ਕੈਨੇਡਾ ਦਾ ਚਸਕਾ | canada da chaska |new punjabi movies2024|punjabi short videos

Поділитися
Вставка
  • Опубліковано 11 вер 2024
  • #punjabishortmovie2023 #funny #comedydramapunjab #comedyvideos #comedy #punjabidrama #funnyshorts #punjabisong #punjabiwebseries #funnyvideos #gharparivar #gharpariwar #videos #village #viralvideo #video #movie #movies #jattlifestyle #virsa #pindlifestyle #villagelifestyle #husbandwifecomedy #shorts #shortvideos #punjabivideo #bebe #maa #mother #rakhshabandan #rakhi #rakhispecial #rakhdi #jattmind #alcohol #sharabi #drink #mansa #pendu #parivarikkahaniya #sarpanch #sarpanchni #mansa

КОМЕНТАРІ • 219

  • @arshdeepkaur2241
    @arshdeepkaur2241 21 день тому +44

    ਦਲਜੀਤ ਬੇਬੇ ਜੀ ਤਾ ਲੱਗਦਾ ਸੱਚੀ ਰੋਣ ਲੱਗ ਗਏ ਮੇਰਾ ਤਾ ਦੇਖ ਕੇ ਹੀ ਰੋਣਾ ਨਿੱਕਲ ਗਾਇਆ ਓਨਾਂ ਨੂੰ ਮੈਂ ਵੀ ਆਪਣੇ family ਤੋ ਦੂਰ ਰਹਿ ਰਈ ਆ ਕੈਨੇਡਾ ਸਾਨੂੰ ਹੀ ਪਤਾ ਕਿੰਨਾ ਜਿਆਦਾ ਔਖਾ ਅਪਣਿਆ ਤੋ ਦੂਰ ਰਹਿਣਾ ਇਹ ਵੀ ਨੀ ਪਤਾ ਕਹਿ kish nu ਮਿਲਣਾ kish nu ਨਹੀ ਕਿਨੇ ਹੀ ਅਪਣੇ ਦੂਰ ਹੋ ਗਏ ਹਮੇਸ਼ਾ ਲਈ ਐ and ਓਨ੍ਹਾਂ ਨੂੰ ਮਿਲਣ ਦਾ ਮੌਕਾ ਵੀ ਨੀ ਮਿਲਿਆ ਪਰ ਕੀ ਕਰੀਏ ਮਜਬੂਰੀ ਬਹੁਤ ਬੱਡਾ reason a bas ethe rehan lyi b bahut bada dil chaida ik paisa karke hi ethe firde a b ghar dea nu sukhe kra ge but bahut kuj gawona v paida specially apne ghar dea di doori 🥹Arsh Sran mehraj Bti ❤❤ it’s one of the best contents ever I have seen

  • @satinderkaur5868
    @satinderkaur5868 20 днів тому +2

    Dono Bebe g di hun tak di best performance hai.. aive lagda jive oh sachi hi feel kar rahe ne

  • @armaansingh8396
    @armaansingh8396 21 день тому +6

    ਰੋਣਾ ਆ ਗਿਆ 😢 ਅੱਜ ਤਾਂ, ਕਿਵੇਂ ਪੰਜਾਬ 🤍 ਦੇ ਜਵਾਨ ਬਾਹਰ 🇨🇦 ਨੂੰ ਭੱਜੀ ਜਾਦੇਂ ਨੇ।
    ਬਹੁਤ ਵਧੀਆ👍💯 ਵੀਡੀਓ
    ਬਰਨੀਤ ਕੌਰ ਮਾਣਕੀ 🙏🏻

  • @harpreetsharma4125
    @harpreetsharma4125 21 день тому +5

    ਬਹੁਤ ਵਧੀਆ ਵੀਡੀਓ ਹੈ ਬਾਹਰ ਜਾਣ ਦਾ ਭੂਤ ਸਵਾਰ ਤਾਂ ਬਹੁਤ ਲੋਕਾਂ ਨੂੰ ਹੈ ਬਾਹਰ ਜਾ ਕੇ ਵੀ ਬਹੁਤ ਸੰਘਰਸ਼ ਕਰਨਾ ਪੈਂਦਾ ❤❤ ਪਰਮਜੀਤ ਜਗਰਾਓਂ

