ਨੌਜਵਾਨ ਨੇ ਗੱਡਤੇ ਝੰਡੇ, ਛੋਟੀ ਉਮਰੇ ਬਣ ਗਿਆ ਲੈਫਟੀਨੈਂਟ, ਪਿੰਡ ਪਹੁੰਚਣ 'ਤੇ ਲੋਕਾਂ ਨੇ ਢੋਲ ਵਜਾ ਕੇ ਕੀਤਾ ਸਵਾਗਤ

Поділитися
Вставка
  • Опубліковано 2 лют 2025

КОМЕНТАРІ • 347

  • @punjabisardar-ec3qx
    @punjabisardar-ec3qx 3 роки тому +88

    ਯੋਧਿਆਂ ਦੀ ਧਰਤੀ ਹੈ ਪੰਜਾਬ ਇਕ ਤੋਂ ਯੋਧਾਂ ਬੈਠਾ ਹੈ ਸਾਡੇ ਪੰਜਾਬ ਵਿੱਚ

  • @jatinderdeol5869
    @jatinderdeol5869 3 роки тому +46

    Lt. ਜਸਕਰਨ ਸਿੰਘ ਨੇ ਸਖਤ ਮਿਹਨਤ ਸਦਕਾ ਆਪਣੇ ਪਿੰਡ ਦਾ ਮਾਣ ਵਧਾਇਆ। ਸਾਰੇ ਪਰਿਵਾਰ, ਰਿਸ਼ਤੇਦਾਰਾ ਨੂੰ ਲੱਖ ਲੱਖ ਵਧਾਈ ਹੋਵੇ ਜੀ।

  • @bajgill2035
    @bajgill2035 3 роки тому +32

    ਜੁੱਗ ਜੁੱਗ ਜੀਵੇ ਵੀਰੇ ਵਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @simarjitsingh7738
    @simarjitsingh7738 3 роки тому +1

    ਵਧਾਈਆਂ ਜੀ ਸਾਰੇ ਪਰਿਵਾਰ ਨੂੰ ਵਾਹਿਗੁਰੂ ਹੋਰ ਤਰੱਕੀਆਂ ਬਖਸੇ ਨਿਊਜ ਵਾਲੀ ਸਹੀ ਨੀਂ ਦੱਸ ਰਹੀ ਵੀਰ ਡਰੈਕਟ ਸੁਬੇਦਾਰ ਭਰਤੀ ਹੋਇਆ ਕਿਉਂਕਿ ਵੀਰ ਦੇ ਦੋ ਸਟਾਰ ਲੱਗੇ ਆ ਪ੍ਰੰਤੂ ਆਰਮੀ ਪੈਰਾਮਿਲਟਰੀ ਚ ਇੱਕ ਸਟਾਰ ਜਾਂ ਦੋ ਸਟਾਰ ਪਹੁੰਚਣ ਲਈ ਬਹੁਤ ਜਦੋਂ ਜਹਿਦ ਕਰਨੀਂ ਪੈਂਦੀ ਆ ਬਹੁਤ ਬਹੁਤ ਮੁਬਾਰਕਾਂ ਸਾਰੇ ਪਰਿਵਾਰ ਨੂੰ

  • @gurpreetsinghshimlapuri8470
    @gurpreetsinghshimlapuri8470 3 роки тому +36

    ਕਲਗੀਧਰ ਦਸਮੇਸ਼ ਪਿਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਿ ਕੋਟਿ ਸ਼ੁਕਰਾਨਾ ਹੈ ਜੀ,
    ਵੀਰ ਜੀ ਦੀਆਂ ਮਿਹਨਤਾਂ ਨੂੰ ਭਾਗ ਲਾਏ ❤️🙏🙏🙏

