ਜੀਵਨ ਵਿੱਚ ਜੋ ਮਾਪਿਆਂ, ਸਮਾਜ ਅਤੇ ਪੜਾਈ ਕਰਕੇ ਸਿੱਖਿਆ ਹੋਵੇ, ਉਸਦਾ... Bhai Sarbjit Singh Dhunda | Anand Karaj

Поділитися
Вставка
  • Опубліковано 6 жов 2024
  • ਜੀਵਨ ਵਿੱਚ ਜੋ ਮਾਪਿਆਂ, ਸਮਾਜ ਅਤੇ ਪੜਾਈ ਕਰਕੇ ਸਿੱਖਿਆ ਹੋਵੇ, ਉਸਦਾ... Bhai Sarbjit Singh Dhunda | Anand Karaj |
    Website:
    www.ssdhunda.com
    Page:
    / sarbjitsinghdhunda

КОМЕНТАРІ • 35

  • @kanwardeepsingh9819
    @kanwardeepsingh9819 Місяць тому +5

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏

  • @sukhpalsingh-zx7qs
    @sukhpalsingh-zx7qs 2 місяці тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @satinderkaur6335
    @satinderkaur6335 3 місяці тому +9

    ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਆਪ ਜੀ ਨੇ ਬਹੁਤ ਵਧੀਆ। ਸਚਾਈ ਨਾਲ ਵਿਚਾਰ ਸਰਵਣ ਕਰਵਾਏ ਜੀ ਵਾਹਿਗੁਰੂ ਜੀ ਆਪ ਜੀ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @JaswantsinghBrar-y5m
    @JaswantsinghBrar-y5m Місяць тому +1

    Nice Katha Waheguru Ji ka Khalsa ❤❤❤❤

  • @Kuldeepmalhi9736
    @Kuldeepmalhi9736 Місяць тому +1

    Waheguru ji do dhiyan sahure pejian a oh vi agyakar and ik nooh liyandi agyankari

  • @NarinderSingh-kt8qq
    @NarinderSingh-kt8qq 3 місяці тому +3

    Waheguru ji Waheguru ji ❤️🙏🙏🙏🙏🙏❤️👏🏼👏🏼👏🏼👏🏼👏🏼❤️❤️❤️❤️❤️🌹🌹🌹🌹🌹🌹🌹🌹🌹🌹🌹

  • @JagtarSingh-wy8wy
    @JagtarSingh-wy8wy Місяць тому +2

    Nice ਖਾਲਸਾ ਜੀ

  • @rajkaur6341
    @rajkaur6341 3 місяці тому +8

    Bhot hi vdiya Katha vichar krde ne veer ji 🙏🏻 🙏

  • @Sukhdevkaur-hg4rn
    @Sukhdevkaur-hg4rn Місяць тому +1

    Very good bhai sahib ji sare lok gur u de sabd unsar chaln
    Ta dhrti svrg bn javeji

  • @malkiatkaur3747
    @malkiatkaur3747 3 місяці тому +2

    ਵਾਹਿਗੁਰੂ ਜੀ ਮੇਹਰ ਕਰੋ ਜੀ ਨਾਮ ਦੀ ਦਾਤ ਬਖਸ਼ੋ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤

  • @gurdevkaur1209
    @gurdevkaur1209 3 місяці тому +5

    ਸਤਿਕਾਰ ਯੋਗ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਤੁਸੀਂ ਬਹੁਤ ਹੀ ਵਧੀਆ ਸੱਚਾਈ ਦੱਸੀ ਹੈ ਜੀ ਬਿਲਕੁਲ ਸਹੀ ਗੱਲ ਹੈ ਤੁਹਾਡੇ ਚੰਗੇ ਵਿਚਾਰ ਸੁਣ ਕੇ ਮਨ ਨੂੰ ਬਹੁਤ ਹੀ ਸਕੂਨ ਮਿਲਦਾ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ ਜੁਗ ਜੁਗ ਜੀਓ ਵੀਰ ਜੀ