  • @rajsingh2776
    @rajsingh2776 20 днів тому +2

    ਚਸਕਾ ਕਨੈਡਾ ਦ ਅਗਲਾ ਭਾਗ ਜਲਦੀ ਭੇਜੋ ਅਸੀ ਵੀ ਦੇਖੀਏ ਕਹਾਣੀ ਕਿਹੜੇ ਪਿਸੇ ਲੈਕੈ ਜਾਉਗੇ ਅਤੇ ਨਤੀਜਾ ਕੀ ਦਿਖਾਉਗੇ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਰਾਜ ਖੀਵਾ ਮਾਨਸਾ

  • @gurmangatsingh4518
    @gurmangatsingh4518 21 день тому +12

    ਕੈਨੇਡਾ ਜਾਣ ਦੀ ਖੁਸ਼ੀ ਵੀ ਬਹੁਤ ਹੁੰਦੀ ਹੈ ਬੱਚਿਆਂ ਨੂੰ ਅਤੇ ਮਾਪਿਆਂ ਵਾਸਤੇ ਵਿਛੋੜਾ ਅਸਹਿ ਹੁੰਦਾ ਹੈ। ਪਰਮਾਤਮਾ ਸਾਰੇ ਬੱਚਿਆਂ ਨੂੰ ਤਰੱਕੀਆਂ ਬਖ਼ਸ਼ਣ।
    ਗੁਰਮੰਗਤ ਸਿੰਘ, ਜਸਵਿੰਦਰ ਕੌਰ
    ਸ੍ਰੀ ਮੁਕਤਸਰ ਸਾਹਿਬ।

  • @BalveerkaurJaito
    @BalveerkaurJaito 21 день тому +6

    ਬੇਬੇ ਕਨੇਡਾ ਜਾਣ ਦਾ ਸਾਰਿਆਂ ਨੂੰ ਹੀ ਚਸਕਾ ਹੈ ਇਹ ਸਾਰਿਆਂ ਨੂੰ ਹੀ ਭੂਤ ਸਵਾਰ ਹੈ ਤੁਹਾਡੀਆਂ ਵੀਡੀਓ ਬਹੁਤ ਸੋਹਣੀਆਂ ਹਨ ਅਸੀਂ ਤੁਹਾਨੂੰ ਕਮੈਂਟ ਲਿਖਦੇ ਹਾਂ ਪਰ ਤੁਸੀਂ ਜਵਾਬ ਨਹੀਂ ਦਿੰਦੇ ਪਹਿਲਾਂ ਕਮੈਂਟ ਸਾਡਾ ਹੈ ਫਿਰ ਵੀ ਜੇ ਨਾ ਜਵਾਬ ਦਿਓ ਤਾਂ ਗਲਤੀ ਸਾਡੀ ਹੈ ਬਲਵੀਰ ਕੌਰ ਜੈਤੋ ਮੰਡੀ

  • @SukhwinderSingh-wq5ip
    @SukhwinderSingh-wq5ip 21 день тому +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @user-cv6nf9vp2d
    @user-cv6nf9vp2d 20 днів тому +1

    ਬੇਬੇ ਜੀ ਹੋਰਾਂ ਨੂੰ ਰੋਂਦਿਆਂ ਵੇਖ ਕੇ ਮਨ ਬਹੁਤ ਹੀ ਦੁਖੀ ਹੋਇਆ ਸਾਰੀ ਟੀਮ ਬਹੁਤ ਹੀ ਵਧੀਆ ਲਗਦੀ ਹੈ ਤੇ ਹੋਰ ਵੀ ਵਧੀਆ ਵਧੀਆ ਵੀਡੀਓ ਨੂੰ ਲੈਕੇ ਆਓ ਮਨਦੀਪ ਕੌਰ ਠੇਠਰ ਕਲਾ ਫ਼ਿਰੋਜ਼ ਪੁਰ ❤❤❤❤❤❤❤❤❤❤