  • @Aaaaaaaaaaa-lo7lj
    @Aaaaaaaaaaa-lo7lj 3 роки тому +50

    ਸਿੱਖ ਕੌਮ ਦਾ ਨਾਮ ਉੱਚਾ ਕਰਤਾ ❤️❤️❤️❤️❤️❤️❤️❤️❤️❤️❤️❤️❤️

  • @sukhrajrandawa1462
    @sukhrajrandawa1462 3 роки тому +22

    ਪ੍ਮਾਤਮਾ ਇਸ ਵੀਰ ਤੇ ਮੇਹਿਰ ਭਰਿਆ ਹੱਥ ਰਖੀ ਸਦਾ ਤੱਰੀਆ ਬਕਸੀ ਵਹਿਗੁਰੂ

  • @harjasleenkaur9568
    @harjasleenkaur9568 3 роки тому +16

    🙏🏻❤ਬਹੁਤ ਵਧੀਆ ਇਦਾ ਵੇਖ ਕੇ ਪ੍ਰਮਾਤਮਾ ਤੇਰੀ ਵੱਡੀ ਉਮਰ ਕਰੇ ਵੀਰਾ

  • @uppaltejinder1973
    @uppaltejinder1973 3 роки тому +2

    ਸਾਰੇ ਪ੍ਰੀਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ।ਪ੍ਰਮਾਤਮਾ ਬੇਟਾ ਜੀ ਨੂੰ ਚੜ੍ਹਦੀਕਲ੍ਹਾਂ ਵਿੱਚ ਰੱਖੇ ।ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖ਼ਸ਼ੇ ਜੀ।ਇਸ ਬੇਟੇ ਨੇ ਆਪਦੇ ਪਰਿਵਾਰ ਤੇ ਸਾਰੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਜੀ।

  • @gurpreetsinghshimlapuri8470
    @gurpreetsinghshimlapuri8470 3 роки тому +28

    ਪੰਜਾਬ ਪੰਜਾਬੀ ਪੰਜਾਬੀਅਤ ਬੱਬਰ ਸ਼ੇਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ।
    ❤️🙏❤️🙏👍🙏👍🙏👍❤️

  • @o.pgorakapoorpind6908
    @o.pgorakapoorpind6908 3 роки тому +27

    ਸਾਰੇ ਹੀ ਪ੍ਰੀਵਾਰ ਨੂੰ ਬਹੁਤ ਹੀ ਵਧਾਈਆਂ ਹੋਣ ਜੀ ਪਰਮਾਤਮਾ ਆਪ ਸਭ ਨੂੰ ਤੰਦਰੁਸਤ ਰੱਖਣ

  • @PremSingh-tv5uq
    @PremSingh-tv5uq 3 роки тому +38

    ਬਹੁਤ ਵਧੀਆ ਜੀ !ਪਰ ਨਸ਼ੇ ਵਾਲੀ ਸਚਾਈ ਤੋਂ ਮੂੰਹ ਨੀ ਮੋੜ ਸਕਦੇ ।

  • @kuka3395
    @kuka3395 3 роки тому +33

    ਦਿਲੋਂ ਸਲੂਟ ਐ ਬਾੲੀ, ਵਾਹਿਗੁਰੂ ਹੋਰ ਤਰੱਕੀ ਬਖਸ਼ੇ ।

  • @deepkokri7298
    @deepkokri7298 3 роки тому +17

    ਵਧਾਈਆਂ ਜੀ ਸਾਰੇ ਪਰਿਵਾਰ ਤੇ ਪਿੰਡ ਵਾਸੀਆਂ ਨੂੰ

  • @sharrygaming121
    @sharrygaming121 3 роки тому +20

    ਮਿਹਨਤ ਦਾ ਫਲ ਮਿਲਦਾ ਹੈ

  • @gursewaksingh8443
    @gursewaksingh8443 3 роки тому +23

    ਵਧਾਈਆਂ ਵੱਡੇ ਵੀਰ 💓💓

  • @balvirbainsbains4384
    @balvirbainsbains4384 3 роки тому +1

    ਪਰਿਵਾਰ ਨੂੰ ਜਸਕਰਨ ਸਿੰਘ ਦੇ ਲੈਫਟੀਨੈਂਟ ਬਣਨ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ

