਦੇ ਵੀ ਨੇ

  • @Superfunmasti
    @Superfunmasti 4 місяці тому +2

    ਕੀ ਸਾਰੇ ਪਾਸੇ ਚਮਕੀਲਾ ਚਮਕੀਲਾ ਕਰੀ ਜਾਦੇ ਆ੍ਰ ਕੀ ਕੀਤਾ ਏਨੇ😅😅😅

    • @viraajbrar901
      @viraajbrar901 4 місяці тому

      ਅੱਜ ਵੀ ਬਹੁਤ ਗੰਦ ਪਾਉਂਦੇ ਉਹਨਾ ਨੂੰ ਕਿਓੰ ਨਹੀ ਰੋਕਦੇ । ਇਹਨਾਂ ਨਾਲ ਗਰੀਬ ਮਾਰ ਹੋਈ ਹੈ ਤਾਂ ਇਹਨਾਂ ਦਾ ਨਾਂ ਹੈ ਅੱਜ।

    • @premchand6090
      @premchand6090 4 місяці тому

      🎉biba ji thonu ki dukh lagya

    • @Superfunmasti
      @Superfunmasti 4 місяці тому

      @@premchand6090 ਮੈਨੂੰ ਹੈਗਾ ਪੰਜਾਬ ਵਿੱਚ ਹੋਰ ਕੋਈ ਮੁੱਦਾ ਹੈ ਨਹੀਂ

    • @balwindersinghbinder4505
      @balwindersinghbinder4505 3 місяці тому

      Mada ki kita chamkile ne biba

  • @GAMERS_-vt9qn
    @GAMERS_-vt9qn 4 місяці тому +1

    Chittrd maj te dhar

  • @thind_kamal2431
    @thind_kamal2431 10 місяців тому +3

    Sali smjh ta I ni..ki keh gya c

    • @baldevkkp6298
      @baldevkkp6298 6 місяців тому +2

      ਚਮਕੀਲਾ ਕਹਿੰਦਾ, "ਕੋਈ ਨਾ ਪੁੱਤ, ਫਿਲੌਰ ਆਲ਼ੇ ਪੁਲ੍ਹ ਤੇ ਘੀਸੀਆਂ ਕਰਾਊਂ ਤੇਰੀਆਂ"

    • @thind_kamal2431
      @thind_kamal2431 5 місяців тому

      @@baldevkkp6298 thnxxxx i

  • @lovejitdhaliwal812
    @lovejitdhaliwal812 3 місяці тому

    Esnu kehnde a gayiki aaj waliya da ta sahh chad janda ek ganna ga ke

  • @ParamjeetKaur-er3se
    @ParamjeetKaur-er3se 5 місяців тому +1

  • @RohitKumar-zx6tw
    @RohitKumar-zx6tw 10 місяців тому +5

    ❤❤❤❤

  • @gauravsurilla1315
    @gauravsurilla1315 6 місяців тому +5

    ❤❤❤❤❤

  • @user-hu5nz8ku6l
    @user-hu5nz8ku6l 5 місяців тому +3

    ❤❤❤❤❤❤❤

  • @sukhdeepsinghclass-7broll-442
    @sukhdeepsinghclass-7broll-442 3 місяці тому

    ❤❤❤❤❤

  • @funwithad.s3165
    @funwithad.s3165 5 місяців тому +1

    ❤❤