  • @user-ff6qd7ij7x
    @user-ff6qd7ij7x 21 день тому +3

    ਮੇਰੇ ਦੋਨੋ ਬੱਚੇ ਬਾਹਰ ਚਲੇ ਗਏ ਘਰ ਜੀ ਨੀ ਲੱਗਦਾ ਬਹੁਤ ਔਖਾ ਬੱਚਿਆ ਨੂੰ ਬਾਹਰ ਤੋਰਨਾ

  • @ParminderKaur-ch2ky
    @ParminderKaur-ch2ky 20 днів тому +1

    ❤❤❤❤

  • @JaspreetKaur-p1u
    @JaspreetKaur-p1u 15 днів тому

    Bibi g vedio ta baut soni c te nall ho emotional v kr ditta meri Beti Canada te beta behrin gya hoya

  • @GurkaranRanu-l6r
    @GurkaranRanu-l6r 21 день тому +1

    Very nice video ji parmindr veer ji heart touching seen love you bebe ji lashman and veerpal di all the best

  • @AtwalEkkamal-cl7uy
    @AtwalEkkamal-cl7uy 20 днів тому +1

    ਬਹੁਤ ਸੋਹਣੀ ਵੀਡਿਓ

  • @RajniRajwat
    @RajniRajwat 16 днів тому

    Very real acting dono babe di

  • @kulbeerdeol2559
    @kulbeerdeol2559 17 днів тому

    ਬਹੁਤ ਸੋਹਣੀ ਵੀਡੀਓੁ ❤

  • @skmodernlights7274
    @skmodernlights7274 16 днів тому

    Nice massage (Surinder kumar Dhuri)

  • @HardeepKaur-sn1ow
    @HardeepKaur-sn1ow 6 днів тому

    Badi badia video

  • @DeepakSharma22794
    @DeepakSharma22794 17 днів тому

    ਬਹੁਤ ਵਧੀਆ ਵੀਡੀਓ ਜੀ।

  • @skmodernlights7274
    @skmodernlights7274 16 днів тому

    Heart touching video❤

  • @sukhbanspalsingh
    @sukhbanspalsingh 20 днів тому

    Very immotional* Pardesaan no torne lai mann bahut karda karna penda* sukhbans mangat pind Chhandran

  • @user-xm9sh6zn8w
    @user-xm9sh6zn8w 20 днів тому

    👌👌👌👌

  • @kuldeepkaur-hk5ms
    @kuldeepkaur-hk5ms 20 днів тому

    ajj video dekh ky dill nu khich payi 😢 mai ty mera bhra canada ch aa mere maa baap indiaa ch hy 😢😢😢 lag ni reha c v acting hy sach lag reha c
    kuldeep from barnala

  • @armaansingh1468
    @armaansingh1468 20 днів тому

    Daljit. Kaur. USA. Shaina. Very.
    Very. Very. Good. Nice. Video.

  • @kuldeepkaur-hk5ms
    @kuldeepkaur-hk5ms 20 днів тому

    sachi rona aa gya 😢 dekh k video

  • @sumanjay2417
    @sumanjay2417 20 днів тому

    🎉🎉🎉

  • @skmodernlights7274
    @skmodernlights7274 16 днів тому

    Bohat sohni video Ghaint acting 🎉

  • @MamluSingh
    @MamluSingh 17 днів тому

    Very nice video Rekha barnala👌👌👌👌👌

  • @GurcharanSingh-zl2lx
    @GurcharanSingh-zl2lx 20 днів тому

    Nice video Gurcharan Singh Patiyala

  • @shagunpreetkaur4881
    @shagunpreetkaur4881 20 днів тому

    ਦੁਆਵਾਂ 🎉

  • @kanshiramsharma2403
    @kanshiramsharma2403 20 днів тому

    Nice video Kanshi Ram Sharma Kasauli Himachal Pradesh

  • @JotChaudhary-gs7lt
    @JotChaudhary-gs7lt 21 день тому +2

    ਪਿੰਡ ਦਾ ਨਾਮ ਲਾਚੋਵਾਲ

  • @SatpalSharma-y5q
    @SatpalSharma-y5q 20 днів тому

    Very Very Nice Ji And Very Good Video Satpal Sharma Alisher (Sangrur)