  • @gaggupreet9384
    @gaggupreet9384 3 роки тому +1

    ਵਧਾਈ ਆ ਤੇਰੇ ਆਰ ਨੂੰ ਪਰਵਾਰ ਨੂੰ ਤੇਰੇ ਬਾਪ ਵੱਡੇ ਸਰਦਾਰ ਨੂੰ ਵਧੀਆ ਜੀ🌹🌹🌹🌹🌹🥀🥀🥀🥀🥀🥀🥀🥀

  • @ranjeetamirkhas3617
    @ranjeetamirkhas3617 3 роки тому +1

    ਬਹੁਤ ਮਾਣ ਵਾਲੀ ਗੱਲ ਹੈ ਬਹੁਤ ਉਮੀਦਾਂ ਨੇ ਤੇਰੇ ਤੋਂ ਪੰਜਾਬੀਆਂ ਨੂੰ ਗਲਵਾਨ ਘਾਟੀ ਦਾ ਬਦਲਾ ਲੈਣਾ ਪਰਮਾਤਮਾ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ🏆🏆⚔️🇮🇳⚔️

  • @ਲਖਵੀਰਸਿੰਘਭੁੱਲਰ-ਖ9ਮ

    ਵਾਹਿਗੁਰੂ ਜੀ ਤੈਨੂੰ ਚੜ੍ਹਦੀ ਕਲਾ ਵਿਚ ਰੱਖੇ

  • @tirathsingh3417
    @tirathsingh3417 3 роки тому +3

    ਬਹੁਤ - ਬਹੁਤ ਵਧਾਈਆਂ ਹੋਣ ਪਰਿਵਾਰ ਨੂੰ।

  • @jasvirdhaliwal2699
    @jasvirdhaliwal2699 3 роки тому +4

    ਸਾਰੇ ਪ੍ਰੀਵਾਰ ਤੇ ਪਿੰਡ ਨੂੰ ਬਹੁਤ ਬਹੁਤ ਵਧਾਈਆ ਜੀ

  • @gurpartapsinghrai3292
    @gurpartapsinghrai3292 3 роки тому +16

    ਮਿਹਨਤ ਨੂੰ ਫਲ ਲਗਦੇ,ਬਹੁਤ ਵਧੀਆ ਜੀ🙏💐

  • @rajinderaustria7819
    @rajinderaustria7819 3 роки тому

    ਲੈਫਟੀਨੈਂਟ ਸਾਹਿਬ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਰੱਬ ਤੁਹਾਨੂੰ ਤੰਦਰੁਸਤੀ ਅਤੇ ਲੰਬੀ ਉਮਰ ਬਖਸੇ.
    RAJINDER SINGH AUSTRIA
    (VIENNA)

    • @kabelsingh713
      @kabelsingh713 Рік тому

      WAHEGURU JI APP JI DA BAHUT BAHUT THANWAD JI IAM INDIAN ARMY EXMAN HO KE ASHI AUSTRLIA AA SAKHDE VEER JI PLEASE REPLY VEER JI

  • @makhankalas660
    @makhankalas660 3 роки тому

    ਬਹੁਤ ਬਹੁਤ ਵਧਾਇਆ ਜੀ ਵੀਰ ਜੀ ਨੂੰ ਵੀਰ ਜੀ ਦੇ ਸਾਰੇ ਪਰਿਵਾਰ ਜੀ ਨੂੰ ਯਾਰਾ ਦੋਸਤਾਂ ਨੂੰ ਰਿਸ਼ਤੇਦਾਰਾ ਪਿੰਡ ਵਾਸੀਆਂ ਨੂੰ ਬਹੁਤ ਬਹੁਤ ਵਧਾਇਆ ਜੀ ਵਾਹਿਗੁਰੂ ਜੀ ਵੀਰ ਤੇ ਵੀਰ ਜੀ ਦੇ ਪਰਿਵਾਰ ਜੀ ਤੇ ਪਿੰਡ ਵਾਸੀਆਂ ਤੇ ਪੰਜਾਬ ਵਾਸੀਆ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @gurdeepsinghgopi38
    @gurdeepsinghgopi38 3 роки тому

    ਵੀਰ ਵਾਹਿਗੁਰੂ ਜੀ ਹਮੇਸ਼ਾ ਪੂਰੇ ਪਰਿਵਾਰ ਅਤੇ ਪਿੰਡ ਵਾਸੀਆ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ, ਸਾਰੇ ਹੀ ਪਰਿਵਾਰ ਅਤੇ ਪਿੰਡ ਵਾਸੀਆ ਬਹੁਤ ਬਹੁਤ ਮੁਬਾਰਕਾ ਜੀ