  • @gurdeepkaur9112
    @gurdeepkaur9112 2 місяці тому +2

    Waheguru ji waheguru ji

  • @GurpreetKaur-gz8ji
    @GurpreetKaur-gz8ji 2 місяці тому +2

    Waheguru ji ♥️🙏

  • @surjitdhillon9833
    @surjitdhillon9833 3 місяці тому +2

    Dhan.dhan.sahib.shri.guru
    Ramdas.ji.maharaj.ji

  • @GurdeepSingh-lb2rh
    @GurdeepSingh-lb2rh 2 місяці тому +1

    Waheguru Ji Waheguru ji

  • @sarabjeet-g8e
    @sarabjeet-g8e 3 місяці тому +2

    🙏🙏

  • @satbirpunia9186
    @satbirpunia9186 3 місяці тому +2

    बहुत बडिया तरीका है आप का समझने का। किरपा एक कैंप हिसार हरियाणा में भी लगाए❤

  • @BaljitSingh-ck9sc
    @BaljitSingh-ck9sc 3 місяці тому +2

    ❤❤❤❤❤

  • @KulwinderSingh-ig9ov
    @KulwinderSingh-ig9ov 3 місяці тому +5

    Good bahi sab

  • @Kulveer849
    @Kulveer849 3 місяці тому +1

    Waheguru g

  • @BalwinderKaur-s4q
    @BalwinderKaur-s4q 2 місяці тому

    ਸ਼ੁਕਰੀਆ ਆ ਕਿਸੇ ਸੰਤਾ ਦੀ ਨਿੰਦਿਆ ਨਹੀ ਕੀਤੀ

  • @BaljitKaur-o9p
    @BaljitKaur-o9p Місяць тому

    👍👍🙌🙌🙌🙌

  • @pindadalifestyle682
    @pindadalifestyle682 3 місяці тому +3

    ਵਾਹਿਗੁਰੂਵਾਹਿਗੁਰੂੜਜੀ

  • @MobinSingh-gc2fi
    @MobinSingh-gc2fi 3 місяці тому +1

    Waheguru ji🎉🎉waheguru ji🙏🏻🙏🏻🙏🏻

  • @harshdeepkaur5315
    @harshdeepkaur5315 Місяць тому

    Waheguru.ji

  • @harmeetkour3844
    @harmeetkour3844 3 місяці тому +21

    ਵੀਰ ਜੀ ਕੁਝ ਕੁੜੀਆਂ ਜਾਂਣ ਬੁੱਝ ਕੇ ਸੋਹਰੇ ਘਰ ਕੰਮ ਨਹੀਂ ਕਰਦੀਆਂ ਸੱਸ ਬਹੁਤ ਚੰਗੀਹੈ ਫਿਰ ਉਨਾਂ ਨੂੰਹਾਂ ਨੂੰ ਕੀ ਆਖੋਂਗੇ

    • @kawaljitkaur8873
      @kawaljitkaur8873 2 місяці тому +7

      Bilkul theek kehya

    • @tarloksingh4582
      @tarloksingh4582 2 місяці тому +4

      ਇਸ ਵਿੱਚ ਭਾਈ ਸਾਹਿਬ ਕੀ ਕਹਿ ਸਕਦੇ ਹਨ😂

  • @KaurGurjeet-zo7by
    @KaurGurjeet-zo7by Місяць тому +1

    Baba ji meri sass nu m bohut ji ji kita c fr mera ghr ni vsn ni dita 😥😥😥😥

  • @satinderkaur6335
    @satinderkaur6335 3 місяці тому

    ਵੀਰ ਜੀ ਕੲੀ ਗੁਰ ਸਿੱਖ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਅਤੇ ਜੂਨ ਚੁਰਾਸੀ ਦੀ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਉਤੇ ਟੈਂਕਾ ਨਾਲ ਟੈਂਕ ਕੀਤਾ ਗਿਆ ਦਰਦ ਨਾਕ ਸੀਨ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਪਰ ਫੇਰ ਵੀ ਜਨਮ ਦਿਨ ਉਸ ਦਿਨ ਮਨਾਇਆ ਜਾਂਦਾ ਹੈ ਉਸ ਸੱਸ ਸਹੁਰੇ ਨੂੰ ਗੁਰੂ ਸਾਹਿਬ ਜੀ ਮਹਾਰਾਜ ਕੀ ਫੁਰਮਾਉਂਦੇ ਹਨ ਜ਼ਰੂਰ ਵਿਚਾਰ ਰੱਖੋ ਜੀ ਧੰਨਵਾਦ ਜੀ

  • @lakhvindersingh9844
    @lakhvindersingh9844 3 місяці тому

    Oh jehra parda Paia uh hi kharab karda

  • @pindadalifestyle682
    @pindadalifestyle682 3 місяці тому +1

    🙏🏻🙏🏻

  • @sahil.sidhu.2008
    @sahil.sidhu.2008 2 місяці тому +1

    Waheguru Ji 😊

  • @jaskaran3798
    @jaskaran3798 3 місяці тому +1

    🙏🏽🙏🏽