  • @harsimratbhullar3470
    @harsimratbhullar3470 21 день тому +1

    ਦਿਲਾ ਦੀਆ ਗੱਲਾ ਨੈ ਜੀਦੇ ਬੱਚੇ ਗੲੈ ਹਨ ਸੱਚ ਹੈ ਜੀ

  • @renukaur817
    @renukaur817 20 днів тому

    End vala scene bht immotional si ..mata ji da dil ni kise ne dekhya hona jdo putt tori de ne...

  • @JapNoor-sm2tb
    @JapNoor-sm2tb 21 день тому +1

    Boht hi emotional story aa❤

  • @turks8020
    @turks8020 20 днів тому

    Very nice video

  • @nirmalkaur4798
    @nirmalkaur4798 21 день тому

    Very nice video ❤❤❤❤ Nirmal Kaur nawan shahar

  • @GurdeepSingh-jf5sx
    @GurdeepSingh-jf5sx 21 день тому +1

    ਹਾਂਜੀ ਘਰ ਪਰਿਵਾਰ ਵਾਲੇ ਹੋ ਬਹੁਤ ਵਧੀਆ ਹੁੰਦੇ ਨੇ ਤੁਹਾਡੇ ਬਲੋਕ ਸਾਰੀ ਬਹੁਤ ਹੀ ਜਿਆਦਾ ਵਧੀਆ ਹਟਿੰਗਟਨ ਪਰ ਬੇਬੇ ਆਲੀ ਐਕਟਿੰਗ ਬਹੁਤ ਹੀ ਜਿਆਦਾ ਵਧੀਆ ਹੈ ਕਿਉਂਕਿ ਮੇਰੇ ਦਾਦੀ ਜੀ ਵੀ ਇਹ ਬੇਬੇ ਜੀ ਵਰਗੇ ਸਭਾ ਦੇ ਹੀ ਹਨ ਜਮੀ ਐਵੇਂ ਲੱਗਦੀਆਂ ਨੇ ਜਿਵੇਂ ਕਿ ਸਕੀਆਂ ਭੈਣਾਂ ਹੁਣ ਸਾਡਾ ਵੀ ਨਾਮ ਬੋਲ ਦਿਓ ਜਸਬੀਰ ਕੌਰ ਘਾਸੀਵਾਲਾ

  • @JaspreetKaur-p1u
    @JaspreetKaur-p1u 15 днів тому

    Kee krna j km milde hon ta bache ghro na kdne pen 😂😂😂😂😂😂😂 waheguru g mehr krn jaspreet kaur purba talwandi bhai fzr

  • @user-tq2hf5db9q
    @user-tq2hf5db9q 20 днів тому

    Vvvvvgood video g Ranjodh Singh vill Narru Rajpura

  • @harvirsandhu307
    @harvirsandhu307 19 днів тому

    🎉

  • @GouravKumar-yj4qk
    @GouravKumar-yj4qk 20 днів тому

    Nice video ❤

  • @GurpreetKaur-jr7wv
    @GurpreetKaur-jr7wv 20 днів тому

    Bahut hi sohni video ❤
    Tarrakian Karo ji

  • @sukhdeepkaur4114
    @sukhdeepkaur4114 20 днів тому

    Nice video

  • @user-yo5in9zm2p
    @user-yo5in9zm2p 20 днів тому

    Very nice story.ajj kl di schai peish kiti hai tuc.baljit kaur Hoshiarpur

  • @balbirkaurgrewal320
    @balbirkaurgrewal320 20 днів тому

    Very nice

  • @parmjitsingh535
    @parmjitsingh535 21 день тому

    ਬਹੁਤ ਵਧੀਆ ਵੀਡੀਓ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ।ਪਰਮਜੀਤ ਸਿੰਘ ਗਰੇਵਾਲ ਪਿੰਡ ਅਕਬਰਪੁਰ ਸੰਗਰੂਰ ।