  • @chanchalsingh5366
    @chanchalsingh5366 3 роки тому

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਜੀ ਬਹੁਤ ਬਹੁਤ ਵਧਾਈਆਂ ਜੀ

  • @mukhtiarsingh1618
    @mukhtiarsingh1618 3 роки тому

    ਬਹੁਤ ਬਹੁਤ ਵਧਾਈਆਂ ਜੀ ਮਾਤਾ ਪਿਤਾ ਜੀ !! God bless you Dear

  • @GurmeetSingh-ou8tk
    @GurmeetSingh-ou8tk 3 роки тому +1

    ਬਹੁਤ ਬਹੁਤ ਵਧਾਈਆਂ ਸਾਰੇ ਪਰਿਵਾਰ ਨੂੰ।

  • @JaswinderKaur-mg9fw
    @JaswinderKaur-mg9fw 3 роки тому

    ਬਹੁਤ ਬਹੁਤ ਵਧਾਈਆਂ ਵੀਰ ਜੀ, ਸਿੱਖ ਕੌਮ ਦਾ ਨਾਮ ਚਮਕਾ ਦਿੱਤਾ,ਵਾਹਿਗੁਰੂ ਜੀ ਵੀਰ ਤੇ ਹਮੇਸ਼ਾ ਮੇਹਰ ਭਰਿਆ ਹੱਥ ਰੱਖਣਾ

  • @GurnamSingh-wk5fe
    @GurnamSingh-wk5fe 3 роки тому

    ਸਾਰੇ ਪ੍ਰੀਵਾਰ ਨੂੰ ਪਿੰਡ ਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ 👍👍👍👍👍

  • @HarpreetKaur-mf7vk
    @HarpreetKaur-mf7vk 3 роки тому +1

    ਵਧਾੲੀ ਹੋਵੇ ਜੀ ਸਾਰੇ ਪਰਿਵਾਰ ਨੂੰ

  • @harjotsingh4643
    @harjotsingh4643 3 роки тому

    ਵਾਹਿਗੁਰੂ ਤਰੱਕੀਅਾਂ ਬਖਸ਼ੇ ,ਬੇਟਾ ਜੀ👍👍👍👍

  • @nagrasukh2799
    @nagrasukh2799 3 роки тому +2

    Waheguru Ji verr de ਵੱਡੀ ਉਮਰ ਕਰਿਓ ਤੱਤੀ ਵਾਅ ਨਾ ਲੱਗੇ ਵੀਰ ਨੂੰ 🙏

  • @hardeepsingh-dc2zw
    @hardeepsingh-dc2zw 3 роки тому

    ਹਰ ਜੁੱਗ ਜੁੱਗ ਭਗਤ ਉਪਾਇਆ ਪੈਜ ਰੱਖਦਾ ਆਇਆ ਬਹੁਤ ਵਧੀਆ ਹੈ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @aksheyuppal2838
    @aksheyuppal2838 3 роки тому

    ਵਧਾਈਆ ਜੀ ਪੂਰੇ ਪਰਿਵਾਰ ਨੂੰ

  • @Official_musafir_jaggi_84
    @Official_musafir_jaggi_84 3 роки тому

    ਮੁਬਾਰਕਾਂ ਸਾਰੇ ਪਰਿਵਾਰ ਨੂੰ ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖੇ 👍👌

  • @makhankalas660
    @makhankalas660 3 роки тому +20

    ਡਿਸਲਾਇਕ ਕਰਨ ਵਾਲੀਆ ਦੀ ਸਮਝ ਤੋਂ ਬਾਹਰ ਹੈ

  • @harpreetpandher6943
    @harpreetpandher6943 3 роки тому

    ਵਧਾਈਆਂ ਜੀ । ਪੰਜਾਬ ਸੂਰਵੀਰਾਂ ਦੀ ਧਰਤੀ ਹੈ ॥

  • @amarjitbhullar1469
    @amarjitbhullar1469 3 роки тому

    ਬਹੁਤ ਬਹੁਤ ਮੁਬਾਰਕਾਂ ਸਾਰੇ ਪ੍ਰੀਵਾਰ ਨੂੰ। ਵਾਹਿਗੁਰੂ ਮਿਹਰ ਕਰਨ ਜੀ।

  • @jassibagri3206
    @jassibagri3206 3 роки тому +1

    ਵਧਾਈਆ ਜੀ ਸਾਰੇ ਪਰਿਵਾਰ ਨੂੰ

  • @sukhcyprus1081
    @sukhcyprus1081 3 роки тому

    ਜੀਉਦਾ ਹੱਸਦਾ ਵਸਦਾ ਰਿਹ ਵੀਰੇ
    ਵਾਹਿਗੁਰੂ ਤੁਹਾਨੂੰ ਹੋਰ ਤਰੱਕੀਆਂ ਦੇਵੇ

  • @bharpoorsingh7385
    @bharpoorsingh7385 3 роки тому +1

    ਵਾਹਿਗੁਰੂ ਚੜਦੀਕਲਾ ਵਿੱਚ ਰੱਖੇ

  • @rsmann9712
    @rsmann9712 3 роки тому +2

    ਬਹੁਤ ਬਹੁਤ ਮੁਬਾਰਕਾ ਜੀ

  • @gurbagichsingh6760
    @gurbagichsingh6760 3 роки тому +1

    ਬੱਚੇ ਨੇ ਕਾਮਯਾਬ ਹੋਣ ਤੇ ਮਾਤਾ ਪਿਤਾ ਦਾ ਬਹੁਤ ਯੋਗਦਾਨ ਹੁੰਦਾ ਹੈ

  • @gaganmugalchakiya9349
    @gaganmugalchakiya9349 3 роки тому +1

    ਵਾਹਿਗੁਰੂ ਚੜਦੀਕਲਾ ਕਰੇ।

  • @parmbhullar3616
    @parmbhullar3616 3 роки тому +7

    ਬਹੁਤ ਬਹੁਤ ਮੁਬਾਰਕਾਂ ਵੀਰ ਨੂੰ ਪਰ ਇੱਕ ਗੱਲ ਚੇਤੇ ਰੱਖਿਓ ਇੰਡੀਅਨ ਸਟੇਟ ਕਦੇ ਵੀ ਸਿੱਖਾਂ ਦੀ ਨਹੀਂ ਬਣ ਸਕਦੀ ਚਾਹੇ ਜਿੰਨੀਆ ਕੁਰਬਾਨੀਆਂ ਦੇ ਲੈਣ । 🙏🙏

    • @Singh_005
      @Singh_005 3 роки тому +3

      ਸੱਚ ਆ ਬਾਈ ਇੰਡੀਅਨ ਸਟੇਟ ਕਦੇ ਸਿੱਖਾਂ ਦੀ ਨਹੀਂ ਬਣ ਸਕਦੀ

    • @kelloggole5458
      @kelloggole5458 3 роки тому

      Bilcul theek veer ji par system vich reh ke hi system sudar sade aa assi

    • @Singh_005
      @Singh_005 3 роки тому

      @@kelloggole5458 ਹੁਣ ਤੱਕ ਸਿਸਟਮ ਵਿੱਚ ਰਹਿਕੇ ਕਿੰਨਾ ਕੁ ਸਿਸਟਮ ਸੁਧਰਿਆਂ ਵੀਰ

  • @sakinderboparai3046
    @sakinderboparai3046 3 роки тому

    ਵਾਹਿਗੁਰੂ ਹੋਰ ਤਰੱਕੀਅਾਂ ਅਤੇ ਤੰਦਰੁਸਤੀ ਬਖਸੇ ।

  • @a.ssports383
    @a.ssports383 3 роки тому

    ਵਧਾਈਆਂ ਜੀ

  • @satwinderdhillon1305
    @satwinderdhillon1305 3 роки тому

    ਜਿਵੇਂ ਕੈਪਟਨ ਦੇ ਖੰਡਰ ਸਕੂਲ ਏ(++) ਹਨ ਇਵੇਂ ਇੱਥੇ ਵੀ ਕੈਪਟਨ ਦੇ ਸਕੂਲਾਂ ਵਾਲਾ ਹਾਲ ਹੈ ਇਕ ਨੇ ਝੰਡਾ ਗੱਡ ਦਿੱਤਾ ਬੱਲੇ ਬੱਲੇ ਝੰਡਾ ਪੁੱਟਦੇ ਕਿੰਨੇ ਸਾਨੂੰ ਦਿਸਣੇ ਬੰਦ ਹੋ ਗਏ।ਵਾਹ ਬਈ ਵਾਹ ਪੰਜਾਬ ਨਸ਼ਾ ਮੁਕਤ ਹੋ ਗਿਆ।

  • @ss.27
    @ss.27 3 роки тому

    Bole So Nihal! Very humbling and proud to hear the good news. God bless.