  • @malkeetk9704
    @malkeetk9704 19 днів тому

    I am from Canada Pind Bagha pruana Gurmeet kaur very good video

  • @AbdulGhaffar-t6y
    @AbdulGhaffar-t6y 21 день тому +1

    putt palne aukhe ni hunde, aukhe paalne hunde maape.😭(Abdul Ghaffar -Lahore)

  • @arshdeepkaur2241
    @arshdeepkaur2241 21 день тому +2

    Arsh Sran mehraj Bti ❤ nyc video

  • @ArpanBawa
    @ArpanBawa 21 день тому +1

    ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ ਬਹੁਤ ਹੀ ਵਧੀਆ ਵੀਡੀਉ ਵੀਰੇ ਕੁਲਦੀਪ ਕੌਰ ਕੁਲਾਰਾਂ 💐💐💐💐💐💐💐💐

  • @GursewakSingh-vz1dy
    @GursewakSingh-vz1dy 21 день тому +1

    ਬਹੁਤ ਵਧੀਆ ਜੀ ❤❤

  • @MandeepKaur-ve4ky
    @MandeepKaur-ve4ky 21 день тому

    ਬਹੁਤ ਵਧੀਆ ਵੀਡਿਓ ਹੈ ਬਹੁਤ emotional ਹੈ

  • @anurag_saddi
    @anurag_saddi 20 днів тому

    Nice video Sanjeev Sharma Moga I

  • @Niwazbir
    @Niwazbir 20 днів тому

    Bohat vadia video hundia tuhadia . Mandeep Kaur Australia

  • @bhupindergaddu4562
    @bhupindergaddu4562 21 день тому

    Very emotional video 😢 I started to cry after seeing bebeji daljit and pammi bebeji crying 😢 this is the story of today's generation,

  • @kamaldhaliwal6340
    @kamaldhaliwal6340 20 днів тому

    Nice video g ❤❤❤❤

  • @sarabjeetkaur3569
    @sarabjeetkaur3569 20 днів тому

    Bahut sohni story mata ji video dekh ke ron aa gya sarbjit patran ton

  • @amankaur4415
    @amankaur4415 20 днів тому

    Mamahundiha

  • @kirandeepjalaldiwal12311
    @kirandeepjalaldiwal12311 20 днів тому

    ਸਤਿ ਸ੍ਰੀ ਆਕਾਲ ਬੈਬੇ ਜੀ ਸਾਰਿਆਂ ਨੂੰ ਬਹੁਤ ਵਧੀਆ ਵੀਡੀਓ ਜਲਾਲਦੀਵਾਲ ਰਾਏਕੋਟ ਸਾਡੇ ਪਿੰਡ ਦਾ ਨਾਮ ਬੋਲਦੋ ਧੰਨਵਾਦ ਜੀ

  • @NoorDeol-hw1sm
    @NoorDeol-hw1sm 21 день тому

    ਬਹੁਤ vadiea ਵੀਡੀਓਜ਼ ਨੇ ਜੀ ਥੋਡੀਆ ਸਾਰੀ ਟੀਮ ਬਹੁਤ vdhiea ਕੰਮ ਕਰ ਰਹੇ ਓ ji ਵੀਰਪਾਲ , ਲੱਛੀ ਵੀਰਾ , ਪਰਵਿੰਦਰ ਵੀਰਾ,ਪਰਮਜੀਤ ਬੇਬੇ ਸਰਪੰਚਣੀ ਬੇਬੇ ਸਾਰੇ very good ਨੇ ਮੇਰੇ ਬੇਟੇ ਦਾ ਨਾਮ ਬੋਲ ਜੀ। ਤੇਜਨੂਰ ਸਿੰਘ ਦਿਓਲ ਨੰਗਲ ਕਲਾਂ ❤