  • @SUKHWINDERSINGH-tl4kd
    @SUKHWINDERSINGH-tl4kd 3 роки тому +1

    Congratulations supper dear 👍👍👍👍👍👍👍👍👍👍👍👍👍👍👍

  • @rajwindermaan5640
    @rajwindermaan5640 3 роки тому +1

    Wah.bhai.wah
    Good.bata.ji
    N.S.Mann

  • @makhansinghmameka4722
    @makhansinghmameka4722 3 роки тому

    ਬਹੁਤ ਬੁਹਤ ਵਧਾਈਅਾ ਜੀ.

  • @hartejsingh57
    @hartejsingh57 3 роки тому +1

    ਵਾਹਿਗੁਰੂ ਚੜਦੀ ਕਲਾ ਰੱਖੇ

  • @musiclover.3901
    @musiclover.3901 3 роки тому +4

    Good luck Veer.Respect and Salute.Jai Hind🙏

  • @SurinderSingh-ln3pv
    @SurinderSingh-ln3pv 3 роки тому +1

    ਮੈਨੂੰ ਮਾਣ ਹੈ ਜਸਕਰਨ ਸਿੰਘ ਤੇ

  • @jessiahuja1487
    @jessiahuja1487 3 роки тому +2

    Congratulations Beta ji 🙏🙏🙏🙏🙏🙏❤️❤️❤️❤️❤️USA 🇺🇸🇺🇸🇺🇸

  • @amarpreetkaur956
    @amarpreetkaur956 3 роки тому +4

    Proud of you beta.GBU.congtates to proud parents

  • @gaganmaan3718
    @gaganmaan3718 3 роки тому +7

    Cong❤

  • @skkaushal257
    @skkaushal257 3 роки тому +9

    Congratulations and blessings to young man.

  • @lachhmansingh5160
    @lachhmansingh5160 3 роки тому

    ਬਹੁਤ ਬਹੁਤ ਵਧਾਈਆਂ ਵੀਰ ਜੀ

  • @happyarora4644
    @happyarora4644 3 роки тому +1

    Congress ji waheguru ji

  • @parmjeetgrewal6297
    @parmjeetgrewal6297 3 роки тому +1

    many many congrats family nu wheguru g sare fouji veeran te mehr krn best of luck

  • @BaljeetSingh-my3rc
    @BaljeetSingh-my3rc 3 роки тому +4

    Lt. Jaskaran singh ji congratulations to all family members. Special y ur mother. Gbu bright future nd long life.

  • @Silenteyes221
    @Silenteyes221 3 роки тому

    ਵਾਹਿਗੁਰੂ ਜੀ ਮੇਹਰ ਭਰਿਅਾ ਹੱਥ ਰੱਖੀ ਇਸ ਵੀਰ ਤੇ

  • @jassagill6752
    @jassagill6752 3 роки тому

    ਜੈ ਜਵਾਨ ਜੈ ਕਿਸਾਨ

  • @angrejsingh4833
    @angrejsingh4833 3 роки тому +6

    Bhut vadia 22 g 👌👌👌👌👌👌

  • @KulwinderSingh-um4vi
    @KulwinderSingh-um4vi 3 роки тому +1

    Congregation ji bahut bahut Armd Force

  • @user-jw3pq9li1v
    @user-jw3pq9li1v 3 роки тому +2

    Congrats 💐👏. Akal Purkh Waheguru Ji grant you long healthy life. Akal Purkh Waheguru Ji hamesha aap Ji te uper kirpa bani rahea.

  • @hardarshansingh8017
    @hardarshansingh8017 3 роки тому +1

    Saray parivaar nu bot bot vadia hon ji🌹🙏waheguru ji mehar praya hath rakhen 🌹🙏hor tarkia bakshan🙏,🌹🙏🌹

  • @satwantgurmgurm9315
    @satwantgurmgurm9315 3 роки тому +1

    Very proud of you Beta

  • @amarjeetsingh90
    @amarjeetsingh90 3 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sahilgill7735
    @sahilgill7735 3 роки тому

    Punjab da na roosan karta virji tuci👌👌👌👌

  • @RajwinderKaur-kg1lx
    @RajwinderKaur-kg1lx 3 роки тому

    ਵਾਹਿਗੁਰੂ ਉਮਰ ਲੰਮੀ ਕਰੋ

  • @armaansingh5021
    @armaansingh5021 3 роки тому

    Punjab's youngsters ought to be follow this type of persons... 🙏🏻🙏🏻🙏🏻🙏🏻

  • @manjitsingh638
    @manjitsingh638 3 роки тому

    We are very proud of you and your family also. God bless you beta. We would like to see you in the highest rank in the Indian army.

  • @gurunanakmachenicalworks2002
    @gurunanakmachenicalworks2002 3 роки тому +1

    Mubark Veer je

  • @gurpreet659
    @gurpreet659 3 роки тому +1

    👍👍👍🔥🔥🔥👌👌👌🌹

  • @gurmeetsingh-fx7fb
    @gurmeetsingh-fx7fb 3 роки тому +6

    Congrats, live long life.

  • @कुलदीपसिंह-ख1भ

    Salute sir god bless you

  • @BhupinderSingh-hk2fm
    @BhupinderSingh-hk2fm Рік тому +1

    Lt jaskaran Singh my student of army Nb sub Bhupinder Singh

  • @bootasingh2203
    @bootasingh2203 3 роки тому +1

    Best off luck sir ji...

  • @BalrajFF-qq9cz
    @BalrajFF-qq9cz 3 роки тому +1

    Congratulations beta ji👍👍👍

  • @BalrajFF-qq9cz
    @BalrajFF-qq9cz 3 роки тому +3

    Father mother I proud of you 👍

  • @tufansingh8739
    @tufansingh8739 3 роки тому

    Bhut vdia jodhya sabat surat rakhi mharaj hor kirpa karn ga trakyan bkhsan ga

  • @Kewalfauji
    @Kewalfauji 3 роки тому +1

    Mubarak hove

  • @singhstudiomohali2095
    @singhstudiomohali2095 3 роки тому +4

    Very good veer

  • @rajvirsingh9399
    @rajvirsingh9399 3 роки тому

    Gud.A ha sahi youth.God blessing bro

  • @dhaliwalpropertyvlog
    @dhaliwalpropertyvlog 3 роки тому +2

    God bless u proud movment for all punjabi

  • @dhawansharmavlogs8658
    @dhawansharmavlogs8658 3 роки тому

    mubarka putt g b u malik tandrsti bakshe ang sang rahe

  • @navkaranempire7248
    @navkaranempire7248 3 роки тому +3

    Congratulations to man gbu

  • @harmandeepkaur2324
    @harmandeepkaur2324 3 роки тому

    God bless u veer g 👍👍👍

  • @harrysingh1195
    @harrysingh1195 3 роки тому +1

    Waheguru bless him
    Please remain in sikhi saroop

  • @BalwinderSingh-iz7ru
    @BalwinderSingh-iz7ru 3 роки тому

    Good yaara bhut vadia yrr ❤️❤️❤️

  • @AshokSharma-it5lb
    @AshokSharma-it5lb 3 роки тому

    Dil 🥰 khush 😁 karta Saab ji

  • @ramandeepkaur9526
    @ramandeepkaur9526 3 роки тому

    Good job veer g ,God bless you 👍👍

  • @anonymousboy610
    @anonymousboy610 3 роки тому +8

    Congratulations brother

  • @sarvjeetsingh1724
    @sarvjeetsingh1724 3 роки тому +1

    Excellent💯👍👍👍

  • @gurdeepsingh1736
    @gurdeepsingh1736 3 роки тому +2

    Waheguru sab te mehar kar re 🙏💐 very good bless you 🙏