  • @manjitkaur-wy1tg
    @manjitkaur-wy1tg 21 день тому

    ਬਹੁਤ ਬਹੁਤ ਬਹੁਤ ਹੀ ਸੋਹਣੀ ਵੀਡੀਓ ਐ ਜੀ 👌👌👌👍👍👍🙏🙏🙏ਸਾਰਿਆਂ ਦੀ ਐਕਟਿੰਗ ਬਹੁਤ ਹੀ ਸੋਹਣੀ ਐ 👌👌👍👍🙏🙏ਪ੍ਰਮਾਤਮਾ ਤੁਹਾਨੂੰ ਚੜ੍ਹਦੀਕਲਾ ਵਿਚ ਰੱਖੇ 👌👌👍👍🙏🙏ਬਹੁਤ ਬਹੁਤ ਬਹੁਤ ਧੰਨਵਾਦ 🙏🙏🙏

  • @Karanvirdi-s9n
    @Karanvirdi-s9n 20 днів тому

    Bebe ji nu dekh ke Manu bhi Rona aa gya mera beta bhi bahar h maa va nu bhut bde dil krne pande hn bacheaa da future banann lyi 😢

  • @GurmukhGill-u2y
    @GurmukhGill-u2y 21 день тому

    ਬਹੁਤ ਵਧੀਆ ਜੀ ਗੁਰਪ੍ਰੀਤ ਸਿੰਘ ਗਿੱਲ ਪਿੰਡ ਵਿਧਾਤਾ ਜ਼ਿਲ੍ਹਾ ਬਰਨਾਲਾ ❤️❤️❤️❤️🙏❤️🙏🙏❤️❤️❤️❤️❤️🙏❤️🙏🙏❤️❤️❤❤❤❤🎉🎉🎉🎉🎉🎉🎉

  • @RukmaniDevi-vl4nn
    @RukmaniDevi-vl4nn 21 день тому

    Very nice vedio 👌👌 hp parwanoo se manjinder kaur

  • @jiwancheema7926
    @jiwancheema7926 16 днів тому

    ਲਛੀ ਵੀਰ ਜੀ ਬਹੁਤ ਸੋਟਰੀ ਚਰਨਜੀਤ ਕਰੋ ਚੀਮਾ

  • @BeantSingh-xb9cv
    @BeantSingh-xb9cv 18 днів тому

    ਵੀਰਪਾਲ ਲੱਛੀ ਬਹੁਤ ਵਧੀਆ ਵੀਡੀਓ ❤❤❤❤❤❤❤❤❤❤❤❤❤🎉🎉🎉🎉🎉🎉🎉

  • @sukhwinderkaur7145
    @sukhwinderkaur7145 21 день тому +1

    ਲੱਛੀ ਕਿਵੇਂ ਕਰਦਾ ਬਗ ਜਾਂਣ ਦੇ ਜਿਵੇਂ ਮੋਗੇ ਦੀ ਬਸ ਚੜਨਾ ਹੋਵੇ, ਕਿ ਸੋਚ ਲੈਦੇ ਆ, ਰੇਰ ਮਸਲਾ ਕਰਦੇ ਆ

  • @BalwinderSingh-vj5ur
    @BalwinderSingh-vj5ur 21 день тому

    ਬਹੁਤ ਹੀ ਵਧੀਆ ਅਤੇ ਭਾਵਕ ਕਰਨ ਵਾਲੀ ਵੀਡੀਓ ਬਣਾਈ

  • @Maninder_brar
    @Maninder_brar 21 день тому

    ਕੈਨੇਡਾ ਜਾਣ ਦਾ ਬੱਸ ਚਾਅ ਹੀ ਹੁੰਦਾ ਪਰ ਅਸਲੀਅਤ ਓਥੇ ਜਾ ਕੇ ਪਤਾ ਲਗਦੀ ਆ,,,ਪਰ topic ਬਹੁਤ ਵਧੀਆ ਲਿਆ ਤੁਸੀ ਬਹੁਤ ਲੋਕਾਂ ਦੀਆਂ ਅੱਖਾਂ ਖੁੱਲ੍ਹ ਜਾਣ ਗੀਆ,,,, ਮਨਿੰਦਰ ਬਰਾੜ ਸ੍ਰੀ ਮੁਕਤਸਰ ਸਾਹਿਬ

  • @jaspalkaur4135
    @jaspalkaur4135 21 день тому +3

    ਸੌਖੇ ਨਹੀਂ ਘਰੋਂ ਪੁੱਤ ਭੇਜਣੇ ਮਜਬੂਰੀਆਂ ਸਭ ਕੁਝ ਕਰਵਾਦੀਆਂ ਨੇ ਜਸਪਾਲ ਕੌਰ ਮਲੇਰਕੋਟਲਾ

  • @Preet_1989
    @Preet_1989 21 день тому +1

    Bahut soni video hai

  • @avdeepkaur4689
    @avdeepkaur4689 21 день тому

    Always a good message is given through your videos.... Really keep waiting your creations❤

  • @SukhdeepDeol-k8c
    @SukhdeepDeol-k8c 18 днів тому

    Kuldeep paramount Resort USA

  • @user-hy7ch7jw6t
    @user-hy7ch7jw6t 21 день тому

    Bahut vadyia video thanu dhek ke menu mere bete ki yaad dila di🙏🙏😭😭

  • @Jagirdar__22
    @Jagirdar__22 20 днів тому

    ਤੁਹਾਡੀਆਂ ਵੀਡੀਓਜ਼ ਬਹੁਤ ਵਧੀਆ ਹਨ। ਅਸੀਂ ਤੁਹਾਡੇ ਸਾਰੇ ਵੀਡੀਓ ਦੇਖਦੇ ਹਾਂ। ਹਰਸਿਮਰਨ ਸਿੰਘ ਪਾਇਲ ਲੁਧਿਆਣਾ

  • @shnasir1649
    @shnasir1649 20 днів тому

    Apke video bohat ache hoti hein hum sab apke wedeo bohat shoq sy dekhty hein owr ap sab ke adakare be bohat zabardast hoti hy ..SHEIKH ibraheem.And SHEIKH Azhan jani FAISALABAD Pakistan

  • @parmjitpal7759
    @parmjitpal7759 21 день тому

    Bilkul real lagdi aa vide0 mja aa gya mai sunam to

    • @parmjitpal7759
      @parmjitpal7759 21 день тому

      Kamlesh rani sunam tuhadi har ik video dekhdi aa

  • @tarnpreetsingh8334
    @tarnpreetsingh8334 20 днів тому

    Daljit bebe parmjit bebe❤❤ very nice

  • @RavinderKaur-bb4vi
    @RavinderKaur-bb4vi 21 день тому

    ਰਬਿੰਦਰ ਕੋਰ ਘਡਸਾਨਾ ਮਡੀ ❤❤❤❤🙏🙏🙏👌👌🌹

  • @thegamingpunjab1773
    @thegamingpunjab1773 21 день тому +1

    Nice❤❤❤❤

  • @bhajankaur8289
    @bhajankaur8289 21 день тому

    Bhut hi vdhia vidio h भावुक krn Vali 😢😢😢😢 bhajan kaur jirkpur Chandigarh 🎉🎉🎉🎉

  • @JasbirSingh-nm4fm
    @JasbirSingh-nm4fm 21 день тому +1

    ਪਰਮਿੰਦਰ ਤੁਰਿਆ ਕੈਨੇਡਾ ਨੂੰ ,shirt ਤਾਂ ਪ੍ਰੈਸ ਕੀਤੀ ਪਾ ਲੈਂਦਾ😅

  • @GaganBrar-gm6os
    @GaganBrar-gm6os 21 день тому

    ਬਹੁਤ ਸੋਹਣੀਆਂ ਵੀਡੀਓ ਬਣਾਉਂਦੇ ਹੋ
    ਸਾਰੀ ਟੀਮ ਦਾ ਧੰਨਵਾਦ ਜੀ
    ਸੁਰਿੰਦਰ ਸਿੰਘ ਬਰਾੜ ਸਰਪੰਚ ਪਿੰਡ ਦੁੱਲੇਵਾਲਾ ਜ਼ਿਲ੍ਹਾ ਬਠਿੰਡਾ

  • @AmandeepKaur-x2j
    @AmandeepKaur-x2j 21 день тому +1

    V nice video ❤❤

  • @sidhu4385
    @sidhu4385 21 день тому +2

    Koi nzare ni bhra canada ch sara din km kr k fr v mssa hi kharche poore hunde aa

  • @pushpinderkaur97
    @pushpinderkaur97 21 день тому

    bhut hi ziada vadhia ate Last scene emotional ji
    Mansa

  • @GurtejKaur-dp1uk
    @GurtejKaur-dp1uk 21 день тому

    ਬਹੁਤ ਹੀ ਸੋਹਣੀ ਵੀਡਿਉ ਆਇਆ ਜੀ gurjit maan mohali

  • @sukhjitkaur2393
    @sukhjitkaur2393 21 день тому

    Very very nice story Bebe ji ❤

  • @KamalSaini-oh2mo
    @KamalSaini-oh2mo 21 день тому

    Mera naam bolya dhanvad sareya da ...Kam tu ah k tuhade ah video dekhda c ..last ch Naam bolya tusi ..chnga lga .....tuhade video de wait kride..kdo ayogi ....ah video bhut Pyaari c ..❤❤❤🎉🎉🎉❤❤❤❤ from Germany

  • @user-xr3mu2he6g
    @user-xr3mu2he6g 20 днів тому

    ਬਹੁਤ ਵਧੀਆ ਵੀਡੀਓ ਸਰਬਜੀਤ ਕੌਰ ਫਰੀਦਕੋਟ

  • @KulwantSingh-px2xx
    @KulwantSingh-px2xx 20 днів тому

    ਪਰਮਿੰਦਰ ਤੁਸੀ ਵੀ ਛਾਗ੍ ਕੁਲਵੰਤ ਸਿੰਘ ਮਾਨਸਾ ਖੁਰਦ ਪੁਤਰ ਮਿਡੜੇ ਮੇਵੇ ਰੱਬ ਸਭ ਨੂੰ ਦੇਵੇ।

  • @Jaggichhabra431
    @Jaggichhabra431 21 день тому

    ਬੋਤ ਵਧੀਆ ❤ਜਗੀ ਸਾਦਿਕ ਜਿਲਾ ਫਰੀਦਕੋਟ ❤❤❤❤

  • @kiranjeetkaur6060
    @kiranjeetkaur6060 21 день тому

    Bhut shone video c sachi ronn la ta ❤ parneet kaur and Jasleen nadampur

  • @bainsfamily4734
    @bainsfamily4734 21 день тому

    ਬਹੁਤ ਵਧੀਆ ਸਟੋਰੀ
    ਨਿਰਮਲਜੀਤ ਕੌਰ ਮੋਹਾਲੀ

  • @virinderjitkaur2243
    @virinderjitkaur2243 21 день тому

    Bahut vadhia video ajj de halaat nu darsaundi hai. Ghar ghar di khaani hai. Punjab khaali ho gia. Video bahut imotional c kiunke ih saadi apni haddbeeti c.

  • @paramjitsehmi9778
    @paramjitsehmi9778 21 день тому

    Very good story 🎉🎉🎉🎉 all team is 👍 verpal is nice lady in your team

  • @Veerpalbrar0
    @Veerpalbrar0 21 день тому

    ਬਹੁਤ ਸੋਣੀ ਵੀਡੀਓ
    ਹਾਹਾਹ ਪਾਲੀ ਬੱਗੇਆਣਾ

  • @nirbhaisingh365
    @nirbhaisingh365 21 день тому

    Nice acting bebe parmjit,
    N.S.Cheema